Right ✅️ bro Sahi gal a. Lok kuch ni sochde yar. New tractor ja k khulva dinde a. Ik duje de rees nal bs. Company befkoof a Jine tractor 🚜 bnaya kuch soch k bnaya. Yar puch na sarya pya. Ene paise pta ni kitho aunde a lokan kole
Ohh bai thik v hai tu 21:02 te khii janda 5210 or 5405 same hi tractor aa bss power vdhaai hoi aa pehla jaake ptaa kro proper 5210 ta 5050d aa bss gear te turbo lgii aa 5405 jhotte naal kithe muqala kraun nu firde oo ehda bche da😂
Bai yaar jehda company krdi aa ohi rakhna chida bharo kush na kareo eh ta paise bannon da tagg aa ...jehne k RNA ohnu ta sare tractor zor marrde ...awi jawaka day kam ne ehh taaa ... company waliya ne eni salary te engineer rakhe aa
jagga fukari ty pump vich ah gaya jhede kol jhere tractor oh no 1 hunde ohde punjabi lok asi jid bauat krde ve 65000 la kaiye hai ty tractor ve plane hai 100 hp upper ve sadde kol apni jaga sarre wdia Agency pagal bana raiye bahar lok 50 saal purne tractor nall kheti krde ajj ve
By law jithe Tak mnu pata ,v apne Indian law anusar tusi apni machine modification ni kar sakde ,like Jeep,m surprise jagge te tractor company case ni kardia, kyon ki eh kise de notice ch ni, jagge y love u be careful plz.
ਬਹੁਤ ਮਾੜਾ ਲੱਗਾ ਜਦੋਂ ਜੱਗੇ ਨੇ ਦੱਸਿਆ ਕੇ 65000 ਰੁਪਿਆ ਲਾਇਆ ਕਮਾਲ ਕਰ ਦਿੱਤੀ । ਜਿਹੜਾ ਕੰਮ ਕੀਤਾ ਵੱਢੇ ਜੱਗੇ ਬੌਸ ਨੇ ਉਹ ਕੰਮ 6500 ਤੋਂ ਵੀ ਸਸਤੇ ਵਿੱਚ ਹੋ ਜਾਂਦਾ । ਕੁਝ ਕੁ ਜੱਟ ਤਾਂ ਪਾਗਲ ਸੀ ਪਰ ਪੰਡਤ -ਜੱਟ ਪਹਿਲੀ ਵਾਰ ਪਾਗਲ ਦੇਖਿਆ । ਇਹ ਟਰੈਕਟਰ ਹੁਣ 3 ਤੋਂ 5 ਸਾਲ ਤੋਂ ਪਹਿਲਾਂ ਵੇਚ ਦੇਵੇ ਜੱਗਾ ਨਹੀਂ ਇਸਦਾ ਪੂਰਾ ਇੰਜਣ ਹੀ ਪੈਣਾ ਕਿਉਂਕਿ ਬੋਸ ਮਿਸਤਰੀ ਨੇ ਕੰਪਿਊਟਰ ਚਿੱਪ ਤੋਂ ਲੈ ਕੇ ਟਰਬੋ , ਏਅਰ ਇਨਟੇਕ ਜਾਨੀ ਕੇ ਜੋ ਹਵਾ ਅੰਦਰ ਜਾਂਦੀ ਏਅਰ ਫ਼ਿਲਟਰ ਰਾਹੀ ਉਹ ਵੀ ਤੇ ਸਲੰਸਰ ਵਿੱਚੋਂ ਵੀ ਸਭ ਖੋਲਕੇ ਪਾਵਰ ਵਧਾ ਦਿੱਤੀ ਹੁਣ ਜਦੋਂ ਟਰੈਕਟਰ + ਮੋਟਰ ਦਾ ਜਦੋਂ ਜ਼ੋਰ ਲੱਗਦਾ ਤਾਂ ਇੰਜਣ ਨੂੰ ਜਦੋਂ ਡੀਜ਼ਲ ਜ਼ਿਆਦਾ ਜਾਂਦਾ ਤਾਂ ਵੱਧ ਡੀਜ਼ਲ ਨੂੰ ਅੱਗ ਲੱਗਣ ਵਾਸਤੇ ਹਵਾ+ਆਕਸੀਜਨ ਵੀ ਵੱਧ ਚਾਹੀਦੀ ਹੈ ਜਦ ਏਅਰਫਿਲਟਰ ਰਾਹੀ ਜ਼ਿਆਦਾ ਹਵਾ ਮਿਲਦੀ ਤੇ ਡੀਜ਼ਲ ਮੱਚਦਾ ਤਾਂ ਇੰਜਣ ਨੇ ਚੱਲਣਾ ਹੀ ਹੈ ਫਿਰ ਬੰਦ ਥੋੜਾ ਹੋਣਾ । ਇਸ ਨਾਲ ਤੁਹਾਡੇ ਪੈਸੇ ਦਾ ਤੇ ਟਰੈਕਟਰ ਦਾ ਹੀ ਸੱਤਿਆਨਾਸ ਹੁੰਦਾ ਹੈ ।ਮਿਸਤਰੀ ਨੇ ਤਾਂ ਜ਼ਿਮੀਂਦਾਰ ਬੇਵਕੂਫ਼ ਬਣਾਏ ਹੋਏ ਤੇ ਲੁੱਟੀ ਜਾਂਦਾ । ਅਸੀਂ ਇਹੋ ਕੰਮ ਰੇਸਿੰਗ ਜਾਨੀ ਦੌੜਨ ਵਾਲੀਆਂ ਕਾਰਾਂ ਤੇ ਕਰਦੇ ਹਾਂ ਖਾਸ ਕਰਕੇ ਪੁਰਾਣੀਆਂ ਕਾਰਾਂ ਨੂੰ ਜਦੋਂ ਮਸਲ ਕਾਰ ਬਣਾਈਦਾ ਹੈ । ਹਾਂ ਸੱਚ ਜੋ ਕੰਮ ਜੱਗਾ ਬੌਸ ਕਰਦਾ ਉਹ ਇੰਡੀਅਨ ਕਨੂੰਨ ਦੇ ਹਿਸਾਬ ਕਰ ਨਹੀਂ ਸਕਦਾ ਤੇ ਦੂਜਾ ਇਸ ਨਾਲ ਨਵੇਂ ਟਰੈਕਟਰ ਦੀ ਗਰੰਟੀ +ਵਰੰਟੀ ਸਭ ਖਤਮ ਹੋ ਜਾਂਦੀਆਂ ਹਨ ਜ਼ਿਮੀਂਦਾਰਾਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਤੇ ਟਰੈਕਟਰ ਕੰਪਨੀ ਵੀ ਜੱਗੇ ਬੌਸ ਉੱਪਰ ਕੇਸ ਕਰ ਸਕਦੀਆਂ ਹਨ । ਜੇਕਰ ਕਿਸੇ ਦਾ ਵੱਡਾ ਹਾਦਸਾ ਹੋ ਜਾਵੇ ਜਾਂ ਕੋਈ ਨੁਕਸਾਨ ਹੋ ਜਾਵੇ ਟਰੈਕਟਰ ਦੀ ਪਾਵਰ ਵਧਾਈ ਹੋਣ ਕਰਕੇ ਤਾਂ ਫਿਰ ਜੱਗਾ ਬੌਸ ਕਚਹਿਰੀ ਵਿੱਚ ਵੀ ਲਿਜਾ ਸਕਦੇ ਹਨ ।
Right ✅️ bro
Sahi gal a. Lok kuch ni sochde yar. New tractor ja k khulva dinde a. Ik duje de rees nal bs. Company befkoof a Jine tractor 🚜 bnaya kuch soch k bnaya. Yar puch na sarya pya. Ene paise pta ni kitho aunde a lokan kole
O
ਸਹੀ ਗੱਲ ਵੀਰ ਜੀ ਟਰੈਕਟਰ ਦੀ ਫੈਕਟਰੀ ਵਿੱਚ ਅੱਡੇ ਅੱਡੇ ਏਜਨੀ ਅਰ।ਨੇਂ ਜਿੰਨਾ ਦੀ ਤਨਖਾਹ,80,90,ਲੱਖ ਆ ਜੀ ਜੱਗੇ ਨੇਂ ਆਪਣੇ ਟਰੈਕਟਰ ਖ਼ਤਮ ਕਰ ਵਾਂ ਲਾਇਆ
ਬਾਈ ਵਧੀਆ ਤਾਂ ਚਲਿਆ ਟਰੈਕਟਰ ਖਤਮ ਕਿਵੇਂ ਕਰਵਾ ਲਿਆ ਧੁਆ ਤਾਂ 5405 ਐਨਾ ਕੂ ਦਿਖੋਂਦੇ ਈ ਆ
Nahi veer company fitted Tractor theek rehnda
Tusi dakh leo long life nahi rehndi Tractor de 2 4 sal tak engine khatam samjo
50 te 65 hp vich bahut farak hunda kithe jwaak nu saah charon lgge odhe magar lagke
ਬਾਈ ਜੀ ਇੰਨੇ ਨਹੀਂ ਪਤਾ ਲੱਗਦਾ ਕਿਸੇ ਟਰੈਕਟਰ ਦਾ ਜਨਰੇਟਰ ਤੇ ਪਤਾ ਲਗਦਾ ਲੋਡ ਏਕ ਸਾਰਾ ਰਹਦਾ 💯
ਅਜੇ ਵੀ ਲੋਟ ਮੰਨੂ ਦਸ ਲੱਖ ਰੁਪਿਆ ਲੱਗਾ ਹੁੱਣ ਤਾ ਆਪਾ ਤੇ ਲੋਟ ਪਾਉ ਦਸ ਲੱਖ ਟਰੈਕਟਰ ਤੇ ਲੱਗਾ ਹੁਣ ਲੱਖਾਂ ਰੁਪਿਆ ਸੰਦਾਂ ਤੇ ਲੱਗਣਾ ਲੋਡ ਤਾ ਆਪੀ ਆਪਾ ਤੇ ਪੈਣਾ
Jashan kabota ala lift controller la ke chla reha c second point resale value nahi third point spare parts problem
Bhai Kubota tractor bhadiya ha Sade kol hai
ਸਾਰਾ ਪਿੰਡ ਪਾਗਲ ਹੋ ਗਿਆ ਆ ਮਹਾਲ ਪਿੰਡ ਤੁਹਾਡਾ ਵੱਡਾ ਵੋਲਗਰ ਜਿੰਦਰ ਮਹਾਲ ਨਹੀ ਨਜਰ ਆਉਂਦਾ ਕਦੀ ਵੀ ਮਸ਼ੀਨ ਨਾਲ ਧੱਕਾ ਨਹੀ ਕਰਨਾ ਚਾਹੀਦਾ
Ohh bai thik v hai tu 21:02 te khii janda 5210 or 5405 same hi tractor aa bss power vdhaai hoi aa pehla jaake ptaa kro proper 5210 ta 5050d aa bss gear te turbo lgii aa 5405 jhotte naal kithe muqala kraun nu firde oo ehda bche da😂
Veere tere comment ne sach sawaad liya dita...5405 baap aa ehna da mere kol holland aa pr JD 5405 bott ghaint tractor aa👍🏻
Jagga da vehm kdd ta
Jagga bai namber 1 hain
ਜੱਗੇ ਤੌ ਸਾਡੇ ਤਿੰਨ ਸਾਲ ਪਹਿਲਾਂ ਟਰੈਕਟਰ ਤਿਆਰ ਕਰਵਾਇਆ ਤਿ ਜਦੌ ਤਿੰਨ ਸਾਲ ਚੱਲ ਗਇਆ ਜਮਾਂ ਖਤਮ ਹੋ ਗਇਆ
Jagga boss🔥🔥🔥🔥
Bai yaar jehda company krdi aa ohi rakhna chida bharo kush na kareo eh ta paise bannon da tagg aa ...jehne k RNA ohnu ta sare tractor zor marrde ...awi jawaka day kam ne ehh taaa ... company waliya ne eni salary te engineer rakhe aa
Boss buss ਫੇਲ ਹੋ ਗਿਆ
Eh Tractor crdi aw diesel tan ghat khau
jagga fukari ty pump vich ah gaya jhede kol jhere tractor oh no 1 hunde ohde punjabi lok asi jid bauat krde ve 65000 la kaiye hai ty tractor ve plane hai 100 hp upper ve sadde kol apni jaga sarre wdia Agency pagal bana raiye bahar lok 50 saal purne tractor nall kheti krde ajj ve
Jashan tractor nu ni kush khen denda
Bhi g massy 9500 samart vda a
Aye hp ni vdh di😅
Tail dova de hi vadde a
Kubota best tractar aa
Gall sahi aa jagge di 5310 toh utte aala dhua maarde aa ohnadi came ch internal egr aa jnda 5210 ch nhi hunda 50 hp toh utte e aun lgda egr
Ina jaga nu gussa ne on daya jina Amna lal hoya firda 5210 ta
Jhota 5210
Kubota tractor bhadiya ha
Jagga tractor fus
Jagge de tractor toh ..bhut takleef a sonu yr..video vich saaf pta lgda
jagga veer gussa nhi krde bauat mara hunde sab tu wadi cheez bardsat krna
ਕਾਲੇ ਵਾਲਾ ਪਹਿਲੀ ਵਾਹੀ ਚੱਲੀਆਂ ਤੇਲ ਘੱਟ ਖਾਉ
50 hp da t 80/90 hp da firk aa
22g Kubota jit Gya
ਕਬੋਟਾ ਫੇਲ ਟਰੈਕਟਰ ਹੈ ਯੂਪੀ ਵਿੱਚ ਦੇਖੋ
Nice 👍
👌👌👌👌👌👌👌
ਖੇਤ ਵਾਲੇ ਬਾਈ ਨੇ ਖੇਤ ਵਹਾਈ ਕਰਾ ਲਿਆ ਮੋਜਜਾ ਨਾਲ ਹੁਣ ਗੰਨਾ ਬੀਜ ਦਿਓ ਆਰਾਮ ਨਾਲ
Tusi nma liya oh2nd hand a
Jwaka wango krde yaar ...mtlb ta nikleya ni koi na pta Laga kush
Kujh samj ta aya ni
Bhai kya Kubota walo ne Harsveer nu pese to nhi dite hoye 🤣🤣
ਖੂਹ ਚ ਸੁੱਟ ਤਾਂ ਜੱਗੇ ਨੇ 65000...ਧੁਆ ਤਾਂ ਭੱਠੇ ਵਾਂਗ ਮਾਰਦਾ
5405👍👍👍🫡
ਅੱਤ 5405
855 vech k Kubota leya
Sara pind fudu mahala
ਨੌਕਰ ਦਾਂ ਟਰੈਕਟਰ ਸੱਭ ਤੋਂ ਤੱਕੜਆ ਜੀ ਨੌਕਰ ਨੇ ਆਪਣੇ ਟਰੈਕਰ
ਨੌਕਰ ਦਾ ਕਿਹੜਾ ਟਰੈਕਟਰ ਵੀਰ ਮਨੂ ਵੀ ਦਸੀ
By law jithe Tak mnu pata ,v apne Indian law anusar tusi apni machine modification ni kar sakde ,like Jeep,m surprise jagge te tractor company case ni kardia, kyon ki eh kise de notice ch ni, jagge y love u be careful plz.
M means ji
Sab thik
nice 👍
yr jagga ala tractor nu wata di kmai ah bs
Kala ta ik number da Ron duo Banda aaa aa ty harsh veer ta Jama hiiii pagal aa hus nu ta gal karn di Akal hiii Neyi aaa
🙏🙏
Bhai kubata sale krke 855 lyanda asi ne. Boht dabda eh.
First comment
ਇਸ ਕੁਬੋਟਾ ਦੀ ਸਾਡੇ ਸੁਨਾਮ,855ਨੇ। ਬੂਥ ਲਾਵਾਤੀ ਤਿ ਤੁਸੀ ਇਸ ਨੂੰ ਕਿੱਥੋਂ ਲਿਆਦਾ ਸਾਡੇ ਸੁਨਾਮ ਮਾਨਸਾ ਸੰਗਰੂਰ ਬਰਨਾਲਾ ਏਰੀਆ ਵਿੱਚ ਏਦੀ ਜਾਣਸੀ ਨੀ ਹੈਗੀ
Jagga bro ghant ho thusy
Tusi kI laina is kam to
Tera tractor aa nalo jada jorr lagya hogya
Tuvi bahli chati kabar jana
Demo ble ke ae se karne hor tusiii lok ky kar rhi ho...apne ap vch ledi 😡
salea suwad lai jandea lok sarea tracter good a
Maleet v vada fudu
Fukri nikl gi jgga di 😂😂😂
Hukk.nal.khichu.fatti.nal.nahi
ਬਕਵਾਸ ਕੰਮ
🤣🤣 ਲੱਸੀ ਹੋਗੀ