Breaking News | ਸਾਬਕਾ PM Manmohan Singh ਦੀ ਪੰਜਾਬੀ ਵੋਟਰਾਂ ਨੂੰ ਅਪੀਲ | Punjab Lok Sabha Polls | N18V
Вставка
- Опубліковано 26 вер 2024
- Breaking News | ਸਾਬਕਾ PM Manmohan Singh ਦੀ ਪੰਜਾਬੀ ਵੋਟਰਾਂ ਨੂੰ ਅਪੀਲ | Punjab Lok Sabha Polls | N18V
#breakingnews #manmohansingh #news18punjab #PunjabLokSabhaPolls #loksabhaelection2024 #elections2024
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸਰਦਾਰ ਸਿੰਘ ਜੀ ਤੁਹਾਡੀ ਰੀਸ ਕੋਈ ਦੁਨੀਆ ਵਿਚ ਨਹੀ ਕਰ ਸਕਦਾ ❤❤❤❤❤❤ਭਾਰਤ ਦਾ ਰਤਨ ਹੀਰਾ ਲਾਲ ਅਮੋਲਕ ❤❤
The great personality of the world
❤
ਬਹੁਤ ਹੀ ਸਤਿਕਾਰਯੋਗ ਤੇ ਇਮਾਨਦਾਰ ਨੇ ਸਾਬਕਾ p m ਮਨਮੋਹਨ ਸਿੰਘ ਜੀ
ਸਰਦਾਰ ਮਨਮੋਹਨ ਸਿੰਘ ਜੀ ਤੁਹਾਡੀ ਰੀਸ ਕੋਈ ਦੁਨੀਆਂ ਵਿੱਚ ਨਹੀਂ ਕਰ ਸਕਦਾ ਆਈ ਲਵ ਯੂ ਮੇਰੀ ਜਾਨ ਸਰਦਾਰ ਸਾਬ ਜੀ
🌱🍁🌿ਮਨਮੋਨ ਸਿੰਘ ਜੀ ਦੇਸ ਬੜੇ ਚੰਗੇ ਪ੍ਰਧਾਨ ਮੰਤਰੀ ਸੀ ਦੇਸ ਲਈ ਉਹਨਾਂ ਨੇ ਚੰਗੇ ਕੰਮ ਕਿੱਤੇ ਅੱਜ ਵੀ ਉਹ ਦੇਸ ਦੀ ਭਲਾਈ ਚਾਉਦੇ ਨੇ🌱🍁🌿
ਸ੍ਰ. ਮਨਮੋਹਨ ਸਿੰਘ. ਜੀ.ਜਿੰਦਬਾਦ ਜਿੰਦਬਾਦ
ਕਿਉਂ ਮਨਮੋਹਨ ਸਿੰਘ ਨੂੰ ਬਦਨਾਮ ਕਰ ਰਹੇ ਜੇ ਉਹ ਤੇ ਸਰੀਰ ਪਖੋ ਬਹੁਤ ਕਮਜ਼ੋਰ ਹੋ ਚੁਕਾ ਹੈ ംਵੋਟਾ ਬਦਲੇ ਮਨਮੋਹਨ ਸਿੰਘ ਚੇਤੇ ਆ ਗਿਆം
ਮੈਂ ਮਨਮੋਹਨ ਸਿੰਘ ਦਾ ਦਿਲ ਤੋਂ ਸਤਿਕਾਰ ਕਰਦਾ, ਪਰ ਮਨਮੋਹਨ ਸਿੰਘ ਜੀ ਤੁਸੀਂ ਕਦੇ ਪੰਜਾਬ ਪੰਜਾਬੀ ਪੰਜਾਬੀਅਤ ਲਈ ਕਦੇ ਕੋਈ ਕੰਮ ਨਹੀਂ ਕੀਤਾ
ਮਨਮੋਹਨ ਸਿੰਘ ਜੀ ਤੁਹਾਡੀ ਛਤਰ ਛਾਇਆ ਚ ਵੀ ਪੰਜਾਬ ਖਾਸ ਕਰ ਸਿੱਖਾਂ ਨੇ ਬੋਹਤ ਸੰਤਾਪ ਹੰਢਾਇਆ ਆਉਂਦੀਆਂ ਨਸਲਾਂ ਵੀ ਇਸ ਗਲ ਲਈ ਦੁੱਖ ਮਨਾਉਣਗੀਆਂ ਕੇ ਸਿੱਖ PM ਹੋਣ ਦੇ ਬਾਵਜੂਦ ਵੀ ਤੁਸੀ ਸਭ ਕੁਝ ਦੇਖਦੇ ਹੋਏ ਮੋਨੀ ਬਾਬਾ ਬਣੇ ਰਹੇ😢😢😢😢😢😢😢😢😢😢😢😢😢😢
ਸਰਦਾਰ ਸਿੰਘ ਜੀ ਤੁਹਾਡੀ ਰੀਸ ਕੋਈ ਦੁਨੀਆ ਵਿਚ ਨਹੀ ਕਰ ਸਕਦਾ ❤❤❤❤❤❤ ਭਾਰਤ ਦਾ ਹੀਰਾ ਬੰਦਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ❤❤❤❤ ਬਿਲਕੁਲ ਸਹੀ ਗੱਲ ਕੀਤੀ ਆ 👌👌👌👌
Good
ਮੋਦੀ ਭਾਜਪਾ ਮੁਕਤ ਦੇਸ ਬਣਾਓ ਮੇਰੇ ਸੱਚੇ ਦੇਸ ਵਾਸੀਓ
ਡਾਕਟਰ ਮਨਮੋਹਨ ਸਿੰਘ ਜੀ ਨੂੰ,, ਭਾਰਤ ਰਤਨ ਨਾਲ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ,, ਭਾਰਤ ਦੀ ਆਜ਼ਾਦੀ ਲੋਕਾਂ ਦੀ ਅਜ਼ਾਦੀ ਦੀ ਚਿੰਤਾ ਹੈ ਜੀ,,, ਮਨੂਵਾਦ ਬ੍ਰਾਹਮਣ ਵਾਦ ਤੋਂ,,
ਮਨਮੋਹਨ ਸਿੰਘ ਜੀ ਜੇ ਤੁਸੀ ਆਪ ਪੰਜਾਬ ਆ ਕੇ ਅਪੀਲ ਕਰਦੇ ਤਾ ਸਰਕਾਰ ਪੱਕੀ ਬਣ ਜਾਣੀ ਸੀ ਥੋਡੀ ਪੰਜਾਬ ਥੋਡੇ ਪੰਜਾਬ ਆਉਣ ਦੀ ਲੰਮੇ ਸਮੇ ਤੋ ਉਡੀਕ ਕਰ ਰਿਹਾ
Sada favorite minister
Eh c India' de RakhWala PM gud Pm c eh sir Nu Rav tandrust rakhn 🙏🙏🙏🙏🙏👈🏻👌🏼🌾🌾🌾
ਰਾਹੁਲ ਗਾਂਧੀ ਜਿੰਦਾਬਾਦ
Best Manmohan Singh PM PM
ਮੋਦੀ ਭਾਜਪਾ ਭਜਾੳ ਇੰਡੀਆ ਦੇਸ ਬਚਾਓ
❤❤
🙏🙏🙏❤️
❤❤❤❤❤
SIKH PM
❤
Sardar.Manmohan Singh ji god bless you ❤👍👍🙏
Thank you sir
ਵਾਹਿਗੁਰੂ ਜੀ
ਪੰਜਾਬ ਦਾ ਮਾਨ
Respectful person
ਕੋਕ ਦਾ ਡੰਪਰ ਵੀ ਮਨਮੋਹਨ ਸਿੰਘ ਜੀ ਨੇ ਹੀ ਲਵਾਇਆ ਸੀ 😮
Right. Bhai
Ab ki baar congras sarkar
Congras party zindabad ❤❤❤❤❤❤
Pm manmohan singh jaisa koi nahi
Waheguru ap ji nu ap de parwar nu chardi kala rakhe ji❤❤❤❤❤
ਰਾਹੁਲ ਗਾਂਧੀ ਜਿੰਦਾਬਾਦ❤❤❤
Odi dadi ne hi 1984 ch darbar sahib te golia chalvia si Maria zammera valo oda zaher kha ke mar jao 🙏🙏
Very good 👍🏻
Dr mammoham prime minister of India
Congress jindabad
Manmohan Singh jesa koi nai ban sakta
Ab ki baar ✋
Congress zindabad
Great maan ❤❤
Pm monmohan Singh ❤❤❤❤❤❤
राहुल गांधी
Manmohan singh ji❤❤❤❤❤
BJP
Hr punjabi ko pta h congress ne1984 ke bad kya kiya tha sikho ke sath tyre dal zinda jlaya
🙏🙄👌😊एक कम्युनिटी जो बोलती 800 साल हिंदुस्तान राज किया,जिसके अपने मजहब के आधार देश बनाया (पाकिस्तान,फिर बांग्लादेश), जिसके पर्सनल लॉ,🤭🙄3 सबसे बड़ी देश जमीन वक़्त बोर्ड (अधिनियम SC कुछ नहीं कर सकता),माइनॉरिटी यूनिवर्सिटी (OBC, SC, ST को सीट भी नहीं देते)जिसके 57 देश, स्टेट इस्लाम अनुसार 🤭🙏उसकी तुलना OBC,SC,ST,वचित, आदिवासियों करना गलत हजारों साल पीड़ित है ❤️👍🙏🙄मनमोहन जो बयान दिया आपिसमेंट, वोट बैंक दिया था कांग्रेस OBC अलग 27% हिस्सा उस ला रही है 52% लोग उसमें है (ममता OBC जाति मुसलमान सभी नोकरी दे दी SC उसे गलत बताया)🙄🙏SC, ST साथ यही होगा मुस्लिम, ईसाई इसी लाया जायेगा.... मुसलमान आगे बढ़ाना ठीक "वक़्त बोर्ड जमीन गरीब मुस्लिम क्यू नहीं दी जाती जो कुछ परिवार के पास है ❤️🤭🙄
I
Novoteforcnngress
ਗੂੰਗਾ ਬੋਲ ਪਿਆ
ਗੁੰਗਾ ਨਹੀ ਸਮਝਦਾਰ ਸਮੇਂ ਦੀ ਹਵਾ ਵੇਖ ਕੇ ਬੋਲਦਾ ਚੱਲਦਾ ਹੁੰਦਾ ਹੈ ਸਾਡੇ ਪੰਜਾਬ ਨੇ ਇਹੀ ਗਲਤੀ ਕੀਤੀ ਹਰ ਵਾਰ
.m. t
Tusi Congresi hu pls sada 84 valanu bakh du 84 vala bolna joga aa
Modi tere paryy bhoot sharaab dendi e suit paise dende hai sanu mil kite seat aa jaye badi badmash ho rhi tere party hai asi v pehle kattar bjp si hun 15saal to chadni pai tere bande chaangee nhi
हुंह शर्म नहीं आई खुद तो कुछ नहीं किया चल मोदी नू बदनाम करने
Gobar khane valo modi ke ane se pihle to kush nhi tha bharat me log pate pihnte the ped pr sote the jitne bde bde college university research Center hai sb manmohan singh ji le ke aye ajj ruppes ki kimt de lo aur 2014 se pihle rupye ki kimt dekhlo ajj petrol ka price dekho ajj gdp check kro aur agar tum insan ho to desh ki army ke nojvano ki shahid hone ki list check kro jb modi aya hai tb pta nhi kitne jvan shahid ho gye are khud to 4 4 airplane le ke gumta hai lekin desh ke jvano ke liye 2 ghante ke liye helicopter nhi de ska
Je kon modi bhagat likh rha hai
Aap tuh Punjab da c tuh ki savarya Punjab da . Kehde c gugga bacha sabse accha😂😂
Monmohan singh ne punjab le ki kita
BJP