Kulbir Zira ਨੇ ਕੀਤਾ ਵੱਡਾ ਖੁਲਾਸਾ? Amritpal ਦੇ ਪਰਿਵਾਰ ਲਈ ਮੁਸੀਬਤ ! | D5 Channel Punjabi

Поділитися
Вставка
  • Опубліковано 11 лип 2024
  • Kulbir Zira ਨੇ ਕੀਤਾ ਵੱਡਾ ਖੁਲਾਸਾ? Amritpal ਦੇ ਪਰਿਵਾਰ ਲਈ ਮੁਸੀਬਤ ! | D5 Channel Punjabi
    #KulbirZira #Congress #AmritpalSingh #Brother #HarpreetSingh #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 27

  • @user-ql7ou6mu6h
    @user-ql7ou6mu6h 25 днів тому +4

    ਇਹਨਾਂ ਲੋਕਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੈ ਜੇ ਸੋਚੀਏ ਤਾਂ ਇਹਨਾਂ ਸਾਰੇ ਲੀਡਰਾਂ ਨੂੰ ਅੰਦਰੋਂ ਡਰ ਸਤਾ ਰਿਹਾ ਹੈ ਕਿ ਸਾਰਾ ਪੰਜਾਬ ਪੰਥਕ ਨਾ ਬਣ ਜਾਵੇ

  • @surjeetkaur1501
    @surjeetkaur1501 25 днів тому +2

    ਸਿੱਖ ਹੀ ਸਿੱਖ ਦਾ ਦੁਸ਼ਮਣ ਬਣੇ ਹਨ ਸਭ ਇਕੱਠੇ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ 🙏🙏🙏🙏

  • @gurlabhsingh8072
    @gurlabhsingh8072 25 днів тому +4

    ਕੋਈ ਨਸ਼ਾ ਨਹੀਂ ਛਡਾਉਦੇ ਆਪਣੀਆ ਰੋਟੀਆਂ ਸੇਕਣ ਲੱਗੇ ਹਨ

    • @user-sj9pk8qi3s
      @user-sj9pk8qi3s 24 дні тому

      ਤੂੰ ਸਹੀ ਨਹੀਂ ਬੋਲ ਸਕਦੇ ਤੂੰ ਰੋਟੀਆਂ ਸੇਕ ਕੇ ਦੱਸ

  • @SukhjeetKaur-kj7fm
    @SukhjeetKaur-kj7fm 24 дні тому +1

    ਸਹੀ ਗੱਲ ਆ ਸਾਰਿਆਂ ਦਾ ਹੀ ਹੋਣਾਂ ਚਾਹੀਦਾ ਏ ਨਾਲ ਹੀਂ ਪੁਲਿਸ--

  • @user-pc9xb4it9t
    @user-pc9xb4it9t 25 днів тому +2

    ਕਾਗਰਸ ਦੇ ਤੇ ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਚੰਦੂ ਮਾਜਰਾ ਦਾ ਦਾ ਵੀ ਡੋਪ ਟੈਸਟ ਹੋਣੇ ਚਾਹੀਦੇ

  • @Gurpreet_S-xe1hr
    @Gurpreet_S-xe1hr 25 днів тому +2

    ਗੱਲ ਸੱਚੀ ਹੈ।

  • @JaspalSingh-xf8ys
    @JaspalSingh-xf8ys 25 днів тому +2

    Kulbir zera hun bakwas mat kar .teri bakwas hun kise nhi sunni hun sad Amritpal sade yode nu badnam kar hun tainu panth muh nahi layega.

  • @sukhchainsingh6563
    @sukhchainsingh6563 22 дні тому

    Dear Kulbir. We all must live in concert. Regards

  • @JaspalSingh-xf8ys
    @JaspalSingh-xf8ys 25 днів тому +2

    Jhuthe parche najayaj parche paoun vich mahar hai .ter v dop test hona chahida hai .sikh panth samaj chuka hai.

  • @davygrup1717
    @davygrup1717 23 дні тому

    ਖਡੂਰ ਸਾਹਿਬ ਤੋਂ ਹਾਰਨ ਦੇ ਕਾਰਨ ਕੁਲਵੀਰ ਜੀਰਾ ਤੜਫਿਆ ਹੋਇਆ ,ਚਲੋ ਵਧੀਆ ਗੱਲ ਐ ਨੰਗਾ ਹੋ ਰਿਹਾ ਵੱਡਾ ਪੰਥਕ ਜੀਰਾ

  • @GurjantSingh-mh3rx
    @GurjantSingh-mh3rx 24 дні тому +2

    Nira bakwas

  • @cheenaboparai4035
    @cheenaboparai4035 24 дні тому +1

    Doglea jeera

  • @BalbirSingh-zj7ft
    @BalbirSingh-zj7ft 24 дні тому

    Zira sahib ji tusi congressi ho is da koi shak nhi pls daso k fusi BJP vich kdon ja rhe ho sare hi leaderan da test hona chahida hai tan k lok dhokha na khan lok bhole bhale hn zira sahib tuhade vrgr sahib tuhade vrgr nek ldrsan di bjp nu khaas lorh hai tan k desh trakki kr ske yhankd

  • @davygrup1717
    @davygrup1717 23 дні тому

    ਐਵੀਂ ਝੂਠ ਬੋਲ ਰਿਹਾ ਕੁਲਵੀਰ ਜੀਰਾ ਕਿ ਮੈਂ ਭਾਈ ਹਰਪ੍ਰੀਤ ਸਿੰਘ ਦੇ ਡੋਪ ਟੈਸਟ ਬਾਰੇ ਕਿਹਾ ਸੀ ਇਹਨੇ ਕਿਹਾ ਸੀ ਜਿਹੜਾ ਚੋਣ ਲੜਦਾ ਉਸਦਾ ਡੋਪ ਟੈਸਟ ਹੋਣਾ ਚਾਂਹੀਦਾ ,,,ਦੂਸਰੀ ਗੱਲ ਜੇਕਰ ਨਸੇ ਚ ਟੁੰਨ ਹੋਇਆਂ ਦੀ ਵੀਡੀਓ ਪੁਲਿਸ ਕੋਲ ਹੁੰਦੀ ਤਾ ਹੁਣ ਤੱਕ ਤਾਂ ਸਾਰੇ ਚੈਨਲਾ ਤੇ ਵੀਡੀਓ ਚੱਲ ਰਹੀ ਹੋਣੀ ਸੀ ਲਾਈਵ 😂😂 ,ਕੁਲਵੀਰ ਜੀਰਾ ਨੰਗਾ ਹੋ ਹੋਰ ਨੰਗਾ ਹੋ ਵੀਰ

  • @SarbjitSingh-my4lh
    @SarbjitSingh-my4lh 25 днів тому

    Punjab police planted it

  • @sharanjitamrit8589
    @sharanjitamrit8589 24 дні тому

    Jel ander han lok uhna da vdop test karvào ta pata lagsakay under kis tarha Nasha janda haa sab sarkar da kam ha so Sikh nu Sikh dad
    Dushman nhi hona chida wmk

  • @gurlabhsingh8072
    @gurlabhsingh8072 25 днів тому

    ਕੋਈ ਬਾਣਾ ਬਾਬਾ ਗੁਰੂ ਨਾਨਕ ਜੀ ਨੇ ਨਹੀਂ ਦਿੱਤਾ ਇਹ ਇਹਨਾਂ ਦਾ ਆਪਣਾ ਤਿਆਰ ਕੀਤਾ ਆਪਣਾ ਬਾਣਾ ਬਾਣੀ ਇਸ ਤਰ੍ਹਾਂ ਦੇ ਬਾਬੇ ਦੀ ਪੁਸ਼ਟੀ ਨਹੀਂ ਕਰਦੀ ਸਿੱਖੀ ਸਰੀਰ ਦੀ ਨਹੀਂ ਸੁਰਤ ਦੀ ਸਿੱਖੀ ਹੈ ਕੱਪੜੇ ਨਾਲ ਸਿੱਖੀ ਦਾ ਕੋਈ ਲੈਣ-ਦੇਣ ਨਹੀ ਨਸ਼ੇ ਕਰਦੇ ਹਨ ਇਹ ਲੋਕ

  • @tajindarsingh3157
    @tajindarsingh3157 23 дні тому

    Fer kehnde boota singh gallan kad daa. Par sachaaa oh . Aive ni bhonkdaaa oh ehnaa bare. Sahi kehndaaa oh. Bhedaaa eh. Mahoul kharab kr rhiyaaa state daaa. Sarkar nu ik sakht Dgp police di lod vaa. Kps gill vrge di .jehraaa chadde paar mehkma c ehna layi.😢😢😊😊