Kalle Kalle | Feroz Khan | Full Video | Ram Bhogpuria | Punjabi Song 2022

Поділитися
Вставка
  • Опубліковано 20 лис 2022
  • #punjabi #songs #musicvideo #romntic #love #sadsong #ferozkhansongs #movie #musicvideo2022
    RJ beats and RAM BHOGPURIA in association with NICE HEART ENTERTAINMENT & HARJINDER BAL Presents
    "Kalle Kalle"
    Song : Kalle Kalle
    ਕੱਲੇ ਕੱਲੇ
    Singer : Feroz Khan
    Cast: Feroz khan, Shikha verma,Anku Modgill
    Lyrics: Harjinder Bal
    Music : Jassi Nihaluwal
    Producer: Ram Bhogpuria
    Special Thanks: PURI SAAB
    Director :Munish Sharma
    Releasing only on RJBeats
    Director of Photography: SONU PANDIT
    Editor: SONY SHARMA
    Costume Designer: DEEPIKA SHARMA (D S Trends )
    Design Burning Light Studio
    Contact us : rjbeatsusa@gmail.com
    Phone Number : 347-219-9392 (USA)
    / rjbeatsusa1
    / rjbeatsusa
    / rjbeatsusa
    / wq4w7tyh
    Online Promotion By Social Partner Digital

КОМЕНТАРІ • 701

  • @GaganDeep-kl8hl
    @GaganDeep-kl8hl Рік тому +24

    ਬਹੁਤ ਬਹੁਤ ਵਧੀਆ ਫਿਰੋਜ਼ ਪਾਜੀ, ਇਹ ਗਾਣਾ ਦਿਲ ਦੀ ਗਹਿਰਾਈ ਤਕ ਗਿਆ, ਮੈਂ ਤੁਹਾਡਾ ਪਹਿਲਾ ਹੀ ਫੈਨ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਅੱਜ, ਲਵ ਯੂ ਫਿਰੋਜ
    ਪਾਜੀ❣️❣️❣️🔥🔥🔥🔥😘😘😘

  • @bajrajsingh502
    @bajrajsingh502 Рік тому +17

    ਵਾਹ ਜੀ ਵਾਹ ਵੀਰ ਜੀ
    ਕਯਾ ਬਾਤ ਹੈ ਕਯਾ feel ਹੈ ਦਿਲ ਨੂੰ ਛੋਹ ਜਾਂਦੀ ਤੁਹਾਡੀ ਆਵਾਜ਼...... ਜੀਓ

  • @laddidhindsa4898
    @laddidhindsa4898 Рік тому +65

    ਦਿਲ ਚ ਅੰਤਾਂ ਦੀ ਪੀੜ,, ਦੂਜੀ ਦੁਨੀਆਂ ਦੀ ਭੀੜ,, ਤੇਰੇ ਜਾਣ ਮਗਰੋ ਹਾਣਦੀਏ ਹੁਣ ਪਿਆਰਾ ਫਿਰੋਜ ਖਾਨ ਦਾਂ ਹਰ ਗੀਤ ਹੋ ਗਿਆਂ 🥰

  • @AngrejSingh-yk2pv
    @AngrejSingh-yk2pv Рік тому +10

    ਬਾਈ ਫ਼ਿਰੋਜ਼ ਜੀ ਤੁਸੀਂ ਤਾਂ ਅੱਤ ਹੀ ਕਰਤੀ ਕਮਾਲ ਦੀ ਅਵਾਜ ਤੇ ਲਿਖਤ

  • @Deepitalyofficial
    @Deepitalyofficial Рік тому +8

    ਵਾਹ ਕਿੰਨਾ ਵਧੀਆ ਗੀਤ ਉਸਤਾਦ ਫਿਰੋਜ਼ ਖਾਨ ਜੀ ਦਾ ਹਮੇਸ਼ਾ ਦੀ ਤਰਾਂ ,ਬੁਹਤ ਹੀ ਖੂਬਸੁਰਤ ਗੀਤ ਪੇਸ਼ਕਸ਼ 👌❤👌❤👌

  • @amnsingh1165
    @amnsingh1165 Рік тому +19

    ਕਮੀਆਂ ਨਾਲ ਭਰੇ ਆ ਜਨਾਬ
    🥀ਤੁਹਾਡੇ ਵਾਂਗ ਰੱਬ ਥੋੜੀ ਆ a♡♡p

  • @jatindersony2033
    @jatindersony2033 Рік тому +15

    Bht ii mithi awaz de malak feroz bhaji jdo tak eho jehe fankaar gaunde rehnge mere vrge nu v Jeon di khuraak mildi rahugi nhi ta shyd kdo da mar chuka hunda 🙏🙏💓💓

  • @hardeepsingh4214
    @hardeepsingh4214 Рік тому +14

    Wah ustaad ji,
    ਦਿਲ ਨੂੰ ਸਕੂਨ ਦੇਣ ਵਾਲੀ ਅਵਾਜ਼ ਆ ਤੁਹਾਡੀ

  • @sukhjindersingh5205
    @sukhjindersingh5205 Рік тому +36

    ਬਾਈ ਜੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ |
    ਮਾਸਟਰ ਸੁਖਜਿੰਦਰ ਸਿੰਘ ਬੁਢਲਾਡਾ

  • @lallysanghalallysangha6827
    @lallysanghalallysangha6827 Рік тому +18

    ਤੇਰੀ ਮੈਂ ਹੋ ਨਾ ਸਕੀ ਤੋਂ ਗੀਤ ਦੁਬਾਰਾ ਤਾਜ਼ਾ ਹੋ ਗਿਆ ਫਿਰੋਜ਼ ਖਾਨ ਜੀ

  • @harjeetsinghhappy9762
    @harjeetsinghhappy9762 Рік тому +22

    ਬਾਈ ਜੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ | ਦਿਲ ਦੀ ਸੱਚਿਆ ਗੱਲਾ ਦਾ ਗੁਣ ਗਾਣ👌Harjeet singh

  • @rajeshmasih6498
    @rajeshmasih6498 11 місяців тому +7

    ਬਹੁਤ ਵਧੀਆ ਫਿਰੋਜ਼ ਭਾਜੀ God bless u

  • @gurjitguru5980
    @gurjitguru5980 Рік тому +5

    Love you ਉਸਤਾਦ ਜੀ ਬਾਕੀ ਕੋਈ ਜਵਾਬ ਨੀ ਤੁਹਾਡੇ ਅਲਫ਼ਾਜ਼ਆ ਦਾ

  • @khushpreetayurveda9863
    @khushpreetayurveda9863 Рік тому +8

    ਦਿਲ ਨੂੰ ਸਕੂਨ ਦੇਣ ਵਾਲਾ song ਆ 🙏🙏🙏🙏❤❤

  • @RampalSingh-jo9qh
    @RampalSingh-jo9qh Рік тому +24

    ਦਿਲ ਦੀ ਸੱਚਿਆ ਗੱਲਾ ਦਾ ਗੁਣ ਗਾਣ👌🌹🌹

  • @harjitsidkilivesingh8095
    @harjitsidkilivesingh8095 Рік тому +57

    ਦਿਲ ਨੂੰ ਛੂਹ ਗਿਆ ਗੀਤ, ਕੁਛ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਸੁਣਕੇ,ਫਿਰੋਜ ਖਾਂਨ ਸਾਹਿਬ ਜੀ ,ਹਰਜਿੰਦਰ ਬੱਲ ਸਾਹਿਬ ਜੀ,ਅਤੇ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਜੀ,
    ਸੰਗੀਤ, ਵੀਡੀਓ, ਤੇ ਸਟੋਰੀ ,ਬਹੁਤ ਘੈਂਟ ਲੂੱਗੀ

  • @vinkalkumar1638
    @vinkalkumar1638 Рік тому +17

    Feroz khan my all time favourite artist
    Sweet, classical nd heart touching voice 💜💝💝

  • @gurpyarkhiva4486
    @gurpyarkhiva4486 Рік тому +3

    Koi ਮੁੱਲ ਨੀ song da ta par froz bró ਜਿਉਂਦਾ ਰਹਿ ਤੇ ਖ਼ੁਸ਼ ਰੱਖੇ ਰੱਬ ❤️❤️❤️🙏🙏🙏🙏❤️❤️🙏🙏🙏❤️❤️❤️🙏🙏🙏❤️❤️

  • @SukhchainJBD
    @SukhchainJBD Рік тому +4

    ਲਵ ਯੂ ਉਸਤਾਦ ❤

  • @sadikdeen7531
    @sadikdeen7531 Рік тому +5

    ਪੁਰਾਣੇ ਦਿਨ ਯਾਦ ਆ ਗਏ,🙏🙏🙏🙏🙏

  • @mehakmarhkan8039
    @mehakmarhkan8039 Рік тому +5

    Sare dard sedh te❤❤love you feroze khan😢😢😢😢

  • @amritpalsingh3565
    @amritpalsingh3565 Рік тому +6

    ਇਹ ਚੰਦਰੀ ਦੁਨੀਆ ਦਾ ਜ਼ੁਲਮ ਤਾਂ ਸਹਿਣਾ ਪੈਂਦਾ ਆ ।
    ਲੱਖਾਂ ਬਣ ਜਾਣ ਅਪਣੇ ਪਰ ਕੱਲੇ ਰਹਿਣਾ ਪੈਂਦਾ ਆ ।
    ਸੰਧੂ ✍️🖤😭

    • @harwindersidhu9115
      @harwindersidhu9115 Рік тому

      Hji shi gl a jina marzi kese nu payar krlo koi mul ni poda ethe😢😢😢😢😢

  • @chandlove91
    @chandlove91 Рік тому +7

    Bhut wadiya song hai te music 🎶 jassi nihaluwal phaji da speechless 🥰

  • @luckydihot2409
    @luckydihot2409 Рік тому +1

    ਤੇਰੀ ਮੈ ਹੋ ਨਾ ਸਕੀ ਤੋ ਲੈ ਕੇ ਹੁਣ ਤੱਕ ਸਾਰੇ ਗਾਣੇ ਸੁਣੇ ਨੇ ਫਿਰੋਜ ਜੀ ਦੇ ਦਰਦ ਜੁਦਾੲੀਅਾ ਦੇ ...ਵਿਸ਼ੜੇ ਸਜਨ ...ਸਾਰੇ ਹੁਣ ਤੱਕ ਦੇ

  • @ShaayarBhatti
    @ShaayarBhatti Рік тому +10

    ਬਹੁਤ ਹੀ ਖੂਬਸੂਰਤ ਗੀਤ ਬਹੁਤ ਹੀ ਖੂਬਸੂਰਤ ਪੇਸ਼ਕਾਰੀ
    ਪੂਰੀ ਟੀਮ ਵਧਾਈ ਦੀ ਹੱਕਦਾਰ
    ਢੇਰ ਸ਼ੁਭਕਾਮਨਾਵਾਂ

  • @user-cp9op3ht1l
    @user-cp9op3ht1l Рік тому +2

    ਯਰ ਏਨਾ ਘੈਟ ਸੋੰਗ ਆ ਦਸ ਵਾਰ ਸੁਨ ਲਿਇ ਮਨ ਨੀ ਅੱਕਦਾ

  • @GurpreetSingh-jr8zu
    @GurpreetSingh-jr8zu 6 місяців тому +2

    ਅਸੀਂ ਦਿਲ ਦੇ ਦਰਦ ਲੁਕੋਏ ਨੇ ਸੱਜਣ ਹੋਰ ਕਿਸੇ ਦੇ ਹੋਏ ਨੇ
    ਹੁਣ ਹਾਲ ਕਿਸੇ ਨੂੰ ਕੀ ਦੱਸੀਏ,Firoz g ਤੁਹਾਡੇ ਗੀਤ ਹੀ ਦਿਲ ਨੂੰ ਛੋਏ ਨੇ 😢❤

  • @rajrandhawa434
    @rajrandhawa434 Рік тому +5

    Wah g wah khan saab tuhade song 🎵❤ di wait rehndi aa

  • @ankitbhatti4139
    @ankitbhatti4139 Рік тому +8

    Ustag g a gana sun ke 4 sal pehla wali sheli di yad a gi gana sun ke bda roea 😔😭

  • @ShaliniMishra-nn4zl
    @ShaliniMishra-nn4zl Рік тому +10

    Baa kamaaal baa kamaal 🎉🎉Loved it ❤

  • @veerpalkour866
    @veerpalkour866 Рік тому +10

    Malik kripa kare sab te 🙏🙏🙏👏👏👏👏👏

  • @harjotdhillonbti3353
    @harjotdhillonbti3353 8 місяців тому +2

    Bal saab nu selute hai dil to ehna piyara song bal saab hee likh skde c rehndi duniya tak lok tuhade song sunn de rehnge bal saab,
    Baaki Firoz khan veer di awaaz ta hai hee sad song nu chaar chan laun wali
    Miss you Bal Saab 😢😢😢😢

  • @ricchpalsahota6423
    @ricchpalsahota6423 Рік тому +2

    ਫਿਰੋਜ ਭਾਜੀ ❤❤❤❤❤
    Love ਭਾਜੀ

  • @rajujindal5051
    @rajujindal5051 Рік тому +8

    masterpiece song❤️❤️❤️beautiful audio💥💥💥

  • @charnjeetsinghchanni6191
    @charnjeetsinghchanni6191 Рік тому +3

    Very emoshanal song ❤️😔
    Good 👍

  • @sardarg5189
    @sardarg5189 Рік тому +8

    wah ji wah dil nu sooh gya Geet 😔😔

  • @Gurr_9277
    @Gurr_9277 Рік тому +7

    Boht sohna song 👌🏻👌🏻

  • @malkitsingh3476
    @malkitsingh3476 Рік тому +1

    ਰਫ਼ਲਾਂ ਬੰਦੂਕਾਂ ਫੁਕਰਪੁਣਾ ਜਟਪੁਣਾ.....ਇਹ ਸਭ ਕਚਰਾ ਦੇਖਣ ਤੋਂ ਬਾਅਦ ਇਹੋ ਜਹੇ ਸੰਗੀਤ ਦੇ ਦਿੱਗਜ਼ ਉਸਤਾਦ ਲੋਕਾਂ ਨੂੰ ਸੁਣ ਕੇ ਲਗਦਾ ਹੈ ਕਿ ਪੰਜਾਬੀ ਸਭਿਆਚਾਰ ਬਚ ਸਕਦਾ ....ਜੀਉਂਦੇ ਰਹੋ ਫ਼ਿਰੋਜ਼ ਖਾਂ ਸਾਹਬ ਰੱਬ ਤੰਦਰੁਸਤੀ ਬਖਸ਼ੇ 🎉🎉🎉❤

  • @rajinderkaur742
    @rajinderkaur742 Рік тому +4

    Repeat te chale 💕💕 Feroz Khan ji kalle kalle

  • @neetwallah
    @neetwallah Рік тому +1

    Paji nu gusse vich pehli baar dekhya main...(Jdo last vich glass break Kita paji ney)
    Love you feroz paji😘😘

  • @sahotamalewal89mybeet23
    @sahotamalewal89mybeet23 Рік тому +18

    Guru ji tuhada har song dil nu tuch jrda aa ...your the Grait parsan Guru dev ji..Rab tuhadi Awaaz Sdda Slaamat rakhe.🙏🙏

  • @gurdevsingh835
    @gurdevsingh835 Рік тому +8

    Dil nu skoon aa gya jnab malik tuhanu khush rakhe

  • @nonisandhu5021
    @nonisandhu5021 Рік тому +11

    Old is gold🌟

  • @manjitmanjit1406
    @manjitmanjit1406 5 місяців тому +3

    ਬਾਈ ਜੀ ਤੁਸੀ ਮੇਰੀ ਜਾਨ ਹੋ ਦਿਲ ਨੂੰ ਛੂਹ ਗਿਆ ਇਹ ਗੀਤ ਰੱਬ ਤਹਾਨੂੰ ਖੁਸ ਰੱਖੇ

  • @deepaksidhuofficial8819
    @deepaksidhuofficial8819 Рік тому +7

    ਪਰਮਾਤਮਾ ਨੇ ਸਾਡੇ ਫ਼ਿਰੋਜ਼ ਭਾਜੀ ਦੀ ਆਵਾਜ਼ ਵਿੱਚ ਪਤਾ ਨਹੀਂ ਕਿਹੜੀ ਮਿੱਠਾਸ ਭਰੀ ਹੋਈ ਹੈ ਜਿੰਨਾ ਵੀ ਸੁਣ ਲਈਏ ਭਾਜੀ ਦੀ ਆਵਾਜ਼ ਨੂੰ ਦਿਲ ਨੀ ਭਰਦਾ ਜਿਹੜਾ ਵੀ ਗੀਤ ਗਾਉਂਦੇ ਨੇ ਉਸ ਵਿੱਚ ਹੀ ਖੁਬ ਜਾਂਦੇ ਨੇ ਨਾਲ਼ੇ ਬਲ ਭਾਜੀ ਦੀ ਕਲਮ ਵੀ ਬਹੁਤ ਖੂਬ ਏ ਬੜੀ ਦੇਰ ਬਾਅਦ ਦੋਵਾਂ ਵੀਰਾਂ ਦੀ ਜੋੜੀ ਇਕੱਠੀ ਹੋਈ ਹੈ ਤੇ ਫ਼ਿਰ ਸਿਰਾ ਲਾਉਣਾ ਹੀ ਸੀ

  • @dilrajsingh1474
    @dilrajsingh1474 Рік тому +10

    ਉਸਤਾਦ ਜੀ ਤੁਸੀਂ ਦਿਲ ਦੀਆਂ ਗਹਿਰਾਈਆਂ ਵਿੱਚ ਵੱਸਦੇ ਹੋ ਮੇਰਾ, ਮੈਨੂੰ ਤਾਂ ਇੰਝ ਲੱਗਦਾ ਕੇ ਦੁਨੀਆਂ ਵਿੱਚ ਕੋਈ ਹੋਰ ਕਲਾਕਾਰ ਨਹੀਂ ਹੈ ਆਪ ਜੀ ਤੋਂ ਬਿਨਾਂ, (101%ਸਹੀ.. ਗ਼ਰੀਬ ਲੋਕਾਂ ਦਾ ਪਿਆਰ, ਕਦੀ ਵੀ ਸਿਰੇ ਨਹੀਂ ਚੜ੍ਹਦਾ )ਜੀਂਦੇ ਰਹੋ ਜਨਾਬ ਆਪ ਜੀ ਨੂੰ ਸੁਣ ਸੁਣ ਹੀ ਮੇਰੇ ਸਾਹ ਚੱਲਦੇ ਨੇ.. 👌👌👌

  • @nahargoatfarm2018
    @nahargoatfarm2018 Рік тому +2

    Wah kya baat hai 👍👍👍👍👍👍👍👍

  • @Rajdevi226
    @Rajdevi226 2 місяці тому +2

    ਫਿਰੋਜ਼ ਖਾਨ ਵੀਰ ਜੀ ਤੁਹਾਡੇ ਗੀਤ ਤੇ ਆਵਾਜ਼ ਬਹੁਤ ਵਧੀਆ ਹੈ

  • @RamSingh-cy4xb
    @RamSingh-cy4xb Рік тому +6

    Bar bar sun rhe ha ji a song. Dil nu bhut sakoon de riha . Piyar

  • @armandeepsingh3322
    @armandeepsingh3322 Рік тому +4

    Suppppppppper

  • @proudpunjabi5700
    @proudpunjabi5700 Рік тому +1

    ਇਹਨੂੰ ਕਹਿੰਦੇ ਆ ਗਾਇਕੀ ਜੋ ਦਿਲ ਨੂੰ ਸਕੂਨ ਦੇਵੇ

  • @rathoursaab4857
    @rathoursaab4857 Рік тому +4

    Ksm nal ae song mera dill chir gya 😔😔😔😔feroj khan g di voice bdi siraaaaaaaaa

  • @RavinderKumar-ws1cs
    @RavinderKumar-ws1cs Рік тому +2

    Awesome no words

  • @PunjabMotorsSA
    @PunjabMotorsSA Рік тому +3

    ❤❤❤❤❤❤❤👌👌👌👌👌

  • @goldymanda9521
    @goldymanda9521 Рік тому +1

    ਬਹੁਤ ਖੂਬ ਫਿਰੋਜ਼ ਬਾਈ ਜੀ ਲਿਖਤ ਬਾ ਕਮਾਲ

  • @Nadala345
    @Nadala345 Рік тому +7

    old loving memories wake up to listen this hearttouching song

  • @bawamand8420
    @bawamand8420 Рік тому +5

    😭😭😭😭😭ਪੈਸੇ ਅੱਗੇ ਪਿਆਰ ਦਾ ਕੌਈ ਮੁੱਲ ਨੀ ਪੈਦਾ 😭😭😭😭😭😭

  • @jeetsadstatus5613
    @jeetsadstatus5613 Рік тому +2

    Sirra babe le k aaya kro yr sad song wait krde rehne aa

  • @amrit-surtal133
    @amrit-surtal133 Рік тому +1

    Wahh kmaal 👌👌🤲

  • @SURINDERKUMAR-fy5by
    @SURINDERKUMAR-fy5by Рік тому +3

    Nice song 👍👍🙏

  • @dramaqueen-zx7ge
    @dramaqueen-zx7ge 6 місяців тому +1

    kale kale sabad vich Jaan pa diti kina sohna gaya frooj khan ji likhan wale ne v kamal kar diti❤

  • @zinnusingla5627
    @zinnusingla5627 Рік тому +8

    i respect everyone🥰🥰so lovely this track is the way you give it 😉😉😉hats off love 🥰🥰🥰

  • @gurbejsingh2498
    @gurbejsingh2498 Рік тому +2

    ਬਹੁਤ ਦਰਦ ਬਹੁਤ ਵਧੀਆ ਗੀਤ

  • @Gopal.s151
    @Gopal.s151 Рік тому +3

    Nice song bro

  • @sukhichahal1123
    @sukhichahal1123 Рік тому +2

    very good feroz and bal 👌👌👌👌
    old is gold ✨️ 💛

  • @daljeetsingh3036
    @daljeetsingh3036 Рік тому +5

    Enna dard song vich 🥺🥺🥺🥺 slam aa paji tuhadi klam nu🙏🏻

  • @pardeepsharma8624
    @pardeepsharma8624 Рік тому +11

    Wah ji wah Phaji awesome song.. congratulations 🎊 team.. best wishes 🎉... Love you phaji..

  • @kimtilal8447
    @kimtilal8447 Рік тому +6

    Ma-Sha-Allah...how sweet song...& story....

  • @madankotla
    @madankotla Рік тому +6

    Mubarkaan saari team nu...jassi nihauluwal bro...bal Saab feroz bhaji... congratulations

  • @manisadiq9226
    @manisadiq9226 9 місяців тому +3

    ਹਰਜਿੰਦਰ ਬੱਲ ਭਾਜੀ 😢❤

  • @hardeepsingh1223
    @hardeepsingh1223 Рік тому +2

    awesome 🥰

  • @kaursimran1331
    @kaursimran1331 Рік тому +2

    Kyaa baat ♥️

  • @RahulKumar-hs3sx
    @RahulKumar-hs3sx Рік тому +1

    Wah 👌👌👌 nyc song paaji

  • @AmeenKhan-bf9il
    @AmeenKhan-bf9il Рік тому +6

    Another brilliant song added to my all time hit playlist of songs ...thanks to god gifted voice .........feroz_khan saab......
    die_hard_fan of Feroz_khan

  • @prabhjeetkaur9278
    @prabhjeetkaur9278 5 місяців тому +2

    True love is the blessings of God but only lucky person achieve true love in this world

  • @ajaymehmigoraya3452
    @ajaymehmigoraya3452 11 місяців тому +1

    Bahut vadhiya song bhaji ...❤❤❤❤👍👍👍🙏🏻🙏🏻🙏🏻🙏🏻

  • @tarunbhagat_786
    @tarunbhagat_786 Рік тому +1

    Kaintttttt 👌👌👌👌👌

  • @charnjeetsingh646
    @charnjeetsingh646 11 місяців тому +1

    ਮੇਰਾ ਪਿਆਰ ਵੀ ਕਿਸੇ ਫੌਜੀ ਨੇ ਖੌ ਲਿਆ😭😭😭😭😭ਸੀ, ਅੱਜ ਵੀ ਕਿਤੇ ਇੱਕਲਾ ਹੋਵਾ ਤਾਂ ਉੱਚੀ ਉੱਚੀ ਤਾਹਾ ਮਾਰਕੇ ਰੋ ਲੲਈ ਦਾ ਜਾ ਫਿਰੋਜ਼ ਭਾਜੀ ਦੇ ਗੀਤ ਸੁਣ ਕੇ ਮਨ ਨੂੰ ਤਸੱਲੀ ਜੀ ਦੇ ਲੈਦਾ,,miss you Preet 🙏🏼 ਮੈਂ ਅੱਜ ਵੀ ਓਨਾ ਹੀ ਪਿਆਰ ਕਰਦਾ ਹਾਂ,ਜਿੰਨਾ15 ਸਾਲ ਪਹਿਲਾਂ ਕਰਦਾਂ ਸੀ😭😭

  • @permjitkaur3782
    @permjitkaur3782 Рік тому +2

    This is so good....wooow💘

  • @Gagandeep-dk6wm
    @Gagandeep-dk6wm Рік тому +8

    Always sweet song and voice.

  • @nadeemtariq9338
    @nadeemtariq9338 Рік тому +1

    Boht der baad feroz khan ka asa song aya ha kammalllll

  • @ravikumarravikumarrawal-px7qb
    @ravikumarravikumarrawal-px7qb 8 місяців тому +1

    Big fan firoj Khan. Love you 😘 ਬਰਨਾਲਾ ਪੰਜਾਬ

  • @prabharraicha4710
    @prabharraicha4710 Рік тому

    Duniya da sabh to pehla to aakhri insaan aa eh jihdi awaz Pasand aa mainu 👌👍👍👍👍👍👍👍❤️

  • @meenusandhu4773
    @meenusandhu4773 Рік тому +3

    Super sog 👍👍❤️❤️😭😭 good

  • @palifazilpuriya78
    @palifazilpuriya78 Рік тому +7

    Bohat khoobsurat song bhji video v bohat Vdiya aa waah kmaal aa. Best wishes all team❤👍👍

  • @navindersingh7034
    @navindersingh7034 3 місяці тому +1

    ਬਹੁਤ ਬਹੁਤ song ਭਰਾ ❤

  • @sunnykralia6639
    @sunnykralia6639 Рік тому +4

    Ustad feroz paji charan bandhna 🙏 je geet sunkr har insan ko apni pehli sachi mohobbat yaad aa jayegi aur ha dil aur aaken bi ro padegi... Allah apki lambi umar kre bda dil krta ha apse milne ka pr ma garib hu isliye nhi mil pata ja to meri kismat khrab ha paji 🙏🙏🙏

  • @suman4907
    @suman4907 Рік тому +6

    Compose 💯Video 💯💯Really luv this sng😍 Addicted ❤

  • @aizakhan-ql6ge
    @aizakhan-ql6ge Рік тому +2

    dil krta hy k me b apki trha singer bn k apny dill ka drd sunau or boht barhi pehchan bn jau

  • @sarabjitkaur7503
    @sarabjitkaur7503 Рік тому +2

    Feroz Khan singing har gaana dil de kareeb hunda

  • @satnamsinghsingh3749
    @satnamsinghsingh3749 Рік тому +1

    Feroz bai da jad koi new song aunda ha ta kushi jihi hundi aa

  • @Manjeetsinghfoji
    @Manjeetsinghfoji Рік тому +2

    22yr tu te Ron la dina love bro 👌👌👌

  • @sonyjanagal2899
    @sonyjanagal2899 Рік тому +5

    Purani yaad aa ge song sun ke
    I like song

  • @manjitpalsingh9854
    @manjitpalsingh9854 Рік тому +1

    Nyc song tuci great o khan sab nd boht vadiya writer bal saab god bless both

  • @rajvirsahota7519
    @rajvirsahota7519 Рік тому +2

    Jinne marji star khde ho jaan par tohaadi Rees nhi ho skdi Khan Saab ji god bless you

  • @lakshyapreetsinghjatt6034
    @lakshyapreetsinghjatt6034 Рік тому +1

    V heart touching song
    .
    .
    Kithe kalle kalle ho ke......!
    Satho jee ho gya......!!

  • @jkswriter9768
    @jkswriter9768 Рік тому

    ਵਾਹ ਬਹੁਤ ਖੂਬ ਜੀ

  • @RajKumar-uh4mf
    @RajKumar-uh4mf Рік тому +2

    Music voice and lyrics 👍

  • @DeepS-qo8xf
    @DeepS-qo8xf Рік тому +1

    Lovely song gbu 👌👌👌👍👍

  • @hkmusicproduction3514
    @hkmusicproduction3514 Рік тому +2

    Parmatma Nihaluwal bro nu har fild veach kamyabhi devay good luck