Tiktok V/S Baapu | Gurchet Chitarkar | Funny Video | Punjabi Comedy 2020
Вставка
- Опубліковано 7 лют 2025
- 👉🏻 SUBSCRIBE to Saya Films - bit.ly/2WardEs
Saya Films Presents
Tiktok v/s Baapu
Artists
Gurchet Chitarkar
Sukhdeep
Gurwinder Dhaliwal
Channi Sidhu & Parminder Mahi
DOP: Saroop Cam
Director: Jeet Bhari
Poster Designed By: Me Creations
Follow us at:
Facebook : - / sayafilm
Instagram : / sayafilms
Linkedin: / saya. .
Website : sayafilms.com/
For New Releases Contact at
+91 7009560293
Email: sayafilms@gmail.com - Фільми й анімація
ਵਾਹ ਗੁਰਤੇਜ ਸਿੰਘ ਜੀ ਧੰਨ ਧੰਨ ਕਰਾ ਦਿੱਤੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਸੱਚੀ ਬਹੁਤ ਵਧੀਆ ਵੀਡੀਓ ਤੇ ਮੈਸਜ ਟਿਕ ਟੋਕ ਨੇ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਤੋਂ ਬਹੁਤ ਬਹੁਤ ਗਲਤ ਗਾਣਿਆਂ ਤੇ ਵੀਡੀਓ ਬਣਵਾਈਆਂ ਜਿਸ ਤੇ ਲੋਕ ਬਹੁਤ ਗਲਤ ਲਿਖਦੇ ਸੀ ਟਿਕ ਟੋਕ ਬੰਦ ਹੋ ਗਿਆ ਹੁਣ ਕੁੱਝ ਪੰਜਾਬ ਵਿੱਚੋਂ ਕੁੱਝ ਬੇਸ਼ਰਮ ਟੋਲਿਆਂ ਨੂੰ ਅਕਲ ਆ ਜਾਵੇ
Develop ਹੋਇਆ ਇਨਸਾਨ ਤੇ Develop ਹੋਈ ਧਰਤੀ ਦੋਨ੍ਹੋ ਹੀ ਖਤਰਨਾਕ ਨੇ
ਗੁਰਚੇਤ ਚਿਤਰਕਾਰ ਜੀ ਸਮੇਂ ਤੇ ਢੁਕਦਾ ਬਹੁਤ ਹੀ ਸ਼ਾਨਦਾਰ ਸੁਨੇਹਾਂ ਦੇ ਗਏ ਹੋ।ਤੁਹਾਡੀ ਕਲਮ ਅਤੇ ਕਲਾ ਨੂੰ ਸਲਾਮ ਹੈ ਬਹੁਤ ਬਹੁਤ ਮੁਬਾਰਕਾਂ ਹੀ।
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
ਪੰਜਾਬੀ ਨਚਾਰ ਬਣ ਗਏ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ, ਜਦੋਂ ਗੁਲਾਮ ਹੋ ਗਏ ਫ਼ੇਰ ਪਛਤਾਉਣਗੇ, ਬਹੁਤ ਵਧੀਆ ਮੈਸੇਜ਼ ਹੈ
ਖ਼ੁਸ਼ ਰਹਿ ਓ ਵੀਰ।🙏🙏🙏🙏🙏🙏
ਸਲਿਉਟ ਆ ਯਾਰਾਂ👍👍👍👍👍👍
ਗੁਰਚੇਤ ਚਿੱਤਰਕਾਰ ਬਹੁਤ ਵਧੀਆ ਮੈਸੇਜ ਦਿੱਤਾ ਬਾਈ ਜੀ
Nice.bro
Yes
ਵੀਰ ਜੀ ਮੈਂ ਗੁਰਬਾਣੀਂ related ਵੀਡੀਓ ਪਾੳੁਨਾਂ ਅਾਂ ਪਰ ਕੋੲੀ ਸਪੋਟ ਨਹੀਂ ਕਰਦਾ ਅਵਾਜ਼ ਵੀ ਸੁਣ ਸਕਦੇ ਓ ਜੀ ਦੇਖਲੋ ਮੇਰਾ ਚੈਨੇਲ ਵੀ g
ਬਹੁਤ ਵਧੀਆ ਮੈਸਿਜ ਦਿੱਤਾ ਸਹੀ ਗੱਲ ਆ ਵੀਰ ਗੰਦ ਪਾਇਆ ਲੋਕਾਂ ਨੇ
ਟਿਕ ਟੋਕ ਬੰਦ ਹੋ ਗਿਆ ਵਧੀਆ ਹੋਇਆ
ਬਹੁਤ ਵਧੀਆ ਸੁਨੇਹਾ ਵੀਰ ਚਿਤਰਕਾਰ ਜੀ।
This is called true Artist who always talk about our culture and society 🙏
Keepitup Gurchet ji👍
NYC video 👌👌 bhut sohna message Dita Sir tusi
ਸੋਬਾ ਤਾਂ ਮਾੜੇ ਘਰ ਵਾਲੀਆਂ ਨੂੰ ਵੀ ਨੀ ਦਿੰਦਾ ਬਾਈ ਜੀ
😇
ਸ਼ਲਾਘਾਯੋਗ ਕਦਮ ਹੈ ਕਲਾਕਾਰ ਹੋਣਾ ਵੀ ਚਾਹੀਦੇ ਹਨ ਇਹਨਾਂ ਵਰਗੇ ਮਨੋਰੰਜਨ ਕੀਤਾ ਅਤੇ ਸਹੀ ਸੇਧ ਵੀ ਦਿਤੀ ਗਈ ਹੈ
ਬਹੁਤ ਵਧੀਅਾ ਜੀ
ਬਹੁਤ ਵਧੀਆ ਮੈਸੇਜ ਜੀ ਅੱਜ ਪੰਜਾਬ ਦੀ ਜਵਾਨੀ ਇਤਿਹਾਸ ਭੁੱਲ ਕੇ ਲੱਚਰਪੁਣੇ ਵੱਲ ਜਾ ਚੁੱਕੀ ਹੈ
Boht kaint ji. Amazing. Big fan of urs. Sir
Bahut vadhia 22 ji ,changi comedy.Gurtej 22
ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏🙏☺️☺️
Gurchet sir aapki video's and films Maine sari dekhi bahut hi shandar hain. Keep it up. 🙏🙏💖💖❤❤👍👍
ਗੁਡੀਆਂ ਦੇ ਸਿਰਾ ਤੇ ਵੀ ਚੁਨੀਆਂ ਹੁੰਦੀਆਂ ਸੀ ✍
Sir.. I am watching your films when i was 5..and still you are my favorite actor... Biggest fan of your comedy... Keep it up sir... 😍
Bhut vadia msz aa superbbbbb
Bewkoof desh chla skde bapu tu tik tok ni chla skda 😅😅😅very good msg to society
Wah ji wah 🙏🙏🙏 good massage 👍🏾
Bht vdia ji maza a gya
ਸਵਾਦ ਆ ਗਿਆ ਜੀ ਬਹੁਤ ਹੀ ਪਿਆਰੀ ਵੀਡੀਉ
ਬਹੁਤ ਵਧੀਆ ਮੈਜਸ਼ ਦਿੱਤਾ ਵੀਰ 👌👍🌹😍
ਬਹੁਤ ਵਧੀਆ ❤
ਬਿਲਕੁਲ ਪ੍ਧਾਨ ਜੀ ,ਪਰ ਸਰਕਾਰ ਨੂੰ ਜਿੰਨੀ ਆਮਦਨ ਨਸ਼ੇ ਤੋ ਹੁੰਦੀ ਐ ਉਨੀ ਹੋਰ ਕਿਸੇ ਚੀਜ ਤੋ ਨਹੀ ਹੁੰਦੀ ।ਸਰਕਾਰ ਆਪਣੇ ਮੁਨਾਫੇ ਲਈ ਨਸ਼ਾ ਵੇਚ ਰਹੀ ਐ ।
Bahut vdia message 22g
Kaint koka tota bomb siraa aaaattt 👌👌😂😂😂
Nice video y jii.........bhut vadia
bht vdia veer gbu
Bahut badhiya movie Banai Hai Ji Shabash
ਵੀਰ Siraaaaa
Veer teri last vali gall ne ta yaar end la ti sahi gall a j nesha band ho ja ta Punjab ik var fir to sona de chiri ban java
ਵਾਹ ਬਾਈ ਜੀ ਸਿਰਾ ਕਰਤਾ 👌👌👌
Sir m jinte b vedio aap k dekhe sab sikhsa de hai salute u sir.
😂😂😂😂😂😂😂😂maza aa gaya eh video dekh k puri att 👍👍👍👍👍keep it up lagge raho eva hi pagal janta diya ankha kholen ch shayade ena nu akal aa hi jave
Tusi ni karda fashion
Very good massage veer ji God bless you
Sahii nashaa baddd hoo jee waheguru
ਬਹੁਤ ਵਧੀਆ
Nice good bro 👍👍👍👍👍👍👍
Bhut sohni video aa sir bhut sohna msg waheguru mehar kre tuhde te 🙏
Nice video 👌👌👌👌 from Himachal Pradesh
Super 👌👌👌👌👌
Gurchet veere lgda tusi ikale jiyda punjab di fukar v krde o
Nice bro yr
Waheguru tuhanu trakiyan bkshe
Bhut vadia ji
ਬਹੁਤ ਵਧੀਆ ਮੈਸੇਜ ਦਿੱਤੇ ਨੇ ਗੁਰਚੇਤ ਚਿੱਤਰਕਾਰ ਭਾਜੀ
Wah ji wah dil jitt leya good msg 🙏
No one is more gud... Compression with this video... ❤❤❤❤
End
Video
Hahahaha gaint austad ji
Bauth vadhia video aa ji
Bhut wadiya msg ustad ji
ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏🙏☺️☺️
sahi gal khea gurteaj 22
Bhhhht aala 😍
Good moral, Superb 👍👍
😂😂😂😂😂😂😱😱😱😱 sira bro att
Osm 👌👌👌
Very nice movie je kar tik tok band hon nal sab suther gye tha ik game pab g bhi band honi chahidi ha g ji nice messge pls sir tusi pub g te bhi kuch vidio bana ke bacheaa nu ik vadia messege de sakkde ho g 🙏🙏🙏
Brother very nice massage 👌💯
ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏🙏☺️☺️
Sahi keha 👌👌👌👌
Tik tok te pubg band ho gee bhoat vadia ho gya g bache sudar jangay
💎🙏🙏🙏🙏🙏💎💯ਹਰ ਗੱਲ sira y 🔥✌️🙏
Waah ba Kmal ustad ji 🤩
Hahhahahha
..... Sirra😍😘😘
Attttttt video veer ji
Bhut vdiaaa msg ditaaa.. tiktok chlaaun vaale fabbi khaan smjn lgge c apne aap nu... Hun talo pkode te bnaao jlebiaaaaa
ਸਹੀ ਅ ਵੀਰ ਜੀ
Very good bahut khoob ji
Sera.bhai
Sirra y
Bahut badhiya veera g🙏
Good work veer ji
Super end kaim siraaa video ji
Vry good bro 👍👍
Tnx ji 🙏👍👍
Tnx ji 👍
👌👌😇😇😂😂😂
Love you aaa Bai g thonu jihdi gaal tusi end te boli aaa j o sach ho jave taa vdiaa
Bilkul shii gl khii g tusi
Sahi gal a veero
👌👌👌👌💗💗ryt ji 100%
Apkye jesa all-rounder acatr koi nhi sabhi fail hai
sira paji dil khush hojanda vdo dekh k tuhdi
Waheguru Ji bohut vadhiya massage
Bohat vadia massage Dita ji
Bhut hi sohana mesg ditta vere
Bahaut hi vadia video. H danbad &i.
Nice video 🔥🔥👌👌
ਬਹੁਤ ਵਧੀਅਾ ਸੇਧ ਦਿੱਤੀ ਏ
Ustad ji menu v acting da bohut shonk a te bohut vàdea kr v lenda please ik moka de do jii
Please ustad ji
ਇੱਕ ਛੋਟਾ ਜਿਹਾ UA-camR ਹਾ ਜੀ🙏, ਕਮੇਡੀ ਵੀਡੀਉ ਬਣਾਉਣੇ ਹਾ ਜੀ ਨਵੀਂ ਵਿਡੀਉ ਆਈ ਹੈ ਜੀ ਜਰੂਰ ਦੇਖੋ:-ਹਾਏ ਮੈਨੂੰ ਵੀ ਹੋ ਗਿਆ ਕਰੋਨਾ ਭਾਗ- 2😂😂ua-cam.com/video/L5jjopC28O8/v-deo.html 🙏🙏🙏☺️☺️
Nice msg 👍 thanks ji
Bhut vdia message dita🙏🙏👌👌
Soooooooo true veer ji.......
Superb gud msg
Bahut wadia sir ji🙏
Nice massage 👌👍 for our society.
ਸੂਪੱਰ👌👊🔥 ⛓⚔🧢🤙🏻🎗
Nice g👌👌👌👌✌✌✌👌👌👌
👑