ਇੱਕ ਹੋਰ ਯੂ-ਟਰਨ ! ਸਾਜਿਸ਼ ਭਗਵੰਤ-ਕੇਜਰੀਵਾਲ ਦੀ, ਰੌਲਾ ਅਹਿਮ ਲਿਸਟ ਦਾ, ਫਿੱਟ ਲਾਹਣਤ ਇਹੋ ਜਿਹੇ ਸਟੈਂਡ ਦੇ

Поділитися
Вставка
  • Опубліковано 12 тра 2024
  • ਇੱਕ ਹੋਰ ਯੂ-ਟਰਨ !
    ਸਾਜਿਸ਼ ਭਗਵੰਤ-ਕੇਜਰੀਵਾਲ ਦੀ
    ਰੌਲਾ ਅਹਿਮ ਲਿਸਟ ਦਾ
    ਫਿੱਟ ਲਾਹਣਤ ਇਹੋ ਜਿਹੇ ਸਟੈਂਡ ਦੇ
    #bhagwantmann #cm #punjab #aap #kejriwal #modi #bjp #charanjitsinghchanni #indiannationalcongress #rajawarring #rahulgandhi #rozanaloknaadtv #LatestPunjabiNews #LatestNews2024 #elections2024
    For Advertising queries, please call on +91 7087641702

КОМЕНТАРІ • 59

  • @surindersingh22katoch99
    @surindersingh22katoch99 25 днів тому +18

    ਪੰਜਾਬ ਤਾਂ ਹੁਣ ਇੰਜ ਲਗਦਾ ਹੈ ਕਿ ਕਿਸੇ ਸਿਆਸੀ ਪਾਰਟੀ ਦੀ ਸਰਕਾਰ ਨਾਂ ਹੋਕੇ ਇਕ ਮੂਰਖ ਤੇ ਭ੍ਰਿਸ਼ਟ ਟੋਲੇ ਦੇ ਹੱਥ ਰਾਜ ਦੀ ਕਮਾਨ ਹੋਵੈ. ਬਾਕੀਆਂ ਤੋਂ ਦੁਖੀ ਹੋ ਕੇ ਪੰਜਾਬ ਨੇ ਬੜੇ ਉਤਸ਼ਾਹ ਨਾਲ ਇਨ੍ਹਾਂ ਝਾੜੂ ਵਾਲੀਆਂ ਨੂੰ ਵੋਟਾਂ ਪਾਈਆਂ ਸੀ ਪਰ ਇਹ ਨਾਕਾਬਲ ਲੋਕ ਤਾਂ ਸਾਰੀਆਂ ਹੱਦਾਂ ਪਾਰ ਕਰ ਗਏ..ਸੱਭ ਸਮਝ ਤੋਂ ਪਰ੍ਹੇ ਹੈ.

  • @harpreetdhaliwal246
    @harpreetdhaliwal246 25 днів тому +8

    ਜਦੋ ਜਿਆਦਾ ਸਰਾਬ ਪੀਤੀ ਹੁੰਦੀਆ ਉਸ ਟਾਈਮ ਗਲਤ ਫੈਸਲਾ ਲੈ ਲੈਦਾ ਹੋਸ ਆਉਣ ਵਾਪਿਸ ਲੈ ਲੈਦਾ

  • @romysandhusandhu3359
    @romysandhusandhu3359 25 днів тому +10

    ਕੱਟੜ ਸਟਾਰ ਚੋਰਾਂ ਦਾ ਟੋਲਾ ਕਹਿਣਾ ਚਾਹੀਦਾ ਹੈ ਜੀ,,,,, ਇੱਕ ਤੋ ਇੱਕ ਵੱਡਾ ਡਾਕੂ ਚੋਰ ਬੇਈਮਾਨ ਅੱਤ ਦੇ ਬੇਸ਼ਰਰਮ ਕੇਜਰੀਵਾਲ ਪਾਰਟੀ ਦੇ ਨੇ ਜੀ,,,,, ਇੱਕੋ ਕੰਮ ਹੈ ਇਹਨਾਂ ਪੰਜਾਬ ਨੂੰ ਲੁੱਟਣ ਜੀ,,,,

  • @AmarSidhu-zs7dh
    @AmarSidhu-zs7dh 25 днів тому +12

    ਦੂਜੀਆਂ ਪਾਰਟੀਆਂ ਨਾਲੋ ਵੀ ਭੈੜੀ ਨਿਕਲੀ

  • @parmjeetsingh7135
    @parmjeetsingh7135 25 днів тому +6

    ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ ਅਣਖੀ ਸਾਬ ਜੀ sidhu ਸਾਬ ਜੀ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ❤❤❤❤❤

  • @sukhjitsingh6072
    @sukhjitsingh6072 25 днів тому +5

    ਝੋਨੇ ਦੀ ਲੁਆਈ ਵੀ 25 ਜੁਲਾਈ ਕਰ ਦੇਣ ਲੈਣ ਲੈਣ ਯੂ ਟਰਨ

  • @bhanotarel5341
    @bhanotarel5341 25 днів тому

    Great Journlist. I proud of this

  • @kanwalpreets1181
    @kanwalpreets1181 25 днів тому +7

    ਝੰਡਾ ਅਹੁਦੇ ਦੇ ਕਾਬਲ ਨਹੀ😂 ਖਹਿਰਾ ਜਿੱਤਣਾ ਜ਼ਰੂਰੀ ਵਾ ਨਹੀਂ ਤਾ ਝੰਡੇ ਦੀ ਨਫ਼ਰਤ ਹੋਰ ਵਧੇਗੀ ਪੰਜਾਬ ਲਈ

  • @RanjitSingh-co9he
    @RanjitSingh-co9he 25 днів тому +1

    ssa sidhu sahib ji
    Bahut badia Punjabi nirpakh khabra hai ji

  • @parshotamlal468
    @parshotamlal468 25 днів тому +3

    Amm admi bhagao punjab bachao

  • @parshansingh-vz8ci
    @parshansingh-vz8ci 25 днів тому +2

    PIAR BHARI SAT SHRI GURU AKAAL JI 🌹🌹

  • @bablugill691
    @bablugill691 25 днів тому

    ਆਪ ਵਾਲੇ ਹੋਣ ਟੈਂਪੂ ਤੋ ਚੋਣ ਪ੍ਰਚਾਰ ਕਰਵਾਉਣ ਗਏ

  • @MohinderSingh-hr6pk
    @MohinderSingh-hr6pk 25 днів тому

    को grats as yours is independant and honest channel We appreviate

  • @sikandarsingh8384
    @sikandarsingh8384 25 днів тому +4

    ਸੁਨੀਤਾ ਦਾ status ਸੱਦੀ ਨ ਬੁਲਾਈ ਮੈਂ ਲਾੜੇ ਦੀ ਤਾਈ

  • @sabi-mansa
    @sabi-mansa 25 днів тому +4

    ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @jasvindersinghriar7736
    @jasvindersinghriar7736 25 днів тому

    ਬੀਬੀ ਜਗੀਰ ਕੌਰ ਦਾ ਮਜ਼ਾਕ ਉਡਾਉਣਾ ਬੜੀ ਮਾੜੀ ਗੱਲ ਹੈ

  • @sohansinghsandhu4025
    @sohansinghsandhu4025 25 днів тому +2

    Ex Judge Joravar Singh 'Kunwar Partap Singh ਦੇ ਨਾਵਾਂ ਨੂੰ ਅਗੇ ਕਰਕੇ ਚੋਣਾਂ ਜਿੱਤੀਆਂ ਇ ਹ ਦੋਨੋ ਪੰਜਾਬ ਪਖੀ ਹੋਣ ਨਾਤੇ ਪਿਛੇ ਕਰ ਦਿਤੇ ਗਾਏ ਹਨ? ਧੋਖੇ ਬਾਰਾਂ 'ਠੱਗੀਆਂ ਕਰਨ ਵਾਲਿਆ ਨੂੰ ਅਗੇ ਕੀਤਾ ਗਿਆ ਹੈ ।

  • @paramjitsinghkhalsa9132
    @paramjitsinghkhalsa9132 25 днів тому +7

    ਨਾਮ ਹੀ ਹਨ ਪਰ ਪਰਚਾਰਕ ਕੋਈ ਵੀ ਨਹੀ ਹੈ

  • @lakhveersinghrajpal5276
    @lakhveersinghrajpal5276 25 днів тому

    Right veer g

  • @gurdialsingh6769
    @gurdialsingh6769 25 днів тому +1

    List of employees appointed should be made public so that people of Punjab may know from which state the candidate have been selected

  • @jasvindersinghriar7736
    @jasvindersinghriar7736 25 днів тому

    ਰਾਜਨੀਤਿਕ ਆਗੂਆਂ ਨੂੰ ਕਿਸੇ ਧਾਰਮਿਕ ਆਦਮੀ ਤੇ ਔਰਤ ਜਾਤੀ ਤੇ ਚਿਕਣ ਦੀ ਫਟਣਾ ਚਾਹੀਦਾ

  • @user-ts4es6bp8w
    @user-ts4es6bp8w 25 днів тому +2

    Sarkar 0

  • @dasaundhasinghpannu6612
    @dasaundhasinghpannu6612 25 днів тому +1

    ਨੌਕਰੀਆਂ ਦਾ ਵੀ ਝੂਠ ਈ ਨਿਕਲਣਾ।ਪਤਾ ਨਹੀ ਪਹਿਲਾਂ ਇਹ ਸਵਾਲ ਕਿਸੇ ਨੇ ਕਿਉਂ ਨਹੀ ਕੀਤਾ।ਚੰਗਾ ਹੋਇਆ ਕਿਸੇ ਗਲ ਤੋਰੀ ਤਾ ਸਹੀ।

  • @harmailsingh2302
    @harmailsingh2302 25 днів тому +2

    ਇਹ ਵੇਖਣ ਵਾਲਿਆਂ ਦੇ ਚਲਾਣੇ ਲੜਦੇ

  • @dr.gurwinderparhar3422
    @dr.gurwinderparhar3422 25 днів тому

    ਇਹ ਮੁੱਖ ਮੰਤਰੀ ਪੰਜਾਬ ਇੱਕ ਮਹਾਨ ਹਿਪੋਕ੍ਰੇਕ ਹੈ

  • @kaurjapp998
    @kaurjapp998 25 днів тому

    PunjabBachaoAApHatao

  • @gulbaharsingh6853
    @gulbaharsingh6853 25 днів тому +1

    ❤❤🎉

  • @user-no7sq7fo6o
    @user-no7sq7fo6o 25 днів тому

    ਕਟਾਰੂਚੱਕ ਮਾਣੂੰਕੇ ਕੀ ਪ੍ਰਚਾਰ ਕਰਨਗੇ ਕਿਹੜੀ ਸੋਚ ਆਮ ਆਦਮੀ ਪਾਰਟੀ ਦੀ ਹੋਈ ਹੈ ਸੱਚ ਕੌੜਾ ਲਗਦਾ

  • @jagdishpuri5366
    @jagdishpuri5366 25 днів тому +1

    Swati maliwal di khabar dub liti?

  • @JarnailSingh-xk7qs
    @JarnailSingh-xk7qs 25 днів тому +1

    Ehna vich sarya nal vadda star parcarak kataruchak ha

  • @RameshKumar-zr5gk
    @RameshKumar-zr5gk 25 днів тому +3

    SHARABI BHAND BANDA MUKHMANTRI BNA DITA LOKAN NE HUN BHUKTO BHAEI

  • @MohinderSingh-hr6pk
    @MohinderSingh-hr6pk 25 днів тому

    maan sahib is u t c m

  • @jagdishpuri5366
    @jagdishpuri5366 25 днів тому

    Punjab woman commission us wqt kithe c jadi woman journalist te galat tarike naal SC ST case vich fasaya c te high court ne case dismiss karvaya c

  • @samsidhu6549
    @samsidhu6549 25 днів тому +1

    Bhagwant Mann ik joker hai. Ehnu serious na len lok

  • @GurmukhSingh-cm4iq
    @GurmukhSingh-cm4iq 25 днів тому

    ਥੁੱਕ ਚੱਟ ਪਾਰਟੀ ਮੁਰਦਾਬਾਦ। AAP ਮੁਰਦਾਬਾਦ. ਭੰਡ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ। DA ਨਹੀਂ ਦਿੰਦੀ ਮੁਰਦਾਬਾਦ ਮੁਰਦਾਬਾਦ । OPS ਲਾਗੂ ਨਹੀਂ ਕਰਦੀ। ਮੁਰਦਾਬਾਦ ਮੁਰਦਾਬਾਦ।

  • @madanlalsharma2
    @madanlalsharma2 25 днів тому +1

    ਇਸ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ, ਬਿਜਲੀ ਬੋਰਡ ਭਾਰੀ ਕਰਜੇ ਹੇਠ ਦੱਬਿਆ ਹੋਇਆ ਹੈ, ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਵੀ ਅੰਤਿਮ ਸਾਹਾਂ ਪਰ ਹੈ l ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਕਿਉਂਕ ਭੰਡ CM ਦੇ ਕਾਬਲ ਨਹੀਂ ਹੈ ਤੇ ਖਾਲੀ ਪੀਪਾ ਮੰਤਰੀ ਹਰਪਾਲ ਸਿੰਘ ਚੀਮਾ ਬਹੁਤ ਵੱਡੇ ਵੱਡੇ ਝੂਠ ਬੋਲਕੇ ਲੋਕਾਂ ਨੂੰ ਫੁੱਦੂ ਬਣਾ ਰਿਹਾ ਹੈ l ਮੈਂ ਤਾਂ ਇਸ ਸਰਕਾਰ ਨੂੰ ਪਹਿਲਾਂ ਹੀ ਚੈਲੰਜ ਕੀਤਾ ਹੋਇਆ ਹੈ ਕਿ ਜੇ ਕਰ AAP ਸਰਕਾਰ ਨੇ 43 ਹਜ਼ਾਰ ਨੌਕਰੀਆਂ ਦਿੱਤੀਆਂ ਹਨ ਤਾਂ ਜਿਨ੍ਹਾਂ ਨੇ ਨੌਕਰੀ ਪ੍ਰਾਪਤ ਕੀਤੀ ਹੈ, ਉਹਨਾਂ ਕਰਮਚਾਰੀਆਂ ਦੀ ਲਿਸਟ on Line ਕੀਤੀ ਜਾਵੇ ਤਾਂ ਕਿ ਇਸ ਪਾਰਟੀ ਦੀਆਂ ਕਰਤੂਤਾਂ ਦਾ ਲੋਕਾਂ ਨੂੰ ਪਤਾ ਲੱਗ ਸਕੇ,ਝੰਡਾ ਤੇ ਖਾਲੀ ਪੀਪਾ ਮੰਤਰੀ ਵਗੈਰਾ ਝੂਠ ਬੋਲਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਪੰਜਾਬ ਦੀ ਸਮਝਦਾਰ ਜਨਤਾ ਲੋਕ ਸਭਾ ਦੀਆਂ ਚੋਣਾਂ ਵਿੱਚ ਇਹਨਾਂ ਦਾ ਖ਼ਾਤਮਾ ਕਰ ਦੇਵੇਗੀ l

  • @JasvirSingh-nf7ge
    @JasvirSingh-nf7ge 25 днів тому

    Bhagwat nu tujarawa ni ha
    Sarkar chalon da
    Aje es nu tujarawae di lorh ha

  • @user-tm7ru5st5i
    @user-tm7ru5st5i 25 днів тому

    Tu v pehla patarkaar hai jo pakhpaat karda Sidhu saab

  • @riyakang6704
    @riyakang6704 25 днів тому

    App crupt party don’t vote app party

  • @jatinderdeol6942
    @jatinderdeol6942 25 днів тому

    ਸਿੱਖ ਨੌਜਵਾਨਾਂ ਉਤੇ ਜ਼ਬਰੀ NSA ਲਾਈ ਸਟਾਰ ਪ੍ਰਚਾਰਕ ਚੁੱਪ। ਬਿਆਸ ਭਾਖੜਾ ਮੈਨੇਜਮੈਂਟ ਬੋਰਡ ਵਿੱਚੋਂ ਕੇਂਦਰ ਨੇ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰ ਦਿੱਤੀ ਸਟਾਰ ਪ੍ਰਚਾਰਕ ਚੁੱਪ। ਚੰਡੀਗੜ੍ਹ ਵਿੱਚ ਕੇਂਦਰ ਨੇ ਆਪਣੇ ਸਰਵਿਸ ਰੂਲ ਲਾਗੂ ਕਰ ਕੇ ਪੰਜਾਬ ਦੀ 60% ਭਰਤੀ ਖ਼ਤਮ ਕਰ ਦਿੱਤੀ ਸਟਾਰ ਪ੍ਰਚਾਰਕ ਚੁੱਪ।

  • @vikramjitsingh7710
    @vikramjitsingh7710 25 днів тому +3

    ਬੀਬੀ ਜਗੀਰ ਕੌਰ ਏਕ ਸਿਆਸੀ ਆਗੂ ਨਹੀ ਪੰਥਕ ਆਗੂ ਭੀ ਯਾਂ। ਉਣਾ ਦਾ ਮਜ਼ਾਕ ਬਨਾਉਣਾ ਪੰਥ ਤੇ ਹਮਲਾ ਯਾਂ ਮਾਣ ਤੇ ਬੀਜੇਪੀ ਦਾ। ਪੰਜਾਬ ਦੇ ਅਹਿਮ ਓਹਦੀਆ ਤੇ ਸਾਰੇ ਦੇਖਿਓ ਲਿਆ ਕੇ ਬੇਢਾ ਦਿਤੇ ਧਕਾ ਕਰਨ ਨੂੰ। ਗੰਦੀ ਸੋਚ ਵਾਲੇ ਹਰ ਗੱਲ ਗੰਦੀ ਹੀ ਲਾ ਜਾਂਦੇ। ਕਾਫੀ ਲੋਕ ਵੱਡੀ ਬਹਿਣ, ਮਾਂ, ਮਸੀ, ਦਾਦੀ ਨਾਲ ਏਦਾ ਹਾਸਾ ਮਖੌਲ ਕਰ ਲੈਂਦੇ ਕੀ ਓਹ ਸਾਰੇ ਗਲਤ ਯਾਂ। ਚੰਨੀ ਨੂੰ ਏਦਾ ਨਹੀ ਹਰਾ ਸਕਦੇ।

  • @nirmaldhiman773
    @nirmaldhiman773 25 днів тому +2

    Daroo
    Pee
    Ke
    Faisle
    Lvoge
    Fer
    U
    Turn
    Laina
    Hi
    Painda

  • @drkuldipsingh1400
    @drkuldipsingh1400 25 днів тому

    Actually he remains under sharab da nasha
    Illetrate hai bas comedian hai

  • @JasvirSingh-nf7ge
    @JasvirSingh-nf7ge 25 днів тому

    Bhand nu bhajawa ge

  • @kamalkamboj8164
    @kamalkamboj8164 25 днів тому

    CM bhagwant maan zindabaad

  • @kamlasharma9536
    @kamlasharma9536 25 днів тому

    Anti aap chennel

  • @kamaldeepsingh1530
    @kamaldeepsingh1530 25 днів тому

    ਤੈਨੂੰ ਛਿੱਤਰਾ ਦੀ ਕਮੀ ਹੈ , ਫੇਰ ਕਹਿਣਾ ਸਰਕਾਰ ਨੇ ਧੱਕਾ ਕਰ ਦਿੱਤਾ

  • @parshansingh-vz8ci
    @parshansingh-vz8ci 25 днів тому +2

    VEER JI APNA NUMBER BHI MENTION KAR DEO JI ❤️❤️❤️❤️