295 Punjabi Bolda (Official Audio) | Tribute to Sidhu Moosewala | Sukhraj Barkandi | Sunil Jangid |

Поділитися
Вставка
  • Опубліковано 8 лис 2024

КОМЕНТАРІ • 2 тис.

  • @mgsevenproduction
    @mgsevenproduction  2 роки тому +384

    ਕਿਰਪਾ ਕਰਕੇ ਇਸ ਗੀਤ ਨੂੰ ਜਰੂਰ ਸੁਣੋ ਤੇ ਸ਼ੇਅਰ ਕਰੋ ਤੇ ਸਾਡਾ ਚੈਨਲ ਵੀ Subscribe kro ਜੀ।

    • @HarjinderSingh-to9sq
      @HarjinderSingh-to9sq 2 роки тому +8

      Nice so veer j

    • @hindimeaning3542
      @hindimeaning3542 2 роки тому +5

      ਬਹੁਤ ਵਧੀਆ ਗੀਤ ਗਾਇਆ ਵੀਰ

    • @Gagu001
      @Gagu001 2 роки тому +2

      Good MG7 Sari Team

    • @anmoldeep826
      @anmoldeep826 2 роки тому

      8

    • @komalshyam9485
      @komalshyam9485 2 роки тому

      ua-cam.com/video/_gWz6gpVKIE/v-deo.html
      Emotional Tribute ever to Sidhu moose wala must listen everyone 🙏❤️[Deserves million views ] May his soul rest in peace

  • @KuldeepSingh-xo1ey
    @KuldeepSingh-xo1ey 2 роки тому +177

    ਸੋਲਾਂ ਆਨੇ ਸੱਚ।
    ਇਹ ਹੈ ਅਸਲ ਗਾਇਕਾਂ ਦੇ ਫਰਜ਼ ਅਤੇ ਅਸਲ ਗੀਤਕਾਰੀ ਪੰਜਾਬ ਦੇ ਪੁੱਤਾਂ ਦੀ।
    ਪਰ ਸੁਖਰਾਜ ਸਿੰਹਾਂ ਪੰਜਾਬ ਦਾ ਯੂਥ ਹਾਰਨ ਵਾਲਾ ਨਹੀਂ। ਪੰਜਾਬ ਨੇ ਛੋਟਾ ਘੱਲੂਘਾਰਾ,ਵੱਡਾ ਘੱਲੂਘਾਰਾ,ਸੰਤਾਲੀ , ਚੌਰਾਸੀ ਅਤੇ ਹੋਰ ਬਹੁਤ ਸੰਤਾਪ ਹੰਢਾਏ ਅਤੇ ਪਹਿਲਾਂ ਨਾਲੋਂ ਦੂਣਾ ਚੌਣੇ ਹੌਂਸਲੇ ਨਾਲ ਅੱਗੇ ਵਧਿਆ ਹੈ।
    ਇੱਥੇ ਸਾਡੇ ਆਪਣੇ ਨਕਾਬਪੋਸ਼ ਗਦਾਰਾਂ ਤੋਂ ਵੱਡਾ ਹੋਰ ਕੋਈ ਪੰਜਾਬ ਦਾ ਦੁਸ਼ਮਣ ਨਹੀਂ।

    • @yunasjohn7275
      @yunasjohn7275 2 роки тому +1

      Jldi maidan ni chde punjabi

    • @a22dx42
      @a22dx42 2 роки тому

      ua-cam.com/video/93cKrilzo94/v-deo.html
      MAA BHANGRA SIDHU MOOSEWALA

    • @abcabc-ee4bh
      @abcabc-ee4bh 2 роки тому

      Bahut nuksaan ho gaya.. Youth haar gaya ..lagpag

  • @Lovesadiqmusic
    @Lovesadiqmusic 2 роки тому +103

    ਆਪਣੇ ਹੀ ਸਾਹਾਂ ਦੀ ਸਪੋਰਟ ਬਾਕੀ ਐ ਇਥੇ ਹਰ ਦੂਜਾ ਬੰਦਾ ਜ਼ਹਿਰ ਘੋਲਦਾ।।।
    ਵਾਹ ਕਿਆ ਲਿਖਿਆ ਜਨਾਬ।।।

    • @Traneyeng
      @Traneyeng 2 роки тому

      Very nice Song 🙏😥🙏🙌

  • @darshandhillon6538
    @darshandhillon6538 2 роки тому +248

    ਬਹੁਤ ਵਧੀਆ ਗੀਤ। ਕੋਈ ਮੁੱਦਾ ਨਹੀਂ ਛੱਡਿਆ। ਪੁੱਤਰ ਆਪਣਾ ਖਿਆਲ ਰੱਖੀਂ।ਪ੍ਰਮਾਤਮਾ ਚੜ੍ਹਦੀ ਕਲਾ ਰੱਖੇ।

    • @Jatinderkhatri
      @Jatinderkhatri 2 роки тому +1

      Puttar Apna Khayaal Rakhin....Bai Ji Dil Hil gaya tuhadi gall parh kay.

    • @gangboy2380
      @gangboy2380 2 роки тому

      ਬਹੁਤ ਬਹੁਤ ਵਧੀਆ ਵੀਰ ਜੀ ਤੁਸੀਂ ਤਾਂ ਚਕ ਤੇ ਫਟੇ ਸਿੱਧੂ 22 ਦੇ ਕਟਡ ਫੈਨ ਹਾ,, ਵੀਰੇ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਗਾ

  • @ranbirsingh1287
    @ranbirsingh1287 2 роки тому +27

    ਸੁਖਰਾਜ ਬਰਕੰਦੀ ਜੀ ਤੁਹਾਡੀ ਕਲਮ ਤੇ ਕਲਾ ਇਸੇ ਤਰ੍ਹਾਂ ਚੜਦੀ ਕਲਾ ਵਿਚ ਰਹੇ👌👍🙏

  • @phootphath4851
    @phootphath4851 2 роки тому +33

    ਇਹ ਹੁੰਦੀ ਹੈ ਹਿੰਮਤ ਤੇ ਦਲੇਰੀ ਸੱਚ ਕੌੜਾ ਹੁੰਦੈ ਵੀਰ ਜੀ।। ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਗਿਆ।।।👍👍👍👌👌🙏🙏

  • @lakhwindersingh3786
    @lakhwindersingh3786 2 роки тому +105

    ਬਹੁਤ ਸੋਹਣਾ ਲਿਖਿਆ ਅਤੇ ਗਾਇਆ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ਬਾਈ

  • @mooseRuse
    @mooseRuse 2 роки тому +169

    .. ਬਹੁਤ ਵਧੀਆ ਸੁਖਰਾਜ ਵੀਰ, ਐਵੇਂ ਹੀ ਲੱਗੇ ਰਹੋ, ਸਿਰੇ ਦਿਆਂ ਗੱਲਾਂ ਲਿਖੋ ਤੇ ਗਾਵੋ.. ਜ਼ਮੀਰ ਤੇ ਦਿਲਾਂ ਨੂੰ ਛੂ ਦੇਣ ਵਾਲਾ ਗਾਣਾ.. ਸਿੱਧੂ ਮੂਸੇ ਵਾਲਾ,♥️♥️ The Legend forever ਨੂੰ ਇੱਕ ਬਹੁਤ ਵਧਿਆ ਸ਼ਰਧਾਂਜਲੀ.. ✌️✌️🧿💐💪

    • @mukhtarmaan8910
      @mukhtarmaan8910 2 роки тому +1

      Smile love flag it is my English my love friend beautiful🤑🤑🤑🤑🤑🤑🤑😐😐💯💯🤑

    • @1990amansahil
      @1990amansahil 2 роки тому

      Need to provide him security now

    • @Rajwindersingh19592
      @Rajwindersingh19592 2 роки тому

      ❤❤❤❤❤

  • @Sarbjeet05580
    @Sarbjeet05580 2 роки тому +87

    Wah 22g
    ਸੱਚੀ ਕਲਮ ਸੁਖਰਾਜ ਬਰਕੰਦੀ ਜੀ good 👍👍😍👌
    God bless you 🙏❤️😍

  • @iqbalsingh8211
    @iqbalsingh8211 2 роки тому +4

    Kari aa ਤਰੱਕੀ ਮੈਨੂੰ ਮਰਵਾ ਦੇਣਾ ਸਰਕਾਰਾਂ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @makhankalas660
    @makhankalas660 2 роки тому +9

    ਇਹ ਵੀ ਪੰਜਾਬ ਦੀ ਤਰਾਸਦੀ ਹੈ ਚੰਗੇ ਗਾਣੇ ਸੁਣਦੇ ਹੀ ਨਹੀਂ ਅੱਠ ਦਿਨਾਂ ਵਿੱਚ 248 k ਵਿਊ ਹੀ ਹੋਏ ਨੇ ਗਾਣਾ ਕਿੰਨਾ ਵਧੀਆ ਹੈ ਫੇਰ ਚੰਗਾ ਕੋਣ ਗਾਏ ਗਾ

  • @azamkhan8019
    @azamkhan8019 2 роки тому +47

    ਇਸ ਗੀਤ ਦੇ ਵਿਚ ਉਹ ਸਭ ਕੁਝ ਹੈ ਜੋ ਪੰਜਾਬ ਦੇ ਵਿੱਚ ਹੋਇਆ ਸੱਚ ਤੇ ਕੰਚ ਸਭ ਨੂੰ ਚੁਭਦਾ

  • @paramjitheer4750
    @paramjitheer4750 2 роки тому +40

    ਸੱਚ ਲਿਖੀਆਂ ਵੀਰ ਜੀ ਜੈ ਭੀਮ ਜੈ ਭਾਰਤ ਸੰਵਿਧਾਨ ਜਿੰਦਾਬਾਦ ਸੰਵਿਧਾਨ ਜਿੰਦਾਬਾਦ ਜੈ ਗੁਰੂ ਦੇਵ ਜੀ

  • @jassijaswinder.1
    @jassijaswinder.1 2 роки тому +50

    ਬਹੁਤ-ਬਹੁਤ ਵਧਾਈਆਂ ਸੁਖਰਾਜ ਜੀ।
    ਬਹੁਤ ਸੋਹਣਾ ਗੀਤ।

  • @surjitpaul5804
    @surjitpaul5804 2 роки тому +3

    ਸਚ ਬੋਲੇਗਾ ਤਾ ਮਿਲੀ 295 ਸਿਧੂ ਮੂਸੇ ਵਾਲੇ 💪

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @baldevsinghbrar4335
    @baldevsinghbrar4335 2 роки тому +24

    ਪੁੱਤਰ ਬਿਲਕੁੱਲ ਸੱਚ ਗਾਇਆ ਪਰ ਜਗਾ ਹੋਰ ਕੋਈ ਟੋਲ਼ ਲੈ ਤੇਰੇ ਮਗਰ ਕੁੱਤੇ ਪੈ ਜਾਣਗੇ 🙏🙏

    • @mgsevenproduction
      @mgsevenproduction  2 роки тому +1

      Thank you for warm wishes,
      Song nu share jroor kro ji
      Please Subscribe our channel for new updates.

    • @white_7777
      @white_7777 2 роки тому

      Bilkul sidhu beer brgi dleri hai god ji se pray krte hai hm aapko sda safe rkhe god ji mis you always time sidhu beer 😭😭😭😭😭😭😭😭😭😭😭😭😭😭😭😭

  • @takuetetakua3377
    @takuetetakua3377 2 роки тому +91

    ਸੱਚ ਤੇ ਕੱਚ ਹਮੇਸ਼ਾ ਚੁਬਦੇ ਨੇ,,,
    ਬਹੁਤ ਘੈਂਟ ਅਤੇ ਪੂਰਾ ਸੱਚ ਲਿਖਿਆ ਅਤੇ ਗਾਇਆ,,,
    ਘੈਂਟ ਅਵਾਜ਼ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ ਖਿੱਚ ਕੇ ਰੱਖ

  • @Tirath__008
    @Tirath__008 2 роки тому +27

    ਬੁਹਤ ਵਧੀਆ ਗਾਣਾ ਵੀਰ ਇਕ ਇਕ ਬੋਲ ਸੱਚਾ love you bro sidhu moosewala bai sada amar aa us di soch nu aage Toro please sab spot karo veer ji nu♥️♥️♥️♥️🥰🥰🥰🥰

  • @maloutrecords9499
    @maloutrecords9499 2 роки тому +49

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
    ਬਹੁਤ ਹੀ ਵਧੀਆ ਗੀਤ ਲਿਖਿਆ ਤੇ ਗਾਇਆ ਬਾਈ ਸੁਖਰਾਜ ਬਰਕੰਦੀ ਜੀ ਨੇ
    ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ ਮਲੋਟ 🙏🙏🙏

  • @darwarasingh217
    @darwarasingh217 2 роки тому +8

    ਇਸ ਗਾਣੇ ਨੂੰ ਸਭ ਤੋਂ ਜਿਆਦਾ ਲਾਇਕ ਦਉ ਕੀ ਅੱਗੇ ਤੋਂ ਅੱਗੇ ਇਹ ਗਾਣਾ ਸ਼ੇਅਰ ਹੋ ਸਕੇ

    • @mgsevenproduction
      @mgsevenproduction  2 роки тому +1

      Thank you for warm wishes,
      Song nu share jroor kro ji
      Please Subscribe our channel for new updates.

  • @happyjagtaraulakh9460
    @happyjagtaraulakh9460 Рік тому +1

    ਬਹੁਤ ਹੀ ਵਧੀਆ ਗੀਤ ਸਾਰੇ ਏ ਹੀ ਮੁੱਦੇ ਠੀਕ ਹਨ ।

  • @Sukhjohal8126
    @Sukhjohal8126 2 роки тому +34

    ਬਹੁਤ ਵਧੀਆ ਗਾਈਆ ਸਿੱਧੂ ਬਾਈ ਸਾਡਾ ਅਮਰ ਹੋ ਗਿਆ ਸ਼ੇਰ ਸੀ ਗਿੱਦੜਾਂ ਨੇ ਧੋਖੇ ਨਾਲ ਮਾਰੀਆ

  • @ashwanikumar-qe6ov
    @ashwanikumar-qe6ov 2 роки тому +7

    ਹਰੇਕ ਵਿ‌‌ਸੇ਼ ਨੂੰ ਛੋਹਣ ਵਾਲੇ ਭਰਾ ਤੁਹਾਨੂੰ ਪਰਮਾਤਮਾ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ।

  • @makhanmittal2891
    @makhanmittal2891 2 роки тому +5

    ਸੱਚੇ ਪਾਤਸ਼ਾਹ ਜੀਓ
    ਆਪ ਜੀ ਤੇ ਹਮੇਸ਼ਾ ਹਮੇਸ਼ਾ ਸਿਰ ਤੇ ਮੇਹਰ ਭਰਿਆ ਹੱਥ ਰੱਖੀ ਰੱਖਣ ਜੀ

  • @SukhSingh-fi9cd
    @SukhSingh-fi9cd Рік тому +2

    ਸੁਖਰਾਜ ਬਰਖੰਡੀ ਬਹੁਤ ਵਧੀਆ ਕਲਾਕਾਰ ਹੈ। ਪੰਜਾਬ ਨੂੰ ਚਾਹੀਦੈ ਇਸ ਤਰ੍ਹਾਂ ਦੇ ਗਾੲਿਕ।

  • @Sanjhevichar169
    @Sanjhevichar169 2 роки тому +14

    ਬਹੁਤ ਖੂਬ

  • @tsgill502
    @tsgill502 2 роки тому +19

    ਬਹੁਤ ਵਧੀਆ👍💯 ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ

  • @ParamjitKaur-zn4tm
    @ParamjitKaur-zn4tm Рік тому +3

    101% ਸਚਾਈ ਬਿਆਨ ਕੀਤੀ ❤

    • @mgsevenproduction
      @mgsevenproduction  Рік тому

      Thank you for warm wishes,
      Song nu share jroor kro ji
      Please Subscribe our channel for new updates.

  • @sukhisingh9056
    @sukhisingh9056 2 роки тому +8

    ਸੁਖਰਾਜ ਬਰਕੰਦੀ ਬਹੁਤ ਵਧੀਆਂ ਗੀਤ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @sanjeevsnl6399
    @sanjeevsnl6399 2 роки тому +1

    ਕਿਆ ਬਾਤ ਸਾਰੇ ਮੁੱਦੇ ਚੱਕ ਤੇ ਇੱਕੋ ਗੀਤ ਚ, ਬੁਹਤ ਵਦੀਆ

  • @harpalbhutal02
    @harpalbhutal02 2 роки тому +22

    ਬਹੁਤ ਖੂਬ ਬਾਈ ਜੀ ਪਰ ਤੁਸੀਂ ਵੀ ਹੁਣ ਆਪਣੇ ਬਚਾਅ ਕਰਕੇ ਇ ਰਹੇ ਕਿਉਂਕਿ ਥੋੜੀ ਜਿਉਂਦਿਆਂ ਦੀ ਪੰਜਾਬੀਆਂ ਨੇ ਕਦੇ ਨੀ ਪਾਉਣੀ, ਹਾਂ ਮਰਨ ਤੋਂ ਬਾਅਦ ਲੰਗਰ ਖਾਣ ਜਰੂਰ ਇਕੱਠੇ ਹੋ ਜਾਣਗੇ, ਪਰਮਾਤਮਾ ਤੁਹਾਨੂੰ ਸਚਾਈ ਬਿਆਨ ਕਰਨ ਦਾ ਬਲ ਬਖਸ਼ਦਾ ਰਹੇ, ਤੰਦਰੁਸਤ ਰਹੋ ਵੀਰ।

  • @sushilkaler6834
    @sushilkaler6834 2 роки тому +11

    ਬਹੁਤ ਹੀ ਖਰੀਆਂ ਗਲਾ ਕਹਿ ਦਿਤੀਆਂ ਵੀਰ ਤੁਸੀ 💪💪💪

  • @Bhullar22
    @Bhullar22 2 роки тому +17

    ਬਹੁਤ ਸੋਹਣਾ ਗੀਤ ਬਾਈ

  • @RaviKumar-uj4vv
    @RaviKumar-uj4vv 2 роки тому +2

    ਖਿਆਲ ਰੱਖੀ ਭਰਾ ਆਪਣਾ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @inderjeetdhaliwal7764
    @inderjeetdhaliwal7764 2 роки тому +27

    ਸਲੂਟ ਭਰਾ ਸੱਚ ਲਿਖਣ ਤੇ ਗਾਉਣ ਲਈ।💞💞💞💞

  • @hardarshannaiby689
    @hardarshannaiby689 2 роки тому +49

    ਸਿਸਟਮ ਉੱਤੇ ਬਹੁਤ ਕਰਾਰੀ ਚੋਟ ਕਰਦਾ ਹੋਇਆ ਬਹੁਤ ਉਮਦਾ ਗੀਤ, ਗਾਇਕੀ ਤੇ ਲੇਖਣੀ ਦੋਵੇਂ ਕਮਾਲ, ਰੱਬ ਹੋਰ ਤਰੱਕੀਆਂ ਬਖ਼ਸ਼ੇ ਛੋਟੇ ਵੀਰ 🌹🌹

  • @sbedaag1
    @sbedaag1 2 роки тому +11

    ਸੁਖਰਾਜ ਬਰਕੰਦੀ ਬਹੁਤ ਪ੍ਰਤਿਭਾਵਾਨ ਗਾਇਕ ਹੈ, ਅਤੇ ਇਸ ਗੀਤ ਨਾਲ਼ ਉਸਨੇ ਆਪਣੀ ਵਰਸਟੈਲਿਟੀ ਵੀ ਸਿੱਧ ਕਰ ਦਿੱਤੀ ਹੈ 🌿🌸👍🌸🌿

  • @AmritpalSingh-ti7bf
    @AmritpalSingh-ti7bf 2 роки тому +13

    ਬਹੁਤ ਵਧੀਆ ਗੀਤ ਗਾਇਆ ਬਾਈ ਜੀ ਰੱਬ ਤੁਹਾਨੂੰ ਤਰੱਕੀ ਬਕਸ਼ੇ 🙏 ਹਰ ਮੁੱਦਾ ਸੱਚ ਆ 👌🏼

  • @VakilChand
    @VakilChand Рік тому +2

    Great Singing Great Lyrics Sukhraj Barkandi Saab Jeoooo❤

  • @ManjeetSingh-rq2wt
    @ManjeetSingh-rq2wt 2 роки тому +3

    Tuhadii kalam b jindaadeeli sidhu moosewala vargiii h sukhraj ji.aaj tuhdaaa song sunke far sidhu moosewala yaad krke bahuut royaaa .

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @HarjinderSingh-co2ll
    @HarjinderSingh-co2ll 2 роки тому +4

    ਬਹੁਤ ਵਧੀਆ ਗੀਤ 👌👍👍

  • @dharamparwana2413
    @dharamparwana2413 2 роки тому +5

    ਬਹੁਤ ਵਧੀਆ ਗੀਤ ਹੈ ਜੀ। ਬਹੁਤ ਬਹੁਤ ਵਧਾਈਆਂ ਹੋਣ ਜੀ

  • @jobanjitsingh20
    @jobanjitsingh20 Рік тому +1

    English ਦੀ ਇਕ ਕਹਾਵਤ ਆ ਕਿ ਲੋਕ ਜਿਹੋ ਜਿਹੇ ਹੋਣਗੇ ਓਹੋ ਜਿਹੀ ਹੀ ਸਰਕਾਰ ਚੁਣਨਗੇ ਫਿਰ ਰੌਲਾ ਕਿਸ ਗੱਲ ਦਾ

  • @ਦੱਦਾਹੂਰਵਿਰਸਾ

    ਬਹੁਤ ਖੂਬ ਜੀ ਕੱਲੀ ਕੱਲੀ ਗੱਲ ਸਚਾਈ ਭਰਪੂਰ ਆ ਪਰ ਸੱਚ ਸੁਨਣਾ ਕੋਈ ਕੋਈ ਹੀ ਚਾਹੁੰਦਾ ਹੈ

  • @milapsingh7253
    @milapsingh7253 2 роки тому +7

    ਸੁਖਰਾਜ ਵੀਰ ਜੀ ਬਹੁਤ ਹੀ ਵਧੀਆ ਤੇ ਘੈਂਟ ਗੀਤ ਲਿਖਿਆ ਤੁਸੀ.....🙏🙏🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @pushpinderkaur97
    @pushpinderkaur97 2 роки тому +10

    Bhut hi sohna te ziada scha geet God bless u beta

  • @nimratbrar5228
    @nimratbrar5228 2 роки тому +30

    ਬਹੁਤ ਵਧੀਆ ਵੀਰੇ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ 🙏🙏

  • @karamjitsingh1112
    @karamjitsingh1112 Рік тому +1

    Kya baat kya baat kya baat Barkandi saab ji

  • @baljeetb1929
    @baljeetb1929 2 роки тому +1

    ਬਹੁਤ ਵਧੀਆ ਜੀ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @jatinderdhiman-lp5vv
    @jatinderdhiman-lp5vv 2 роки тому +5

    ਬਾ ਕਮਾਲ ਲਿਖਤ ਵੀਰ ਤੇਰੀ 👌👌👌👌ਵਾਹਿਗੁਰੂ ਸੁੱਖ ਰੱਖੇ🙏🙏

  • @harinderkaur1161
    @harinderkaur1161 2 роки тому +5

    ਚੁੱਪ ਰਹੇ ਗੀ ਜਬ ਜ਼ੁਬਾਨੇ ਖੰਜਰ ਪੁਕਾਰੇ ਗਾ ਲਹੂ ਸੱਚ ਹੀ ਕਿਹਾ ਕਿਸੇ ਸ਼ਾਇਰ ਨੇ ਕਿਸੇ ਨੂੰ ਸਰੀਰਿਕ ਤੌਰ ਤੇ ਖ਼ਤਮ ਕੀਤਾ ਜਾ ਸਕਦਾ ਪਰ ਮੌਤ ਉਸ ਦੀ ਸੋਚ ਤੇ ਵਿਚਾਰਾਂ ਨੂੰ ਖ਼ਤਮ ਨਹੀਂ ਕਰ ਸਕਦੀ ।ਇਸ ਲਈ ਸ਼ੁਭਦੀਪ ਸਿੱਧੂ ਬਾਈ ਨੂੰ ਖ਼ਤਮ ਕਰਨ ਵਾਲੇ ਜਰਵਾਨੇ ਇਹ ਗੱਲ ਯਾਦ ਰੱਖਿਓ ਕਿ ਸੱਚ ਬੋਲਣ ਦੀ ਚਿਣਗ ਜੋ ਮੇਰਾ ਵੀਰ ਲਗਾਕੇ ਗਿਆ ਆਉਣ ਵਾਲੇ ਸਮੇਂ ਭਾਂਬੜ ਬਣ ਕੇ ਉਠੇਗਾ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਸਿੱਧੂ ਪੈਦਾ ਹੋਣਗੇ ਕਿਉਂਕਿ Legend never die
    ਜੇ ਚਿਖਾ ਮੇਰੀ ਨੂੰ ਦੁਨੀਆਂ ਮੱਥੇ ਟੇਕ ਗਈ ਤਾਂ ਸਮਝ ਲਿਓ ਮੈਂ ਮਰਿਆ ਨੀ ਅੱਜ ਪੈਦਾ ਹੋਇਆ ਆ। ਸੋ ਬਰਕੰਦੀ ਵੀਰ ਘਬਰਾਈ ਨਾ ਸਿੱਧੂ ਬਾਈ ਦੀ ਸੋਚ ਤੇ ਉਹਦੇ ਚਾਹੁਣ ਵਾਲਿਆਂ ਦੀ ਸਪੋਟ ਤੇਰੇ ਨਾਲ ਆ।ਇਸ ਚੈਨਲ ਵਾਲੇ ਵੀਰ ਨੂੰ ਵੀ ਸਲੂਟ ਆ ਜੋ ਲੁਕੇ ਹੋਏ ਹੀਰਿਆਂ ਨੂੰ ਦੁਨੀਆਂ ਵਿੱਚ ਚਮਕਾਉਣ ਦਾ ਉਪਰਾਲਾ ਕਰ ਰਿਹਾ ਹੈ🙏🙏👍🏼👍🏼

  • @Gurdeepcheemapb13
    @Gurdeepcheemapb13 2 роки тому +3

    ਬਹੁਤ ਸੱਚ ਭਰੀ ਕਲਮ ਵੀਰ ਜੀ🌅🌅🙏🙏🙏ਵਾਹਿਗੁਰੂ ਜੀ ਮਿਹਰ ਕਰਿਓ ਵੀਰ ਤੇ ... ਏਦਾਂ ਦੀਆ ਗੱਲਾਂ ਜਾਗਦੀਆਂ ਜਮੀਰਾ ਵਾਲੇ ਹੀ ਮਰਦ ਕਰਦੇ ਹੁੰਦੇ ਆ ਵੀਰ🙏🙏ਵੀਰ ਜੀ ਸੱਚ ਹੀ ਲਿਖਿਓ ਹੁਣ,ਵਾਹਿਗੁਰੂ ਤੁਹਾਡੇ ਨਾਲ ਏ,

  • @alibawa8994
    @alibawa8994 2 роки тому

    ہاے ہاے ہاے ہاے کیا کہنے سچی گل کتیی آ بھای سدا جیو

  • @randeepkapoor4647
    @randeepkapoor4647 2 роки тому +1

    ਬਹੁਤ ਸੋਹਣਾ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @balkarsingh6335
    @balkarsingh6335 2 роки тому +5

    ਬਹੁਤ ਵਧੀਆ ਲਿਖਿਆ ਤੇ ਗਾਇਆ ਵਾਈ ਅਗਲਾ ਗੀਤ ਰਵੇਤੀ ਨਸ਼ੇ ਅਫੀਮ ਤੇ ਭੁੱਕੀ ਵਾਰੇ ਵੀ ਗਾਈਉ ਜੇ ਚਿੱਟੇ ਤੇ ਸਮੇਕ ਤੋਂ ਬਚਾਉਣਾ ਪੰਜਾਬ ਦੀ ਨਵੀਂ ਪੀੜ੍ਹੀ ਨੂੰ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @GobindDhaliwal-rf2jl
    @GobindDhaliwal-rf2jl 2 роки тому +7

    Bhut sohna song aa bhra da sidhu y ale song vagg kro sport y nu

  • @RadheshyamAthwal
    @RadheshyamAthwal 2 роки тому +11

    ਸ਼ਿਰਾ ਦੇ ਬੋਲ ਵੀਰੇ
    🤟🤟#sidhu

  • @vickysandhu3112
    @vickysandhu3112 2 роки тому +1

    ਕੋਈ ਮੁੱਦਾ ਨਹੀ ਛੱਡਿਆ ਵੀਰ ਨੇ।
    ✌✌✌

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @lavi9136
    @lavi9136 2 роки тому +1

    ਬਹੁਤ ਵਧੀਆ ਬਾਈ ਜੀ 🙏🙏🙏🙏🙏🙏🚩🚩🚩🚩🚩🚩🚩🚩🤲🤲🚩🚩 ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @GurpreetSingh-eo1yt
    @GurpreetSingh-eo1yt 2 роки тому +7

    ਸੱਚਾ ਗੀਤ ਬਹੁਤ ਵਧੀਆ ਹੈ ✅

  • @singhdhakel873
    @singhdhakel873 2 роки тому +4

    ਬਾਈ ਜ਼ਰਾ ਸੁਣ ਪੰਜਾਬ ਦਾ ਜੂਥ ਪੰਜਾਬ ਦਾ ਹੈ ਡਰ ਡਰ ਇਹਨਾਂ ਦੇ ਸੁਪਨਿਆਂ ਵਿੱਚ ਵੀ ਨਹੀਂ ਝਾਕ ਦਾ ਇਹ ਤਾਂ ਜੰਗ ਦਾ ਮੈਦਾਨ ਜਿੱਤ ਤੋਂ ਪਹਿਲਾਂ ਛੱਡਦੇ ਨਹੀਂ
    ਇਹ ਤਾਂ ਫਿਰ ਗੁਰੂ ਪਿਓ ਦਾਦਿਆਂ ਦਾ ਆਪਣਾ ਪੰਜਾਬ ਹੈ

    • @SUKH_B_MUSIC
      @SUKH_B_MUSIC Рік тому

      ਤੁਸੀਂ ਪੁਰਾਣੇ ਪੰਜਾਬ ਦੀ ਗੱਲ ਕਰਦੇ ਓ ਮੈਂ ਅੱਜ ਦੇ ਹਲਾਤਾਂ ਨੂੰ ਮੁੱਖ ਰੱਖਦਿਆਂ ਲਿਖਿਆ ਤੇ ਗਾਇਆ ਹੈ

  • @Dal_jit1313
    @Dal_jit1313 2 роки тому +4

    ਬਹੁਤ ਵਧੀਆਂ ਸੁਖਰਾਜ ਬਾਈ 🙏🙏🙏🙏🥺👍👍👍👍👍👍👍👍👍👍👍

    • @Dal_jit1313
      @Dal_jit1313 2 роки тому +1

      ਵਾਹਿਗੁਰੂ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @noorpalahisonu6077
    @noorpalahisonu6077 2 роки тому

    ਭਾਜੀ ਅੱਤ ਕਰਤੀ

  • @bittumehatpuri70
    @bittumehatpuri70 2 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਹੈ

  • @rajsahni2
    @rajsahni2 2 роки тому +4

    ਇਸ ਗੀਤ ਚ੍ਹ ਵੀਰ ਨੇ ਸਭ ਦੇ ਪੋਤੜੇ ਫਰੋਲ ਤੇ 🙏🙏🙏🙏

  • @rajwinder1968
    @rajwinder1968 2 роки тому +5

    ਤੇਰੀ ਸੱਚੀ ਗਾਇਕੀ ਦੇ ਅੱਗੇ ਸਿਰ ਝੁਕਦਾ ਵੀਰੇ

  • @beantsingh6228
    @beantsingh6228 2 роки тому +4

    ਬਿਲਕੁਲ ਸੱਚ ਕਿਹਾ ਬਾਈ ਜੀ

  • @ManjitKaur-yh3fk
    @ManjitKaur-yh3fk 2 роки тому

    ਬਹੁਤ ਵਧੀਆ ਲਿਖਿਆ ਵੀਰੇ ਸਭ ਸੱਚੀਆਂ ਗੱਲਾਂ ਇਨਸਾਨ ਨਾਂ ਦੀ ਕੋਈ ਚੀਜ਼ ਨਹੀਂ ਰਹੀ

  • @kulvindersingh8785
    @kulvindersingh8785 2 роки тому +1

    ੲਿਕ ੲਿਕ ਗਲ ਸਚ ਅਾਖੀ ਵੀਰ ਨੇ।

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @BS_Recordz
    @BS_Recordz 2 роки тому +4

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਜੀ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @jogagill2445
    @jogagill2445 2 роки тому +10

    ਬਹੁਤ ਹੀ ਵਧੀਆ ਰੱਬ ਨੇ ਮਿਹਰ ਕਰ ਦਿੱਤੀ ਮੂਸੇ ਵਾਲਾ ਸਦਾ ਹੀ ਜਿੰਦਾ ਰਹੇਗਾ ਧੰਨਵਾਦ ਸੁਖਰਾਜ ਵੀਰ ਜੀ ਦੁਬਾਰਾ 295 ਜਾਰੀ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.1

  • @anmolanmolsingh6504
    @anmolanmolsingh6504 2 роки тому +10

    Bhot vdya song aa veer 👍👍👍👌👌👌👌

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @rrk-ramanraykitchen2551
    @rrk-ramanraykitchen2551 2 роки тому

    Very very good, ਇਸੇ ਤਰ੍ਹਾਂ ਗਾਉਂਦਾ ਰਹੀਂ

  • @bismillahfragrance5201
    @bismillahfragrance5201 2 роки тому +1

    Bhoot Achi lines Hai... Moosewala Ko Maloom Tha Ke Kya Hoga...Uss ko Ehsas Hogaya Tha Kya Hoga Fir Bhi Daraa Nahi...295 = 29th May = 17 Ka Khatra Aagaya uss pe...

  • @bobbysidhu9628
    @bobbysidhu9628 2 роки тому +69

    Miss you sidhu 22😭😭
    Legends never die

  • @Gurnamsingh-hx4xe
    @Gurnamsingh-hx4xe 2 роки тому +5

    ਬਹੁਤ ਵਧੀਆ ਗਾਇਆ।
    ਲਿਖਿਆ ਵੀ ਵਧੀਆ 💞💞

  • @balwindersingh-yy3to
    @balwindersingh-yy3to 2 роки тому +6

    ਬਹੁਤ ਵਧੀਆ ❤🇺🇲🗽👏

  • @sukhsukh8083
    @sukhsukh8083 2 роки тому +1

    Sawad a gya wmk ♥️

  • @SlowDrifter
    @SlowDrifter 2 роки тому +5

    ਸ਼ੁਕਰੀਆ ਜੀ ਵਧੀਆ ਗੀਤ ਲਈ 🙏🏼🙏🏼🙏🏼

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @sonampreetkaur6533
    @sonampreetkaur6533 2 роки тому +6

    ਬਹੁਤ ਵਧੀਆ ਜੀ....🥰

  • @navneetkaur5145
    @navneetkaur5145 2 роки тому +14

    Bhut vadia song veer

  • @preetgill9363
    @preetgill9363 2 роки тому

    Wah ji jvaa sidhu vang sach boln di himt rekhn vale 😘😘😘😘✌️✌️✌️✊✊✊✊✊💯💯💯💯🙏🏼🙏🏼🙏🏼🙏🏼sidhu Bhai jindabad full sport

  • @vickyabab1200
    @vickyabab1200 2 роки тому +2

    ਬਹੁਤ ਵਧੀਆ ਗੀਤ ਜੀ 👍

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @roshansingh_002
    @roshansingh_002 2 роки тому +4

    ਵੀਰੇ ਬਹੁਤ ਵਧੀਆ ਰੱਬ ਕਰੇ ਤੁਹਾਡੇ ਅਜੀਹੇ ਵਧੀਆ ਗਾਣੇ ਆਦੇ ਰਹਿਣ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @manpreetsingh-vj1cx
    @manpreetsingh-vj1cx 2 роки тому +3

    ਵਾਹ ਵੀਰ ਬਹੁਤ ਵਧੀਆ ਕਲਮ ਹੈ ਵਾਹਿਗੁਰੂ ਜੀ ਹੋਰ ਵੀ ਵੱਧੀਆਂ ਸੱਚ ਲਿਖਣ ਦਾ ਬਲ ਬਖਸ਼ਣ ਮਾੜੇ ਲੋਕਾਂ ਨੂੰ ਸੱਚ ਹਮੇਸ਼ਾ ਚੁੰਭਦਾ ਰਹੇਗਾ

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @jagroopamloh3602
    @jagroopamloh3602 2 роки тому +4

    ਬਹੁਤ ਸੋਹਣਾ ਲਿਖਿਆ ਤੇ ਗਾਇਆ ਜੀ..

  • @chhinderpalsingh3381
    @chhinderpalsingh3381 2 роки тому

    ਬਹੁਤ ਵਧੀਆ, ਦੋਸਤ ਗੱਲਾਂ ਸੱਚੀਆਂ।

  • @karamjitkaku
    @karamjitkaku Рік тому

    ਵਾਹ ਵਈ ਵਾਹ ਬਹੁਤ ਬਹੁਤ ਵਧੀਆ ਜੀ

  • @baljitsingh1353
    @baljitsingh1353 2 роки тому +4

    bhut sohna song sukhraj barkandi bro har gal sch likhi god bless you

  • @KulwinderSingh-hl8zo
    @KulwinderSingh-hl8zo 2 роки тому +8

    Sidhu amer ho Gaya y sada

  • @NF84JATT
    @NF84JATT 2 роки тому +7

    Dil nu lagg gya bai g tuhadi kalam te bol ni bhulde ♥️♥️♥️

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @harmansingh1766
    @harmansingh1766 2 роки тому +1

    Veer ji dil khus ho gya eda lgda sidhu veer gA rhya really love u soo much ❤💖♥💗💕😍😍😥😥👌👌👌👌

  • @bholasingh9422
    @bholasingh9422 2 роки тому +10

    👍👍🙏 ਸੋਹਣਾ ਲਿਖਿਆ ਹੈ ਜੀ 🙏 ਮੁਬਾਰਕਾਂ ਵੀਰ ਜੀ 👍👍👍👍👍👍👍👍👍👍👍👍👍

  • @sabbsingh4020
    @sabbsingh4020 2 роки тому +9

    Waheguru Chardikala rakhe veer te,salute aa veer nu

  • @BalrajSingh-yd6mz
    @BalrajSingh-yd6mz 2 роки тому +8

    keep it up veer heart touching song

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @mastansinghshant4691
    @mastansinghshant4691 2 роки тому +2

    Nais very good

    • @mgsevenproduction
      @mgsevenproduction  2 роки тому

      Thank you for warm wishes,
      Song nu share jroor kro ji
      Please Subscribe our channel for new updates.

  • @ਡੀਮਨਮੁੰਡਾ
    @ਡੀਮਨਮੁੰਡਾ 2 роки тому +1

    End kra ti paji 🙏💕

  • @guriranjeetdhillon6350
    @guriranjeetdhillon6350 2 роки тому +5

    Bhai ne sach bolan di himat kiti aa
    Wah ji wah

  • @kuljeetkaur6678
    @kuljeetkaur6678 2 роки тому +5

    Bhut vadia geet bro ji ❤️❤️🙏🏻🙏🏻

  • @gurindersingh4753
    @gurindersingh4753 2 роки тому +3

    3:24 ta ,bhut hi vadiaa bol na,Vir parmatma Tanu hsmesa Chardiklaa vich rakhe🙏🙏🙏🙏

    • @mgsevenproduction
      @mgsevenproduction  2 роки тому +1

      Thank you for warm wishes,
      Song nu share jroor kro ji
      Please Subscribe our channel for new updates.