Guru Gobind | (Official Audio) | Sukhpreet Kaur | Singhjeet | Shabad 2021 | Jass Records Devotional

Поділитися
Вставка
  • Опубліковано 24 гру 2024

КОМЕНТАРІ • 1,2 тис.

  • @lovepreetonthebeatboy6807
    @lovepreetonthebeatboy6807 11 місяців тому +16

    I proud to me 💪😎 mere pita guru gobind singh ji hai mai sikh hu❤❤❤

  • @harpreetsinghshergill7745
    @harpreetsinghshergill7745 2 роки тому +2

    ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਆਪੇ ਚੇਲਾ ਬਹੁਤ ਸੋਹਣੀ ਆਵਾਜ਼ ਆ ਭੈਣ di ਮਹਾਰਾਜ ਇੰਜ ਹੀ ਤਰੱਕੀਆਂ ਬਕਸ਼ੇ ਭੈਣ nu

  • @AvtarSingh-gk2jm
    @AvtarSingh-gk2jm 2 роки тому +5

    ਬਹੁਤ ਸੋਹਣਾ ਲਿਖਿਆ ਸ਼ਬਦ 😀😀😀😘😘😘❤️❤️

  • @manjeetsingh1656
    @manjeetsingh1656 2 роки тому +32

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ
    ਬਹੁਤ ਬਹੁਤ ਹੀ ਖੂਬਸੂਰਤ ਸ਼ਬਦ..
    ਸੁਣਕੇ ਰੂਹ ਨੂੰ ਸਕੂਨ ਮਿਲਦਾ.. ਸਿੱਖੀ ਤੇ ਗੁਬਾਣੀ ਨਾਲ ਜੋੜ ਦਿੰਦਾ ਹੈ 🙏🙏🙏🙏

  • @AshmanDeepkaur-uq2zg
    @AshmanDeepkaur-uq2zg 11 місяців тому +34

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ🙏🏻❤️🌸

  • @Anant-h7e
    @Anant-h7e 11 місяців тому +11

    Shah -e-sehan Shah Guru Gobind singh badshah Guru Gobind singh ❤

  • @AvtarSingh-gk2jm
    @AvtarSingh-gk2jm 3 роки тому +41

    ਕਿੰਨਾ ਸੋਹਣਾ ਗਾਇਆ ਬਾਬਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @kaminikamini9983
    @kaminikamini9983 Рік тому +14

    Sachi rula danda ha aa dharmik sabaad dhan dhan guru gobind singh ji🙏🙏🙏😭😭😭😭😭🙏🙏🙏🙏🙏🙏🙏🙏😭😭😭😭🙏🙏🙏😭😭😭😭😭🙏🙏🙏❤❤❤❤

  • @gurpreetsingh1882
    @gurpreetsingh1882 2 роки тому +4

    ਚੜਦੀ ਕਲਾ ਜੀ

  • @joggasingh6616
    @joggasingh6616 3 роки тому +31

    Dhan dhan Guru gobind sigh g
    Dhan Teri sikhi
    Bahut vadia shabad aa

  • @gorakaler875
    @gorakaler875 2 роки тому +19

    🙏🙏🙏🌹🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🌹🌹🌹🙏🙏🙏🙏🙏 ਬਹੁਤ ਹੀ ਸੋਹਣੀ ਅਵਾਜ਼ ਦੇ ਵਿਚ ਗਾਇਆ ਜੀ 👍👍👍👍👍

  • @pritamsingh-ii7xz
    @pritamsingh-ii7xz 3 роки тому +35

    Ki kehne ne tuhadi awaz de ik shabad ch guru ji da sara itihas suna ditta. Loved this shabd

  • @harpreetsinghshergill7745
    @harpreetsinghshergill7745 2 роки тому +20

    ਦੀਦੀ ਜੇ ਮੈਂ ਲੱਖ like ਕੱਰ ਸਕਦਾ ਨਾ ਸਾਰੇ ਕਰ ਦੇਣੇ ਸੀ ਇਹਨਾਂ ਸੋਹਣਾ ਸ਼ਬਦ and your voice ਸੌਂਹ ਗੁਰੂ d

  • @preetsa1n144
    @preetsa1n144 2 роки тому +27

    ਵਾਹਿਗਰੂ ਜੀ 🙏❤️ ਬਹੁਤ ਸੋਹਣਾ ਸ਼ਬਦ ਆ ਜੀ ਮੈਂ ਬਹੁਤ ਸੁਣਦੀ ਆ ਬਹੁਤ ਸੋਹਣੀ ਆਵਾਜ਼ ਆ ਤੁਹਾਡੀ ਜੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏❣️❣️❣️❣️❣️❣️❣️

  • @Dhaliwalkaur210
    @Dhaliwalkaur210 2 роки тому +65

    Waheguru ji🙏🏻 I can’t explain in words kinna skoon milda eh shabad sunke 😊 Lyrics and voice❤️

  • @bawamand8420
    @bawamand8420 3 роки тому +14

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਆਪਿ ਤੇ ਆਪਿ ਜੀ ਦੀ ਸਾਰੀ ਫੈਮਲੀ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕ੍ਰਿਪਾ ਕਰਨ ਤੁਹਾਡਾ ਜੀਵਨ ਖੁਸ਼ੀਆਂ ਭਰਿਆ ਹੋਵੇ ਰੱਬ ਤੁਹਾਡੀ ਹਰ ਆਸ ਮੁਰਾਦ ਪੂਰੀ ਕਰੇ ਦੇਹ ਰੋਗਤਾ ਬਖਸ਼ਣ ਸੱਚੇ ਪਿਤਾ ਜੀ🙏🙏
    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🌹🌹

  • @jasleenkaur309
    @jasleenkaur309 3 роки тому +37

    ਤੁਹਾਡੀ ਆਵਾਜ਼ ਕਮਲ ਦੀ ਐ ਧਨ ਧਨ ਬਾਬਾ ਗੋਬਿੰਦ ਸਿੰਘ ਜੀ ਵਾਹਿਗੁਰੂ

  • @balwindersingh1124
    @balwindersingh1124 3 роки тому +80

    Dhan Guru Gobind singh 🙏
    Dhan teri Sikhi........
    Bahut wadia dharmik song 🎵 ♥

  • @Merisaachipreetgobind
    @Merisaachipreetgobind Рік тому +1

    Bahut khoob ,Anand hi Anand, Inj laga Guru Gobind Singh ji nal mulakat jehi kra ditties tuci ,❤❤❤❤❤❤

  • @Harpreetkaur-998
    @Harpreetkaur-998 2 роки тому +33

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏 ਧੰਨ ਤੇਰੀ ਸਿੱਖੀ 🙏🙏🙏🙏🙏🙏

  • @Harmeet-es4se
    @Harmeet-es4se Рік тому

    Waheguru ji🙏🏻 I can't explain kinna skoon milda eh shabad sunke💯❤️❤️

  • @Gurugurbani13
    @Gurugurbani13 3 роки тому +63

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻

  • @AadiAnantShiv
    @AadiAnantShiv Рік тому +1

    बहुत सुंदर भजन... श्री गुरु गोविंद सिंह जी
    और उनके पूरे परिवार की शहादत को कोटि कोटि नमन 🙏

  • @X1_sukhraj
    @X1_sukhraj Рік тому +10

    Waheguru Ji 🙏🙏🙏🙏shabad sunke sakoon mil gya 👌👌 very nice voice

  • @laxmikantmangeshkar3815
    @laxmikantmangeshkar3815 Рік тому

    सतनाम वाहे गुरु जी ❤

  • @JaspalSingh-io9wc
    @JaspalSingh-io9wc 3 роки тому +36

    Bole So Nihal Sat Shriya Kal WaheGuru Ji ka Khalsa WaheGuru Ji ki Fateh 😍🤗🥺💛💕💛💕💛💕💛💕💛💕🥺🤗

  • @GurshabadTv.RamnagarWale
    @GurshabadTv.RamnagarWale 27 днів тому +8

    ਧੰਨ ਗੁਰੂ ਕਲਗੀਧਰ ਪਾਤਸ਼ਾਹ ਮੇਰਾ ❤❤

  • @jag220
    @jag220 2 роки тому

    ਦੁਆਵਾਂ ਭੈਣ ਜੀ,,,ਬਹੁਤ ਖੂਬਸੂਰਤ

  • @LakhwinderSingh-nk5vm
    @LakhwinderSingh-nk5vm 2 роки тому +9

    Lyrics and voice is just so heart touching ❤❤❤………… listening this shabad on repeat…… waheguru g ka Khalsa, Waheguru g ki Fateh 🙏🏽

  • @munda_panjab_to
    @munda_panjab_to Рік тому +2

    ਬਹੁਤ ਵਧੀਆ ਭੈਣੇ ਵਾਹਿਗੁਰੂ ਜੀ ਮਿਹਰ ਪਰਿਆ ਹੱਥ ਰੱਖਣ ਭੈਣ ਤੇ❣️🙇

  • @ggn_1
    @ggn_1 2 роки тому +9

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹

  • @Harjeet_Kaur_Ladwa
    @Harjeet_Kaur_Ladwa Рік тому +1

    ਬਹੁਤ ਪਿਆਰਾ ਲਿਖਿਆ ਤੇ ਗਾਇਆ।

  • @Sabi-nq5ii
    @Sabi-nq5ii 2 роки тому +10

    Dhan Dhan Guru Gobind Singh ji .....Waheguru Ji

  • @bhooshaninamdar6288
    @bhooshaninamdar6288 Рік тому

    " WAHEGURU... WAHEGURU
    SATNAAM SHREE... WAHEGURU "
    " RAB RAKHAA ",
    " DHAN DHAN SHREE GURU GOBIND SAHIB JI "!
    Sukhpreet Kaur ji, Tussi Great Ho!
    "WAHEGURU JI", Twanu Khush Rakhein assi Prarthana Kar De Haan!

  • @HarpalSingh-yc2ti
    @HarpalSingh-yc2ti 3 роки тому +13

    Waheguru Waheguru Waheguru Waheguru Waheguru Waheguru Waheguru Waheguru sahib Jio dhan dhan dashmesh pita guru gobind singh sahib ji 🙏🙏🙇‍♀🌹🌹💕🌷🌷🌷🌷

  • @jaswindersingh-yu2bq
    @jaswindersingh-yu2bq 2 роки тому +2

    ਬਹੁਤ ਹੀ ਵਧੀਆ ਗਾਇਆ ਬੇਟਾ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਅਤੇ ਤੰਦਰੁਸਤੀ ਬਖਸ਼ਣ ਜੀ।

  • @JATTINGTA3282
    @JATTINGTA3282 Рік тому

    Wah sri guru gobind singh . Dhan guru dhan guru ❤❤❤❤ . Pita darvesh . Kalgiyn wala . Shehnshaah . 🙏🙏
    Bahut mitthi awaj aaa bhene ❤

  • @GurdeepSingh-fs8eo
    @GurdeepSingh-fs8eo 2 роки тому +19

    I listen your shabad always when i am free its very very heart touching shabad🙏🙏🙏

  • @waheguru5940
    @waheguru5940 2 роки тому

    Thankyou sister eh mera bhitt vadiya shabad aa 🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏👍🙏🙏👍🙏👍🙏👍🙏

  • @sukhwinderkaursidhubrar2374
    @sukhwinderkaursidhubrar2374 3 роки тому +19

    ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🦅🦅🦅🚩🚩🚩💎💎💎👍👍👌👌🌹🌹🌷🌷 ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ

  • @harjindersinghsingh7450
    @harjindersinghsingh7450 2 роки тому +1

    Very nice di g eh vi Or chotte sahibzade shabad vi

  • @mandeepkaurkaur671
    @mandeepkaurkaur671 3 дні тому +3

    ਵਾਹਿਗੁਰੂ ਸਤਿਨਾਮ🙏🙏🙏🙏🙏🙏

  • @KaranSinghLohiya
    @KaranSinghLohiya Рік тому +9

    Dhan dhan Sri Guru Gobind Singh Ji Maharaj ji 🙏🙏❤️ dhan teri sikhi 🙏🙏🙏

  • @paramjeetsingh8989
    @paramjeetsingh8989 3 роки тому +87

    ਬਹੁਤ ਸੋਹਣਾ ਸ਼ਬਦ ਭੈਣੇ ਖੁਸ਼ ਰਹੋ 🙂

    • @gurpratap
      @gurpratap Рік тому +2

      shabad ni aa veer kavishari aa

  • @ha_ppy_x
    @ha_ppy_x 2 роки тому +13

    Boht Sohna Geet Bhene❤🙏🏻🙏🏻

  • @AvtarSingh-gb8xs
    @AvtarSingh-gb8xs 23 дні тому +1

    Waheguru ji ❤🙏🏻🌸

  • @harpinderkaur8518
    @harpinderkaur8518 3 роки тому +21

    Dhan Dhan Shri Guru Gobind Singh Ji Maharaj ji

  • @ajaypalsingh.majhail
    @ajaypalsingh.majhail 13 днів тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👏🏻💙

  • @sadstatus8573
    @sadstatus8573 Рік тому +8

    ਵਾਹਿਗੁਰੂ ਜੀ ਕਾ ਖਾਲਸਾ🙏🙏 ਵਾਹਿਗੁਰੂ ਜੀ ਕੀ ਫਤਿਹ 🙏🙏

  • @VeerSingh-um4vk
    @VeerSingh-um4vk 2 роки тому

    Dhan dhan choji pritam
    Puttre de danni
    Sarbans dani
    Amrit de datte
    Sahib ae kamal
    SHRI GURU GOBIND SINGH JI

  • @corporatecompliance3787
    @corporatecompliance3787 3 роки тому +20

    Listened 4 times in a row.. Thanks for this great song. Waheguru bless u with all the success in this world.

  • @sukhrajuppal9874
    @sukhrajuppal9874 2 роки тому +1

    ਬਹੁਤ ਖੂਬ ਜੀ। ਲਿਖਣ ਤੇ ਬੋਲਣਾ ਵਾਲੇ ਨੂੰ ਦਿਲੋਂ ਸਲਾਮ ਹੈ।

  • @avirajsingh4378
    @avirajsingh4378 2 роки тому +19

    Dhan dhan Sri Guru Gobind Singh Ji

  • @gurjinderkaur8457
    @gurjinderkaur8457 3 роки тому +23

    Boht vdiaa shabad ji❤️❤️ waheguru ji🙏🙏🙏🙏

  • @AkashDeep-fn4sq
    @AkashDeep-fn4sq 2 роки тому

    Dhan Dhan guru gobind singh ji bhot he pyara song ta bhot pyari sister thodi voce aa

  • @jasspreet6757
    @jasspreet6757 2 роки тому +4

    ਮੇਹਰ ਕਰੀ ਦਾਤਿਆ ਸਬ ਤੇ 🙏

  • @EESHARDarbar
    @EESHARDarbar 3 роки тому +1

    Assin sara roya eh geet sunke

  • @kpopbug444
    @kpopbug444 Рік тому +4

    It is really heart touching shabad I Mean it cover all history just in few para's.Which is really.....👍 for ur great work.
    Waheguru ji ka Khalsa waheguru ji ki Fateh 🙏

  • @damandeep5620
    @damandeep5620 2 роки тому

    Khalsa panth di sb nu vadai hove ji🙏🏻🙏🏻

  • @manjotburj7194
    @manjotburj7194 2 роки тому +12

    Bhut bhut sohna sister 😍😍waheguru ji 🙏🙏

  • @KalbeepSingh
    @KalbeepSingh Рік тому

    Sahi Gaya sukhpreet tuci guru Gobind Singh varga koi soorma nhi ho sakda

  • @balwindersingh6228
    @balwindersingh6228 2 роки тому +12

    🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🚩

  • @Prabhthathgarh69
    @Prabhthathgarh69 2 роки тому +1

    ਬਹੁਤ ਸੋਹਣਾ ਸ਼ਬਦ ਤੇ ਸੁਰੀਲੀ ਅਵਾਜ, ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏

  • @harjitkaur9000
    @harjitkaur9000 2 роки тому +11

    Queen of melodious voice. I love your voice. I listened this song at least ten times and it is the most beautiful song of the world. Hats off to your voice 👍🏻👍🏻👍🏻

  • @mixup6430
    @mixup6430 Рік тому

    Waheguru ji chardikala vich rakhn tuhanu 🙏 wahhhh ji kiya voice a ji

  • @BaldevSingh-dz8cf
    @BaldevSingh-dz8cf 3 роки тому +6

    ਪ੍ਰਣਾਮ ਮਹਾਨ ਸਿੱਖ ਸੁਰਮਿਆ ਦੀ ਸ਼ਹੀਦੀ ਨੂੰ 🙏🙏🙏🙏🙏

  • @abhibajwa9534
    @abhibajwa9534 Рік тому

    Bhut sohni voice ❤ waheguru ji tuhanu chardikala ch rakhn 🙏

  • @gorasinghlukwindersingh8900
    @gorasinghlukwindersingh8900 2 роки тому +14

    ਧੰਨ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @harinderbhangu7348
    @harinderbhangu7348 3 роки тому +1

    ਬਹੁਤ ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ

  • @peerji786
    @peerji786 11 місяців тому +2

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤️🙏🏻

  • @GurdipsinghSingh-mw2el
    @GurdipsinghSingh-mw2el Рік тому

    Waheguru g bhaut vadiya ❤❤❤❤dhan dhan guru gobind singh g maharaj

  • @vikramsinghsekhon3264
    @vikramsinghsekhon3264 3 роки тому +7

    ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟੀ ਪ੍ਰਣਾਮ 🙏🙏🙏

  • @RamanSingh-m6m
    @RamanSingh-m6m 22 дні тому +1

    Waheguru ji ❤

  • @samreenkaur3440
    @samreenkaur3440 2 роки тому +6

    ❤️❤️bahoot sohna shabad aa g ........sukoon mil gya sun kae 👍

  • @sayammutneja9615
    @sayammutneja9615 2 роки тому +2

    ਬਹੁਤ ਸੋਹਣੇ ਸ਼ਬਦਾਂ ਚ ਗਾਇਅਾ ਭੈਣੇ🙏🙏💞

  • @sidneetloveergk6254
    @sidneetloveergk6254 2 роки тому +5

    ਵਾਹਿਗੁਰੂ ਜੀ ਕੀ ਫਤਿਹ 🙏🙏🙏

  • @abs1370
    @abs1370 2 роки тому

    Waheguru ji bahot sona gaya hai ji. 🙏🏻

  • @Skybird.cartoon
    @Skybird.cartoon 2 роки тому +6

    Must listen song waheguru ji❤❤❤

  • @vikramsinghsekhon3264
    @vikramsinghsekhon3264 3 роки тому

    ਸਾਡੇ ਪਿਤਾ ਜੀ 🙏🙏🙏🙏🙏

  • @kulwantgurusaria
    @kulwantgurusaria Рік тому +4

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ ਦੀਨ ਦੁਨੀਆਂ ਦੇ ਮਾਲਕ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @gulshanattri9833
    @gulshanattri9833 11 місяців тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੱਬਤ ਦਾਂ ਭਲਾਂ ਕਰਨਾਂ 🙏👨‍👩‍👧‍👦❤

  • @halwindersinghjagga2379
    @halwindersinghjagga2379 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @balrajsinghkhalsa7302
    @balrajsinghkhalsa7302 3 роки тому +3

    ਬਹੁਤ ਵਧੀਆ ਮੇਰੀ ਭੈਣ ਜੀ ਨੂੰ ਗੁਰੂ ਸਾਹਿਬ ਹੋਰ ਚੜਦੀ ਕਲਾ ਬਖਸ਼ਣ

  • @gurnamsingh3832
    @gurnamsingh3832 Рік тому

    WaheGuru ji ka khalsa WaheGuru ji ki fateh 👏👍❤😊

  • @harjinderpannusinghpannu1766
    @harjinderpannusinghpannu1766 3 роки тому +9

    Dhan Guru Gobind Singh ji maharaj

  • @Agamgill-ui1yu
    @Agamgill-ui1yu Рік тому

    Wow🤩🤩 dee waheguru ji tuhade ty mehar karn🙏🙏🙏

  • @Itz_khushboo_khan
    @Itz_khushboo_khan 2 роки тому +268

    I am Muslim but I love this song very much 🥰🥰🥰🥰🥰

    • @RRRAAA143
      @RRRAAA143 2 роки тому

      आप मुसलमान नही इंसान हो वरना मुसलमान तो वो थे जिसने चारो को ही नही लाखो करोड़ो को जबरन धर्म बदलने के लिए कत्लेआम किया बलात्कार किया ।।

    • @JaswinderSingh-xd6ef
      @JaswinderSingh-xd6ef 2 роки тому +12

      Waheguru ji

    • @karanveer8107
      @karanveer8107 Рік тому +17

      It's not song it's shahbad

    • @agamjotsingh3923
      @agamjotsingh3923 Рік тому +5

      Very good di

    • @KaranSinghLohiya
      @KaranSinghLohiya Рік тому +6

      Waheguru ji ka khalsa waheguru ji ki Fateh 🙏🙏🙏🙏🙏🙏🙏🔥

  • @mandeepkaurkaur671
    @mandeepkaurkaur671 3 дні тому +1

    ❤ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ❤

  • @Jotkaurpb05
    @Jotkaurpb05 2 роки тому +5

    Dhan Guru gobind singh dhan teri sikhi 🙏🙏

  • @Supersongultimate
    @Supersongultimate 3 роки тому +1

    ਵਾਹੇਗੁਰੂ ਜੀ 🙏🏻🙏🏻👍🏻

  • @sukhbirkaur826
    @sukhbirkaur826 3 роки тому +17

    🙏waheguru ji ....beautiful singing especially music....

  • @BalwinderSingh-yg6tm
    @BalwinderSingh-yg6tm 2 місяці тому +1

    ❤❤❤ ਚਿੜੀਆਂ ਸੇ ਮੈਂ ਬਾਜ ਲੜਾਊਂ ਗਿਦੜੋ ਕੋ ਮੈਂ ਸੇ਼ਰ ਬਣਾਊ ਸਵਾ ਲਾਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ ਧੰਨ ਗੁਰੂ ਗੋਬਿੰਦ ਸਤਿਨਾਮ ਸ਼੍ਰੀ ਵਾਹਿਗੁਰੂ ਤੇਰਾ ਸ਼ੁਕਰ ਹੈ ਮਾਹਾਰਾਜ ਜੀ ਦੇਗ਼ ਤੇਗ਼ ਫ਼ਤਿਹ ਪੰਥ ਕੀ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤

  • @preetsimran1529
    @preetsimran1529 3 роки тому +10

    Satnam waheguru 🙏🙏

  • @ajaywatore6072
    @ajaywatore6072 3 роки тому +2

    ह्या गाण्यात पूर्ण त्यानं जे बलिदान केलं आहे ते सर्व दिसून येत आहे खरंच खूप छान गाणं आहे मी पण हुजुर साहिब नांदेडचा आहे

  • @arshdeepsinghranga2551
    @arshdeepsinghranga2551 2 роки тому +6

    Dhan Dhan Guru Gobind Singh Ji ❤️🙏🙌

  • @maanraman7441
    @maanraman7441 Рік тому

    ਵਾਹਿਗੁਰੂ ਜੀ 🙏🙏🙏🙏🙏

  • @sukhmeetkaur6279
    @sukhmeetkaur6279 2 роки тому +5

    Dhan dhan guru gobind singh ji....bhut sohna shabd...dil krda wr wr sunn nu

  • @gaganthind393
    @gaganthind393 Рік тому +1

    Dhan dhan guru gobind Singh ji maharaj 🙏🏻

  • @amritdelhor9201
    @amritdelhor9201 3 роки тому +5

    ਬਹੁਤ ਖੂਬ ਲਿਖਿਆ ਤੇ ਗਾਇਆ 👍👍

  • @sarbjitkaur2178
    @sarbjitkaur2178 3 роки тому +10

    Tears are flowing from my eyes