Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
firman da paper howega ji
nhi kalla trail
Sir driver job lae test kad a faridkot
Female layi fireman di height te physical ki hoyega
Official notification ਵਿਚ ਤਾਂ ਲੜਕੀਆਂ ਲਈ ਕੋਈ ਛੋਟ ਦੱਸ ਨਹੀਂ ਗਈ ਜੀ। ਬਾਕੀ ਤੁਸੀਂ 01639-256232, 256236 (University Offcial Helpline Number) ਇਨ੍ਹਾਂ ਨੰਬਰਾਂ ਉਪਰ ਕਾਲ ਕਰਕੇ ਪਤਾ ਕਰ ਲੈਣਾ, ਜੇਕਰ ਫੋਨ ਤੇ ਗੱਲ ਨਹੀਂ ਹੋਈ ਤਾਂ ਦੱਸ ਦੇਣਾ ਮੈਂ ਕੋਸ਼ਿਸ਼ ਕਰ ਲਵਾਂਗਾ।
H
Sir driver job lyi written test hoyega
ਪੰਜਾਬੀ ਕੁਆਲੀਫਾਇੰਗ ਦਾ ਪੇਪਰ ਤਾਂ ਹੋਵੇਗਾ ਅਤੇ ਯੂਨੀਵਰਸਿਟੀ ਵੱਲੋਂ ਸਕਿਲ ਟੈਸਟ ਵੀ ਹੋਵੇਗਾ। ਪਰ ਡਰਾਇਵਰ ਦਾ ਮੇਨ ਪੇਪਰ ਹੋਵੇਗਾ ਜਾਂ ਨਹੀਂ ਇਸ ਬਾਰੇ ਅਪਡੇਟ ਨਹੀਂ ਹੈ ਜੀ, ਪਹਿਲਾਂ ਕੰਟਰੈਕਟ ਉਪਰ ਰੱਖੇ ਗਏ ਡਰਾਇਵਰ ਸਿਰਫ ਸਕਿਲ ਟੈਸਟ ਦੇ ਆਧਾਰ ਉਪਰ ਹੀ ਰੱਖੇ ਗਏ ਸੀ।
@@StudyInMinutes thank you❤❤ sir ji
Bharti nhi a te pese kman da tarika hai.
Driver da paper hovega ji fazilka
ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਫਰੀਦਕੋਟ ਦੀ ਗੱਲ ਕਰ ਰਹੇ ਹੋ ਨਾ ਕਿ ਫਾਜਿਲਕਾ ਦੀ। ਫਰੀਦਕੋਟ ਦੀਆਂ ਡਰਾਇਵਰ ਦੀਆਂ ਅਸਾਮੀਆਂ ਦਾ ਪੰਜਾਬੀ ਕੁਆਲੀਫਾਇੰਗ ਪੇਪਰ ਤਾਂ ਹੋਵੇਗਾ ਅਤੇ ਯੂਨੀਵਰਸਿਟੀ ਵੱਲੋਂ ਸਕਿਲ ਟੈਸਟ ਵੀ ਹੋਵੇਗਾ। ਪਰ ਡਰਾਇਵਰ ਦਾ ਮੇਨ ਪੇਪਰ ਹੋਵੇਗਾ ਜਾਂ ਨਹੀਂ ਇਸ ਬਾਰੇ ਅਪਡੇਟ ਨਹੀਂ ਹੈ ਜੀ, ਪਹਿਲਾਂ ਕੰਟਰੈਕਟ ਉਪਰ ਰੱਖੇ ਗਏ ਡਰਾਇਵਰ ਸਿਰਫ ਸਕਿਲ ਟੈਸਟ ਦੇ ਆਧਾਰ ਉਪਰ ਹੀ ਰੱਖੇ ਗਏ ਸੀ।
Faridkot bharti di
Official Pdf-bfuhs.ac.in/BFUHSRecruitmentS2024_23/advtDetails.pdfOfficial link for Apply-bfuhs.ac.in/bfuhsrecruitments2024_23/candidateregistration.aspx
For pwd fees
2360/- ਰੁਪਏ ਹੀ ਹੈ ਜੀ, PWD ਲਈ ਵੀ। ਸਿਰਫ ਐਸ. ਸੀ. ਲਈ 1160/- ਰੁਪਏ ਹੈ।
Sir ji eda written test hoyega
@@StudyInMinutes ok g dhanwad
Isda paper kado tak honga ji dasio sir please reply jaldi se ❤❤
Ward attendent post update das devoji 2024
ਜਦੋਂ ਵੀ ਕੋਈ ਅਪਡੇਟ ਹੋਵੇਗੀ ਜੀ, ਮੈਂ ਤੁਹਾਨੂੰ ਜਰੂਰ ਦੱਸਾਂਗਾਂ ਜੀ। ਅਜੇ ਕੋਈ ਅਪਡੇਟ ਨਹੀਂ ਜੀ ਮੇਰੇ ਕੋਲ।
Sir paper karo ji
Hh
Sir fireman UR(male) di v hai?
Han 1 post hegi e g unreserved usnu koi v bhar skada e male or female. 1 post sirf female unreserved lyi hai1 post sc mb lyi haiTotal 3 posts ne ji
@@StudyInMinutesok sir thank you ji
Aag
18 ਤੋਂ 35 ਸਾਲ ਜਨਰਲ ਲਈ। ਬਾਕੀ ਕੈਟਾਗਿਰੀ ਅਨੁਸਾਰ ਜਿੰਨੀ ਵੀ ਪੰਜਾਬ ਸਰਕਾਰ ਵਾਧਾ ਦਿੰਦੀ ਹੈ।
firman da paper howega ji
nhi kalla trail
Sir driver job lae test kad a faridkot
Female layi fireman di height te physical ki hoyega
Official notification ਵਿਚ ਤਾਂ ਲੜਕੀਆਂ ਲਈ ਕੋਈ ਛੋਟ ਦੱਸ ਨਹੀਂ ਗਈ ਜੀ। ਬਾਕੀ ਤੁਸੀਂ 01639-256232, 256236 (University Offcial Helpline Number) ਇਨ੍ਹਾਂ ਨੰਬਰਾਂ ਉਪਰ ਕਾਲ ਕਰਕੇ ਪਤਾ ਕਰ ਲੈਣਾ, ਜੇਕਰ ਫੋਨ ਤੇ ਗੱਲ ਨਹੀਂ ਹੋਈ ਤਾਂ ਦੱਸ ਦੇਣਾ ਮੈਂ ਕੋਸ਼ਿਸ਼ ਕਰ ਲਵਾਂਗਾ।
H
Sir driver job lyi written test hoyega
ਪੰਜਾਬੀ ਕੁਆਲੀਫਾਇੰਗ ਦਾ ਪੇਪਰ ਤਾਂ ਹੋਵੇਗਾ ਅਤੇ ਯੂਨੀਵਰਸਿਟੀ ਵੱਲੋਂ ਸਕਿਲ ਟੈਸਟ ਵੀ ਹੋਵੇਗਾ। ਪਰ ਡਰਾਇਵਰ ਦਾ ਮੇਨ ਪੇਪਰ ਹੋਵੇਗਾ ਜਾਂ ਨਹੀਂ ਇਸ ਬਾਰੇ ਅਪਡੇਟ ਨਹੀਂ ਹੈ ਜੀ, ਪਹਿਲਾਂ ਕੰਟਰੈਕਟ ਉਪਰ ਰੱਖੇ ਗਏ ਡਰਾਇਵਰ ਸਿਰਫ ਸਕਿਲ ਟੈਸਟ ਦੇ ਆਧਾਰ ਉਪਰ ਹੀ ਰੱਖੇ ਗਏ ਸੀ।
@@StudyInMinutes thank you❤❤ sir ji
Bharti nhi a te pese kman da tarika hai.
Driver da paper hovega ji fazilka
ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਇਦ ਫਰੀਦਕੋਟ ਦੀ ਗੱਲ ਕਰ ਰਹੇ ਹੋ ਨਾ ਕਿ ਫਾਜਿਲਕਾ ਦੀ। ਫਰੀਦਕੋਟ ਦੀਆਂ ਡਰਾਇਵਰ ਦੀਆਂ ਅਸਾਮੀਆਂ ਦਾ ਪੰਜਾਬੀ ਕੁਆਲੀਫਾਇੰਗ ਪੇਪਰ ਤਾਂ ਹੋਵੇਗਾ ਅਤੇ ਯੂਨੀਵਰਸਿਟੀ ਵੱਲੋਂ ਸਕਿਲ ਟੈਸਟ ਵੀ ਹੋਵੇਗਾ। ਪਰ ਡਰਾਇਵਰ ਦਾ ਮੇਨ ਪੇਪਰ ਹੋਵੇਗਾ ਜਾਂ ਨਹੀਂ ਇਸ ਬਾਰੇ ਅਪਡੇਟ ਨਹੀਂ ਹੈ ਜੀ, ਪਹਿਲਾਂ ਕੰਟਰੈਕਟ ਉਪਰ ਰੱਖੇ ਗਏ ਡਰਾਇਵਰ ਸਿਰਫ ਸਕਿਲ ਟੈਸਟ ਦੇ ਆਧਾਰ ਉਪਰ ਹੀ ਰੱਖੇ ਗਏ ਸੀ।
Faridkot bharti di
Official Pdf-
bfuhs.ac.in/BFUHSRecruitmentS2024_23/advtDetails.pdf
Official link for Apply-
bfuhs.ac.in/bfuhsrecruitments2024_23/candidateregistration.aspx
For pwd fees
2360/- ਰੁਪਏ ਹੀ ਹੈ ਜੀ, PWD ਲਈ ਵੀ। ਸਿਰਫ ਐਸ. ਸੀ. ਲਈ 1160/- ਰੁਪਏ ਹੈ।
Sir ji eda written test hoyega
@@StudyInMinutes ok g dhanwad
Isda paper kado tak honga ji dasio sir please reply jaldi se ❤❤
Ward attendent post update das devoji 2024
ਜਦੋਂ ਵੀ ਕੋਈ ਅਪਡੇਟ ਹੋਵੇਗੀ ਜੀ, ਮੈਂ ਤੁਹਾਨੂੰ ਜਰੂਰ ਦੱਸਾਂਗਾਂ ਜੀ। ਅਜੇ ਕੋਈ ਅਪਡੇਟ ਨਹੀਂ ਜੀ ਮੇਰੇ ਕੋਲ।
Sir paper karo ji
Hh
Sir fireman UR(male) di v hai?
Han 1 post hegi e g unreserved usnu koi v bhar skada e male or female.
1 post sirf female unreserved lyi hai
1 post sc mb lyi hai
Total 3 posts ne ji