ਇੱਕ ਸਿਲਾਈ ਵਾਲੀ ਜਾਂ ਸਟ੍ਰੇਟ ਸਲਵਾਰ ਦੀ ਕਟਾਈ ਤੇ ਸਿਲਾਈ ਕਰਨੀ ਸਿੱਖੋ | Straight salwar cutting and stitching
Вставка
- Опубліковано 2 гру 2024
- ਇੱਕ ਸਿਲਾਈ ਵਾਲੀ ਜਾਂ ਸਟ੍ਰੇਟ ਸਲਵਾਰ ਦੀ ਕਟਾਈ ਤੇ ਸਿਲਾਈ ਕਰਨੀ ਸਿੱਖੋ | Straight salwar cutting and stitching
Hello Dear Friends Welcome to My Channel Mod Look Boutique
About This Video
Es video me maine ek hi silai mai banane wali salwar ki cutting and stitching kaise kren eske bare me bataya hai
Straight salwar ki cutting kaise kren eske bare me video me bataya gya hai
ਇਸ ਵੀਡੀਓ ਵਿਚ ਇੱਕ ਸਿਲਾਈ ਵਾਲੀ ਜਾਂ ਸਟ੍ਰੇਟ ਸਲਵਾਰ ਦੀ ਕਟਾਈ ਤੇ ਸਿਲਾਈ ਕਿਸ ਤਰ੍ਹਾਂ ਕਿਤੀ ਜਾਂਦੀ ਹੈ ਇਸ ਵਾਰੇ ਜਾਣਕਾਰੀ ਦਿੱਤੀ ਗਈ ਹੈ ਮੈਨੂੰ ਉਮੀਦ ਹੈ ਕਿ ਮੇਰੀ ਇਹ ਵੀਡਿਓ ਆਪ ਜੀ ਨੂੰ ਬਹੁਤ ਪਸੰਦ ਆਏਗੀ
#modlookboutique
#salwarcutting
#straightsalwar
#salwar
#patialasalwar
#dhotisalwar
#tulipsalwar
#pakistanisalwar
#narrowsalwar
ਇੱਕ ਹੀ ਸਿਲਾਈ ਵਿੱਚ ਸਲਵਾਰ ਦੀ ਬੇਲਟ ਜੋੜਨ ਤੇ ਵਲ਼ ਪਾਉਣਾ ਸਿਖੋ | Salwar me plates kaise dale
• ਇੱਕ ਹੀ ਸਿਲਾਈ ਵਿੱਚ ਸਲਵਾ...
(THANKS FOR WATCHING 🙏)
Please Like, Share & Subscribe to My Channel
ਮੈਡਮ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਟੇਟ ਸਲਵਾਰ ਬਣਾਉਣੀ ਸਿਖਾਈ ਬਹੁਤ ਅੱਛੀ ਤਰ੍ਹਾਂ ਸਮਝ ਲੱਗ ਗਈ ਹੁਣ ਮੈਂ ਵੀ ਬਣਾਵਾਗੀ ਧੰਨਵਾਦ ਜੀ।
Thank you so much ji thanks for watching
Thanks dear...m 10 videos dekhia mnu smj ni c thodi video ek war dekhn ch smj aagi
ਬਹੁਤ ਸੋਹਣਾ ਸਮਝਾਇਆ ਦੀਦੀ ਜੀ
ਗਰਮੀਆਂ ਨੂੰ ਪਾਉਣ ਲਈ ਤਾਂ ਬਹੁਤ ਹੀ ਵਧੀਆ ਸਲਵਾਰ ਹੈ ਇਹ ਬਹੂਤ ਹਲਕੀ ਫੁੱਲਕੀ ਹੈ ਮੈਂ ਵੀ ਜ਼ਰੂਰ ਬਣਾਉ ਬਹੂਤ ਬਹੁਤ ਧੰਨਵਾਦ ਜੀ ਤੁਹਾਡੀ ਤਾਂ ਹਰ ਵੀਡਿਓ ਇੱਕ ਤੋਂ ਇੱਕ ਵਧੀਆ ਹੈ ਅਗਰ ਕੋਈ ਸੱਚੇ ਦਿਲ ਤੋਂ ਸਿੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਤੁਹਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਹੈ 👍👍 Great Work 👍
ਬਹੁਤ ਬਹੁਤ ਧੰਨਵਾਦ ਜੀ
1w1q01ç100ç0201
@@ModLookBoutiquewç❤😘😜
Thanks sister ji bahut vadiya dase aa tusi Mai video dekh kai cutting kiti c bahut vadiya bani salwar thanks ji
Bht gd samjaunde o gbu sis
Nice mam
Bohat vdya bhen
Thnxu ji aaa video di mai wait kr rhi c bhut sohni video 👍
Ok ji thanks for watching
Thanks sister bhut vdia vedio c
Bout wadia story 💯
Thank you
ਭੇਣੈ ਬਹੁਤ ਵਧੀਆ ਤਾਰੀਕਾ ਤੁਹਾਡੇ ਸਮਝਾਣ ਦਾ ਹੁਣ ਸਰਾਰਾ ਵੀ ਕੱਟਣਾ ਦਿਸੳਊ ਧੰਨਵਾਦ
Thank you so much ji 🙏
ਬਹੁਤ ਵਧੀਆ ਤਰੀਕੇ ਨਾਲ ਦੱਸਿਆ thanks ji ਨਹੀਂ ਤੇ ਸਮਝ ਨਹੀਂ ਲੱਗਦੀ ਕਈਆ ਦੀ ❤
You're super talented tailor wmk
Thank you ji
Hello mam is type ki salwar ki cutting me ghum lining lagane ki video upload karo plz
ਦੀਦੀ ਸਤਿ ਸ੍ਰੀ ਆਕਾਲ 🙏🙏🙏 ਵੀਡੀਓ ਬਹੁਤ ਵਧੀਆ ਜੀ ❤️💚💙
ਸਤਿ ਸ੍ਰੀ ਆਕਾਲ ਜੀ ਧੰਨਵਾਦ
Bht vdea ji
Thank you ji
Waheguru mehar kare ਤੁਹਾਡੇ ਤੇ. GOOD work
Thank u so much ji thanks for watching
ਦੀਦੀ ਜੀ ਬਹੁਤ ਵਧੀਆ ਜੀ
Thank you ji
nice information ❤❤
Very nice mam thank you ji
Welcome ji thanks for watching
Very nice video ji
Thanks
Thanks mam bahut vadiya
Bhut wadia
Your voice is so sweet
Thank you
Vry helpful good job...
Thank you
Tusi bht easy way nl dsea ma bht confuse c b kida bnawa kida cutting krni
Thank you ji
👍👍👍👍 Good morning ji,,,,bhout acche se samj aaya diii 👍 Thanks dii ❤️
Gud morning ji thanks for watching
very nice 👌
Thank you
Veri veri nice video ji Parmatma to aanu Sada Khush Rakhe
Thank you so much ji and same to you
Good mam
Good jop ji thx
Thank you ji thanks for watching
Good 👍 thanks 🙏
ਤੁਸੀ ਇਕ ਟੀਚਰ ਹੋਂ, ਅਸੀਂ ਤੁਹਾਡੇ ਸਟੂਡੈਂਟ ਹਾਂ। Please background music ਨਾ ਦੇਵੋ। ਬਹੁਤ disturb ਹੁੰਦਾ ਹੈ
Ok ji eh ਮੇਰੀਆਂ ਸ਼ੁਰੂਆਤ ਵਾਲੀਆਂ ਵੀਡੀਓਜ਼ ਆ ਹੁਣ ਦੀ ਵੀਡੀਓਜ਼ ਚ ਜਿਆਦਾ ਸਾਊਂਡ ਨੀ ਹੁੰਦਾ ਧੰਨਵਾਦ ਕਮੈਂਟ ਦੇ ਲਈ
Bilkul sahi hai
Thank you ji
ਭੈਣ ਜੀ ਸਾਨੂੰ ਕੀਮਜ ਦੀ ਕਿਟਗ ਦੱਸੋ ਲੰਬਾਈ 40 ਘੇਰਾ 17 1-2 ਛਾਤੀ 17 1-2 ਕਮਰ 14 ਹਿਪ 17 1-2 ਤੀਰਾ 11 ਸਾਨੂੰ ੲਿਸ ਮੈਚੇ ਦੀ ਕਿਟਗ ਦੱਸੋ
Nice sister g
V nice video
Thank you
Very good ☺️
Thank you ji
Very good
Di menu thodi har vdio bhut vdia lgdi aa 😊😊😊😊
Thank you ji
Lining wali straight salwar di cutting kive karde. Ne
Good work
Thank you ji
Nice 👍
Waheguru ji mehar karn duhade te
Very nice 👍👌🌹❤🌹
Thank you ji
Nice ji
Thank you
Madam ji plz 21 22 brest da cuting dso sade 5 back neck de sab nal
Nice video 👌
Thank you
nice
Thanks
Thank u dee
Welcome ji thanks for watching
Good morning dear sis hun vdo dekhu🥰🥰
Gud morning ji
@@ModLookBoutique bhut vdia vdo
Sis eh dsyo k apa ehnu bina miani ton v stitch kr skde a
👌👌👌👌👌👌👌👌
Mam straight salwar de ponche picche nu ghumde aa ede te v koi vdo bnao
Jd ghera kat hunda tan muhri pichhe nu jandi aa
Good
Thank you ji
Didi belt 22 inch Patt 31 inchmoohri slvar di 6 inch fir kive kutting hougi pls smjha deo kutting krni slvar
Ssa di afgani salwar di cutting v dsso pls
Hanji I will try soon thank you
Butha vidha samj lge
❤❤❤❤❤
Dee je miani na pani hove ta v eda hi cutting hougi
SSA didi ji ...es tarah plates paun naal back to ghum jandi aa salwar es salwar aawen normal salwar wangu plates ni pendi ...meri taan back side to sahi nahi aayi
Mam please Aap is salwar me pant belt lagane ka measurement b bataiye
Ok ji I will try soon
Hlo di.. Didi Mai kameez bna di ha ta us ka aage wala gala piche jayi jnda hai
Meri A video dekhlo 👇 ho sakda tuhanu koi help miljaye
ua-cam.com/video/UFLYpjJR6xs/v-deo.html
Thanku ji
Hlo di eh salvar di muri ch 3inch bukram pasakdeaa g
3 inch hi jayda vadiya lagdi hai
@@ModLookBoutique thanx di
👌👌👌
Mam bin myani chlju ji
Myani poni jruri a di
Hello mam sleeve attach karan lagea shoulder te sleeve da centre same hunda e
Hanji thanks for watching
Mayani poni jaruri hai es salwar ch koi behan reply kro
Mam dori keve ban di hai dsyo ji
Hello gud morning ji ki tusi latkan Dori push rahe ho
Very good morning mam ji lambi dori keve ban di a
Good morning mam ji hnji mam latkan wali dori pushn de c
Sis bina miyani paye v bna sakde aa ji?
Haanji
Mam myani pauni jruri aa g
Sister, plus size belt wala plazo dasso , myani wala ...plz .
Didi ji ਆਸ਼ਣ kina rkhiya didi
10.5 inch or 11 inch
Hlo mam jive 31 inch lenght hai..sasan lyi 10 inch vad nhi rakhna c 41 inch cho asan kadna c
salwar ch hipp sizes kive rakhna hai?
Hip size nai hunda sis jihna kapda sode hissab nal gera rakh skde oo
Madam ih salwar age to peechhe nu jandi h. Thheek nhi bandi.
👍👍♥️♥️🙏🏻
Gurpreet Singh
Narrow salwar cutting daso
Mai eh vedio upload kiti hoi hai tusi mere chennal te ja k dekh sakde ho ya fir mai tuhanu link send kar dewangi thank you
ਮੈਨੂੰ ਤਾਂ ਪਹਲਾ ਹੀ ਬਣੋਨੀ ਆਉਂਦੀ ਆ ਸਲਵਾਰ ਬਾਰਡਰ ਵਾਲੀ ਸਲਵਾਰ ਵੀ ਇਸ ਤਰ੍ਹਾਂ ਹੀ ਬਣਦੀ ਆ
ਹਾਂਜੀ ਇੰਝ ਹੀ ਬਣਦੀ ਆ ਧੰਨਵਾਦ
Didi eh salwar kudiyan v wear krdi aa ne
Haanji zroor ajj kal tan es salwar da bahut trend hai
🤗🤗👍👍🙏
please make shirt cutting video
Please check my Play list for Ladies Shirt cutting vedios thank you
Hlo di ਸਟੇਟ ਸਲਵਾਰ ਨੂੰ ਲਾਸਟਿਕ ਪਾਉਣ ਦਾ ਤਰੀਕਾ ਦੱਸਣਾ ਅੱਜ ਕੱਲ ਸਟੇਟ ਸਲਵਾਰ ਵਿੱਚ ਲਾਸਟਿਕ ਦਾ trend ਚੱਲਦਾ ਪਿਆ / di ਕੱਪੜੇ ਦੀ ਪਾਉਣੀ ਆਉਦੀ ਪਰ ਉਸ ਦੀ ਸਮਝ ਨਹੀ ਲੱਗਦੀ ਕਿਸ ਤਰਾ ਪਾਉਣੀ instagram ਉੱਤੇ ਚੱਲਦੀ ਪਈ/ please di dso/ ਮੈ ਤੁਹਾਨੂੰ ਕੰਮੈਟ ਕਰਦੀ ਹੈ ਪਰ ਤੁਸੀ ਕੋਈ ਜਵਾਬ ਨਹੀ ਦਿੰਦੇ
Ok ji I will try soon thanks for watching
Thanks di
Please daso
ਤੁਸੀਂ ਵਲ ਪਉਣ ਦਾ ਤਰੀਕਾ ਨਹੀਂ ਦੱਸਿਆ
ਇਸ ਸਲਵਾਰ ਵਿੱਚ ਘੱਟ ਵਲ ਪੈਂਦੇ ਆ ਜੀ 1ਤੋਂ 8 ਇੰਚ ਵਿੱਚ ਦੇਖਲੋ ਕਿੰਨੇ ਵਲ ਪੈਂਦੇ | ਬਾਕੀ ਇਸ ਵਿੱਚ ਵੀ same ਦੂਜੀ ਸਲਵਾਰ ਦੀ ਤਰ੍ਹਾਂ ਹੀ ਵਲ ਪੈਣੇ ਦੋ ਵਲ ਪਿੱਛੇ ਤੇ ਬਾਕੀ ਅੱਗੇ
Very nice 👍
Thank you
👌👌
👍👍❤️❤️🙏
Thank u so much ji
👌👌👌