ਗਰੀਬ ਸਹੁਰਿਆਂ ਵਾਲੀ ਧੀ ਦਾ ਸੰਧਾਰਾ 20 Greeb souhryea wali Dhee da sandhara/punjabi short movie

Поділитися
Вставка
  • Опубліковано 13 січ 2025

КОМЕНТАРІ • 57

  • @harjinderkaur8501
    @harjinderkaur8501 5 місяців тому +23

    🎉ਪ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ ਸਾਰੀ ਟੀਮ ਨੂੰ ਮਾਤਾ ਦੀ ਐਕਟਿੰਗ ਬਹੁਤ ਵਧੀਆ ਹਰਪ੍ਰੀਤ ਕੌਰ ਦੀ ਐਕਟਿੰਗ ਨੰਬਰ ਵੰਨ ਹਰਜਿੰਦਰ ਕੌਰ ਮਹੇਰਨਾਂ ਕਲਾਂ ਜ਼ਿਲ੍ਹਾ ਲੁਧਿਆਣਾ

  • @GURDEVSingh-pe9nd
    @GURDEVSingh-pe9nd 5 місяців тому +2

    Video is very good 👍👍🙏🙏

  • @GurbinderSandhu-yw3ew
    @GurbinderSandhu-yw3ew 5 місяців тому +4

    Nice video God bless you❤❤❤❤

  • @manindersingh-xh4zn
    @manindersingh-xh4zn 5 місяців тому +1

    ਬਹੁਤ ਵਧੀਆ ਜੀ ਤੁਹਾਡੀ ਵੀਡੀਓ ❤

  • @jarnailsingh3057
    @jarnailsingh3057 5 місяців тому +2

    Very nice

  • @navpreetpb31
    @navpreetpb31 5 місяців тому +3

    ❤❤❤

  • @navpreetpb31
    @navpreetpb31 5 місяців тому +3

    ਬਹੁਤ ਵਧੀਆ

  • @GursharnSingh-zd7fq
    @GursharnSingh-zd7fq 5 місяців тому +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉🎉❤

  • @SimranpreetKaur-ww4us
    @SimranpreetKaur-ww4us 5 місяців тому +3

    God bless u 🎉🎉simranpreet kaur❤❤phallewal

  • @daljitkhangura023
    @daljitkhangura023 5 місяців тому +3

    Bhut sohne video aa vre ji

  • @AMARSingh-uz4ri
    @AMARSingh-uz4ri 5 місяців тому +3

    ਪ‌, ਬੇਬੇ ਦੀ ਅਕਲ ਟਿਕਾਣੇ ਆ ਗਈ ਕਾਗਜ਼ ਆਪੇ ਵਾਪਸ ਕਰਨ ਆ ਗਈ 😂😂😂 ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਇਸ ਪਰਿਵਾਰ ਤੇ ਇਹ ਬਹੁਤ ਮਿਹਨਤ ਕਰਦੇ ਨੇ ❤❤❤ ਰੱਬ ਆਪਣੀ ਮਿਹਰ ਬਣਾਈ ਰੱਖਣ 🙏🙏

  • @SidhuFamilyo
    @SidhuFamilyo 5 місяців тому +3

    God blessed ❤

  • @BalwinderSingh-zo2xr
    @BalwinderSingh-zo2xr 5 місяців тому +1

    ਬਾਈ ਗੁਰਲਾਲ ਸਿੰਘ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਪਰ ਮਾਤਾ ਬਹੁਤ ਲਾਲਚੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਵੀਰਪਾਲ ਕੌਰ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

  • @bobyraja7870
    @bobyraja7870 5 місяців тому +3

    Very very nice video Hong Kong

  • @kantakantadevi4213
    @kantakantadevi4213 5 місяців тому +3

    Bhut badiya video

  • @BaljinderKaur-xc3is
    @BaljinderKaur-xc3is 5 місяців тому +4

    ਬਹੁਤ ਵਧੀਆ ਵੀਡੀਓ ਹੈ ਜੀ ਬਲਜਿੰਦਰ ਕੌਰ ਲੁਧਿਆਣਾ

  • @daljitkhangura023
    @daljitkhangura023 5 місяців тому +3

    Asi sare member thode har video nu dekh k bhoot kush hunde aa vre ji bhoot jankari te sakha wale video hunda aa thode

  • @harwinderkaur9040
    @harwinderkaur9040 5 місяців тому +4

    21 Like no bebe bahut chlak he

  • @ranjitsinghkhangura9514
    @ranjitsinghkhangura9514 5 місяців тому +3

    Vedio very very good 👌👌👌👌👌God bless you 🙏🏻🙏🏻❤️❤️From. Dr. Ranjit Singh Khangura Pind LATALA Distt Ludhiana now Calgary Canada

  • @paramjeetkaur228
    @paramjeetkaur228 5 місяців тому +5

    ਮਾਤਾ ਦੀ ਐਕਟਿੰਗ ਬਹੁਤ ਗ਼ਲਤ ਹੈ ਬੁਹਤ ਲਾਲਚੀ ਹੈ

  • @daljitkhangura023
    @daljitkhangura023 5 місяців тому +3

    Daljitkhanguralatala

  • @JaspalKaur-jy6el
    @JaspalKaur-jy6el 5 місяців тому +4

    ਜਸਪਾਲ ਕੌਰ ਜੱਸੀ ਸ਼ਿਮਲਾਪੁਰੀ ਲੁਧਿਆਣਾ

  • @vijaylakshmi5126
    @vijaylakshmi5126 5 місяців тому +3

    Baaba bhouit kemeni h

  • @ParvinderBrar-g8d
    @ParvinderBrar-g8d 5 місяців тому +3

    मेरी दादी भी अपना हिस्सा नाम कर दिया था भाईयों के नाम अपने परिवार की सबसे बड़ी थी दादी की 2010 में मौत हो गई थी मैंने अपने दादा को बोल दिया कुछ खर्च नहीं करना दादी का परिवार खर्च करेगा

  • @pawanpreetsidhu5285
    @pawanpreetsidhu5285 5 місяців тому +3

    God bless you 🙏 very beautiful story 🙏

  • @SadhikaSharma-f3k
    @SadhikaSharma-f3k 5 місяців тому +6

    Rajan Esha sharma very nice video

  • @basantkaur3196
    @basantkaur3196 5 місяців тому

    ਵੀਡੀਓ ਬਹੁਤ ਵਧੀਆ ਮਾਤਾ ਲਾਲਚ ਬੁਰੀ ਬਲਾ ਹੈ ਪਰਮਾਤਮਾ ਤੋਂ ਮੰਗੋ ਜਿਹੜਾ ਦੇ ਕੇ ਹਿਸਾਬ ਨਹੀਂ ਮੰਗਦਾ

  • @pushpabansal3288
    @pushpabansal3288 5 місяців тому +3

    Kya pagal bna rahe ho gurlal ka budhu bnane Wale rol ko Karo band harpreet ka achha kam hai

  • @happyjoshi5426
    @happyjoshi5426 5 місяців тому +1

    God blessed ❤❤❤❤