ਇੰਗਲੈਂਡ ਤੋਂ ਭਰੇ ਮਨ ਨਾਲ ਕੀਤੀ ਵਾਪਸੀ Back to India | Punjabi Travel Couple | Ripan Khushi

Поділитися
Вставка
  • Опубліковано 26 вер 2024

КОМЕНТАРІ • 690

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 місяців тому +67

    ਸੰਦੀਪ ਕੌਰ ਬੇਟੀ ਵਲੋਂ ਹਰ ਗੱਲ ਤੇ ਹਾਂ ਜੀ ਹਾਂ ਜੀ ਆਖਣਾ ਬਹੁਤ ਵਧੀਆ ਲਗਦਾ ਸੀ। ਬਹੁਤ ਵਧੀਆ ਪੰਜਾਬੀ ਬੋਲਦੇ ਸੀ। ਚੜ੍ਹਦੀ ਕਲਾ ਰਹੇ। ਬਹੁਤ ਵਧੀਆ ਗਾਈਡ ਕੀਤਾ।

  • @paramjitjodhpur8224
    @paramjitjodhpur8224 5 місяців тому +57

    ਛੋਟੀ ਸੰਦੀਪ ਬਹੁਤ ਪਿਆਰੀ ਬੱਚੀ ਐ। ਅਸਲ ਵਿਚ ਇਹ ਭੈਣ ਦਾ ਆਪਣੇ ਭਰਾ ਭਾਬੀ ਲਈ ਆਥਾਹ ਝਲਕ ਰਿਹਾ।।ਮਾਸੂਮ ਜਹੀ ਧੀ ਦੇ ਹੰਝੂ ਵੇਖ ਮੇਰਾ ਵੀ ਮਨ ਭਰ ਆਇਆ। ਸਾਰੇ ਬੱਚਿਆਂ ਨੂੰ ਢੇਰ ਸਾਰਾ ਪਿਆਰ ।

  • @tonysappal7792
    @tonysappal7792 5 місяців тому +63

    ਛੋਟੀ ਸੰਦੀਪ ਭੈਣ ਦਾ ਬਾਹੁਤ ਧੰਨਵਾਦ ਸਭ ਦਾ ਬਾਹੁਤ ਪਿਆਰ ਲਿਆ ਭੈਣ ਬਾਹਰ ਰੈਹ ਕੇ ਵੀ ਪੰਜਾਬੀਅਤ ਨਾਲ ਜੁੜੀ ਐ

  • @teachercouple36
    @teachercouple36 5 місяців тому +49

    ਧੰਨਵਾਦ ਇੰਗਲੈਂਡ ਦਿਖਾਉਣ ਲਈ। ਸਾਰੇ ਨਾਨਕਾ ਪਰਿਵਾਰ ਨੇ ,ਨਾਨਕਿਆਂ ਵਾਂਗ ਹੀ ਪਿਆਰ ਦਿੱਤਾ ਤੁਹਾਨੂੰ। ਨਾਨਕੇ ਰਿਸ਼ਤਾ ਈ ਬੜਾ ਪਿਆਰਾ ਹੁੰਦਾ। ਸੰਦੀਪ ਨੇ ਬਹੁਤ ਵਧੀਆ ਘੁੰਮਾਇਆ ਅਤੇ ਦਿਖਾਇਆ। ਧੰਨਵਾਦ ਬਹੁਤ ਪਿਆਰ ਸਤਿਕਾਰ ❤

  • @kuldipkumar5322
    @kuldipkumar5322 5 місяців тому +34

    Sandip ਭੈਣ ਦਾ ਬਹੁਤ ਧੰਨਵਾਦ ਜਿੰਨਾ ਨੇ ਬੜੇ ਸੋਹਣੇ ਤਰੀਕੇ ਨਾਲ ਗਾਈਡ ਕੀਤਾ ।

  • @ajaibsingh3283
    @ajaibsingh3283 5 місяців тому +6

    ਸੰਦੀਪ ਪੁੱਤ ਤੇਰਾ ਐਨਾ ਪਿਆਰ ਦੇਖ ਕਿ ਰੋਣਾ ਆ ਗਿਆ ਐਨਾ ਰਿਸਤੇਦਾਰਾਂ ਨੂੰ ਪਿਆਰ ਦੇਣਾ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਵਾਹਿਗੁਰੂ ਸੰਦੀਪ ਪੁੱਤ ਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ

  • @avtargrewal3723
    @avtargrewal3723 5 місяців тому +17

    ਸੰਦੀਂਪ ਪੁੱਤਰ ਜੀ ਤੁਹਾਡਾ ਧੰਨਵਾਦ ਤੁਸੀ ਰਿਪਨ ਦਾ ਸਾਥ ਦਿੱਤਾ ਤੇਰੈ ਮਾਮਾ ਤੇ ਮਾਮੀ ਸਾਰੇ ਪਰਿਵਾਰ ਨੇ ਤੁਹਾਨੂੰ ਪਿਅਂਆਰ ਦਿਤਾ

  • @harindersingh266
    @harindersingh266 5 місяців тому +72

    ਆਪ ਜੀ ਨੂੰ ਮਿਲਣ ਦੀ ਇੱਛਾ ਸੀ ਮੈਂ ਲੈਸਟਰ ਤੋਂ ਗਿਆ ਵੀ ਸਾਊਥਾਲ ਪਰ ਮੁਲਾਕਾਤ ਨਹੀਂ ਹੋ ਸਕੀ ਅੱਗਲੀ ਵਾਰ ਮਿਲਾਂਗੇ। ਆਪ ਜੀ ਦੇ ਮਾਮਾ ਜੀ ਤੇ ਸਾਰਾ ਪਰਿਵਾਰ ਹੀ ਨਿੱਘੇ ਸੁਭਾਅ ਦਾ ਮਾਲਿਕ ਹੈ। ਆਉਣ ਵਾਲੀਆਂ ਯਾਤਰਾਵਾਂ ਲਈ ਸ਼ੁੱਭ ਇੱਛਾਵਾਂ।

  • @lakhasandhu04231
    @lakhasandhu04231 5 місяців тому +25

    ਨਿੱਕੀ ਸੰਦੀਪ ਨੇ ਵਧੀਆ ਰੋਲ ਨਿਭਾਇਆ ।

  • @HarpreetSingh-ux1ex
    @HarpreetSingh-ux1ex 5 місяців тому +9

    ਛੋਟੀ ਭੈਣ ਸਨਦੀਪ ਕੌਰ ਦਾ ❤ ਬਹੁਤ ਬਹੁਤ ਧੰਨਵਾਦ ਜੀ ਯੁਕੇ ਦਖਾਉਣਾ ਦੇਣ ਨਾਲ ਨਾਲ ਮਹੱਤਵਪੂਰਨ ਜਾਣਕਾਰੀਆਂ ਸਨ ਕਰਨ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਵਿੱਚ ਰੱਖਣ ਜੀ ਖੁਸ਼ੀ ਭੈਣ ਤੇ ਰਿਪਨ ਨੂੰ ਨਵੇਂ ਦੇਸ਼ ਦੇ ਵੀਜੇ ਲਈ ਮੁਬਾਰਕਬਾਦ ਜੀ ਸਤਿ ਸ੍ਰੀ ਆਕਾਲ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਜੋ ਹਰ ਦਿਨ ਰਾਤ ਹੋਰ ਵੱਧ ਭੁੱਲ ਰਿਹਾ ਰੱਬ ਰਾਖਾ ਜੀ 🙏

  • @harfaandekaafle1234
    @harfaandekaafle1234 5 місяців тому +3

    ਸਨੇਹ ਤੇ ਮਿਲਾਪੜੇ ਸੁਭਾਅ ਦੀ ਮਾਲਕ ਸੰਦੀਪ ਕੌਰ ਲਈ ਸ਼ੁਭ ਇੱਛਾਵਾਂ
    ਰੱਬ ਕਰੇ ਇਸ ਭੈਣ ਦੀ ਉਮਰ ਲੋਕ ਗੀਤ ਜਿੰਨੀ ਹੋਵੇ।

  • @sushilgarggarg1478
    @sushilgarggarg1478 5 місяців тому +20

    Thanks for Mama ji&mami ji special Thanks for sandeep sister .....❤❤❤❤❤

  • @darshangill26
    @darshangill26 5 місяців тому +14

    🎉ਰਿਪਨ ਅਤੇ ਖੁਸ਼ੀ। ਬੇਟਾ। ਘਰ। ਵਾਪਸ। ਆਉਣ। ਦੀਆ। ਢੇਰ। ਸਾਰੀਆਂ। ਮੁਬਾਰਕਾਂ। ਰਿਪਨ। ਤੁਰਨ। ਲੱਗਿਆ। ਬੇਟੀ। ਮਨ। ਭਰ। ਆਈ। ਸੀ। ਭੈਣ। ਭਰਾ। ਦਾ। ਪਿਆਰ। ਏਸੇ। ਤਰਾ। ਵਾਹਿਗੁਰੂ ਜੀ। ਬਣਾਈ। ਰੱਖੇ। ਬੇਟਾ ਰਿਪਨ। ਮੇਰਾ ਮਨ ਵੀ। ਬੇਟੀ। ਨੂੰ। ਭਰ। ਆਇਆ ਸੀ

  • @pritamdeogan
    @pritamdeogan 5 місяців тому +15

    Sandeep very good girl ,loving girl , very nicely talking , bless her 😊

  • @Itzmannat2707
    @Itzmannat2707 5 місяців тому +3

    Sandeep is really very intelligent girl. She is not trying to be oversmart like others girls here in UK who are born here.

  • @AmarjeetSingh-dm4mj
    @AmarjeetSingh-dm4mj 5 місяців тому +3

    ਛੋਟੀ ਸੰਦੀਪ ਭੈਣ ਜੀ ਬਹੁਤ ਵਧੀਆ ਪਿਆਰ ਤੇ ਗਾਈਡ ਕੀਤਾ ਬਹੁਤ ਸਾਥ ਦਿੱਤਾ ਹੈ ਤੁਹਾਨੂੰ
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ।

  • @niceguy83.
    @niceguy83. 5 місяців тому +5

    Everyone is going to miss YEAH-YEAH & ਹਾਂਜੀ-ਹਾਂਜੀ princess Sandeep..She's an amazing girl infact whole family is so sweet that everyone can connect to em like they know them or if they are their own family like all the viewers certainly i can feel that.. Hopefully we will see you guys specially Sandeep soon maybe visiting Punjab..God bless all of you amazing people🫶

  • @JoyfulSandcastle-cf7gg
    @JoyfulSandcastle-cf7gg 5 місяців тому +2

    ਸੰਦੀਪ ਬੇਟੀ ਬਹੁਤ ਹੀ ਸਲੀਕੇ ਅਤੇ ਮਿਠੀ ਆਵਾਜ਼ ਵਾਲੀ ਕੁੜੀ ਹੈ ਅਤੇ ਸਹੀ ਮਿਹਣਿਆਂ ਵਿੱਚ ਪੰਜਾਬੀਆਂ ਦੇ ਸਾਨਾਮੱਤੇ ਸੱਭਿਆਚਾਰ ਦੀ ਪ੍ਰਤੀਨਿਧ ਹੈ।

  • @DilbagSingh-xh8sd
    @DilbagSingh-xh8sd 5 місяців тому +5

    ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਨਾਨਕੇ ਪਰਿਵਾਰ ਦਾ ਖਾਸ ਕਰ ਭੈਣ ਦਾ ਜਿਸ ਜਿਸ ਨੇ ਬਹੁਤ ਵਧੀਆ ਇੰਗਲੈਂਡ ਘੁਮਾਇਆ ਮਾਲਕ ਤੁਹਾਨੂੰ ਖੁਸ਼ੀਆਂ ਬਖਸ਼ੇ❤❤❤❤❤❤

  • @mewasingh3980
    @mewasingh3980 5 місяців тому +5

    ਰਿੰਪਨ ਚਹਿਲ ਵੀਰ ਸਨਦੀਪ ਦਾ ਬੋਲਣ ਦਾ ਸਲੀਖਾ ਬੁਹਤ ਹੀ ਵਧੀਆ ਹੈ

  • @taran.dhudike7
    @taran.dhudike7 5 місяців тому +6

    ਸਾਊਥਹਾਲ ਇੰਗਲੈਂਡ ਨੂੰ ਭਾਗ ਲਾਉਣ ਆਏ ਰਿਪਨ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ♥️♥️♥️

  • @gurwinderkaur2547
    @gurwinderkaur2547 5 місяців тому +4

    ਸਨਦੀਪ ਭੈਣ ਦਾ ਸੁਭਾਅ ਬਹੁਤ ਵਧੀਆਂ ❤ਧੰਨਵਾਦ ਭੈਣੇ ਏਨੀ ਜਾਣਕਾਰੀ ਦੇਣ ਲਈ ❤❤

  • @arifabdullah4237
    @arifabdullah4237 5 місяців тому +4

    Sundeep also became part of punjabi travel couple. She is also known all over the globe. She is really nice and sweet girl.wish her success in the days to come.
    From lahore

  • @gurpreetkaursarao3371
    @gurpreetkaursarao3371 5 місяців тому +1

    ਸੰਦੀਪ ਭੈਣ ਬਹੁਤ ਹੀ ਪਿਆਰੀ ਹੈ। ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਬਖਸ਼ਣ।

  • @Balbirsinghusa
    @Balbirsinghusa 5 місяців тому +2

    ਪਰਵਾਰਿ ਵੀ ਤੇ ਵਲੌਗ ਵੀ ਬਹੁਤ ਵਧੀਆ ਸੀ।ਸੰਦੀਪ ਵਿੱਚ ਬਹੁਤ ਚੰਗੇ ਗੁਣ ਨਜ਼ਰ ਅਏ ।ਏਹੋ ਜਿਹੀਆਂ ਧੀਆਂ ਜਿੱਥੇ ਜਾਂਦੀਆਂ ਵਿਹੜੇ ਦੇ ਭਾਗ ਬਦਲ ਦਿੰਦੀਆਂ।ਵਾਹਿਗੁਰੂ ਕਿਰਪਾ ਕਰਨ ਜੀ।

  • @SukhwinderSingh-wq5ip
    @SukhwinderSingh-wq5ip 5 місяців тому +2

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤ ਸੰਦੀਪ ਭੈਣ ਨੇ ਬਹੁਤ ਵਧੀਆ ਘੁੰਮਾਇਆ ਜੀ ❤❤

  • @bakhshishsingh4983
    @bakhshishsingh4983 5 місяців тому +1

    Sandip Beti Nu Bahot he Vadhia Sanskar Mata Pita Ton Mile han Jo Bahot he Sujwan te Apne Virse da Punjabi Nal Bahot he Payar kardi ha Very Nice

  • @Eastwestpunjabicooking
    @Eastwestpunjabicooking 5 місяців тому +6

    Sandeep nd Sukhveer ❤️u beta. U r extra loving Punjabi Bache. God bless u Mam ji Fdmily.

  • @ManjitKaur-cl7su
    @ManjitKaur-cl7su 5 місяців тому +9

    ਬਹੁਤ ਵਧੀਆ ਲੱਗੇ ਇਹ ਸਾਰੇ ਵਲੌਗ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ 😊ਜੀ

  • @ravindersinghvillkoo89
    @ravindersinghvillkoo89 5 місяців тому +6

    Ik comment...jehra Pata nahi read hove ya nahi...Sandeep bhain ji....tusi jo Maan veere nu te khushi bhain ji nu ditta..usto v vadhh har punjabi nu milya...

  • @jaswindersekhon3881
    @jaswindersekhon3881 5 місяців тому +1

    Choti Sandeep Thanku You’re sweetest sister of our UA-cam family and vaddi sandeep bhain nu vee sat sri akal 🙏🙏🙏🙏

  • @manmohansingh5616
    @manmohansingh5616 5 місяців тому +1

    May Waheguru ji always bless both Sandeep

  • @manjotand4843
    @manjotand4843 5 місяців тому +1

    ਸੰਦੀਪ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ

  • @manjeetkaurwaraich1059
    @manjeetkaurwaraich1059 5 місяців тому +3

    ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਨਾਨਕੇ ਪਰਿਵਾਰ ਨੂੰ ਸਦਾ ਚੜਦੀ ਕਲਾ ਵਿਚ ਰੱਖੇ ਸੰਦੀਪ ਕੌਰ ਨੂੰ ਵੀ ਵਾਹਿਗੁਰੂ ਜੀ ਸਦਾ ਖੁਸ਼ ਰੱਖੇ

  • @jaisingh5720
    @jaisingh5720 5 місяців тому +2

    I wish i had a sister like Sandeep,she made me cry. The whole family is amazing !

  • @RajwinderKaur-wj8nw
    @RajwinderKaur-wj8nw 5 місяців тому +1

    Sandeep deserves all praises and oh bahut vadiya Punjabi te bolde pyaar vi bahut kardi hai Sarya naal

  • @ParamjitSingh-ug3lc
    @ParamjitSingh-ug3lc 5 місяців тому +1

    ਸੰਨਦੀਪ ਤਾਂ ਘਰੇ ਹੀ ਮਨ ਭਰੀ ਫਿਰਦੀ ਸੀ ਮੇਰਾ ਤਾਂ ਆਪ ਦੇਖਕੇ ਮਨ ਭਰ ਆਇਆ, ਵੀਰ ਜੀ ਜਿਹੜੀ ਤੁਸੀਂ ਇਮਾਨਦਾਰੀ ਦੀ ਗੱਲ ਪਾਣੀ ਦੀ ਕੀਤੀ ਕੈਮਰੇ ਥਾਂ ਥਾਂ ਲੱਗੇ ਆ, ਪੈਸੇ ਸਕੈਨਰ ਨੇ ਦੱਸਣੇ ਹੁੰਦੇ ਆ🙏🙏from California USA 🇺🇸

  • @karamjitgill6787
    @karamjitgill6787 5 місяців тому +1

    God bless you always dear Ripen and Khushi and others family sply Sandeep Kaur

  • @kulwinderkaur9910
    @kulwinderkaur9910 5 місяців тому +4

    Sandeep ne sab da dil jit lea bohat vadia beti

  • @salessolutions2417
    @salessolutions2417 5 місяців тому +5

    ਧੰਨਵਾਦ ਰਿਪਨ ਖੁਸੀ ਜੀ ਦਾ ਤੇ ਨਾਨਕੇ ਪਰਿਵਾਰ ਦਾ ਇੰਗਲੈਡ ਦੀ ਥਾਵਾ ਵਖਾਉਣ ਲਈ

  • @amarlota1634
    @amarlota1634 5 місяців тому +2

    We like you both very much and Sandeep we see all of your blocks love your family too much God bless you all 🙏❤❤🌹

  • @jatinderkaurminhas9207
    @jatinderkaurminhas9207 5 місяців тому +1

    ਸੰਦੀਪ ਦਾ ਸੁਭਾ ਬਹੁਤ ਚੰਗਾ ਹੈ ਲੰਬੀ ਉਮਰ ਹੋਵੇ ❤🙏🏾

  • @professordr.sudhirmehta336
    @professordr.sudhirmehta336 5 місяців тому +2

    Special love and blessings for Sandeep ❤

  • @GurpreetSingh-lf6wm
    @GurpreetSingh-lf6wm 5 місяців тому +3

    Pata ni kyn par sandeep nu dekh ke manu feel hoya kash meri v koi sis hundi , manu e feel aj tak ni ayi , jad sandeep da rona control kita dekhya sachi man nu lagi e gal , waheguru sari umar khush rakhe

  • @friendlymunda4811
    @friendlymunda4811 5 місяців тому +3

    Sandeep Kaur speaks Punjabi very beautifully waheguru ji blessings always

  • @hardishdhillon98
    @hardishdhillon98 5 місяців тому +1

    Ripan khushi thanks for showing 🎉U.k Sandeep very sweet girl ur all family members are very nice God bless you all 🙏

  • @KuldeepSingh-nw1po
    @KuldeepSingh-nw1po 5 місяців тому +1

    ਸੰਦੀਪ ਕੌਰ ਬੇਟੀ ਦਾ ਬਹੁਤ ਬਹੁਤ ਧੰਨਵਾਦ ਇੰਗਲੈਂਡ ਦੀ ਸੈਰ ਕਰਾਈ

  • @jagdevsingh4742
    @jagdevsingh4742 5 місяців тому +3

    ਬਾਏ ਬਾਏ ਭਾਜੀ
    ਤੁਸੀਂ ਜਲਦੀ ਜਲਦੀ ਵਾਪਸ ਆਓ ਅਸੀਂ ਵੀ ਤੁਹਾਨੂੰ ਮਿਲਣਾ ਆ ਅਸੀਂ ਸਾਊਥ ਹਾਲ ਦੇ ਵਿੱਚ ਆ ਫਿਰ ਵੀ ਸਾਡੀ ਮਾੜੀ ਕਿਸਮਤ ਅਸੀਂ ਮਿਲ ਨਹੀਂ ਸਕੇ
    ਤੇ ਸੰਦੀਪ ਦਾ ਵੀ ਧੰਨਵਾਦ ਉਸਨੇ ਬਹੁਤ ਚੰਗੀ ਤਰ੍ਹਾਂ ਸਾਥ ਦਿੱਤਾ
    ਅਸੀਂ ਜਦ ਵੀ ਤੁਹਾਡੇ ਬਲੋਕ ਦੇਖਦੇ ਹਾਂ
    ਤਾਂ ਸਾਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਤੁਸੀਂ ਸਾਡੇ ਨਾਲ ਲਾਈਵ ਕਰ ਰਹੇ ਹੋ ਪ੍ਰੋਗਰਾਮ
    ਦਿਲ ਕਰਦਾ ਹੁੰਦਾ ਕਿ ਬਸ ਇਹ ਖਤਮ ਨਾ ਹੋਵੇ ਹੁਣ continue ਚੱਲੀ ਜਾਵੇ

    • @786-sukhwant
      @786-sukhwant 5 місяців тому +1

      ਬਿਲਕੁਲ ਜੀ

  • @shanjitgill3625
    @shanjitgill3625 5 місяців тому +2

    Sandeep di bhut yaad augi , bhut vdiya guide c , bhut vdiya punjabi boldi c

  • @jagsirchahal9357
    @jagsirchahal9357 5 місяців тому +11

    Sandeep ਤੁਸੀਂ uk ਚ ਚੈਨਲ bna lo ❤❤

  • @NXT_APEX-69
    @NXT_APEX-69 5 місяців тому +1

    Gud luck sare nanaka family nu sister sandeep nu v bahut sara pyar rab saria nu eda di family jaroor deve nahi ta aaj kal kitho koi kise lai ina karda bahut vadia sanskar mainu apne tuchi sare apni family hi lagde rehnde ho eh pata nahi keo

  • @balwindersinghsaini8141
    @balwindersinghsaini8141 5 місяців тому +3

    ਸੰਦੀਪ ਬਹੁਤ ਵਧੀਆ ਪੰਜਾਬੀ ਬੋਲਦੀ ਹੈ ਅਤੇ ਵਧੀਆ ਗਾਈਡ ਰਹੀ।

  • @ParamjeetKaur-tg7dd
    @ParamjeetKaur-tg7dd 5 місяців тому +5

    Thanks ji,,ਅਸੀ ਵੀ ਇੰਗਲੈਂਡ ਘਰ ਬੈਠੇ ਹੀਖੁਮ ਲਏ ।

  • @pushpinderkaurtv
    @pushpinderkaurtv 5 місяців тому +2

    Sach much sandip bht vadia poori knowledge rakhan wali apne veere Ripan vargi intelligent 👌 girl ❤

  • @GurlalSingh-ms4ci
    @GurlalSingh-ms4ci 5 місяців тому +1

    ਸੰਦੀਪ ਦਾ ਸਾਰਾ ਰੋਲ ਘੈਂਟ ਆ ਬਲੌਗ ਬਣਾਇਆ ਕਰੋ ਜੀ

  • @Paramjitsingh-to2pc
    @Paramjitsingh-to2pc 5 місяців тому

    Sandeep ਸਾਰਿਆਂ ਨੂੰ ਭਾਵਕ ਕਰ ਤਾ 🙏🏻🙏🏻🙏🏻👍🏻👌🏻👌🏻👌🏻👌🏻👌🏻

  • @jagdeepgrewal4008
    @jagdeepgrewal4008 5 місяців тому +1

    Big Fan 😎 Of Choti Sandeep ❤🎉

  • @MajorSingh-po6xd
    @MajorSingh-po6xd 5 місяців тому +1

    ਰਿਪਨ ਖੁਸ਼ੀ ਅਤੇ ਸੰਦੀਪ ਦਾ ਧੰਨਵਾਦ ਜੀ ( ਮੇਜਰ ਸਿੰਘ ਜੈਤੋ)

  • @hardeepkaur611
    @hardeepkaur611 5 місяців тому +1

    ਸੰਦੀਪ ਸਿਆਣੀ ਮਾਂ ਦੀ ਸਿਆਣੀ ਧੀ ਹੈ ❤❤

  • @Baljeetsran-e9w
    @Baljeetsran-e9w 5 місяців тому +4

    ਧੰਨਵਾਦ ਭੈਣ ਸਨਦੀਪ ਬਹੁਤ ਸੋਹਣਾ ਘੁਮਾਇਆ ਹੱਸਦੇ ਵੱਸਦੇ ਰਹੋ

  • @manjindersinghbhullar8221
    @manjindersinghbhullar8221 5 місяців тому +4

    ਰਿਪਨ ਬਾਈ ਤੇ ਖੁਸ਼ੀ ਜੀ ਤੇ ਨਾਨਕੇ ਪਰਿਵਾਰ ਨੂੰ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ ਭੈਣ ਸੰਦੀਪ ਕੌਰ ਜੀ ਦਾ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਜੀ

  • @tauqeerzaidi5050
    @tauqeerzaidi5050 5 місяців тому +1

    Mashallah Sandeep Kaur twady mama g di kuri Sohni ay Rab kismet changi kry ameen

  • @amriksingh6828
    @amriksingh6828 5 місяців тому +1

    ਸੰਦੀਪ ਬੇਟੇ ਦਾ ਬਹੁਤ ਧੰਨਵਾਦ ਕਰਦੇ ਹਾਂ

  • @satdevsharma6980
    @satdevsharma6980 5 місяців тому +1

    ਰਿਪਨ ਖੁਸ਼ੀ ਧੰਨਵਾਦ ,ਬਹੁਤ ਸੈਰ ਕਰਵਾਈ . ਬਹੁਤ ਹੀ ਚੰਗੇ ਪਰਿਵਾਰਾਂ ਨੂੰ ਮਿਲਵਾਇਆ। ਸੰਦੀਪ ਵਰਗਾ ਕੋਈ ਨਹੀੱ ਹੋ ਸਕਦਾ। ਮੈੰ ਵੀ ਮਈ ਵਿਚ ਸਾਊਥਾਲ ਜਾ ਰਿਹਾ ਹਾਁ। ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੀ। 💕💕🌹🙏🙏🇺🇸

  • @harjitshorie8509
    @harjitshorie8509 5 місяців тому +1

    Hero of the Tour is Sister Sandeep

  • @gurmailsingh5936
    @gurmailsingh5936 5 місяців тому +10

    ਤੁਹਾਡੇ ਮਾਮਾ ਜੀ ਫੈਮਲੀ ਤੇ ਤੁਹਾਡੀ ਸਕੀ ਭੈਣ ਸੰਦੀਪ ਕੌਰ ਸਾਰੇ ਹੀ ਬਹੁਤ ਵਧੀਆ ਸੁਭਾਅ ਮਿਲਣਸਾਰ ਤੇ ਆਪਣੀ ਮਿੱਟੀ ਨਾਲ ਜੁੜੇ ਹੋਏ ਨੇ ਬੇਟਾ ਰਿੰਪਨ ਜੀ ਬਹੁਤ ਵਧੀਆ ਲਗੇ ਤੁਹਾਡੇ ਇੰਗਲੈਂਡ ਦੇ ਬਲੌਗ ਜਿਉਂਦੇ ਵਸਦੇ ਰਹੋ

  • @ਰੁਪਿੰਦਰਕੌਰ-ਪ2ਮ
    @ਰੁਪਿੰਦਰਕੌਰ-ਪ2ਮ 5 місяців тому +1

    ਸੰਦੀਪ ਭੈਣ ਦੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ 😊

  • @SukhdevSingh-vt3rr
    @SukhdevSingh-vt3rr 5 місяців тому +1

    ਸੰਦੀਪ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੰਦੀਪ ਦੇ ਅੱਖਾਂ ਚ ਪਾਣੀ ਦੇਖ ਕੇ ਵੀਡੀਓ ਰੋਕ ਕੇ ਅੱਖਾਂ ਸਾਫ ਕੀਤੀਆਂ ਅਸੀਂ ਤਲਵੰਡੀ ਭਾਈ ਤੋਂ ਐ ਜੀ

  • @sukhvindersidhu9956
    @sukhvindersidhu9956 5 місяців тому +1

    ਤੁਹਾਡਾ ਪਿਆਰ ਦੇਖ ਕੇ ਨਾਨਕਿਆ ਨਾਲ ਬਹੁਤ ਵਧਿਆ ਲਗਿਆ

  • @gsssbhulleriansrimuktsarsa1778
    @gsssbhulleriansrimuktsarsa1778 5 місяців тому +2

    ਸੰਦੀਪ ਕੌਰ ਵਾਹਿਗੁਰੂ ਜੀ ਮਿਹਰ ਰੱਖਣ।

  • @nasirjamil5010
    @nasirjamil5010 5 місяців тому +2

    Sandeep di "Han G, Han G" bahut wadiya lagdi c.

  • @ShakeelHussainVlogs
    @ShakeelHussainVlogs 5 місяців тому +3

    Love from wagha border village Lahore Punjab Pakistan🇵🇰🥰🇵🇰

  • @SatnamSingh-vx4nw
    @SatnamSingh-vx4nw 5 місяців тому +1

    ਛੋਟੀ ਭੈਣ ਸੰਦੀਪ ਕੌਰ ਨੇ ਬਹੁਤ ਵਧੀਆ ਗਾਈਡ ਕੀਤਾ

  • @hsgill4083
    @hsgill4083 5 місяців тому +1

    ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੰਗਲੈਂਡ ਘੁਮਾਣ ਦਾ ਅਤੇ ਸੰਦੀਪ ਜੀ ਦਾ ਸਾਰੇ ਨਾਨਕੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਜੀ

  • @rebeccamasih7935
    @rebeccamasih7935 5 місяців тому +2

    Very nice family nanka Ghar di choti Sandeep sis nu dekh k Mera bhi Maan bhar aaya apne to door Jana bahut mushkil huda hai baki Sanu aine vadiya tarike nal ghumon layi bahut bahut thank you so much ripan veer ji or Khushi sis rab tuhanu bahut aage le k jaave God bless you 🎉💝

  • @jswaraich4128
    @jswaraich4128 5 місяців тому +2

    Thank you Sandeep 🥲 ⚘️🍃🍂

  • @harpreetsinghjhorran5423
    @harpreetsinghjhorran5423 5 місяців тому +2

    Thanks Sandeep sis specially, and also ripan and Khushi 😊

  • @manjindersingh8591
    @manjindersingh8591 5 місяців тому +10

    ਸੰਦੀਪ ਭੈਣ ਦਾ ਬਹੁਤ ਧੰਨਵਾਦ ਜੀ ❤❤

  • @karandeepsingh1721
    @karandeepsingh1721 5 місяців тому +1

    Ripan & ਖੁਸ਼ੀ ਮੈਨੂੰ ਤੁਹਾਡਾ ਨਾਨਕਾ ਪਰਿਵਾਰ ਬਹੁਤ ਵਧੀਆ ਲੱਗਾ ਖਾਸ ਕਰਕੇ ਸੰਦੀਪ ਕੌਰ ਬਹੁਤ ਵਧੀਆ ਸੁਭਾਅ ਦੀ ਕੁੜੀ ਆ। ਦਿਲ ❤❤ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ 💐💐🙏🙏 ਕੰਵਲਜੀਤ ਕੌਰ From ਰਾਮਾਂਮੰਡੀ ਜਲੰਧਰ

  • @taran.dhudike7
    @taran.dhudike7 5 місяців тому +3

    ਧੰਨਵਾਦ ਭੈਣ ਸੰਦੀਪ ਕੌਰ ਜੀ,,,❤️❤️❤️

  • @sushilgarggarg1478
    @sushilgarggarg1478 5 місяців тому +4

    Most welcome 🙏 to home country Punjab India 🇮🇳 ❤❤❤❤❤

  • @bharatsidhu1879
    @bharatsidhu1879 5 місяців тому

    ਤੁਹਾਡਾ ਬਹੁਤ - ਬਹੁਤ ਧੰਨਵਾਦ ਇੰਗਲੈਂਡ ਘੁਮਾਉਣ ਲਈ । ਪੰਜਾਬ ਚ ਤੁਹਾਡਾ ਸਵਾਗਤ ਹੈ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @tauqeerzaidi5050
    @tauqeerzaidi5050 5 місяців тому +1

    Ty Sandeep Punjabi bhot wadiya boldi ay

  • @harbhajansingh8872
    @harbhajansingh8872 5 місяців тому +3

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @AnjuSharma-it1nu
    @AnjuSharma-it1nu 5 місяців тому +1

    Thanks SANDEEP beta eakya he aap bhut he achi guide friend nanad an imotional person who loves your family too much 💕💕🥰🥰u beta
    From India CHD

  • @KuldeepSingh-ob8pm
    @KuldeepSingh-ob8pm 5 місяців тому +2

    ਸੰਦੀਪ ਭੈਣੇ ਥੈਂਕ ਯੂ

  • @jaspunjabifashion062
    @jaspunjabifashion062 5 місяців тому +2

    ਪ੍ਰਮਾਤਮਾ ਹਮੇਸ਼ਾ ਤਹਾਨੂੰ ਖੁਸ਼ ਰੱਖੇ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਕਰੋ। ❤❤

  • @asaujla13
    @asaujla13 5 місяців тому

    Thanks veer ji da Jis ne🙏 England dikhyia Sandeep sister da Thanks 🙏

  • @waqasmedicareawagat6027
    @waqasmedicareawagat6027 5 місяців тому +2

    Thanks to Sandeep for too excellent guide role

  • @JagtarSingh-wg1wy
    @JagtarSingh-wg1wy 5 місяців тому +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਪ੍ਰਵਾਰ ਵਿੱਚ ਪਹੁੰਚੋ ਤੇ ਸਾਰੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @tarankang298
    @tarankang298 5 місяців тому +1

    ਇਸ ਤਰ੍ਹਾਂ ਦੇ ਰਿਸ਼ਤੇ ਦਾਰ ਹੋਣੇ ਚਾਹੀਦੇ ਹਨ

  • @makhanbhikhi6068
    @makhanbhikhi6068 5 місяців тому +5

    ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਨਾਨਕੇ ਪਰਿਵਾਰ ਦਾ ਖਾਸ ਕਰਕੇ ਸੰਦੀਪ ਭੈਣ ਦਾ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਨਾਨਕੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਣ

  • @RamanSharma-q3r
    @RamanSharma-q3r 5 місяців тому +1

    The way sandeep explain is brilliant and her punjabi accent is just amazing.. i would suggest she should make her own youtube channel .. i will miss her in your vlogs can’t wait to see her again in june .

  • @jasmersinghjassbrar3673
    @jasmersinghjassbrar3673 5 місяців тому +1

    ਅਜ ਦਾ ਬਲਾਗ ਸੰਦੀਪ ਦੇ ਨਾ ਜਿਸ ਨੇ ਸਾਨੂ ਇੰਗਲੈਂਡ ਦੀ ਸੈਰ ਕਰਾਈ ਤੇ ਵਿਦਾਈ ਸਮੇ ਸਾਨੂ ਵੀ ਭਾਵੁਕ ਕਰਤਾ

  • @sandeeprajvi402
    @sandeeprajvi402 Місяць тому

    ਸੰਦੀਪ ਭੈਣ ਧੰਨਵਾਦ ਤੁਹਾਡਾ। ਰਿਪਨ ਬਾਈ ਖੁਸ਼ੀ ਭੈਣ ਨੂੰ ਬਹੁਤ ਪਿਆਰ

  • @5ejaskarmansinghrollno153
    @5ejaskarmansinghrollno153 5 місяців тому

    Sandeep is very good girl his life beings good and happiness in life

  • @JaswinderKaur-qe1tl
    @JaswinderKaur-qe1tl 5 місяців тому +2

    ਸੰਦੀਪ ਨੂੰ ਦੇਖ ਕੇ ਮੈਨੂੰ ਵੀ ਰੋਣਾ ਆ ਗਿਆ

  • @HarwinderSingh-me1tr
    @HarwinderSingh-me1tr 5 місяців тому +1

    ਬਹੁਤ ਵਧੀਆ ਬੌਲਦਾ ਗੱਲਾਂ ਦੱਸਦਾ ਵਿੰਪਨ ਭਰਾ
    ਹਰਵਿੰਦਰ ਜਗਰਾਉਂ

  • @sushilgarggarg1478
    @sushilgarggarg1478 5 місяців тому +2

    Welcome 🙏 to back home 🏡 country punjab India 🇮🇳 ❤❤❤❤❤

  • @gurjit999
    @gurjit999 5 місяців тому +1

    ਯੂਨਾਨ ਮੁਲਖ ਚ ਜਾਓ ਕਿਰਪਾ ਕਰਕੇ❤