ਮਨੂੰਵਾਦ ਨੂੰ ਪੂਰੇ ਭਾਰਤ ਵਿੱਚੋਂ ਖ਼ਤਮ ਕਰਨਾ ਹੈ । Sach Khoj Academy | Dharam Singh Nihang Singh

Поділитися
Вставка
  • Опубліковано 21 сер 2023
  • ★ ------------------ ★
    ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
    ★✫ __ ⥈⥈ ⌘ ⇹⇹ __ ✫★
    सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
    ★✫ __ ⥈⥈ ⌘ ⇹⇹ __ ✫★
    𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
    ★✫ __ ⥈⥈ ⌘ ⇹⇹ __ ✫★
    ⟳⯮ 𝐋𝐢𝐧𝐤𝐬 ⯬⟲
    ➊ 𝐋𝐢𝐧𝐤𝐭𝐫𝐞𝐞: linktr.ee/sachkhojacad
    ➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadkosh.blogspot.com
    ➌ 𝐓𝐰𝐢𝐭𝐭𝐞𝐫: / sachkhojacademy
    ➍ 𝐀𝐧𝐝𝐫𝐨𝐢𝐝 𝐀𝐩𝐩: play.google.com/store/apps/de...
    ➎ 𝐋𝐢𝐭𝐞𝐫𝐚𝐭𝐮𝐫𝐞: sachkhojacademy.wordpress.com...
    ⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
    #dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233

КОМЕНТАРІ • 53

  • @kulwindersingh-du6lt

    ਬਾਪੂ ਧਰਮ ਸਿੰਘ ਨਿਹੰਗ ਜੀ ਹਮੇਸ਼ਾ ਸੱਚ ਦੀ ਗੱਲ ਕਰਦੇ ਨੇ। ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @harvindersingh-xq8hv

    ਸਮਾਜ ਚੋਂ ਜਾਤੀਵਾਦ ਪੂਰਨ ਤੌਰ ਤੇ ਖਤਮ ਹੋਣ ਤੇ ਹੀ ਸੰਪੂਰਨ ਤੌਰ ਤੇ ਖਾਲਸਾ ਰਾਜ ਕਾਇਮ ਹੋਵੇਗਾ। ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਜੀ।

  • @user-fb8lq1kh1f

    ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਦਾ ਸੰਵਿਧਾਨ ਮਨੁਖਤਾ ਦਾ ਭਲਾ ਕਰ ਸਕਦਾ ਹੈ।

  • @palwindersingh526

    ਬਾਬਾ ਜੀ ਨੂੰ ਚੜ੍ਹਦੀਕਲਾ ਚ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ. Sat vachan baba g 🙏🙏🙏

  • @jagjitsinghsomal754

    ਗੁਰਮੁਖਿ ਕਦੇ ਬੁੱਢੇ ਨਾਹੀ,

  • @user-ot1ti6ux8s

    After listen this speech of dharm Singh nihang Singh ji, deras headed by sikh in Punjab and elsewhere should automatically wind up. Then all gurdwara too should hand over the administration to sangat/selected body. The speech given by DSNS is crystal clear and useful for all.

  • @user-xb9ny9dx5t

    ਬਾਬਾ ਜੀ ਅਗਲਾ ਪ੍ਰੋਗਰਾਮ ਵੀ ਦੱਸ ਦਿਆ ਕਰੋ ਜੀ ਅਸੀ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਜੀ 🙏🙏

  • @paramjitsingh-up2ss

    Excellent 👌🏻

  • @Akaal1
    @Akaal1  +4

    ਜੈਕਾਰਾ ਗਜਾਵੇ

  • @Paramjeetsingh-vp5lx

    ਸਤਿ ਸ੍ਰੀ ਅਕਾਲ ਬਾਬਾ ਜੀ

  • @harbanssingh1329

    Bohat vadhia baba ji guru nanak sahib ji di sachi sikhea hi sacha dharm hai jina jaber julam dharm de na te hoea hai shaid hi hor karna karn hove .bipar ne char varan bnake te chothe varan vich sare kirati par ohna dia kirat da marji nal mul te fir ohna da dharmik asthan vich aouna mna te nerde aouna v Ise ly guru nanak sahib ji ne apne purakhea da dharm shadke .ohna neecha ly neech akhvae te ohna nal kharde te akhea je kirati neech hn fir sabh nu neech bnenna chahida hai jo karta hai usdi lut pap hai guru ji ne fir desha videsha vich chakervarti bn kirat karo nam japo vand shako dasva hisa apne esat de na te lordvanda te kharcho is sidhat di sikhea dity jina mni oh sikh sagirad chele akhvae .eh dunia vicho kiouke loka di soch eh ho jadi c ke mai koi kam na kra mainu vehle nu harchij mile is nu hasil karan ly usne takatvarbbn kirtia te sabh te jaber julam kar ameer chodheri raje mharaje bn gy ke sadha hukam chle te guru ji ne use mn nu kirat te lake nam japn vand shakn wala bna dita te jina nu maea da rajbhag sunderta bhumi ja kise hor tra de hankar nu nash kita kiouke kirati ameer rajamharaja nhi bn sakda je bn gea fir jaber julam nhi karega is tra vishav vich jaber julam ghate te jo nhi mne te guru ji nu rah da rorda samjhan lage ohna ly fir guru gobind singh ji ne sasterdhari singh khalse akali foj bnake ohna jabera jalma da nash karn ly bna dite waheguru ji

  • @harminderkaur5806

    great baba ji

  • @er.kirpalkaushal6850

    Excellent mission ji. It is mission of parameshwar

  • @jagirsingh7369

    ੴਸਤਿਨਾਮੁਕਰਤਾਪੁਰਖੁਨਿਰਭਉ

  • @mohindershant454

    Waheguru ji Waheguru ji Waheguru ji 🙏

  • @sukhvindersingh1632

    ਧਰਮ ਸਿੰਘ ਨਿਹੰਗ ਸਿੰਘ ਜੀ ਦੇ ਭਾਸ਼ਣ ਦਾ ਪਰਚਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਪੀਕਰਾਂ ਰਾਹੀਂ ਰੋਜ਼ਾਨਾ ਹੋਣਾ ਚਾਹੀਦਾ ਹੈ।

  • @Indy4706

    🌸🌸 ਬਾਪੂ ਧਰਮ ਸਿੰਘ ਨਿਹੰਗ ਜ਼ਿੰਦਾਬਾਦ 🌸🌸

  • @kashmirsingh6982

    Rabb di. Awaz

  • @ArshSingh-gb8ys

    🙏🙏

  • @dharmindersingh308

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ