Panje Jeban | (Full Song) Sai Sultan | Music Empire | Punjabi Songs

Поділитися
Вставка
  • Опубліковано 10 тра 2022
  • #PanjeJeban #SaiSultan #musicempire
    ► Subscribe To Our Channel For Upcoming Songs
    youtube link : / musicempire
    ____________________________________________________________________
    ♫ Now You Can Stream And Download Audio Song
    Panje Jeban By Sai Sultan
    ♪Ganna- bit.ly/3M89zJg
    ♪Wynk- bit.ly/3M6E9mj
    ♪Resso- m.resso.com/ZSdu3yKjL/
    ♪JIO Saavn - bit.ly/3LaqF84
    ♪Spotify- spoti.fi/3w2wCzx
    ♪Amazon- amzn.to/3l1oQj8
    ♪Hungama-bit.ly/3MWMIAi
    ♪UA-cam Music-bit.ly/38idNiE
    Presentation | Music Empire
    Song | Panje Jeban
    Singer | Lyrics | Composer | Sai Sultan
    Music | Music Empire
    Artist’s | Sai Sultan & Karanveer Khullar
    Producer | Amrit Singh Sidhu
    Co Producer | Gurwinder Riar
    Project By | Pal Sidhu
    Video | Sultan
    DOP | Harry Art’s
    Editor & DI | The Pro Cut Studio
    Publish Design | Ginni Dhiman
    Special Thanks Yass Bhullar , Yaddu Bhullar , Sahib Sekhon , Balraj Gill ND , Jiwanjot Jattana ND , Kala Pandori
  • Розваги

КОМЕНТАРІ • 224

  • @jasmeenmeenu8056
    @jasmeenmeenu8056 2 роки тому +35

    ਮੈਨੂੰ ਪਹਿਲਾਂ ਵਾਂਗੂੰ ਚਾਅ ਨੀ ਚੜ੍ਹਦੇ ਗੱਲ ਕੀ
    ਮੈ ਆਪਣੇ ਆਪ ਨੂੰ ਮਿਲਣਾ ਏ ਚਾਹੇ ਦੋ ਪਲ ਹੀ
    ......... ਮੇਰੇ ਪਸੰਦੀਦਾ ਗੀਤਾਂ ਵਿੱਚ ਇੱਕ ਹੋਰ ਗੀਤ ਸ਼ਾਮਲ। ਸ਼ੁਕਰੀਆਂ ਸਾਈਂ ਸੁਲਤਾਨ ਜੀ। ਤੁਸੀਂ ਸੰਗੀਤ ਜਗਤ ਦਾ ਮਾਣ ਓ।

  • @sandeepsony711
    @sandeepsony711 19 днів тому

    ਕੌਣ ਕੌਣ ਅੱਜ ਦੇ ਟਾਇਮ ਚ ਏਹ ਗਾਣਾ ਸੁਣ ਰਿਹਾ ਲਵਾਓ ਹਾਜ਼ਰੀ,26,may 2024

  • @TusharBhullar
    @TusharBhullar 2 роки тому +14

    ਇਹ ਹੁੰਦੀ ਆ ਅਸਲ ਗੀਤਕਾਰੀ ਤੇ ਕਲਾਕਾਰੀ, ਅੱਖਾਂ ਚੋ ਹੰਜੂ ਰੁਕਣ ਦਾ ਨਾਂ ਨੀ ਲੈ ਰਹੇ ਤੇ ਦਿਲ ਵਾਰ ਵਾਰ ਗਾਣਾ ਸੁਣਨ ਨੂੰ ਕਹਿ ਰਿਹਾ 👌🏻👌🏻🙏🙏

  • @sandeepsony711
    @sandeepsony711 Рік тому +1

    ਸਕੂਨ ਮਿਲਿਆ,ਸੁਣ ਕੇ ਜੀਅ ਨੀ ਭਰਦਾ ਯਾਰ ਸੱਚੀਂ ਪਤਾ ਨੀ ਕਿਉਂ ਵਾਰ ਵਾਰ ਕਮੇਂਟ ਕਰਨ ਨੂੰ ਜੀ ਕਰਦਾ ਸਦਾਬਹਾਰ ਗੀਤ ਆ

  • @dhillonintalentwork9276
    @dhillonintalentwork9276 2 роки тому

    ਰੁਹ ਦਾ ਗੀਤ
    ਪਤਾ ਨਹੀਂ ਲੱਗਾ ਸਾਡਾ ਵਿੱਕੀ ਕਦੋਂ ਸਾਈਂ ਸੁਲਤਾਨ ਬਣ ਗਿਆ
    ਮੁਬਾਰਕਾਂ ਵੀਰ

  • @sandeepsony711
    @sandeepsony711 Рік тому +1

    ਇਹੋ ਜਿਹੇ ਗਾਣੇ ਪਤਾ ਨੀ ਕਾਹਤੋਂ ਲੋਕ ਸੁਣਨੋ ਹਟ ਗਏ, ਮੈ ਤਾਂ ਹੈਰਾਨ ਆ ਵਿਊ ਦੇਖ ਕੇ, 1ਮਿਲੀਅਨ ਵੀ ਨਹੀਂ ਹੋਏ, ਚੰਗੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਨੀ ਲੱਗਦੀਆਂ ਏਹ ਗਾਣਾ ਏਨਾ ਸੋਹਣਾ ਮੇਰਾ ਦਿਲ ਨੀ ਲਗਦਾ, ਸੁਣੇ ਬਿਨਾ, ਨਾ ਜੀਅ ਭਰਦਾ,ਜੇਹੀ ਜੀ ਗੁਰਬਾਣੀ ਸੁਣ ਲਈ, ਜੇਹੇ ਆਹਾ ਗਾਣਾ ਸੁਣ ਲਿਆ ਇਕੋ ਬਰਾਬਰ ਲੱਗਦਾ ਮੈਂਨੂੰ, ਪੁਠੇ ਸਿੱਧੇ, ਓਹ ਗਾਣਾ ਵੀ ਬਹੁਤ ਬਹੁਤ ਸੋਹਣਾ ਸੀ, ਲੋਕਾਂ ਨੂੰ ਪਤਾ ਨੀ ਏਨੇ ਸੋਹਣੇ ਅਤੇ ਡੂੰਘੇ ਗਾਣੇ ਚੰਗੇ ਕਿਓ ਨੀ ਲਗਦੇ, ਆਹਾ ਮੁਨੀ ਬਦਨਾਮ ਹੂਈ ਡਾਰਲਿੰਗ ਤੇਰੇ ਲੀਏ ਗਾਣਿਆ ਤੇ ਬਥੇਰਾ ਸੁਣ ਲੈਂਦੇ ਨੇਂ ਭੈਣ ਚੋਦ,, ਇੱਕ ਹੁਣ ਨਵਾਂ ਗਾਣਾ ਆਇਆ, ਸਾਡੀ ਜ਼ਿੰਦਗੀ ਆ ਠਾ ਬਲੀਏ, ਕੀ ਲੱਲਾ ਨੀ ਖੱਖਾ ਨੀ ਦੱਸ ਕੀ ਗ਼ੱਲ ਬਣੀ ਏਹੇ, ਫ਼ਕੀਰਾਂ ਨੂੰ ਨੀ ਸੁਣਦੇ

  • @ranbeersinghsaddopuria115
    @ranbeersinghsaddopuria115 2 роки тому +2

    ਵਾਹ ਜੀ ਵਾਹ, ਬਚਪਨ ਦੇ ਸੁਰਗਾਂ ਚ ਪਹੁੰਚ ਗਏ ਆਹ ਗੀਤ ਸੁਣ ਕੇ

  • @dheerarts5914
    @dheerarts5914 2 роки тому +13

    ਰੂਹਦਾਰੀ ਵਾਲਾ ਗੀਤ, ਜੀਓ ਵੀਰ ਜੀਓ, ਸਲੂਟ ਐ ਪੂਰੀ ਟੀਮ ਨੂੰ

  • @sukhemporium5767
    @sukhemporium5767 2 роки тому +3

    ਹਰ ਵਾਰ ਦੀ ਤਰ੍ਹਾਂ ਦਿਲ ਨੂੰ ਛੂਹ ਲੈਣਾ ਵਾਲੀ ਅਵਾਜ਼ ਤੇ ਗੀਤ 🥰🥰🥰😘😘😘

  • @supindergrewal4665
    @supindergrewal4665 Рік тому

    ਬਾਈ ਜੀ ਮੇਰੇ ਕੋਲ ਸ਼ਬਦ ਨਹੀਂ ਇਨੀ ਸੋਹਣੀ ਲਿਖਤ ਤੇ ਇਨੀ ਸੋਹਣੀ ਅਵਾਜ਼ ਵਾਹ ਕਮਾਲ
    ਧੰਨਵਾਦ ਤੁਹਾਡਾ 🙏🏻🙏🏻🙏🏻🙏🏻

  • @sewaksahota91
    @sewaksahota91 Рік тому +1

    ਸਾਡੇ ਇਲਾਕੇ ਦਾ ਮਾਣ ਸਾਈ ਸੁਲਤਾਨ, ਬਾਕਮਾਲ ਸਬਦਾਵਲੀ ਤੇ ਸੋਹਣੀ ਵੀਡੀਓ-ਗੁਰਸੇਵਕ ਸਿੰਘ ਸਹੋਤਾ ਪੱਤਰਕਾਰ

  • @tarsemsingh-yq5lm
    @tarsemsingh-yq5lm Рік тому

    ਸਾਈਂ ਸੁਲਤਾਨ ਜੀ ਬਹੁਤ ਹੀ ਸੋਹਣੀ ਲਿਖਣੀ ਤੇ ਗਾਇਕੀ ਰੱਬ ਚੜਦੀ ਕਲਾ ਬਸਸ਼ੇ 👍

  • @ManjitSingh-01
    @ManjitSingh-01 2 роки тому +5

    ਬਾ ਕਮਾਲ 👌🏻
    ਧੰਨਵਾਦ ਬਲਤੇਜ ਪਨੂੰ ਜੀ ਗੀਤ ਤੋਂ ਜਾਣੂੰ ਕਰਵਾਉਣ ਲਈ 🙏🏻

  • @gagansahiba9178
    @gagansahiba9178 2 роки тому

    ਕਿਆ ਬਾਤ ਐ ਵੀਰੇ ਤੁਹਾਡਾ ਕੋਈ ਮੁਕਾਬਲਾ ਨੀ.... ਕਮਾਲ ਬਸ ❤️❤️❤️🥰🥰🙏🙏🙏

  • @mandeepharry7017
    @mandeepharry7017 23 дні тому

    ਵਿੱਕੀ ਚਾਚਾ,,,
    Sai sultan,,
    Waeheguru mehar Karan

  • @sdeon1831
    @sdeon1831 2 роки тому +1

    ਮੇਰੀਆਂ ਪੈੜਾਂ , ਹੁਣ ਮੈਨੂੰ ਹੀ ਲੱਭਦੀਆਂ ਨੀ
    ਮੇਰੀਆਂ ਖੈਰਾਂ, ਹੁਣ ਮੈਨੂੰ ਹੀ ਲੱਭਦੀਆਂ ਨੀ
    ਕਿਵੇਂ ਭੁੱਲ ਜਾਂਦੇ ਨੇ ਪ੍ਰਦੇਸੀ ਆਪਣੇ ਪਿੰਡਾਂ ਨੂੰ,
    ਮੇਰੀਆਂ ਗੱਲਾਂ, ਹੁਣ ਮੈਨੂੰ ਹੀ ਫੱਬਦੀਆਂ ਨੀ।

  • @sukhchainguru8752
    @sukhchainguru8752 2 роки тому +5

    ਅਤਿ ਸਕੂਨਦਾਇਕ ਗੀਤ...
    ਰੂਹ ਧੰਨ ਧੰਨ ਹੋ ਗਈ ਗੀਤ ਸੁਣ ਕੇ...
    ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਖ਼ੂਬਸੂਰਤ ਗੀਤ ਲਈ...
    ਜੁਗ ਜੁਗ ਜੀਓ...!!

  • @sajandhanaula001
    @sajandhanaula001 2 роки тому +4

    ਸੱਚੀ ਬਹੁਤ ਸੋਹਣਾ ਗੀਤ ❤️ਦਿਲ ਖੁਸ਼ ਹੋ ਗਿਆ ਸੁਣਕੇ ਭਾਈ ਜੀ🙏 ਬਾਬਾ ਜੀ ਤਰੱਕੀਆਂ ਬਖਸ਼ਣ ❤️❤️ਸਕੂਨ❤️❤️

  • @justjeeti
    @justjeeti 2 роки тому +1

    bai nu pehli v 17sector ch gaunde nu dekhea c. jedi video tn bai viral hoea c. ous din hi apna mureed bna lia c bai ne. puthe sidhe song nal har roz tadke din di shuruat hundi a. jeonda reh veera

  • @Harjitnagra68
    @Harjitnagra68 2 роки тому

    ਅਕਲਾਂ ਨੂੰ ਮੋੜ ਕੇ ਲੈਜਾ
    ਮੇਰਾ ਝੱਲ ਦੇਦੇ
    👍👍👍❤️❤️❤️❤️❤️

  • @sidhu297
    @sidhu297 2 роки тому

    ਬੇਹੱਦ ਖੂਬਸੂਰਤੀ ਨਾਲ ਸਾਡਾ ਹਾਲ ਬਯਾਨ ਕੀਤਾ ਸੁਲਤਾਨ ਜੀ

  • @Vairisandhu00
    @Vairisandhu00 2 роки тому +1

    Androoni khushi , dil nu skoon mil reha sunke ❤️❤️❤️

  • @pardeepsingh-qg4df
    @pardeepsingh-qg4df 2 роки тому

    ਪੂਰਾ ਘੈਂਟ ਬਣਾਇਆਂ ਵੀਰੇ ਗਾਣਾ ਕਿਆ ਬਾਤ ਐ

  • @jagsirsingh858
    @jagsirsingh858 2 роки тому +2

    ਵਾਹਿਗੁਰੂ ਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ very good veer

  • @sodhisingh3254
    @sodhisingh3254 2 роки тому +1

    ਬਹੁਤ ‌ਵਧੀਆ‌‌‌ ‌ਲੱਗੀਆ।

  • @dapindersingh5525
    @dapindersingh5525 2 роки тому +1

    waheguru ji man neeva mat uchhi kardo waheguru ji ardas puri kardeo pls mere baba ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @TheDreamAnimations143
    @TheDreamAnimations143 2 роки тому +1

    ਰੂਹ ਨੂੰ ਸਕੂਨ ਦੇਣ ਵਾਲਾ ਗੀਤ .. ਜਿਉਂਦੇ ਵਸਦੇ ਰਹੋ

  • @gurjasssingh0466
    @gurjasssingh0466 2 роки тому

    😍😍😍ਬੋਲਣ ਨੂੰ ਕੁੱਝ ਵੀ ਨਹੀਂ ਬਚਿਆ

  • @user-zl4zd6ug4r
    @user-zl4zd6ug4r 2 роки тому

    ਵਾਹ ਜੀ ਵਾਹ ਬਹੁਤ ਖੂਬਸੂਰਤ ਸ਼੍ਰੀਮਾਨ ਜੀ

  • @manpreetkaur9146
    @manpreetkaur9146 2 роки тому +2

    Sai Sultan.. veera.. Rabbi roh.. waheguru ji chardi kala bakshan 🙏

  • @sbtvpunjab586
    @sbtvpunjab586 2 роки тому +1

    Bahut khoobsurat tasveer vishre Tim e di

  • @SSingh013
    @SSingh013 2 роки тому +1

    ਧੰਨਵਾਦ ਬਾਈ ਜੀ ਜਿੰਦਗੀ ਦੇ ਖੂਬਸੂਰਤ ਪਲਾਂ ਨਾਲ ਮੁਲਾਕਾਤ ਕਰਵਾਉਣ ਲਈ.. ਸਕੂਨ

  • @gagansahiba9178
    @gagansahiba9178 2 роки тому

    Kya baat ਸ਼ਬਦ ਹੈਨੀ ਬਸ 🥰🥰😍😍😍😍❤️❤️❤️❤️

  • @ManpreetSingh-gt4mm
    @ManpreetSingh-gt4mm 2 роки тому +1

    💖💖ਦਿਲ ਤੋ ਪਿਆਰ,,, ਤੇਰੇ ਹਰ ਇੱਕ ਗੀਤ ਨੂੰ।। love you😘😘ਵੀਰੇ ਜਿਉਂਦਾ ਰਹਿ

  • @MRCREATIVETALKS
    @MRCREATIVETALKS 2 роки тому

    ਬਹੁਤ ਬਹੁਤ ਵਧਾਈਆਂ ਹੋਣ ਸਾਈਂ ਸੁਲਤਾਨ ਬਾਈ

  • @dhammu3193
    @dhammu3193 2 роки тому

    ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰ

  • @ravisingh2416
    @ravisingh2416 2 роки тому +2

    Wahhhh...

  • @palsingh4115
    @palsingh4115 Рік тому

    ਇਹ ਬੰਦਾ ਵਹੁਤ ਅੱਗੇ ਜਾਣਾ ਚਾਹੀਦਾ ਏ ਯਰ please

  • @harphulsingh787
    @harphulsingh787 2 роки тому

    ਬਹੁਤ ਖੂਬਸੂਰਤ ਪੇਸ਼ਕਾਰੀ ਜੀ

  • @dapindersingh5525
    @dapindersingh5525 2 роки тому

    waheguru ji waheguru ji waheguru ji waheguru ji waheguru ji waheguru ji waheguru ji waheguru ji
    viser nahi datar apna naam diyo ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagmohanshahraisar9330
    @jagmohanshahraisar9330 2 роки тому +1

    ਮਿਊਜ਼ਿਕ ਅੰਮਪਾਇਰ ਕੰਪਨੀ ਤੇ ਬਾਈ ਪਾਲ ਸਿੱਧੂ ਦਾ ਸੋਹਣਾ ਉਪਰਾਲਾ ਜੋ ਰੂਹਦਾਰੀ ਵਾਲੇ ਗਾਣੇ ਲੈ ਕੇ ਆਉਦੇ ਹਨ. ਮੁਬਾਰਕਾਂ ਸਾਰੀ ਟੀਮ ਨੂੰ

  • @ManjitKaur-jf8hj
    @ManjitKaur-jf8hj 2 роки тому +3

    Suuuuuuppppppprrrrrrr brother God bless you

  • @kabira_786
    @kabira_786 2 роки тому

    ਬਹੁਤ ਖੂਬਸੂਰਤ ਅੰਦਾਜ਼ ਸੱਚੀ ਗਾਇਕੀ

  • @sidhumandeep6693
    @sidhumandeep6693 2 роки тому

    ਸਕੂਨ ਹੀ ਨਹੀਂ ਮਿਲਦਾ ਸੱਭ ਕੁੱਝ ਮਿਲ ਜਾਦਾ ਦੁਨੀਆਂ ਤੋ

  • @jps272
    @jps272 2 роки тому

    ਰੂਹ ਨੂੰ ਬਹੁਤ ਸਕੂਨ ਮਿਲਿਆ ਇਹ ਗੀਤ ਸੁਣ ਕੇ

  • @viksha9403
    @viksha9403 2 роки тому +6

    Nice song 👌God bless you Sai sultan🙌🙌🙌 (buaa Italy)

  • @lakhveersingh5984
    @lakhveersingh5984 2 роки тому

    ਬਹੁਤ ਵਧੀਆ ਗੀਤ ਬਾਬਾ ਜੀ … ਵੀਡੀਓ ਵੀ ਕਮਾਲ ਹੈ ।

  • @GurpreetSingh-kg7xq
    @GurpreetSingh-kg7xq 2 роки тому +3

    Bakamaal ji, poori roohdaari, waheguru tarakkiyan bakshe veer nu👍

  • @amanpreetdhaliwal2477
    @amanpreetdhaliwal2477 2 роки тому +2

    Bhut sohna song ji 👌💯 agr ajj Babarjeet ji hunde tan bhut kush hona c ohna ne eh song dekh k Because of my father in law acting in this song😊Waheguruji ji mehr krn tuhade te veere bhut sohna gayea tusi song 😊😊

  • @gaganbamrah
    @gaganbamrah 2 роки тому +1

    Bahut ee sohna 👌👌👌👌

  • @deepharrysandhu2993
    @deepharrysandhu2993 2 роки тому +3

    Bhut hi para sachi bachpan di yaad aa gi
    God bless you veere

  • @dapindersingh5525
    @dapindersingh5525 2 роки тому +1

    dhan dhan sri guru nanak dev ji maharaj ji mehar kareo 🙏🙏🙏🙏🙏🙏🙏🙏🙏🙏🙏🙏🙏🙏🙏

  • @NatureLoved786
    @NatureLoved786 Рік тому

    Bohot wadia ehho jhi geetkari nu slaaaam 100000000000000000000000000 vaaaar

  • @Kalol8757
    @Kalol8757 2 роки тому +1

    Bahut Sohna song aa Sai Ji.....Dhanwaad aap ji da

  • @diwanilakhdatadi786
    @diwanilakhdatadi786 2 роки тому

    ਹਮੇਸ਼ਾ ਦੀ ਤਰਾਂ ਬ ਕਮਾਲ,,,

  • @karanveersingh9026
    @karanveersingh9026 2 роки тому +2

    Very nice song nd good acting by Karanveer 👌💯

  • @TusharBhullar
    @TusharBhullar 2 роки тому +1

    Samjh ni aa rhi kive taarif kra sari team di, Bhuta jyada vdhia km kita pya 👌🏻👌🏻👌🏻🙏🙏🙏🙏

  • @nirbhaisingh7584
    @nirbhaisingh7584 2 роки тому

    ਬਹੁਤ ਵਧੀਆ ਵੀਰ ਜੀ

  • @DeepSingh-pw6xp
    @DeepSingh-pw6xp 2 роки тому

    Waheguru ji bai nu hor tarki bakshe sira att song vicky veere

  • @vjsingh2792
    @vjsingh2792 2 роки тому

    Waah Waah Waah ❤️ Jiyo

  • @nimmaharry7739
    @nimmaharry7739 2 роки тому +2

    ਬਚਪਨ ਯਾਦ ਆ ਗਿਆ

  • @dapindersingh5525
    @dapindersingh5525 2 роки тому +2

    dhan dhan sri guru ramdas sahib ji maharaj ji mehar kareo 🙏🙏🙏🙏🙏🙏🙏🙏🙏🙏🙏🙏🙏🙏🙏🙏

  • @samarabbas1133
    @samarabbas1133 Місяць тому

    Sultan g kdi Lyndy Punjab v AAAO😢SAAADY KOOL

  • @noordeephayer4418
    @noordeephayer4418 2 роки тому

    ਸਾਰੇ ਕਲਾਕਾਰ ਆਪਣੀ ਜਗਾ ਸਹੀ ਨੇ ਕੋਈ ਵੀ ਗੀਤਾਂ ਵਿੱਚ ਗੰਦ ਨਹੀ ਪਾਉਣਾ ਚਾਹੁੰਦਾ
    ਪਰ ਸੁਣਨ ਵਾਲੇ ਗੀਤਾਂ ਵਿੱਚ ਗੰਦ ਪਵਾਕੇ ਖੁਸ ਨੇ
    ਜਦੋਂ ਕੋਈ ਸਾਫ ਸੁਥਰਾ ਗੀਤ ਗਾਉਦਾਂ ਕੋਈ ਉਸਦਾ ਸਾਥ ਨਹੀ ਦਿੰਦਾ ਤੇ ਨਾ ਸੁਣਦਾ ਬੱਸ ਚੱਕਵੇਂ ਗੀਤ ਹੀ ਚਾਹੀਦੇ ਸਭ ਨੂੰ
    ਕਲਾਕਾਰਾਂ ਨੂੰ ਗਾਲਾਂ ਕੱਢਣ ਲੱਗਿਆਂ ਲੋਕਾਂ ਨੂੰ ਆਵਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਅਸੀਂ ਕੀ ਸੁਣਨਾ ਚਾਹੁੰਦੇ ਹਾਂ

  • @abezraw3520
    @abezraw3520 Рік тому

    Wah bhut wdyaa ji bhut sohne shbad 🙏

  • @jatinderjitsinghgill8930
    @jatinderjitsinghgill8930 Рік тому

    " ਵਾਹਿਗੁਰੂ ਜੀ ਵਾਹਿਗੁਰੂ "

  • @rajsinghharry5364
    @rajsinghharry5364 2 роки тому

    ਬਹੁਤ ਵਧੀਆ ਵੀਰ

  • @mahmoodhussain5835
    @mahmoodhussain5835 Рік тому

    I love you sai sultan g😊😊😊😊😊😊😊🎉👍🎉👍🎉👍🎉👍plz keep making such music.
    SUBHAANALLAH.... MASHALLAH NICE poetry 🎊🎊🎊🎊🎊🎊

  • @harmindersweet714
    @harmindersweet714 2 роки тому

    ਬੇਹੱਦ ਖੂਬਸੂਰਤ

  • @dapindersingh5525
    @dapindersingh5525 2 роки тому +1

    waheguru ji waheguru ji waheguru ji waheguru ji waheguru ji waheguru ji
    dhan dhan sri guru nanak dev ji maharaj ji mehar kareo dhan dhan sri guru gobind singh ji maharaj ji mehar kareo shir harkrisan dhiaiyai ji dithe sab dukh jaye maharaj ji dhan guru te bahadur sahib ji maharaj ji maher kareo dhan dhan baba deep singh ji maharaj ji maher kareo dhan dhan guru ramas ji maharaj ji mehar kareo mere waheguru minu italiana inglese puri bolni agye ardas puri kardeo waheguru ji minu license melge ardas puri kardeo waheguru ji me thik bolsaka ardas puri kardeo waheguru ji me chiost banke rema ardas puri kardeo waheguru ji waheguru ji ardas puri kardeo me vadyia liya waheguru ji ardas puri kardeo mere att cabno atado waheguru ji tusi mere nal reheo ardas puri kardeo waheguru ji man neeva mat uchhi kardo waheguru ji ardas puri kardeo pls mere baba ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baldevraj6090
    @baldevraj6090 2 роки тому

    ਵਾਹ ਜੀ ਵਾਹ 👌

  • @dapindersingh5525
    @dapindersingh5525 2 роки тому +1

    dhan dhan sri guru granth sahib ji maharaj ji mehar kareo 🙏🙏🙏🙏🙏🙏🙏🙏🙏🙏🙏🙏🙏🙏🙏🙏

  • @BaljeetSingh-fk6ig
    @BaljeetSingh-fk6ig 2 роки тому

    Bahut sohna geet a bai RABB Mehar kre

  • @user-fi2ik7js3y
    @user-fi2ik7js3y 2 роки тому

    Osssmmm...i have no words..mi roo paee ih sun k

  • @sandeepsony711
    @sandeepsony711 Рік тому +1

    ਮੈਂ ਸੰਗਤਾਂ ਨੂੰ ਕਹਿਣਾ ਚੋਹਨਾ, ਕੀ ਤੁਹਾਨੂੰ ਸਾਈਂ ਜੀ ਦਾ ਗਾਣਾ ਚੰਗਾ ਨੀ ਲੱਗਿਆ,je ਚੰਗਾ ਲੱਗਿਆ ਤਾਂ ਵਿਊ ਘੱਟ ਕਿਓ ਵੀਰੋ ਇਹੋ ਜਿਹੇ ਗਾਣੇ ਸਿਰਫ ਫੱਕਰਾਂ ਦੇ ਹਿਸੇ ਆਏ ਨੇਂ ਬਹੁਤ ਸੋਹਣਾ ਲੱਗਿਆ ਗੀਤ, ਸੱਚ ਨੂੰ ਸੁਣੋ ਪਹਿਚਾਨੋ ਬਚਪਨ ਤੁਹਾਨੂੰ ਯਾਦ ਨੀ ਆਇਆ, ਸੁਣ ਕੇ ਸੂਪਰ ਹਿਟ ਬਣਾਓ, ਧੰਨਵਾਦ

  • @HarwinderSingh-xt7qx
    @HarwinderSingh-xt7qx 6 місяців тому

    Ghaint aa vere

  • @careertocomputer2586
    @careertocomputer2586 2 роки тому

    Boht Khoob ...sukhbeer Singh Warwal From Guruharsahai

  • @velocitycomm1548
    @velocitycomm1548 2 роки тому +1

    Parnam tuhanu te tuhadi singing nu bhaji love u

  • @AvtarSingh-up4me
    @AvtarSingh-up4me 3 місяці тому

    Skoon❤Pyar mohabat ruh di khurak❤

  • @manjinderkaur275
    @manjinderkaur275 2 роки тому +1

    Great ji

  • @gulshanninaniya334
    @gulshanninaniya334 2 роки тому

    Boht khoobsurat bhaaji,malak thonu khoob tarakiya deve

  • @sandeep88801
    @sandeep88801 2 роки тому

    ਬਹੁਤ ਭਾਵਨਾਤਮਕ

  • @HarrySingh-dj1mi
    @HarrySingh-dj1mi 2 роки тому

    Bilkul reality hon chaaa nahi chad de ❤

  • @user-uj1wt7wv1g
    @user-uj1wt7wv1g 9 місяців тому

    Yaar ਤੁਸੀ ta yaard to likea e ehe geet

  • @avtarsingh7808
    @avtarsingh7808 2 роки тому

    Bahut vadiaa song👌🔥

  • @deepsinghsidhu00
    @deepsinghsidhu00 6 місяців тому

    Wah wah ki likhiye bakamaal ❤️❤️❤️🥹🥹

  • @dapindersingh5525
    @dapindersingh5525 2 роки тому +2

    dhan dhan sri guru gobind singh ji maharaj ji mehar kareo 🙏🙏🙏🙏🙏🙏🙏🙏🙏🙏🙏🙏🙏🙏🙏🙏

  • @Gaggu_Dhukot
    @Gaggu_Dhukot 2 роки тому

    ਬਹੁਤ ਖੂਬ ਮੁਬਾਰਕਾਂ ਸਾਰੀ ਟੀਮ ਨੂੰ 🎉👌👍🙏🙏🙏

  • @lovedeepkotbhai5336
    @lovedeepkotbhai5336 2 роки тому +1

    B’hut hi sohna geet aa bae, Waheguru trakkian bakhshe...

  • @ZAAR
    @ZAAR 2 роки тому +3

    Most amazing real song in a very long time from Punjab! Kudos to everyone behind this wonderful song. #karanveerkhullar 👌🥰

  • @7696199018
    @7696199018 2 роки тому +2

    Ik living Legend di singing te lyrics 😍😍

  • @guriaulakh8067
    @guriaulakh8067 2 роки тому

    ਵਾਹ 👌

  • @kuldeepmahiofficial6407
    @kuldeepmahiofficial6407 2 роки тому

    Bhut badiya song a ji ,👍👍

  • @pushwindersingh3751
    @pushwindersingh3751 2 роки тому +1

    Very nice veer ji👍 💐💐🙏

  • @hardeepworld
    @hardeepworld 2 роки тому +1

    Wah lajuaab

  • @micdollmusicacademy4445
    @micdollmusicacademy4445 2 роки тому

    Bahut khoob, keep it up. You are different. Jeonde vasde rho

  • @sunilkamboj648
    @sunilkamboj648 2 роки тому

    Bhut sona song Bai g❤❤❤

  • @GurpreetSingh-ts2nb
    @GurpreetSingh-ts2nb 2 роки тому

    Bhutt Bhutt pyar Bai... Amrit...
    From Bhikhi...#guribhikhi

  • @surindersinghcheema4595
    @surindersinghcheema4595 Рік тому

    Bahut hi imodhnal geet a Jo Dil nu shu gia

  • @sastrisingh5784
    @sastrisingh5784 2 роки тому

    boh sohaniaa galan ne eis song ch👏👏👏