ਜੇ ਸੱਸ ਮਾਂ ਬਣਜੇ ep 87 | new punjabi movie 2023 | Punjabi Video | Sukhpal | Mansa

Поділитися
Вставка
  • Опубліковано 5 жов 2024
  • ਜੇ ਸੱਸ ਮਾਂ ਬਣਜੇ ep 87 | new punjabi movie 2023 | Punjabi Video | Sukhpal | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

КОМЕНТАРІ • 496

  • @jagjitsingh-wl9bg
    @jagjitsingh-wl9bg Рік тому +56

    ਬਹੁਤ ਵਧੀਆ ਸੰਦੇਸ਼ ਹੈ,ਸ਼ਾਬਾਸ਼ੇ ਪੁੱਤਰੋ!
    ਅੱਜ ਕੱਲ ਪਰਿਵਾਰਾਂ ਦੇ ਵਿੱਚ ਅਜੇਹਾ ਰੁਝਾਂਨ ਬਹੁਤ ਚੱਲ ਰਿਹਾ ਹੈ।ਲੜਕੀ ਨੂਂ ਸੌਹਰੇ ਪਰਿਵਾਰ ਵਿੱਚ ਅਡਸਟ ਹੋਣ ਅਤੇ ਇੱਕ ਦੂਜੇ ਨੂੰ ਸਮਝਣਵਿੱਚ ਥੋਹੜਾ ਸਮਾਂ ਤਾਂ ਲਗਦਾ ਹੀ ਹੁੰਦੈ । ਮਾੜੀ ਮੋਟੀ ਪਰੌਬਲਮ ਕਰੀਏਟ ਹੋ ਜਾਣ ਤੇ ਬੈਠਕੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਥਾਂ ਉਲਝਾ ਬੈਠਦੇ ਹਨ।ਅਖੇ ਚਲ ਕੁੜੀਏ ਚੱਕ ਬੈਗ ਤੇ ਚੱਲ ਘਰ ਨੂੰ ਅਸੀਂ ਨਹੀਂ ਤੋਰਨੀ। ਅਸਲ ਵਿੱਚ ਵਿਆਹੀ ਲੜਕੀ ਦਾਅਸਲ ਘਰ ਸੌਹਰਾ ਪਰਿਵਾਰ ਹੀ ਹੁੰਦਾ ਹੈ।

  • @daljeetjeeti383
    @daljeetjeeti383 Рік тому +5

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਵੀਡੀਓ ਵਿਚ ਬਹੁਤ ਵਧੀਆ ਸਦੇਸ਼ ਦਿੱਤਾ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @sukhdevsingh2088
    @sukhdevsingh2088 Рік тому +6

    ਬਹੁਤ ਵਧੀਆ ਸਟੋਰੀਆਂ ਬਨੋਦੇ ਹੈ ਬਾਈ ਜੀ ਵਹਿਗੁਰੂ ਚੜ੍ਹਦੀ ਵਿੱਚ ਰੱਖੇ ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਪੱਤੀ ਬੱਲਾਂ

  • @sukhpalsinghsukhpalsingh3622
    @sukhpalsinghsukhpalsingh3622 Рік тому +4

    Sukhpal singh Gill Vill_Ajit Gill Teh jaitu mandi Gill Motor Jaspal and Sukhpal very nice video 🎉🎉🎉🎉🎉🎉🎉🎉🎉🎉🎉❤❤❤❤❤

  • @turbankingnoor453
    @turbankingnoor453 Рік тому +12

    ਸੁਖਪਾਲ ਤਾ ਬੈਗ ਤਿਆਰ ਹੀ ਰੱਖਦੀ ਆਂ ਹੈ 😂😂😂😂😂😂😂😂😂😂😂😂😂😂😂😂😂😂😂😂😂

  • @tanutanu5326
    @tanutanu5326 Рік тому +17

    ਕਾਲੀ ਚੁੰਨੀ ਨੂੰ ਲਾਈਏ ਗੋਟਾ, ਕਾਲੀ ਚੁੰਨੀ ਨੂੰ ਲਾਈਏ ਗੋਟਾ,ਰੀਝਾਂ ਨਾਲ ਹੰਢਾਈਏ,
    ਜੇ ਸੱਸ ਮਾਂ ਬਣ ਜਾਏ , ਪੇਕੇ ਲੈਣ ਕੀ ਜਾਈਏ ❤🌼

  • @baljinderkaur3931
    @baljinderkaur3931 Рік тому +6

    ਸਾਰੀ ਟੀਮ ਨੇ ਬਹੁਤ ਵਧੀਆ ਮਿਹਨਤ ਕੀਤੀ ਪਿੰਡ ਢੰਗਰਾਲੀ

  • @jagwindermaan7657
    @jagwindermaan7657 Рік тому +2

    Bhot vadiaaa video aaa ji Latala

  • @rachhpalsingh78466
    @rachhpalsingh78466 Рік тому +15

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ChamailSingh-l8z
    @ChamailSingh-l8z Рік тому +2

    ਵੀਡੀਓ ਤਾਂ ਠੀਕ ਹੈ ਜੀ 🎉ਪਰ😢ਸ਼ਰਾਬ ਨੂੰ ਨਖਿਧ😢ਤੌਰ ਤੇ😢ਪੇਸ਼ ਕਰਿਆ😢ਕਰੋ😢ਜੀ🎉ਕਿਉਂਕਿ ਸ਼ਰਾਬ ਨੇ😢ਇਕ😢ਨਹੀਂ ਦੋ😢ਨਹੀਂ ਲੱਖਾਂ ਘਰ😢ਪਟ😢ਉਜਾੜ😢ਦਿੱਤੇ ਹਨ😢

  • @Gurpinderchahal01
    @Gurpinderchahal01 Рік тому +2

    ਬੋਤ ਵਧੀਆ ਵੀਡਿਓ ਜੱਸੇ ਵੀਰ ਜੀ ਪਰਨੀਤ ਸਿੰਘ

  • @harpreetsharma4125
    @harpreetsharma4125 Рік тому +5

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @gursakhbal195
    @gursakhbal195 Рік тому +5

    ਬਹੁਤ ਵਧੀਆ

  • @kulwinderknagra3640
    @kulwinderknagra3640 Рік тому +4

    ਵੈਰੀ ਨਾਈਸ ਵੀਡੀਓ 🙏❤🙏

  • @NarinderKaur19498
    @NarinderKaur19498 Рік тому +3

    ਬਹੁਤ ਵਧੀਆvideo ਸੀ ਅੱਜ ਕੱਲ ਇਹੀ ਰੁਝਾਨ ਚੱਲਦਾ ਪਿਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸਾਰੀ ਟੀਮ ਮੈਂਬਰਾਂ ਨੂੰ

  • @HarpreetkaurPreet-op3bb
    @HarpreetkaurPreet-op3bb Рік тому +4

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ❤❤❤

  • @jaingaming31
    @jaingaming31 Рік тому +2

    Very nice
    Divyam mansa

  • @Thealtafmalik_
    @Thealtafmalik_ Рік тому +11

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

    • @Shotcircuit-d1j
      @Shotcircuit-d1j Рік тому +1

      ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਨਜੋਤ ਸਿੰਘ ਮੇਦੈਵਾਸ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉❤।।।
      ❤❤❤❤❤❤❤❤

  • @JaspreetKaur-qr7vj
    @JaspreetKaur-qr7vj Рік тому +2

    ਸਾਡੇ ਘਰ ਬਿਲਕੁਲ ਐਵੇਂ ਹੀ ਹੁੰਦਾ ਐ

  • @GurtejSingh-cf8zk
    @GurtejSingh-cf8zk Рік тому +8

    ਬਹੁਤ ਵਧੀਆ ਜੱਸੇ ਬਾਈ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ਕਾਲੇਕੇ ਮੋਗਾ G. S ❤❤❤

  • @rajvinderkaur6299
    @rajvinderkaur6299 Рік тому +2

    Very nice video Surat Gujarat ❤

  • @bhupinderdandiwal8327
    @bhupinderdandiwal8327 Рік тому +2

    Bhout vdiya bai ji VPO Barnala Distt Mansa

  • @SukhKaur-vo7dc
    @SukhKaur-vo7dc Рік тому +1

    ਬੁਹਤ ਵਧੀਆ ਜੀ
    ਸੁੱਖ ਰਾਜਪੁਰਾ

  • @GurpreetSingh-bd9uj
    @GurpreetSingh-bd9uj Рік тому +4

    Gurpreet tiwana pind majat Bai naam ley Dio ji

  • @gurdeepsinghbadshahpuria483
    @gurdeepsinghbadshahpuria483 Рік тому +4

    ਬਾਈ ਜੀ ਤੁਹਾਡੀ ਵੀਡੀਓ ਤਾਂ ਬਹੁਤ ਵਧੀਆ ਹੁੰਦੀ ਹੈ ਪਰ ਸਿਰ ਤੇ ਚੁੰਨੀ ਲੈਣ ਦੀ ਕੋਸ਼ਿਸ਼ ਕਰਿਆ ਕਰੋ ਜੀ । ਧੰਨਵਾਦ ਜੀ।

  • @BeantSingh-ih1sn
    @BeantSingh-ih1sn Рік тому +10

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @SARBJITKAUR-qm3bo
    @SARBJITKAUR-qm3bo Рік тому +4

    Bhout vadia video my family tusi sada pariwar hi lagdy ho veer jii rab khusian deve santosh insan phus mandi sardulghar block

  • @SimranSingh-zx4wj
    @SimranSingh-zx4wj Рік тому +5

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @Sransaab927
    @Sransaab927 Рік тому +1

    Bai bhut jada vadia video hodia Satie a bai g mani VAIROKE

  • @jagseerchann1173
    @jagseerchann1173 Рік тому +2

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @manjeetsinghsukhanand2473
    @manjeetsinghsukhanand2473 Рік тому +14

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਪੇਕੇ ਲੈਣ ਕੀ ਜਾਈਏ ਜੇ ਸੱਸ ਮਾਂ ਬਣਜੇ ਬਹੁਤ ਵਧੀਆ ਸਿਖਿਆ ਦਿਤੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @BalwinderSingh-zo2xr
    @BalwinderSingh-zo2xr Рік тому +3

    ਬਾਈ ਜੱਸਾ ਸਿੰਘ ਭੈਣ ਸੁਖਪਾਲ ਕੌਰ ਜੀ ਬੇਨਤੀ ਹੈ ਕਿ ਤੁਸੀਂ ਮੇਰਾ ਨਾਮ ਕਿਓ ਨਹੀ ਬੋਲਦੇ ਅਸੀਂ ਥੋਡੀ ਬੀਡੀਓ ਬਹੁਤ ਸੁਣਦੇ ਹਾਂ ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਵੀਰਪਾਲ ਕੌਰ ਰਤੀਆ ਸਹਿਰ ਹਰਿਆਣਾ

  • @HarbansKaur-q2d
    @HarbansKaur-q2d Рік тому +4

    ਬਹੁਤ ਵਧੀਆ ਜੀ ਸਚਾਈ ਏ ਅੱਜ ਕਲ ਦੀ ਹਰਬੰਸ ਕੌਰ

  • @pawanpreetkaur5371
    @pawanpreetkaur5371 Рік тому +3

    Uncle g next part jldi e lai ke ayeo bhut wait hundi aw tuhdi. Ideo di ❤

  • @inderjitkaur4820
    @inderjitkaur4820 Рік тому +7

    Very nice god bless you all family waheguru tuhanu chadi kla ch rakhe 🙏🙏🌹🌹

  • @pardeepkumer1841
    @pardeepkumer1841 Рік тому +2

    Very nyc viedo❤❤ asi sari family dekh de aa sodi all movie Deepu goyal bhallaiana

  • @bakhshishsingh2711
    @bakhshishsingh2711 Рік тому

    ਜੇ ਸੱਸ ਮਾਂ ਬਣਜੇ ....,ਸ਼ਾਬਾਸ਼ੇ ਪੁੱਤਰੋ!।। ਹੋਰ ਕੀ ਕਰਨਾ ਹੁਣ ? ਪੰਜੀਰੀ ?

  • @kulwinderknagra3640
    @kulwinderknagra3640 Рік тому

    ਸ਼ਰਾਬ ਪੀਣੀ ਚੰਗੀ ਨਹੀ ਹੈ ਜਸੇ ਵੀਰੇ🙏❤🙏

  • @ajaibsingh6069
    @ajaibsingh6069 Рік тому +2

    🌼🌼🙏🙏🌼🌼 VERY VERY NICE VEDIO THANK YOU ~ AJAIB SINGH AULAKH VPO BHALWAN TEH.ਧੂਰੀ DT.SANGRUR 🌼🌼🙏🙏

  • @ManpreetSingh-ui2uk
    @ManpreetSingh-ui2uk Рік тому +5

    ਬਹੁਤ ਬਹੁਤ ਵਧੀਆ ਹੈ ਜੀ🙏

  • @jasschahal4151
    @jasschahal4151 Рік тому +4

    ਬਹੁਤ ਵਧੀਆ ਵੀਡੀਓ ਐ ਬਾਈ ਜੀ ਤੇ ਭੈਣ ਜੀ ਰੱਬ ਚੜਦੀਕਲਾ ਰੱਖੇ ਸਾਰੀ ਟੀਮ ਨੂੰ

  • @GurmeetKaur-kl7zs
    @GurmeetKaur-kl7zs Рік тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SeeraKhan-q4e
    @SeeraKhan-q4e Рік тому +5

    ਬਹੁਤ ਵਧੀਆ ਵੀਡੀਓ ❤ ਅਲਫਾਜ਼ ਪਿੰਡ ਕੋਟੜਾ ਕੌੜੀਆਂ ਵਾਲਾ ❤

  • @rachhpalsingh78466
    @rachhpalsingh78466 Рік тому +6

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @kskaurkaur4692
    @kskaurkaur4692 Рік тому +3

    Very nice god bless you all family waheguruji 🙏🙏🌷🌷karamjeet Kaur

  • @KulwinderKaur-kj9rx
    @KulwinderKaur-kj9rx Рік тому +2

    ਕੁਲਵਿੰਦਰ ਕੋਰ ਗਰੇਵਾਲ 🙏🙏👍👍🍎🍎💘💘🌷🌷💛💛🌹🌹🌴🌴🍀🍀🍀🙏🙏🙏🙏

  • @kulvirgill5881
    @kulvirgill5881 Рік тому +3

    Very very nice 👍 parmatma chadhadi kala vich Rakhe sari team nu 🙏🏽

  • @ramandeeptiwana2778
    @ramandeeptiwana2778 Рік тому +2

    ਬਹੁਤ ਵਧੀਆ ਵੀਡਿਉ ਐ ਸੁਖਪਾਲ ਭੈਣ ਤੇ ਜੱਸੇ ਥੋਡੀ ਹਰ ਵੀਡਿਉ ਸਿਖਿਆ ਦਾਇਕ ਹੁੰਦੀ ਐ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਥੋਡੀ ਸਾਰੀ ਟੀਮ ਨੂੰ ਇੱਕ ਗੱਲ ਹੋਰ ਆ ਤੇ ਕਮਾਲ ਹੋਗੀ ਸੁਖਪਾਲ ਭੈਣ ਦਾ ਕਪੜਿਆਂ ਵਾਲਾ ਬੈਗ ਹੋਰ ਲੈ ਲਿਆ 😜 ਆਪਣਾ ਨਾਂ ਪੱਤਾ ਤਾਂ ਕੀ ਦੱਸਣਾ ਮੇਰਾ ਕਿਹੜਾ ਨਾਂ ਲੈਣਾ ਤੁਸੀਂ ਵੀਡਿਉ ਵਿੱਚ

  • @Jagdeepbanwala742
    @Jagdeepbanwala742 Рік тому +4

    ਬਹੁਤ ਵਧੀਆ ਬਾਈ ਜੱਸਾ ਜੀ। ਜਗਦੀਪ ਬਣਵਾਲਾ

  • @Jasmeditz0__0
    @Jasmeditz0__0 Рік тому +1

    Very nice video 👌🏻👌🏻👌🏻

  • @sonalika.lover.s665
    @sonalika.lover.s665 Рік тому +3

    ਬਹੁਤ ਵਧੀਆ ਹੈ ਬਾਈ ਜੀ❤❤

  • @noordeepsingh8557
    @noordeepsingh8557 Рік тому +1

    ਬਹੁਤ ਵਧੀਆ ਵੀਡਿਓ ਸੁਖਪਾਲ ਦੀਦੀ

  • @HardeepkaurDhaliwal-n1w
    @HardeepkaurDhaliwal-n1w Рік тому +3

    ਵਾਹਿਗੁਰੂ ਜੀ ਮੇਹਰਕਰੇਜਸਾਵੀਰਤੇਸਖਪਾਲਭੈਣਤੇ

  • @HardeepkaurDhaliwal-n1w
    @HardeepkaurDhaliwal-n1w Рік тому +3

    ਵਾਹਿਗੁਰੂ ਜੀ

  • @GW_PUNJAB
    @GW_PUNJAB Рік тому +1

    Bhut vadiya video aa babbi chauke

  • @jatinderkaur4685
    @jatinderkaur4685 Рік тому +3

    Very nice Video God bless you always be happy❤🎉🙏👌

  • @PrabhPrabh-u7x
    @PrabhPrabh-u7x Рік тому +1

    ਬਹੁਤ ਵਧੀਆ ਵੀਡੀਓ ਵੀਰ

  • @KULDEEPSINGH-vd7dl
    @KULDEEPSINGH-vd7dl Рік тому +5

    Very good acting of all of you keep it up you are doing great

  • @msf5937
    @msf5937 Рік тому +1

    ਬਾਈ ਜੱਸੇ ਨੇ ਮਨਾ ਈ ਲਿਆ ਸੁਖਪਾਲ ਨੂੰ ਵੱਡੀ ਬੇਬੇ ਨੀ ਦਿਸਦੀ ਨਹੀਂ ਤਾਂ ਉਹ ਸਕੀਮਾਂ ਬਹੁਤ ਦੱਸਦੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @HardeepkaurDhaliwal-n1w
    @HardeepkaurDhaliwal-n1w Рік тому +4

    ਵਾਹਿਗੁਰੂ ਜੀ ਪੂਰੀ ਟੀਮ ਤਰੱਕੀ ਬਖਸ਼ੇ ਵਾਹਿਗੁਰੂ ਤੁ

  • @-fe6om
    @-fe6om Рік тому +2

    Bhot badiya video Bai ji rab tuhano taraki bakhsei karan deep sanghera

  • @Itz_preett
    @Itz_preett Рік тому +4

    Bohot vadia vere❤❤

  • @rjndeepkalsi
    @rjndeepkalsi Рік тому +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @mk-km6rw
    @mk-km6rw Рік тому +3

    ਵੀਰ ਜੱਸੇ ਭੈਣ ਸੁਖਪਾਲ ਆਪ ਜੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਪਰਮਾਤਮਾ ਹਰ ਪਲ ਆਪ ਜੀ ਦੀ ਚੜ੍ਹਦੀ ਕਲਾ ਕਰੇ ਵੀਰੇ ਕਿਤੇ ਸਾਡਾ ਵੀ ਨਾ ਲੈ ਦਿਆ ਕਰੋ। ਸੁਰਜੀਤ ਅਠਵਾਲ

  • @vickyrai5413
    @vickyrai5413 Рік тому +1

    Next part de wait karde aa Pooja rai pholriwal

  • @shardapoply5133
    @shardapoply5133 Рік тому +5

    Waheguru ji mehr kre waheguru waheguru very very nice 💯

  • @charanjeetgill1708
    @charanjeetgill1708 Рік тому +4

    ਸਾਰੀ ਟੀਮ ਦਾ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ 🙏 ਚਨਜੀਤ ਗਿੱਲ ਸਾਬੋ ਕੀ

  • @gursharannehal9715
    @gursharannehal9715 Рік тому +3

    Very very nice video ji 😍😍😍😍😍😍😍 god bless you ji all family members 🙏🙏🙏🙏 love you ❤️🙏💞💞💞💞💞💞💞💞💞

  • @pinkybindra2115
    @pinkybindra2115 Рік тому +2

    Beautiful video. ❤❤from Delhi. ❤❤🙏

  • @swarnjeetkaur3966
    @swarnjeetkaur3966 Рік тому +4

    Very very nice video god bless you waheguru ji 🙏 Maher karo sab ta sukhnanad 👍

  • @jasjitkaur3925
    @jasjitkaur3925 Рік тому +1

    ਮੇਰੀ ਭੈਣ ਵੀ ਸੁਖਪਾਲ ਦੀਦੀ ਵਾਂਗ ਕਰਦੀ ਸੀ ਉਹਦੇ ਘਰਵਾਲਾ ਸ਼ਰਾਬ ਪੀ ਕੇ ਘਰ ਖ਼ਰਾਬ ਕਰਨ ਦੇ ਨਾਲ ਨਾਲ ਭੈਣ ਨੂੰ ਕੁੱਟਣ ਲੱਗ ਜਾਣਾ ,ਉਹਨੇ ਪੇਕੇ ਆ ਜਾਣਾ ਕੁਝ ਦਿਨਾਂ ਬਾਅਦ ਜੱਸੇ ਵੀਰ ਵਾਂਗ ਉਹਨੇ ਮਿੱਠੇ ਪੌਂਚੇ ਮਾਰ ਫਿਰ ਦੇ ਜਾਣਾ, ਭੈਣ ਨੇ ਕਹਿਣਾ ਚੱਲ ਹੁਣ ਬਾਹਲੀਆਂ ਮਿਨਤਾ ਕਰਦਾ ਹੁਣ ਕੀ ਪਤਾ ਅੱਗੇ ਨੂੰ ਸ਼ਰਾਬ ਛੱਡ ਦੇਵੇ ਇਵੇਂ 20 ਸਾਲ ਹੋ ਗਏ ਉਹਦੇ ਵਿਆਹ ਨੂੰ ਅੱਜ ਵੀ ਸ਼ਰਾਬ ਨਹੀਂ ਛੱਡੀ ਬਸ ਹੁਣ ਮੁੰਡਾ ਵੱਡਾ ਹੋਂਣ ਕਰਕੇ ਹੱਥ ਨਹੀਂ ਚੱਕ ਸਕਦਾ ਭੈਣ ਤੇ

  • @hardeepkaur4995
    @hardeepkaur4995 Рік тому

    Sukhpal ne bag 👜 new le lia 😂.... Hardeep kaur samrala.. 🎉

  • @sairasyed2122
    @sairasyed2122 Рік тому +1

    Very very nice play ji
    Acting vi bohat hi vaadia ji sab di
    Watch From Switzerland

  • @kulwinderknagra3640
    @kulwinderknagra3640 Рік тому

    ਸੁਖਖਪਾਲ ਭੈਣ ਜੀ ਦਾ ਬੈਗ ਤਿਆਰ ਹੀ ਹੁੰਦਾ ਹੈ ਬੀਬੀ ਜੀ

  • @jobanpreet4935
    @jobanpreet4935 Рік тому

    ਬਹੁਤ ਵਧੀਆ ਸੰਦੇਸ਼ ਦਿੱਤਾ ਏ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਸਾਰੀ ਟੀਮ ਨੂੰ ਤੁਦੰਰਸਤੀ ਬਖਸ਼ੇ 🎉
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @sukhpalhunjan8353
    @sukhpalhunjan8353 Рік тому +1

    Wating for the next vlog

  • @Noordhaliwalpunjab
    @Noordhaliwalpunjab Рік тому +3

    Nice story and Rani Sis suit is ❤ beautiful ❤

  • @malkiatsingh5823
    @malkiatsingh5823 Рік тому +3

    Bahut vadhia ji.
    Congratulations to all Pendu Virsa team.
    With regards
    Col Malkiat Singh
    Amritsar

  • @jaspreetkaur-l3h
    @jaspreetkaur-l3h Рік тому +3

    Sat shri akal ji 🙏🏻thudiya sariya video boht hi Jada vdiya hundiya te thudi family nu baba ji hmesha khush rkhn 🙏🏻❤❤sukhpal bhen te jassa veer boht hi vdiya dialogs bolde ne ❤❤ wmk 🙏🏻 sare hi bhot vdiya sath dende ne video nu vadiya tu vadiya bnon lyi❤❤

  • @Rog_Gaming_1
    @Rog_Gaming_1 Рік тому +4

    ਸਤਿ ਸ੍ਰੀ ਆਕਾਲ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ❤❤❤

  • @bhuvneshrai2918
    @bhuvneshrai2918 Рік тому

    Jasse bhaji bahut vadia movis hai manu bahut pasand hai. Harvinder singh. Jalandhar

  • @gurwinderbrar189
    @gurwinderbrar189 Рік тому +3

    Good msg☺️ wait for next episode 😊❤

  • @kulwimdersingh1379
    @kulwimdersingh1379 Рік тому

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @balbirkaur5363
    @balbirkaur5363 Рік тому +1

    ਬਹੁਤ ਵਧੀਆ ਵੀਡੀਓ ਭੈਣ ਜੀ ਤੇ ਭਾਈ ਜੀ

  • @sukhisukhi7570
    @sukhisukhi7570 Рік тому

    Bohat bohat bohat vdeea❤❤❤❤❤🎉🎉🎉 video

  • @sukhdeeprandhawa-xb4gs
    @sukhdeeprandhawa-xb4gs Рік тому

    ਹਾਜੀ ਵਡਿਆਈ ਬਹੁਤ ਵਧੀਆ ਜੀ

  • @mandeepnatt160
    @mandeepnatt160 Рік тому +3

    Buht vdia video hundiya bai ji tuhadiyan 👍👍👍 sukhpal didi di acting buht vadiya lagdi aa sanu.... Mandeep natt

  • @naibsinghkhaira6997
    @naibsinghkhaira6997 Рік тому +3

    ਬਹੁਤ ਵਧੀਆ ਵੀਡੀਓ ਅੱਕਲ ਜੀ ❤❤ ਮਹਿਕਜੋਤ ਸਿੰਘ ਬਿਰੜਵਾਲ

  • @manjitwasingh6717
    @manjitwasingh6717 Рік тому +4

    Waheguru ji meher kreo Waheguru waheguru very very nice video

  • @kuldeepsinghgill4327
    @kuldeepsinghgill4327 Рік тому +5

    ਵਹਿਗੁਰੂ ਜੀ ਪੇਂਡੂ ਵਿਰਸੇ ਦੀ ਸਾਰੀ ਟੀਮ ਨੂੰ ਤੰਦਰੁਸਤੀਆਂ ਤੇ ਤਰੱਕੀਆਂ ਬਖਸ਼ਣਾ ਜੀ ❤❤ ਕਾਲਾ ਗਿੱਲ ਜੱਖਲਾਂ ❤️

  • @inderpalkaur7439
    @inderpalkaur7439 Рік тому +1

    God bless you all family members wahyguruji thanu chrdikala kare hamesha ❤

  • @ranjeetsinghsingh9248
    @ranjeetsinghsingh9248 Рік тому +7

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @SukhwinderKaur-rg8ou
    @SukhwinderKaur-rg8ou Рік тому +1

    Very Nice video 🙏Tanbir Singh Mullanpur garibdass New Chandigarh mohali ❤❤

  • @jasbirvirdi6653
    @jasbirvirdi6653 Рік тому

    Bauht vadiha story very nice

  • @BalwantSingh-wf3rs
    @BalwantSingh-wf3rs Рік тому +2

    Very nice👍👍

  • @tanisharani9351
    @tanisharani9351 Рік тому +1

    ਬਹੁਤ ਵਧੀਆ ਸੁਨੇਹਾ🙏🙏

  • @roopsingh3085
    @roopsingh3085 Рік тому

    ਬਹੁਤ ਵਧੀਆ ਵਿਸ਼ਾ ਅਤੇ ਸਿਰਲੇਖ

  • @smitrasharma-xg7cb
    @smitrasharma-xg7cb Рік тому

    A khani veer ji manu mare pen de lage ode nal be eda b
    Hunda 🙏

  • @swaransingh2540
    @swaransingh2540 Рік тому +3

    Sukhpal da reaction bahut badiya lagga

  • @JaswinderFoji-ki8bn
    @JaswinderFoji-ki8bn Місяць тому

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ