Moh Diyan Tanda / ਮੋਹ ਦੀਆਂ ਤੰਦਾਂ / EPI-15 // VICKY PREET SADA PUNJAB / NEW VIDEO 2024

Поділитися
Вставка
  • Опубліковано 23 жов 2024

КОМЕНТАРІ • 221

  • @karmitakaur3390
    @karmitakaur3390 3 години тому +119

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @anhadsinghrandhawa312
    @anhadsinghrandhawa312 41 хвилина тому +5

    ਸੋਨੂੰ ਵੀਰ ਭੂਆ ਘਰ ਪਹਿਲੀ ਵਾਰ ਗਏ❤

  • @GURJANTSHTv
    @GURJANTSHTv 26 хвилин тому +2

    ਜੇ ਨਨਾਨਾ ਭਰਜਾਈਆ ਭੈਣਾਂ ਬਣ ਜਾਣ ਤਾਂ ਕਿੰਨੀ ਵਧੀਆ ਗੱਲ ਹੈ ਪਰ ਸਰਸਾਂ ਕਿੱਥੇ ਸਮਝਦੀਆਂ ਸੱਸਾਂ ਤਾਂ ਦੋਗਲਾ ਕੰਮਕਾਰ ਦਿੰਦੀਆਂ ਪੁੱਤਾਂ ਨੂੰ ਕੁਝ ਤੇ ਨੂੰਹਾਂ ਨੂੰ ਕੁਝ ਕਹਿ ਕੇ ਪੁੱਤਾਂ ਤੋਂ ਦੂਰ ਕਰ ਦਿਦੀਆ ਪਤੀ ਪਤਨੀ ਤੋਂ ਦੂਰ ਕਰ ਦਿੰਦੀਆਂ ਨੇ ਪਰ ਇਦਾਂ ਦੇ ਕੰਮ ਕਰਨੇ ਚੰਗੇ ਨਹੀਂ ਹੁੰਦੇ ਦੇ ਕੰਮ ਚ ਤਾਂ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਧੰਨਵਾਦ❤❤❤❤❤❤❤❤❤❤❤

  • @ParmjeetParmjeetsingparm
    @ParmjeetParmjeetsingparm 2 години тому +38

    ਸੋਨੂ ਵੀਰ ਵਰਗਾ ਵੀਰ ਰੱਬਾ ਸਾਰਿਆਂ ਨੂੰ ਦਾ ਹੀ

  • @user-cs2bk8sm3cAmanat
    @user-cs2bk8sm3cAmanat Годину тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @anhadsinghrandhawa312
    @anhadsinghrandhawa312 Годину тому +9

    ਪਰਮਾਤਮਾ ਸਭ ਦਾ ਭਲਾ ਕਰੇ ❤

  • @KuldeeppawarKuldeeppawar-k7f
    @KuldeeppawarKuldeeppawar-k7f 46 хвилин тому +2

    Love you ਹੈ ਜੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਮਿਹਰ ਕਰਨ ਜੀ ❤❤❤❤❤

  • @riyasanjeevbajaj
    @riyasanjeevbajaj 23 хвилини тому +1

    Sandeep di nu vekh ke bahut taras aunda apne munde nu Milan lye jeve taras rahi hai

  • @AkashVirk-qk8lx
    @AkashVirk-qk8lx 3 години тому +50

    ਜਦੋਂ ਪ੍ਰੀਤ ਲੜਕੇ ਪੇਕੇ ਸੀ ੳਦੋ ਅੰਟੀ ਨੂੰ ਤਾਈਂ ਜੀ ਕਹਿਦੀ ਸੀ ਅੱਜ ਅੰਟੀ ਬਣ ਗਏ 😂😂😂

    • @kirankaur6619
      @kirankaur6619 2 години тому +11

      ਭੁੱਲ ਗਏ ਵਿਚਾਰੇ ਕੰਮ ਵਾਲੇ ਨੇ ਚੇਤੇ ਨੀ ਰਿਹਾ ਚੱਲ ਕੋਈ ਨਾ ਸਾਰਿਆਂ ਨੂੰ ਪਤਾ ਤਾੲੀਂ ਆ ੲਿਸ ਵੀਡੀਓ ਵਿੱਚ ਅੰਟੀ ਜੀ 😂😂

    • @anhadsinghrandhawa312
      @anhadsinghrandhawa312 Годину тому +2

      ਤਾਈ ਅੰਟੀ ਇਕੋ ਗੱਲ ਇਨਾ dil ਨਾ ਲਾਇਆ ਕਰੋ
      ਹੋ ਜਾਂਦਾ

    • @Noordhaliwalpunjab
      @Noordhaliwalpunjab 45 хвилин тому +1

      ਇੱਕ ਪ੍ਰੀਤ ਕਹਿੰਦੀ ਕਟੋਰ ਟਕੋਰ ਨੂੰ 😂

  • @anhadsinghrandhawa312
    @anhadsinghrandhawa312 48 хвилин тому +3

    ਹਾਏ ਮਿਹਰ ਦਿਖੀ ❤

  • @AkwinderButter
    @AkwinderButter 2 хвилини тому

    ਸੋਨੂੰ ਵਰਗਾ ਵੀਰ ਰੱਬ ਸਾਰੇ ਨੂੰ ਦਵੇ ❤❤🎉🎉

  • @satwantkaur7410
    @satwantkaur7410 Годину тому +4

    Very heart touching story waheguru ji kise da bacha mea to vake na.hove sandeep really ur acting very serious God bless you ❤❤❤❤

  • @anhadsinghrandhawa312
    @anhadsinghrandhawa312 Годину тому +4

    ਬਹੁਤੇ ਸੋਹਣੇ ਲਗ ਰਹੇ ਸੀ ਸਾਰੇ ਵਿਆਹ ਤੇ

  • @SukhwinderSingh-wq5ip
    @SukhwinderSingh-wq5ip Годину тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jogajoga8134
    @jogajoga8134 Годину тому +5

    ਕਟੋਰ ਨਹੀਂ ਹੁੰਦੇ ਨਾ ਕਿ ਟਕੋਰ ਹੁੰਦੀ ਆ ਪ੍ਰੀਤੀ ਦੀਦੀ❤❤

  • @GurniwazSingh-i5p
    @GurniwazSingh-i5p 3 години тому +31

    Preety garm Pani di takor hundi kator ni 😮😅😅😅

    • @anmolkahlon1974
      @anmolkahlon1974 2 години тому +4

      Pehlo preet na takor e keha c jdo aunty naal gl kiti tdd vichri da mooh tu kator nikal gya aunty kiva sandeep dyi ਬੁਰਾਈਆ ਕਰਦੀ ਪਈ ਵਿਚਾਰੀ ਨਨਾਣ ਦਾ ਭਲਾ ਕਰਨ ਚ ਫਸ ਗਈ

    • @satnamkaur3457
      @satnamkaur3457 Годину тому

      😂😂😂😂​@@anmolkahlon1974

  • @sandhu_0079
    @sandhu_0079 2 години тому +6

    , ਆਵੇ ਮੈ ਗਰਮ ਪਾਣੀ ਦੀ ktor ਜਹੀ ਕਰਨ dae c😂

  • @Virk-2022
    @Virk-2022 2 години тому +5

    ਵੀਡੀਓ ਬਹੁਤ ਘੈਟ ਆ ❤

  • @Leagendmovies368
    @Leagendmovies368 2 години тому +6

    ਮੇਰੇ ਤਾਂ ਦਿਲ ਨੂੰ ਕੁਛ ਹੁੰਦਾ ਜਦੋਂ ਸੰਦੀਪ ਆਪਣੇ ਬੇਟੇ ਬਾਰੇ ਸੋਚ ਕੇ ਰੋਂਦੀ ਏ ਮੇਰਾ ਤਾਂ ਵੀਡੀਓ ਵੇਖਣ ਨੂੰ ਜੀ ਨਹੀਂ ਕਰਦਾ ਤੁਸੀਂ ਜਲਦੀ ਜਲਦੀ ਸੰਦੀਪ ਹੋ ਆਪਣੇ ਬੇਟੇ ਨਾਲ ਮਿਲਾ ਦੋ ਵੀਡੀਓ ਵਿੱਚ ਹੁੰਦਾ ਵਿਆਹ ਦੂਸਰਾ ਨਾ ਕਰਾਓ ਕ ਕਮਲ ਭਾਜੀ ਨਾਲ ਹੀ ਮੇਲ ਹੋ ਜੇ ਹੁੰਦਾ ਵੀਡੀਓ ਵਿੱਚ ਪਲੀਜ

    • @AmanDeep-nk6pu
      @AmanDeep-nk6pu 12 хвилин тому

      Hnji ਸਚਾਈ ਪਤਾ ਲੱਗਣੀ ਚਾਹੀਦੀ a k Sandeep nanan nl gl krdi c😊😢😢😢😢😢😢

  • @MandeepkourMandeep-jy2ke
    @MandeepkourMandeep-jy2ke Годину тому +3

    Sandeep dii te bhot tars ounda jdo o Karan nu Milan lai tarsde aa

  • @ranjitkaur6445
    @ranjitkaur6445 2 години тому +2

    Very Heart Touching Story Waheguru ji kise da bacha maa to vakh na hove Sandeep Realy Ur acting Very Serius God bless u all❤❤❤❤❤ Koi v Veer aapny bhen nu dukhi nhi dekhna chahunda 😢😢😢😢😢

  • @ranjitkaur6445
    @ranjitkaur6445 2 години тому +5

    Mera ta Sandeep val dekh k Rona hi aa gya 😢😢😢😢😢 Sachi Bachia da vichhora bahut aukha aa

  • @narindernarinder592
    @narindernarinder592 2 хвилини тому +1

    ਪੰਮ ਦੀਦੀ ਤੁਸੀ ਹੈਲਪ ਕਰੌ ਸੰਦੀਪ ਦੀ ਸੱਚ ਦੱਸ ਤਹਾਡੇ ਕਰਕੇ ਘਰ ਬਰਬਾਦ ਹੌਇਾ ਵਿਚਾਰੀ ਦਾ

  • @LovePawar-r3h
    @LovePawar-r3h 2 години тому +3

    ਗੁਰਮੇਹਰ ਨੂੰ ਮਿਲ ਲੈਣਾ ਸੀ 😂😂

  • @MeenaKumari-iv1no
    @MeenaKumari-iv1no 38 хвилин тому +1

    ਯੂਥ ਆਹ ਜਿਹੜਾ ਹਰਿਆਣਾ ਸੋ ਮੈਂ ਇਹ ਲਿਖਿਆ ਕਿ ਤੁਹਾਡਾ ਉਹ ਲਿਖਿਆ ਗਾਵਹੁ ਮੇਰੇ ਚੀਰੀ ਜਾ ਕੇ ਮਿਸਾਲ ਵੇਜੀ ਜਾਗਦੀ ਮਿਸਾਲ ਪੈਦਾ ਕਰ ਦਿੱਤੀ ਉਸ ਬੰਦੇ ਨੇ ਪਿੰਡ ਚ

  • @narindernarinder592
    @narindernarinder592 9 хвилин тому

    ਭਰਾ ਹੌਵੇ ਸੌਨੂ ਵਰਗਾ ਬਸਰਾਵਾ

  • @Maninder_brar
    @Maninder_brar Хвилина тому

    ਸੋਨੂ ਵੀਰ is best 👍💞

  • @savitarani9191
    @savitarani9191 2 години тому +4

    Sandeep da dukhda sun ke rona he aa gya🎉🎉

  • @RajbeerSingh-cd8kr
    @RajbeerSingh-cd8kr 2 години тому +13

    ਵਿੱਕੀ ਸੁਧਰ ਜਾ ਕਵਲ ਨੇ ਤੈਨੂੰ ਸੁਧਾਰ ਦੇਣਾ

  • @AngrejSingh-mp2tu
    @AngrejSingh-mp2tu Годину тому +2

    ਵਿੱਕੀ ਭਾਅ ਬੜੀ ਮਾੜੀ ਗੱਲ ਹੋਈ ਪਤਾ ਲੱਗਿਆ ਹੈ ਕੇ ਵਿੱਕੀ ਭਾਅ ਜਹਾਜ ਦੀ ਛੱਤ ਤੋ ਡਿੱਗ ਗਿਆ ਹੈ

  • @MannKaur-o2t
    @MannKaur-o2t 2 години тому +8

    Manno b bethi c othe tidhi jhi 😂❤

  • @zsrvlogs8401
    @zsrvlogs8401 2 години тому +12

    ਤੁਸੀਂ ਟਿਊਸ਼ਨ ਨੂੰ ਟਵੀਸ਼ਨ ਕਿਉਂ ਕਹਿੰਦੇ ਹੋ?

    • @SukhpreetKaur-fk1iy
      @SukhpreetKaur-fk1iy Годину тому +1

      Majhe di punjabi boli aa gurdaspur side eda hi bolde

    • @zsrvlogs8401
      @zsrvlogs8401 Годину тому +3

      @@SukhpreetKaur-fk1iy ok... ਸਾਡੇ ਸੰਗਰੂਰ ਮਾਲੇਰਕੋਟਲਾ ਵਿੱਚ ਏਦਾਂ ਨਹੀਂ ਬੋਲਦੇ ਇਸ ਲਈ....

  • @rashmisharma4699
    @rashmisharma4699 Годину тому +1

    Very heart touching story... Guru Ji bless you always ❤❤❤❤

  • @KamalKamal-c6t1w
    @KamalKamal-c6t1w Годину тому +2

    Mnu te Vicky veera bhto cute lagda 😊

  • @rajwinderkaur7882
    @rajwinderkaur7882 19 хвилин тому

    Superb story❤❤❤❤❤

  • @KulwinderKaur-f3t
    @KulwinderKaur-f3t 3 години тому +11

    ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਬਹੁਤ ਵਧੀਆ ਵੀਡੀਓ 🌴🥦🌳🫛🌹🌴🥦🌳🫛🌹🌴🥦🌳🫛🌹🌴🥦🌳🫛🌹🌴🥦🌳🫛🌹

  • @gillbrother7786
    @gillbrother7786 2 години тому +4

    Buhat buhat soni video god bless you family members ❤

  • @nishaparmar5148
    @nishaparmar5148 Годину тому +4

    Hun es series vich Sandeep didi da viah na krio ,kawal veer ji nal he Sula krao.😊😊😊

  • @vanrajchahal-gt8uj
    @vanrajchahal-gt8uj 36 хвилин тому

    ❤❤❤❤

  • @narindernarinder592
    @narindernarinder592 8 хвилин тому

    ਸੁਣ ਲੇ ਪ੍ਰੀਤ ਮੁਰਦਾ ਬੌਲੇ ਼਼਼਼਼਼ਪਾਰੇ

  • @Maan_panjabi
    @Maan_panjabi 2 години тому +4

    Wadiya story 👏🏻👏🏻👏🏻👏🏻

  • @narindernarinder592
    @narindernarinder592 20 хвилин тому

    ਸੰਦੀਪ ਆਪਣੇ ਪੁੱਤ ਨੂ ਮਿਲਣ ਦੀ ਕੌਸਿਸ ਕਰੌ ਦੁਬਾਰਾ ਕਵਲ ਭਾਜੀ ਨਾਲ ਘਰ ਵਸਾਲੁ ਬਸਰਾਵਾ

  • @daljeetbajwa84
    @daljeetbajwa84 46 хвилин тому

    God bless you all best team members 🙏🙏

  • @hardeepsingh6786
    @hardeepsingh6786 Годину тому +1

    Gurmaher dekde c sonu veere val😂

  • @pkdhanjal4928
    @pkdhanjal4928 Годину тому +4

    Garm pani d kator......takor hundi aa preet

  • @sushmakher3809
    @sushmakher3809 Годину тому +1

    Bohat vadiya story dear 👌🥰👏👏👏

  • @DineshDinesh-nv3bn
    @DineshDinesh-nv3bn Годину тому +1

    V nyc video god bless you

  • @JasbirsranSran
    @JasbirsranSran 3 години тому +6

    I am Sirat Sran Narangabad main premiere dakhdi pai bhout wait c video di pata ni kini war ok kar kar dekhiya

  • @daljitkaur5276
    @daljitkaur5276 48 хвилин тому +1

    Waiting for next

  • @AmanDeep-nk6pu
    @AmanDeep-nk6pu 3 хвилини тому

    Sandeep d nanan ਸਚਾਈ ਦਸ ਦੇਵੇ ਹੁਣ pls pls te rishte nu bhachya ja ske

  • @KaurRajveer-ss5cf
    @KaurRajveer-ss5cf 2 години тому +11

    Jihda vi mera commant pad riha hai waheguru ji ohna de Mata pita di Umar lambi kre ❤❤

  • @happyhappysidhu923
    @happyhappysidhu923 34 хвилини тому

    Hye Dil bahr aanda Sandeep vl dekh k apne bache nu ik vaar miln nu kida tarsdi aa bechari..Hye Ida de hlaat na hon kise de 😭😭😭

  • @SarabjitSingh-tn8fj
    @SarabjitSingh-tn8fj 2 години тому +4

    ਕਵਲ ਵੀਰ ਤੁਹਾਡੀ ਭੈਣ ਇੜਾ ਪਛਤਾ ਵਾ ਕੇਰਦੇ ਵਾ ਤੁਹਾਨੁ ਸਚ ਦਸ ਸਕਦੇ ਵਾ ਸਾਨੁ ਡੀਕ ਵਾ ਕਦੋ ਤੁਹਾਨੁ ਸਚ ਦਾ ਪਤਾ ਲਗੇ ਸਨਦੀਪ ਭੈਣ ਨੁ ਤੁਸੀ ਘਰ ਲਿਆਓ ਆਸੀ ਡੀਕਦੇ ਵਾ 😊❤❤

  • @manjitbath5592
    @manjitbath5592 3 години тому +6

    Love you ❤❤ji

  • @jasnoorsingh6729
    @jasnoorsingh6729 2 години тому +2

    Super se bhi ooper

  • @NirmalKaur-i6x
    @NirmalKaur-i6x 2 години тому +2

    Sonu beta tuhade roll bohat vadiya

  • @PrabhDult-h4w
    @PrabhDult-h4w 32 хвилини тому +1

    Kulwinder Kaur jatio sharja

  • @malwabutiqe6374
    @malwabutiqe6374 2 години тому +3

    Sandeep gomma g

  • @manindersinghsingh161
    @manindersinghsingh161 Годину тому +1

    Sandeep de acting kini real a ❤

  • @sajjankids
    @sajjankids 3 години тому +4

    Verry,noce❤❤❤❤❤❤❤❤❤

  • @seeratrandhawa665
    @seeratrandhawa665 Годину тому +2

    Loka vaala v sirra ee aa tkor kttor ch ee fsge dharm naal galti 1 v highlight te hor saara kuj khooh ch

  • @JaspalGuraya-m8e
    @JaspalGuraya-m8e 22 хвилини тому

    Nyc

  • @Ajay-um2mw
    @Ajay-um2mw 44 хвилини тому

  • @rajwinderkaur5310
    @rajwinderkaur5310 2 години тому +3

    Preet aunty nu kehdi mai garam pani di ਕਟੋਰ kardi pae c😂😂😂😂

  • @SukhBrar-e1d
    @SukhBrar-e1d Годину тому

    ❤❤🎉❤❤

  • @SoniaSonia-bt3iu
    @SoniaSonia-bt3iu 2 години тому +1

    🎉🎉🎉

  • @gamingzonebikerspistols6299
    @gamingzonebikerspistols6299 4 хвилини тому

    nyc

  • @oceanmermaid2622
    @oceanmermaid2622 2 години тому +1

    पर्पल सूट में अच्छी लग रही थी संदीप
    😂 विकी को घुटने में चोट लगती हैं जब 🛵 से गिरता है 😂और प्रीत पेर 🦶 पर दवाई लगा रही थी 😂😂
    वदिया एपिसोड ❤

  • @karamjitkaurkaramjitkaur8773
    @karamjitkaurkaramjitkaur8773 Годину тому

    So beautiful video g ❤❤❤😊😊

  • @gurekamsingh6385
    @gurekamsingh6385 2 години тому +2

    ਕਟੋਰ ਨੀਂ ਟਕੋਰ ਆ ਪ੍ਰੀਤੀ

  • @NarinderSingh-xk2ks
    @NarinderSingh-xk2ks 2 години тому

    God bless you all family members

  • @amanmania5790
    @amanmania5790 2 хвилини тому

    Preet katora ni tkora hundiya bhene 😂😂😊

  • @JaswindersinghJheeta
    @JaswindersinghJheeta 3 години тому +6

    ❤❤❤❤❤my first comment

  • @gillbrother7786
    @gillbrother7786 2 години тому +5

    Sandeep bhabhi ji nu dakh rona aga 😢😢😢😢

  • @gaganpunjap5807
    @gaganpunjap5807 15 хвилин тому

    ਭਰਭੂਜਾ ਸੁਧਰ ਜਾ

  • @narindernarinder592
    @narindernarinder592 7 хвилин тому

    ਤਲਾਕ ਵਿੱਚ ਬੱਚਾ ਫਿਸ ਗਿਆ

  • @DaljeetKaur-kv9it
    @DaljeetKaur-kv9it 3 години тому +3

    👌👌👌👌👌👌

  • @NarinderSingh-xk2ks
    @NarinderSingh-xk2ks 2 години тому

    So beautiful story g

  • @PreetSingh-cg6lv
    @PreetSingh-cg6lv 2 години тому +1

    Very nuce video god bless you all family members 🎉🎉🎉🎉🎉🎉

  • @harleenkaursandhu3646
    @harleenkaursandhu3646 3 години тому +3

    Sada punjab team please video da aga timing na liya karo adi to jadi video Khatam ho jandi va koi maza nehi onda video vakhan da 😢

  • @BaljitKaur-j5n
    @BaljitKaur-j5n 2 хвилини тому

    ਇਹ ਸਾਰਾ ਕੁਝ ਤੁਸੀਂ ਕਵਲ ਨੂੰ ਦੱਸੋ

  • @BTS-armyforever7971
    @BTS-armyforever7971 Годину тому

    Vadiya story ❤❤❤

  • @sukhdeepkaur3348
    @sukhdeepkaur3348 46 хвилин тому

    bechari sandeep didi kine taraf de aa apne karan nu milan li bechari kine dukhi aa 😢💔

  • @KaviPreet-d7p
    @KaviPreet-d7p 2 години тому

    Very beautiful

  • @GrewalMohinder
    @GrewalMohinder 2 години тому

    Bhut vdea

  • @Cartoonbabyenjoy-jq6yj
    @Cartoonbabyenjoy-jq6yj 3 години тому +2

    Nyc video

  • @jasnoorsingh6729
    @jasnoorsingh6729 2 години тому

    Sandeep didi da dukh dekh ke rona aa gya

  • @NarinderSingh-xk2ks
    @NarinderSingh-xk2ks 2 години тому

    Very good acting

  • @NarinderSingh-xk2ks
    @NarinderSingh-xk2ks 2 години тому

    Excellent g

  • @jagjitsandhu562
    @jagjitsandhu562 2 години тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @hermitkaur1045
    @hermitkaur1045 2 хвилини тому

    Saade tn tkor kehnde a te preet ktor kehndi a😊

  • @gurnoorsinghnoorsingh5218
    @gurnoorsinghnoorsingh5218 6 хвилин тому

    Pani di ktoor😂😂😂😂😂

  • @kalaswinderkaur8298
    @kalaswinderkaur8298 2 години тому

    Love u all

  • @brownmunde444
    @brownmunde444 Годину тому +1

    Vicky ਨਹੀਂ sudhar sakda ਪ੍ਰੀਤੀ ਵਿਚਾਰੀ tarle ਕਰਦੀ ਰਹਿੰਦੀ a

  • @karanhanzra5255
    @karanhanzra5255 2 години тому +2

    Pehla aa daso hun ine irregular kyu ho gye oo?

  • @NarinderSingh-xk2ks
    @NarinderSingh-xk2ks 2 години тому

    🎉❤🎉❤🎉❤

  • @Ajay-um2mw
    @Ajay-um2mw 45 хвилин тому

    Hello didi ji

  • @lovelyverma8982
    @lovelyverma8982 41 хвилина тому

    😂😂😂❤❤❤

  • @HarmeetKaur-ni2zb
    @HarmeetKaur-ni2zb Годину тому +1

    ਕਟੋਰ ਨਹੀ
    ਟਕੋਰ ਹੁੰਦਾ ਏ
    😂😂😂😂😂😂😂

  • @baljindarsingh254
    @baljindarsingh254 3 години тому +1

    ❤❤❤❤❤ nyc