ਨਾਨਕ ਝੀਰਾ ਸਾਹਿਬ ਬਿਦਰ Nanak Jheera Sahib Bidar | Punjabi Travel Couple | All India Trip |Ripan Khushi

Поділитися
Вставка
  • Опубліковано 9 січ 2025

КОМЕНТАРІ • 333

  • @jasbirgill1149
    @jasbirgill1149 3 роки тому +42

    ਰੱਬ ਰਿਪਨ‌ ਅਤੇ ਖ਼ੁਸ਼ੀ ਦੀ ਜੋੜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ

  • @jagdevsingh1511
    @jagdevsingh1511 3 роки тому +27

    ਦਿਲ ਬਹੁਤ ਖ਼ੁਸ਼ ਹੋਇਆ ਨਾਨਕ ਝੀਰਾ ਦੇ ਦਰਸ਼ਨ ਕਰਕੇ 🙏🙏

  • @bholanangalwala3687
    @bholanangalwala3687 Рік тому +3

    ਅਸੀ ਹਜੂਰ ਸਹਿਬ ਜਾਣਾ ਤੁਹਾਡੀ ਦਿੱਤੀ ਜਾਣਕਾਰੀ ਸਾਡੇ ਪੂਰੀ ਕੰਮ ਆਏਗੀ ਵੀਰ ਰਿਪਨ ਅਤੇ ਭੈਣ ਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @gurwantsandhu2699
    @gurwantsandhu2699 3 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasmersinghjassbrar3673
    @jasmersinghjassbrar3673 3 роки тому +5

    ਵਾਹ ਵੀਰੇ ਰਿਪਨ ਇੰਜ ਲੱਗਿਆ ਜਿਵੇਂ ਤੁਹਾਡੇ ਨਾਲ ਨਾਲ ਅਸੀਂ ਹੂਬਹੂ ਦਰਸ਼ਨ ਕਰ ਰਹੇ ਹੋਈਏ। ਧੰਨਵਾਦ। ਜਲਦੀ ਆਨਾ ਦੇਰ ਨਾ ਕਰਨਾ।

  • @prabhjotsingh7976
    @prabhjotsingh7976 3 роки тому +2

    ਆਪਣੇ 2012 ਦੀ ਯਾਤਰਾ ਯਾਦ ਆ ਗਈ ਵਲੋਗ ਦੇਖ ਕੇ ਤੇ ਅੱਖਾਂ ਨਮ ਹੋ ਗਈਆਂ ਧੰਨਵਾਦ ।

  • @kanwalshergarh
    @kanwalshergarh 3 роки тому +16

    ਹਰ vlog ਦੀ ਤਰਾਂ ਇਹ vlog ਵੀ ਬਹੁਤ ਵਧੀਆ ਸੀ
    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
    ਸਦਾ ਚੜ੍ਹਦੀ ਕਲਾ ਚ ਰਹੋ
    🙏

  • @atmasingh6751
    @atmasingh6751 3 роки тому +5

    ਧੰਨਵਾਦ, ਇਸ ਧਾਰਮਿਕ ਯਾਤਰਾ ਕਰਾਉਣ ਲਈ

  • @BalwantSingh-f7y
    @BalwantSingh-f7y 9 днів тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਹਾਨੂ ਸਿੱਖੀ ਬਖਸੇ

  • @raghbirsangha4652
    @raghbirsangha4652 3 роки тому +1

    ਪਰਮਾਤਮਾ ਆਪ ਦੀ ਯਾਤਰਾ ਸਫਲ ਕਰੇ॥ ਧੰਨਵਾਦ ਜੀ ਬਹੁਤ ਵਧਿਆ ਸੀ ਜੀ ॥

  • @damanahluwalia5040
    @damanahluwalia5040 2 роки тому +3

    Ripan and Khushi million thanx to you , twade karke saare Gurudwarya de darshan hoye
    Satnam Shri waheguru

  • @jagdishkaursodhi9218
    @jagdishkaursodhi9218 Рік тому +1

    ਨਾਨਕ ਝੀਤਾ ਦੇਖ ਕੇ ਯਾਦ ਆ ਗਿਆ ਬਹੁਤ ਖੁਸ਼ ਹੋਏ ਵਾਹਿਗੁਰੂ ਮਿਹਰ ਬਖਸਣ ਜੀ 🙏🏻🙏🏻🙏🏻🙏🏻🙏🏻🙏🏻

  • @kamalkaur7360
    @kamalkaur7360 Рік тому +2

    Bahut hi vadiya yatra
    Good couple

  • @former646
    @former646 3 роки тому +3

    Jiunde raho mere putter jio tusi ghar baithe dunia nu darshan karwa rahe ho
    Gurdwara sahib di Building 35 year pehlan nalo hun Vishal Lag rahi a
    Dhanwad Ripan te khushi beta
    Jo pehlan hi subscribe kar chukke han uhna da Dhanwad karia karo beta

  • @riverday5580
    @riverday5580 3 роки тому +1

    ਵਾਹਿਗੁਰੂ ਜੀ ਬਹੁਤ ਸੋਹਣੀ ਜੋੜੀ ਨੂੰ ਲੰਬੀਆਂ ਉੱਮਰਾਂ ਬਖ਼ਸ਼ੇ ਜੀ
    ਬਹੁਤ ਖ਼ੂਬ ਜੀ ਦਰਸ਼ਨ ਕਰਵੲਸੁਣ ਲਈ ਜੀ
    ਸਾਨੂੰ ਯਾਦ ਦਿਵਾਉਣ ਲਈ 2007 ਸਾਨੂੰ 4 ਘੰਟੇ ਜਾਣ 4 ਆਉਣ ਲਈ ਲੱਗੇ ਸਨ ਬਿਲਕੁੱਲ ਸੰਗਤ ਕਈ ਵਾਰ ਜ਼ਿਆਦਾ ਸਮਾ ਲੱਗਾ ਦਿੰਦੇ ਹਨ ਜੀ ਰਸਤੇ ਵਿੱਚ ਵਾਸ਼ਰੂਮ ਨਹੀਂ ਮਿਲਦੇ ਪਹਿਲਾਂ ਹੀ ਧਿਆਨ ਰੱਖਿਅ ਜਾਵੇ ਜੀ

  • @nityanand1722
    @nityanand1722 3 місяці тому

    ਤੁਹਾਡਾ ਦੱਸਣ ਦਾ ਢੰਗ ਬਹੁਤ ਵਧੀਆ ਹੈ। ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ।

  • @singhrasal8483
    @singhrasal8483 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    Gndu asr

  • @ਸੁਖਪਾਲਸਿੰਘ-ਨ8ਛ

    ਬਾਈ ਜੀ ਬੋਹਤ ਬੰਦੀਆ ਸੇਵਾ ਹੈ ਖੂਸੀ ਖੁਸ ਰਹੇ ਜੀ ਵਾਹਿਗੂਰੂ

  • @gurmelsingh8065
    @gurmelsingh8065 3 роки тому +2

    ਬਹੁਤ ਵਧੀਆ ਜੀ। ਅਸੀਂ ਭੀ 10/11/21ਨੂੰ ਜਾ ਕੇ ਆਏ ਹਾਂ

  • @kamaljitsingh645
    @kamaljitsingh645 2 роки тому +2

    yaad taza ho gai..waheguru mehar rakhe sab te.

  • @dharampal3864
    @dharampal3864 2 роки тому

    ਬਹੁਤ ਬਹੁਤ ਧੰਨਵਾਦ,ਖੁਸ਼ ਰਹੋ,ਵਾਹਿਗੁਰੂ ਚੜਦੀ ਕਲਾ ਚ ਰਖੇ।

  • @SatpalSingh-yu1jd
    @SatpalSingh-yu1jd Рік тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @karunadinakannadati4183
    @karunadinakannadati4183 2 роки тому +4

    ನಾನಕ ಗುರು ಸಾಹಿಬ್, ವಾಹೇಗುರುಜಿ ಮಂದಿರ ,ಬೀದರ್ ,ನಮ್ಮ ಕರ್ನಾಟಕ💛❤️

  • @gurdarshansingh4489
    @gurdarshansingh4489 3 роки тому

    ਨਾਨਕ ਸੀ੍ ਝੀਰਾ ਸਾਹਿਬ ਜੀ...

  • @GurpreetSingh-vo7is
    @GurpreetSingh-vo7is 3 роки тому +4

    Waheguru ji waheguru ji waheguru ji waheguru ji waheguru ji 🙏🙏🙏🙏🙏

  • @rajbinderkaur3364
    @rajbinderkaur3364 3 роки тому +4

    ਬਹੁਤ ਵਧੀਆਂ ਲਗਦਾ ਤੁਹਾਡਾ ਵੀਡੀਉ ਵੇਖ ਕੇ ਅਸੀਂ ਵੀ ਨਾਲ ਨਾਲ ਤੁਰ ਰਹੇ ਹਾਂ ਰੱਬ ਸੋਹਣਾ ਥੋਨੂੁ ਬਹੁਤ ਖੁਸ਼ ਰੱਖੇ🥰

  • @harshsodhi9302
    @harshsodhi9302 3 роки тому

    ਬਹੁਤ ਵਧੀਆ, ਜਾਣਕਾਰੀ ਵੀ ਮਿਲੀ, ਧੰਨਵਾਦ ਜੀ

  • @jasbirwilkhu8406
    @jasbirwilkhu8406 3 роки тому

    Dil dian gahiraian ton dhanwad ji,bahut dhanwad,waheguru ji tuhanoo khushian bakhshan.

  • @kamalkhera372
    @kamalkhera372 3 роки тому +6

    god bless uu guys 🤗 Thanku both of uu tusi sanu ghr baithya nu darshan krva rhye aa 🙏🏻 lots of love too both of uu ❤️

  • @HarjeetSingh-gc2gi
    @HarjeetSingh-gc2gi 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JasbirSingh-vl6qw
    @JasbirSingh-vl6qw 4 місяці тому

    Ripan khushi.Thanks.wahegurujo

  • @KuldeepSingh-gs1tm
    @KuldeepSingh-gs1tm 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @muskan28053
    @muskan28053 2 роки тому +1

    bahut vadheya lgga veer ji mein first time tuhada vlog dekeya asi v gye c eh sariya jga de drshan kite c tuhada bahut bahut dhnvadr dubara drshan krvaon lye

  • @sukhakhakh1231
    @sukhakhakh1231 3 роки тому +6

    Waheguru tuhanu hmesha Khush rakhe 🙏🙏

  • @sonykaurbains2025
    @sonykaurbains2025 3 роки тому

    Waheguru g.anand a giya gurudwara sahib de darshan karke

  • @sandysinghsadhowalia
    @sandysinghsadhowalia Рік тому

    Jionde vasde raho bachiyo, waheguru chardikala ch rakhe. ....

  • @rsgrewal1443
    @rsgrewal1443 3 роки тому

    ਮੈਨੂੰ ਵੀ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਵੀ ਮਿਲਿਆ ਸੀ ਬਹੁਤ ਸਾਲ ਪਹਿਲਾਂ

  • @9wab174
    @9wab174 3 роки тому +1

    ਧੰਨਵਾਦ ਵੀਰੇ ਦਰਸ਼ਨ ਕਰਵਾਉਣ ਲਈ

    • @gurcharansembhi8722
      @gurcharansembhi8722 3 роки тому +1

      ਤੁਹਾਡੇ ਨਾਲ ਅਸੀਂ ਵੀ ਦਰਸ਼ਨ ਕਰਲੇ

  • @HarpreetSingh-qe4oc
    @HarpreetSingh-qe4oc 3 місяці тому

    Dhan dhan Dashmesh pita ji ❤

  • @harshdeepsingh58
    @harshdeepsingh58 7 місяців тому +1

    🙏ਵਾਹਿਗੁਰੂ ਜੀ🙏❤️

  • @SurjitSingh-zm9hw
    @SurjitSingh-zm9hw 3 роки тому +1

    Tuhade dhanwaad sanu ghar bethe darshan karva dite.

  • @drsarvjeetbrarkundal2858
    @drsarvjeetbrarkundal2858 3 роки тому

    ਰੱਬ ਤੁਹਾਡਾ ਖਿਆਲ ਰੱਖੇ

  • @anuragsingh7151
    @anuragsingh7151 3 роки тому +1

    ਵਾਹਿਗੁਰੂ ਜੀ

  • @collection4295
    @collection4295 3 роки тому

    ਯਾਦਾਂ ਤਾਜਾ ਕਰਵਾਓਣ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ🙏...... ਅਮਰਿੰਦਰ ਸਿੰਘ ਦਾਨਗੜ੍ਹ

  • @ਬਲਦੇਵਸਿੰਘਸਿੱਧੂ

    ਚੜ੍ਹਦੀ ਕਲਾ ਰਹੇ ਜੀ।

  • @timetotravel4494
    @timetotravel4494 3 роки тому +1

    Sat shree akaal g bhaji good journey waheguru maher kare

  • @FaraattaTv
    @FaraattaTv 3 роки тому +1

    Thanks bai main vi gye c 2012 ch yaad karvta tusi , thanks make me nostalgic

  • @tiwanasaab6788
    @tiwanasaab6788 2 роки тому +1

    ripen & kushi god thuannu millen millen kuhsieeea dave ji

  • @ltssunnyraika8688
    @ltssunnyraika8688 3 роки тому +1

    God working ji . Rab Thonu hamesha khush rakhe Ji. Wahaguru maher kare ji 🙏🙏🥳

  • @laddisingh6185
    @laddisingh6185 3 роки тому +1

    ਵਾਹਿਗੁਰੂ 🙏

  • @inderpalsingh2346
    @inderpalsingh2346 3 роки тому +1

    Waheguru ji ka khalsa waheguru ji ki Fateh. Nice video ☺️📸

  • @jashanbansal7926
    @jashanbansal7926 2 роки тому

    ਵੀਰ ਜੀ ਬਹੁਤ ਧੰਨਵਾਦ ਜੀ

  • @kakabrar4612
    @kakabrar4612 2 роки тому +1

    Waheguru ji.god bless you

  • @kushpreetkaur3871
    @kushpreetkaur3871 2 роки тому

    Satsriakal paaji bahut acchi jaankari diti hazoor sahib de baare.

  • @anhadpreetsingh1
    @anhadpreetsingh1 Рік тому

    ਧੰਨਵਾਦ ਜਾਣਕਾਰੀ ਲਈ

  • @bittusaini7750
    @bittusaini7750 6 місяців тому

    👏🌹ਵਾਹਿਗੁਰੂ ਜੀ🌹 👏

  • @majorsingh7725
    @majorsingh7725 2 роки тому

    Waheguru waheguru waheguru waheguru waheguru waheguru waheguru waheguru waheguru waheguru waheguru waheguru ji

  • @sanjaykapoor7205
    @sanjaykapoor7205 2 роки тому

    veer ji tusi videos bahut bahut bahut wadia bnade ho... waheguru tuhanu hamesha khush rakhe

  • @amanpreetmomi367
    @amanpreetmomi367 3 роки тому +1

    Waheguru ji
    NYC vlog thank you for sharing from uk

  • @gurmelsingh5040
    @gurmelsingh5040 3 роки тому

    ਬਹੁਤ ਵਧੀਆ ਲੱਗਿਆ ਜੀ

  • @harjinderkaur290
    @harjinderkaur290 3 роки тому +2

    Waheguruji god bless you all ❤️

  • @charanjitsingh7738
    @charanjitsingh7738 Рік тому

    ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ

  • @sukhvindersingh5055
    @sukhvindersingh5055 2 роки тому

    ਸਤਿਨਾਮ ਵਾਹਿਗੁਰੂ ਜੀ

    • @sukhvindersingh5055
      @sukhvindersingh5055 2 роки тому

      ਵੀਰ ਜੀ ਨਾਨਕ ਚੁਰਾ ਦਾ ਕਿਰਿਆ ਜੀ

    • @sukhvindersingh5055
      @sukhvindersingh5055 2 роки тому

      ਵੀਰ ਫੌਨ ਨੰਬਰ ਜੀ ਤੁਸੀਂ ਦਸੌ

  • @kakkasandhu8299
    @kakkasandhu8299 Рік тому +1

    Thanks for you 👍

  • @devendersingh4182
    @devendersingh4182 2 роки тому

    Bahut vadiya veere,rab tuhanu khush rakhe

  • @lubanaparabhjot88
    @lubanaparabhjot88 3 роки тому +2

    Nice videos all veer Ji God bless you veer Ji

  • @heanakour9749
    @heanakour9749 2 роки тому

    Waheguru Ji💐💐💐💐 Tuhada Shukr Hai 🙏🙏🙏🙏🙏🙏🙏🙏🙏

  • @SukhdevSingh-xy3qd
    @SukhdevSingh-xy3qd 2 роки тому

    Khusi rab tuanu khusian deve sat siri aksl

  • @hindisongsamritbedi4212
    @hindisongsamritbedi4212 2 роки тому

    thanks a lot we have recently been there.good flash back. god bless you.

  • @harbanssingh4622
    @harbanssingh4622 Рік тому +2

    ਅਸੀ ਇਸ ਵਾਰ ਗਏ ਸੀ ਮੇਰੇ ਹਿਸਾਬ ਨਾਲ ਤਾਂ ਆਪਣੇ ਸਾਧਨ ਨਾਲ ਦੀ ਕੋਈ ਰੀਸ ਨਹੀ ਬਾਕੀ ਆਪਣੀ ਆਪਣੀ ਗੁੰਜਾਇਸ਼ ਹੁੰਦੀ ਪਰ ਸਾਡਾ ਕਿਰਾਇਆ 300 ਰੁ. ਪ੍ਰਤੀ ਸਵਾਰੀ ਲਿਆ ਸੀ ਹੋ ਸਕਦਾ ਸਮੇਂ ਨਾਲ ਵੱਧ ਘੱਟ ਜਾਂਦਾ ਹੋਵੇ🙏

  • @MOR.BHULLAR-PB05
    @MOR.BHULLAR-PB05 Рік тому

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @sanjaykapoor7205
    @sanjaykapoor7205 Рік тому

    veereyyyy me tuhada channel subscribe kar liya hai waheguru tuhanu hamesha khush rakhe

  • @gurjeetsond4041
    @gurjeetsond4041 3 роки тому +2

    Thank you

  • @swarnpabla
    @swarnpabla 3 роки тому

    Nice video. Bahut mithi zaad. Thanks for your channel.

  • @harwantsanga7585
    @harwantsanga7585 2 роки тому +1

    Waheguru ji bless you all

  • @JagjitSingh-it8gz
    @JagjitSingh-it8gz 2 роки тому

    ਸ਼ੁਕਰੀਆ ਸਾਹਿਬ

  • @JarnailSingh-wy5zc
    @JarnailSingh-wy5zc 3 роки тому +2

    Waheguru g

  • @HarjinderSingh-ji6ci
    @HarjinderSingh-ji6ci 3 роки тому

    Waheguru ji beautiful video beta ji I m Harjinder Singh Stockholm Sweden

  • @Darshanhanda
    @Darshanhanda 3 роки тому +2

    Nice video veer 💕 g

  • @ManjeetSalh
    @ManjeetSalh 4 місяці тому

    Mein kal ja Reha Hazur sahib ❤

  • @KulwinderSingh-cz1nh
    @KulwinderSingh-cz1nh 2 роки тому +1

    ਸਤਿ ਸ੍ਰੀ ਅਕਾਲ ਵੀਰੇ

  • @manjidersingh1763
    @manjidersingh1763 2 роки тому

    Very nice veere waheguru Ji mare karna mare veer te

  • @JawandhaJawandha-h3u
    @JawandhaJawandha-h3u Рік тому

    Satnam ji waheguru ji 🙏❤️❤️

  • @venumohie1656
    @venumohie1656 Рік тому

    Majja de singh ne dekh y bahut vade ne othe yaar ...

  • @satnamdhaliwal6331
    @satnamdhaliwal6331 Рік тому

    ਵੀਰੇ ਜਦੋਂ ਮੈਂ ਗਿਆ ਸੀ ਗੁਰਦੁਆਰਾ ਨਾਨਕ ਝੀਰਾ ਉਦੋਂ 200 ਰੁਪਏ ਕਿਰਾਇਆ ਸੀ ਤੇ ਅੱਜ ਤੁਹਾਡੀ ਵੀਡੀਓ ਦੇਖੀ ਅੱਜ ਤਾਰੀਖ 24,9,2023 time evening 6,05 mont ਤੇ

  • @amrikdhaliwal8771
    @amrikdhaliwal8771 Рік тому

    Asi pehli waar jana veer boutt time di dil c tamana c jaan di waheguru ji nu kehde hude c v kde Sanu v bhula lo .hun asi 14 . November nu jana veere

  • @rinkucameraman
    @rinkucameraman 3 роки тому +1

    Darshan mele Lay Dhan wadh

  • @gurmeetsingh2145
    @gurmeetsingh2145 3 роки тому +2

    WAHEGURU JI 🙏🙏

  • @RanjitSingh-su2gl
    @RanjitSingh-su2gl 2 місяці тому

    Dhan GURU NANAK DEV JI MAHARAJ JI

  • @Lahoria_971
    @Lahoria_971 2 роки тому

    Rabb tuhanu hamesha khush rakhe

  • @RajwinderKaur-mn2rn
    @RajwinderKaur-mn2rn 2 роки тому

    Wahegur g

  • @ashukalra6835
    @ashukalra6835 2 роки тому

    Dhan guru nanak dev ji

  • @jasbirkaurgrewal5207
    @jasbirkaurgrewal5207 2 роки тому

    .Ik vaar phir DARSHAN Kra dite aap JI ne . Mera te othon aaun nu dil ni c karda . Ethe Imli da tree bahut vada hai . WAHEGURU JI......

  • @amarjeetsinghpummy9121
    @amarjeetsinghpummy9121 3 роки тому

    WaheGuru Ji Da Khalsa WaheGuru Ji Di Fateh Ji veera Ji Apna bache AJ sachkhand pahunche ne bohat khushi hougi sanu sade pote nal thoda jaiha valog bana laho ji waheguru Ji agar tusi kahoge te thuanu mil lehan gai 🙏🙏🙏🙏🙏 asi veera Ji Delhi rehnde han JI

  • @ReshamSingh-rm6yx
    @ReshamSingh-rm6yx Рік тому

    Waheguru Ji ka Khalsa waheguru Ji ki fateh Dr Resham Singh Bishanpura Rajasthan to

  • @devendersingh4953
    @devendersingh4953 2 роки тому

    Wahegur 🌹 🙏 Wahegur I 🌹 🙏

  • @arwinderhari2414
    @arwinderhari2414 2 роки тому

    Arvinder hari like your video from village mulowal tehsil dhuri sangrur

  • @SatnamSingh-vh7nq
    @SatnamSingh-vh7nq Рік тому

    Sat Shri Akaal.

  • @manheetsingh4298
    @manheetsingh4298 3 роки тому +1

    🙏 Waheguru G 🙏

  • @ReshamSingh-rm6yx
    @ReshamSingh-rm6yx Рік тому

    Vah Ji vah beta ji ap ne thik dasya hai