Gurdas Maan ਦੇ Bathinda Night Show ‘ਚ ਹੰਗਾਮਾ - Bouncer ਨੇ ਲੋਕਾਂ ਨਾਲ ਕੀਤੀ ਧੱਕਾ-ਮੁੱਕੀ | Pro Punjab Tv

Поділитися
Вставка
  • Опубліковано 15 січ 2025

КОМЕНТАРІ • 66

  • @harpalsinghsandhu7571
    @harpalsinghsandhu7571 2 роки тому +24

    ਦੁਰ ਫਿਟੇ ਮੂੰਹ ਸਰਕਾਰ ਦੇ ਇਸ ਪੰਜਾਬ ਦੇ ਗਦਾਰ ਕਲਾਕਾਰ ਤੋਂ ਬਿਨਾਂ ਕੋਈ ਹੋਰ ਕਲਾਕਾਰ ਨਹੀ ਸੀ ਦਿਸਿਆ

  • @sukhnandansingh2265
    @sukhnandansingh2265 2 роки тому +18

    ਲਾਹਨਤ ਉਨ੍ਹਾਂ ਲੋਕਾਂ ਲਈ ਜਿਹੜੇ ਪੱਗਾਂ ਲੁਹਾ ਕੇ ਆਏ ਸ਼ਰਮ ਆਉਣੀ ਚਾਹੀਦੀ ਹੈ ਕੰਜ਼ਰ ਖਾਨਾ ਸੁਣਨ ਗੲਏ ਸੀ

  • @ns.implementworksbhagtabha641
    @ns.implementworksbhagtabha641 2 роки тому +8

    ਇਕ ਸਾਲ ਵਿਚ ਹੀ ਭੁੱਲ ਗਏ ਲੋਕ ਕਿਸਾਨ ਮੋਰਚੇ ਦੀਆ ਗੱਲਾ ਨੂੰ। ਨਾਲੇ ਲੋਕਾਂ ਨੂੰ ਇਹ ਨੀ ਸਮਝ ਕੇ ਅਖਾੜੇ ਲਾਕੇ ਨਸ਼ੇ ਕਿਵੇਂ ਖ਼ਤਮ ਕਰਦੂ ਇਹ ਤਾਂ ਆਪ ਉਤਸ਼ਾਹਿਤ ਕਰਦਾ ਰਿਹਾ

  • @gurdeep7153
    @gurdeep7153 2 роки тому +5

    ਟੱਟੇ ਫੜਣੇ ਸੀ ਮਾਨ ਦੇ ਭੇਡਾਂ ਵਾਗੂੰ ਤੁਰੇ ਫਿਰਦੇ ਆ

  • @jashpalsingh1875
    @jashpalsingh1875 2 роки тому +12

    ਗੁਰਦਾਸ insa ਤਾਂ ਆਪ ਖੁਦ ਬੀੜੀ ਸਿਗਰੇਟ ਪੀਣ ਵਾਲੇ ਬਾਬਾ ਚੇਲਾ ਆ।ਇਹ ਕੀ ਨਸ਼ੇ ਦਾ ਵਿਰੌਧ ਕਰੂਗਾ

  • @manbreed5647
    @manbreed5647 2 роки тому +6

    ਗੁਰਦਾਸ ਮਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕੂ ?
    😆😆😆😆😆
    ਕਿਵੇਂ ਪੰਜਾਬ ਸਰਕਾਰ ਗੁਰਦਾਸ ਮਾਨ ਨੂੰ ਬਹਾਨੇ ਨਾਲ ਪੈਸਾ ਦੇ ਰਹੀਂ ਹੈ।

  • @ranabullet
    @ranabullet 2 роки тому +5

    ਆਪਣੀ ਇੱਜ਼ਤ ਆਪਣੇ ਹੱਥ ਬਚੋ ਕੰਜਰਖ਼ਾਨੇ ਤੋਂ । ਰੱਬ ਦਾ ਨਾ ਲਓ ।

  • @manjeetkamboj7684
    @manjeetkamboj7684 2 роки тому +11

    ਦਿਮਾਗ ਤਾ ਸਾਡੇ ਲੋਕਾਂ ਦਾ ਖ਼ਰਾਬ ਹੈਂ ਜੋ ਏਸ ਕੰਜਰ ਦਾ ਸੋਹ ਵੇਖਣ ਗਏ

  • @didarsinghdhillon1949
    @didarsinghdhillon1949 2 роки тому +10

    Fudhu tai app lok nai keo ah fudhu banda nu sunan gye ,, appni bezeti app Kron Jande a

    • @mr_kalyug
      @mr_kalyug 2 роки тому

      Zameer heyni loka Ch.

  • @amritdhaliwal9107
    @amritdhaliwal9107 2 роки тому +3

    ਇਸ ਸਾਲੀ ਖੱਚ ਨੂੰ ਸੁਨਣ ਕਿਓ ਗਏ! ਸਾਡੇ ਤੋ 2ਕਿਲੋਮੀਟਰ ਸੀ ਸਟੇਡੀਅਮ ਅਸੀ ਤਾ ਇਸ ਬੇਕਾਰ ਬੰਦੇ ਨੂੰ ਸੁਨਣ ਗਏ!

  • @mandipsingh4263
    @mandipsingh4263 2 роки тому

    ਇਹ ਬਹੁਤ ਮਿਹਨਤੀ ਅਧਿਆਪਕ ਅਤੇ ਵਧੀਆ ਇਨਸਾਨ ਹਨ ਜਿਨ੍ਹਾਂ ਦੀ ਪੱਗ ਲਹੀ ਹੈ ,ਇਹਨਾਂ ਨੂੰ ਕਿਉਂ ਰੋਕਿਆ ਗਿਆ

  • @amritbains8474
    @amritbains8474 2 роки тому +3

    Edde program .... kPS Gill wele vi karaye si...Hun vi karayo....

  • @meetagill4242
    @meetagill4242 2 роки тому +4

    gurdas man anty sikh

  • @bhagwantpalsinghgill2949
    @bhagwantpalsinghgill2949 2 роки тому +4

    Vadheeya keeta bouncers ney

  • @cornerslice
    @cornerslice 2 роки тому +1

    Appna Punjab hove, Gar di SHRAAB hove. But the show is to quit alcohol by Bakwas Maan.

  • @jassadhesi730
    @jassadhesi730 2 роки тому

    Love you maan Saab ji

  • @surindersharma6522
    @surindersharma6522 2 роки тому

    Love u maan saab ❤️

  • @harbansbhullar7120
    @harbansbhullar7120 2 роки тому +2

    why government need spot from singer for stop drug .it is shame full for government.they don't have any agenda for stop drug

  • @SSMAAN-hg8ft
    @SSMAAN-hg8ft 2 роки тому

    ਜਿਹੜਾ ਬੰਦਾ ਪੰਜਾਬ ਦਾ ਨਹੀਂ ਹੋਇਆਂ ਓਸਨੂੰ ਕੀ ਸੁਣਨਾ

  • @Shamsher_Singh_Bajwa_93
    @Shamsher_Singh_Bajwa_93 2 роки тому +2

    ਕੰਜ਼ਰ ਤੇ ਨਚਾਰਾਂ ਦੇ ਰਾਜ ਵਿੱਚ ਇਹੋ ਕੁਝ ਹੀ ਹੋਣਾ ਸੀ ਪੰਜਾਬ ਸਰਕਾਰ ਮੁਰਦਬਾਦ ਭੰਡ ਤੇ ਨਚਾਰ ਮੁਰਦਾਬਾਦ

  • @harpreetsinghmann
    @harpreetsinghmann 2 роки тому +7

    Apna Punjab hove, Ghar di Sharab hove,,,,,

    • @freddiefgh8380
      @freddiefgh8380 2 роки тому +1

      ਕੰਜਰੀਵਾਲ ਨੇ ਵੇਚਿਆ ਚਿੱਟਾ ਹੋਵੇ ਤੇ ਭਗਵੰਤ ਮਾਨ ਲਾਹਣ ਨਾਲ ਰੱਜ ਕੇ ਗੂੰ ਚ ਡਿੱਗਿਆ ਹੋਵੇ। ਤੇਰਾ ਟੱਬਰ ਚਿੱਟੇ ਤੇ ਲੱਗਿਆ ਹੋਵੇ ਜੋ ਅੱਜ ਕੱਲ ਕੂਚੀ ਗੈਂਗ ਵੇਚ ਰਹੀ ਆ ।

  • @bhagwantpalsinghgill2949
    @bhagwantpalsinghgill2949 2 роки тому +2

    Log v ewien e theek hundey aa

  • @happysarpanch2286
    @happysarpanch2286 2 роки тому +3

    ਏਸ ਮੁਸਲੇ ਨੂੰ ਦੇਖਣ ਨੂੰ ਕੀ ਕਰਨ ਜਾਨੇ

  • @lmbhangu
    @lmbhangu 2 роки тому

    ਇਹ ਬੱਤੀ ਵਾਲੇ ਹੰਕਾਰੀ ਦੇ ਬਾਊਂਸਰ ਵੀ ਹੰਕਾਰੇ ਹੋਏ

  • @amanpreetsingh3533
    @amanpreetsingh3533 2 роки тому +2

    Aap te gurdas maan beedi fookan waleya nu pooj da aa..eh kru nasha mukt punjab

    • @rohitmahey8724
      @rohitmahey8724 2 роки тому

      mai boht sardar dekhe aa jehde daaru peende aa pagga banke te meat khande aa te apne ap nu kehde mooh naal sikh akhde aa guru ghara ch jaat paat vi mukh rakhde aa bakre wadhde aa nihung singh oh kehde paseyo sikh aa ohna nu fer ki akhiye jad gurdas maan duniya te nhi reha fer ohdi valuue pta lagni aa ohne ki gaaya si

  • @mr_kalyug
    @mr_kalyug 2 роки тому +1

    Concerts do not break the back of narcotics and help addicts. Usual foki balle balle politics by administration.

  • @amritbains8474
    @amritbains8474 2 роки тому +2

    Hor parkayo lokka nu....stage te gadara nu charr ke...

  • @ssbal2048
    @ssbal2048 2 роки тому +1

    Lok es nu kio Sunan gae.

  • @kuldeepveertegurudikirpaha7774
    @kuldeepveertegurudikirpaha7774 2 роки тому +1

    Boycott Gurdas Maan shows. Pehlan eh sala sharaab krda riha hai.

  • @Singh-wv8eq
    @Singh-wv8eq 2 роки тому +1

    Tuc othe amb len gye c
    gurdas maan ne tahnu khan nu dena
    Oh bnda hi aa koi rab nhi aa Jo tuc apnia pagga lhake aa gye

  • @armaandhaliwal2021
    @armaandhaliwal2021 2 роки тому

    Kiya hoya piya punjab de loka nu kuj smhj ni aundi ik show de oicha lddi jnde ne ja ladna ha ta punjab lyi laddo na ki ganna sunan lyi hadd hi hogi

  • @gurusingh3861
    @gurusingh3861 2 роки тому +4

    All this shows should be band in punjab.

  • @gurbhajangurb8183
    @gurbhajangurb8183 2 роки тому +1

    No

  • @jagpreetkang
    @jagpreetkang 2 роки тому

    Eh bouncer 80prcnt fake a coollipa launde dekhe main app . Shream dhkka krde

  • @mahigill351
    @mahigill351 2 роки тому

    Jan buj ka lok mahol khrab krda

  • @tajinderkahlon7342
    @tajinderkahlon7342 2 роки тому +3

    Mainu loka d samaj nahi aundi jdo oh nahi andr warn den dye te tusi na jao.eni jaan tang a gurdas maan sunan lai.kise dharmik jagah te jao.adi raat gurdas maan dekan lai turban lahai jande o

  • @harrpritpalsiingh5456
    @harrpritpalsiingh5456 2 роки тому +1

    Gurdas mann de kanjarkhane nu sunke kidaa loki nasha shadange.. main te 7wari gurdas landu nu live gonde wekhya, mera te nasha shutya ni