ਮੱਟ ਸ਼ੇਰੋ ਤੇ ਹੋਵੇਗਾ ਪਰਚਾ ਲੱਗੇਗੀ 295-A , ਘੇਰੇਗੀ ਸਤਿਕਾਰ ਕਮੇਟੀ

Поділитися
Вставка
  • Опубліковано 3 кві 2024
  • ਮੱਟ ਸ਼ੇਰਾਂ ਤੇ ਹੋਵੇਗਾ ਪਰਚਾ ਲੱਗੇਗੀ 295-A , ਘੇਰੇਗੀ ਸਤਿਕਾਰ ਕਮੇਟੀ

КОМЕНТАРІ • 96

  • @reshamsingh8236
    @reshamsingh8236 2 місяці тому +12

    ਸਾਡੇ ਸਿੱਖਾਂ ਦੀ ਤਰਾਸਦੀ ਇਹ ਹੈ ਕਿ ਪੈਲਸਾਂ ਵਿੱਚ ਸਭ ਤੋਂ ਜਿਆਦਾ ਗਿਣਤੀ ਸਿੱਖਾਂ ਤੇ ਅੰਮਿ੍ਤਧਾਰੀਆਂ ਦੀ ਹੁੰਦੀ ਹੈ।

  • @KuldeepSingh-vv6dm
    @KuldeepSingh-vv6dm 2 місяці тому +27

    ਮੱਟ ਚਵਲ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਇਕੱਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੀ ਸਨ ਜਿਨ੍ਹਾਂ ਨੇ ਪਤਾ ਹੁੰਦੇ ਹੋਏ ਵੀ ਪਰਿਵਾਰ ਦੀ ਪ੍ਰਵਾਹ ਨਹੀਂ ਕੀਤੀ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕੁਝ ਕਰ ਸਕਦੇ ਸਨ ਪਰ ਗੁਰੂ ਸਾਹਿਬ ਅੱਜ ਵੀ ਹਾਜ਼ਰ ਪ੍ਰਤੱਖ ਹੈ ਮੱਟ ਸ਼ੇਰੋਂ ਚਵਲ ਨੂੰ ਕੀ ਪਤਾ

    • @kuldeepsingh-ee9ln
      @kuldeepsingh-ee9ln 2 місяці тому

      veer je ke ka ha

    • @culprit_but_innocent
      @culprit_but_innocent Місяць тому

      ua-cam.com/video/YmqWu67Db2k/v-deo.htmlsi=l17Mex5ktKts_l_w

    • @culprit_but_innocent
      @culprit_but_innocent Місяць тому

      Sahi gal, yr ah link jaroor dekhiyo

    • @ranjit900
      @ranjit900 Місяць тому

      ਐਦਾਂ ਦੇ ਸੰਦ ਨੂੰ ਕੀ ਸਮਝਾਅ ਸਕਦੇ ਹੋ

  • @user-xq8jw4pu2r
    @user-xq8jw4pu2r 2 місяці тому +22

    ਮੱਟ ਬਹੁਤ ਘਟੀਆ ਇਨਸਾਨ ਆ।
    ਹਰ ਟਾਈਮ ਫੇਮ ਭਾਲਦਾ ਰਹਿੰਦਾ।

    • @ellyjttboss6761
      @ellyjttboss6761 2 місяці тому

      ਬੂਟ ਚੋਰ ਤੇ ਕੱਪੜੇ ਚੋਰ ਆਹ matt🙏ਸੇਰੋਂ ਵਾਲਾ

  • @ManpreetSingh-ce2zh
    @ManpreetSingh-ce2zh 2 місяці тому +15

    ਵੀਰ ਏਨਾ ਨੇ ਕਦੇ ਸਿੱਖ ਦੇ ਭਲੇ ਦੀ ਗੱਲ ਨਹੀਂ ਕਰਨੀ ਇਹ ਕੌਮ ਜੌ ਆਪਣੀ ਭੈਣ ਨਾਲ ਵਿਆਹ ਕਰਵਾ ਲੈਂਦੀ ਹੈ ਸਾਨੂੰ ਤੇ ਸਾਡੀ ਕੌਮ ਤੇ ਸਵਾਲ ਕਰੇ ਠੀਕ ਨਹੀਂ ਹੈ 🎉🎉

  • @jasvirgill5456
    @jasvirgill5456 2 місяці тому +20

    ਮੱਟ ਦਾ ਦਿਮਾਗ਼ ਖਰਾਬ ਹੋਇਆ ਪਿਆ ਇਸ ਦਾ ਚੈਨਲ ਚੱਲ ਗਿਆ ਪੈਸੇ ਬਨਣ ਲੱਗ ਗਏ ਕਦੇ ਦੀਪ ਦੇ ਉਲਟਬੋਲਦਾ ਹੈ ਕਦੇ ਗੁਰੂਆਂ ਦੇ

  • @harwindersingh61
    @harwindersingh61 2 місяці тому +18

    ,ਸਬ ਨੂੰ ਪਤਾ ਢੱਡਰੀ਼ ਗੰਧ ਦਾ ਚੇਲਾ ਹੈ

  • @rupinderdhillon9990
    @rupinderdhillon9990 2 місяці тому +4

    ਗੁਰੂ ਸਾਬ ਦੇ ਹੱਥ ਵਿੱਚ ਸਭ ਕੁਝ ਸੀ ਪਰ ਜਦੋਂ ਪੂਰਨੇ ਪਾਕੇ ਦੁਨੀਆ ਨੂੰ ਦੱਸਣਾ ਹੋਵੇ ਫੇਰ ਤਾ ਅੱਖਾਂ ਸਾਹਮਣੇ ਦਿਖਾਉਣਾ ਪੈਦਾ ਸ਼ਭ ਕੁਝ ਗੁਰੂ ਸਾਬ ਸਮਰੱਥ ਆ ਮਾਲਕ

  • @kulwindersingh-dh1hq
    @kulwindersingh-dh1hq 2 місяці тому +21

    ਖਾਲਸਾ ਜੀ ਭੋਕਿੰਆ ਨਹੀਂ ਏਦਾ ਪਟਾ ਕਿਸੇ ਹੋਰ ਦੇ ਹਥ ਆ

  • @rupirupindergill2994
    @rupirupindergill2994 2 місяці тому +23

    ਮੱਟ ਬਹੁਤ ਭੌਂਕਦਾ ਕੁਤੇ ਵਾਲੀ ਜੁਬਾਨ ਲੱਗੀ ਆ ਕੈਮਰਾ on ਕਰ ਕੇ ਪੈਸੇ ਕਮੌਂਣ ਲਈ ਕੁਝ ਵੀ ਭੌਂਕਣ ਲਗ ਜਾਂਦਾ ਫਿਰ ਇਕ ਮਾਫੀ ਮਗ ਕੇ ਬਹਿ ਜਾਂਦਾ

  • @gurchransingh5674
    @gurchransingh5674 2 місяці тому +13

    ਜੇ ਖੋਸੇ ਨੇ ਮੰਟ ਸੇਰੋਵਾਲੇ ਤੇ ਪਰਚਾ ਦਰਜ ਕਰਵਾ ਦਿੱਤਾ ਤਾ ਖੋਸਾ ਪਹਿਲੀ ਵਾਰ ਚੰਗਾ ਕੰਮ ਕਰੂਗਾ

  • @ellyjttboss6761
    @ellyjttboss6761 2 місяці тому +7

    ਮੱਟ ਸੇਰੋਂ ਵਾਲਾ ਬੂਟ ਚੋਰ ਕਾਮਰੇਡ rrs ਦਾ ਏਜੰਟ ਆਹ ਮੂਤ ਪੀਣਾ

  • @teetubrar7387
    @teetubrar7387 2 місяці тому +8

    ਬੂਟਾਂ ਦੇ ਪੈਸੇ ਦੇ ਦਿੱਤੇ ਇਹਨੇ ਕੇ ਨੀ ਦੁਕਾਨ ਵਾਲੇ ਨਾਲ ਠੱਗੀ ਮਾਰ ਆਇਆ ਸੀ ਪ੍ਰਮੋਸ਼ਨ ਦਾ ਕਹਿ ਕੇ😂😂

    • @gurbhullar492
      @gurbhullar492 2 місяці тому +2

      ਵੀਰ ਜੀ ਬੂਟਾ ਦੇ ਪੈਸੇ ਦੇਣੇ ਹੁੰਦੇ ਤਾ ਉਦੋਂ ਹੀ ਦੇ ਆਉਦਾ ਪਰ ਇਹਨੇ ਤਾਂ ਠੱਗੀ ਮਾਰੀ ਹੈ, ਦੁਕਾਨਦਾਰ ਵੀਰ ਨੇ ਦੂਜੇ ਚੈਨਲ ਵਾਲੇ ਵੀਰਾਂ ਨੂੰ ਬੁਲਾਕੇ ਦੱਸੀ ਸੀ ਇਹਦੀ ਸਾਰੀ ਕਰਤੂਤ ਤਿੰਨ ਜੋੜੀਆਂ ਲੈਕੇ ਆਇਆ ਫਰੀ ਭੁੱਖਾ ਮੱਟ

    • @teetubrar7387
      @teetubrar7387 Місяць тому +1

      @@gurbhullar492 ਦੇਣੇ ਹੁੰਦੇ ਫੇਰ ਚਲਾ ਜਾਂਦਾ ਓਹਦੇ ਕੋਲ ਨਾਲੇ ਗੱਲ ਕਲੀਅਰ ਕਰ ਆਉਂਦਾ ਝੂਠਾ ਤਾ ਕਰਕੇ ਗਿਆ ਨੀ, ਦੁਬਾਰਾ

  • @mrvickykaranjot8772
    @mrvickykaranjot8772 Місяць тому +1

    ਮੱਟ ਹੁਣ ਛਿਤਰ ਭਾਲਦਾ

  • @rssandhu8976
    @rssandhu8976 2 місяці тому +1

    ਰੁਪੲੇ,ਨੇ,ਪਾਗ਼ਲ,ਕੀਤਾ,ਮੱਟ, ਨੂੰ

  • @bhupinderrandhawa3667
    @bhupinderrandhawa3667 2 місяці тому +3

    ਸਾਡੇ ਗੁਰੂਆਂ ਨੇ ਕਦੀ ਵੀ ਅਦਵਸਵਾਸ ਨਹੀਂ ਵਿਖਾਆ ਬਾਈ ਸਾਬ

  • @angrajmaan5178
    @angrajmaan5178 2 місяці тому +4

    ਗੱਲ ਦਾ ਜ਼ਬਾਬ ਨਹੀਂ ਬਾਬਾ ਜੀ

  • @kamalsingh-dc1vs
    @kamalsingh-dc1vs 2 місяці тому +2

    ਕੋਈ ਮੁਆਫੀ ਨਹੀਂ ਇਸ ਕਟੁਏ ਨੂੰ

  • @sabi-mansa
    @sabi-mansa 2 місяці тому +6

    🙏🪯🙏
    💯 ਖੋਸਾ ਸਾਬ ਸਹੀ

  • @RampalSingh-jo9qh
    @RampalSingh-jo9qh 2 місяці тому +23

    ਮੱਟ ਗਲਤ ਬੋਲਦਾ ਗਦਾਰ

  • @varinderkaur2381
    @varinderkaur2381 2 місяці тому

    ਧਨ ਗੁਰੁ ਗੋਬਿੰਦ ਸਿੰਘ ਜੱੱੀ ਧਨ ਸਾਹਿਬਜ਼ਾਦੇ ਜੀ

  • @amanjeetsingh730
    @amanjeetsingh730 2 місяці тому +9

    ਚਮਤਕਾਰ ਤਾ ਭਰਪੂਰ ਮਾਤਰਾ ਚ ਸੀ।ਤੇ ਹੈ ਵੀ ।ਪਰ ਅਕਾਲ ਪੁਰਖ ਦੀ ਰਜਾ ਚ ਰਹੇ।ਨਹੀ ਤਾ ਇਸਲਾਮ ਹੀ ਖਤਮ ਹੋ ਜਾਂਦਾ ਸ਼ਾਇਦ

  • @mohinderpurewal9701
    @mohinderpurewal9701 2 місяці тому +2

    Matt Te. Fir295a lao

  • @paramjitsinghrai2718
    @paramjitsinghrai2718 2 місяці тому +2

    Bilkul Sahi gal singh sahab ji

  • @HarpreetSingh-gs9hm
    @HarpreetSingh-gs9hm 2 місяці тому +10

    ਮੱਟ ਸ਼ੇਰੋ ਵਾਲਾ ਪਾਗਲ ਹੋ ਗਿਆ

  • @tejindersingh4588
    @tejindersingh4588 2 місяці тому +2

    WAHEGURU JI 🙏 🙏 🙏

  • @pardeepgrewal9404
    @pardeepgrewal9404 Місяць тому

    ਇਹ ਢੱਡਰੀ ਦਾ ਸਪੋਟਰ ਐ ਬਾਈ ਜੀ ।

  • @spark00005
    @spark00005 2 місяці тому +1

    Ena diya ehiiii harkat shikhi de ptnnnn da karnnnn bnuuuu sheti....

  • @rajsidhu7169
    @rajsidhu7169 Місяць тому

    Khossa ji ssa ji

  • @OntheDay80
    @OntheDay80 2 місяці тому +1

    kattadpunna in Sikhism.

  • @sukhisidhu9361
    @sukhisidhu9361 2 місяці тому +1

    waha guru ji

  • @montybhuttay3319
    @montybhuttay3319 2 місяці тому +1

    sahi gal aa bhai saab

  • @user-nv2kl7qy4i
    @user-nv2kl7qy4i Місяць тому

    daleel ta chagi Dea kro

  • @jaswinderdhillon7772
    @jaswinderdhillon7772 Місяць тому

    ਹੁਣ ਚਮਤਕਾਰ ਕਿਉ ਵੀ ਹੁੰਦੇ , ਕੀ ਹੋਿਗਆ ਸਿ

  • @BaldevSingh-dz8cf
    @BaldevSingh-dz8cf Місяць тому

    ਇਸ ਦੋਗਲੇ ਦੀ ਕੱਗਰੀ ਕੀ ਉਹਨੂੰ ਢੱਡਰੀ ਕਹਿੰਦੇ ਉਹ ਵੀ ਇਸ ਦੀ ਸਪੋਟ ਕਰ ਰਹੇ ਹੈਂ

  • @tarsemsidhu6206
    @tarsemsidhu6206 2 місяці тому +1

    ਦਿਨ ਨੇੜੇ ਲਗਦੇ ਆ

  • @user-zb4gw9vi8q
    @user-zb4gw9vi8q 2 місяці тому

    Yes you are right

  • @BalvinberSingh
    @BalvinberSingh 2 місяці тому +2

    इस मठ़ शेरों वाले का नम्बर दो

  • @dilbagkhan8203
    @dilbagkhan8203 2 місяці тому +1

    Khalsa g tahudi boli dasdi a tusi kine vidban o

  • @tejisngh4
    @tejisngh4 2 місяці тому

    Bro

  • @KulwindersinghBhangu-xi8rd
    @KulwindersinghBhangu-xi8rd 2 місяці тому +1

    ਬਾਈ ਜੀ ਬੁਰਾ ਤਾਂ ਮਨਾਇਓ ਨਾ ਮੇਰੇ ਨਾਲੋਂ ਤੁਸੀਂ ਸਾਰੇ ਜਿਆਦੇ ਸਿਆਣੇ ਹੋ ਮੈਂ ਕਹਿਣਾ ਚਾਹੁੰਦਾ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਚਿੰਤਕਾਂ ਤੋਂ ਬਹੁਤ ਦੂਰ ਰੱਖਿਆ ਚਮਤਕਾਰ ਨੂੰ ਗੁਰੂ ਸਾਹਿਬਾਂ ਨਹੀਂ ਮੰਨਦੇ ਫਿਰ ਤੁਸੀਂ ਚਮਤਕਾਰ ਨੂੰ ਕਿਉਂ ਮੰਨਣ ਲੱਗੇ ਹੋ ਫਿਰ ਜੇ ਆਪਾਂ ਮੰਨੀਏ ਜਿਹੜੇ ਇਸਾਈ ਨੇ ਆਹ ਇਹ ਛੂ ਛੂ ਕਰਕੇ ਦੇ ਬੰਦੇ ਡੇਗ ਦਿੰਦੇ ਨੇ ਫਿਰ ਤਾਂ ਇਹਨਾਂ ਦੀ ਗੱਲ ਸਹੀ ਮਨ ਲੱਗਦੀ ਆ ਤੁਹਾਡੇ ਹਿਸਾਬ ਨਾਲ ਮੇਰੇ ਨਾਲੋਂ ਤੁਸੀਂ ਜਿਆਦਾ ਸਿਆਣੇ ਹੋ ਮੈਨੂੰ ਮਾਫ ਕਰਨਾ

    • @kuldeepsingh-ee9ln
      @kuldeepsingh-ee9ln 2 місяці тому

      aa pa gal na tok ad boh na ja pa gal na hor koj ne

  • @JaggiChhibber-ld1zv
    @JaggiChhibber-ld1zv 2 місяці тому +1

    Baiji jaat paat baare vi bolo, samanta, eksarta, Anandpur de mate baare bolo Ji shromani cameti de schools Dian phees baare bolo Sikh greeban de bachian baare bolna ji meharbaani hovegi

  • @amarsinghdhaliwal4598
    @amarsinghdhaliwal4598 2 місяці тому

    SHI GAL HE ESTE PARCHA KRAO KHOSA JI

  • @ranjit900
    @ranjit900 Місяць тому

    ਇੰਨਾ ਕਤੀੜਾ ਨੂੰ ਕੀ ਪਤਾ ਚਮਤਕਾਰ ਕੀ ਹੁੰਦਾ ਖੋਸੈ ਵਰਗੇ ਲੋਕਾਂ ਦੇ ਪੈਸੇ ਤੇ ਪਲਣ ਵਾਲੇ ਹਿੰਮਤ ਅਤੇ ਚਮਤਕਾਰ ਵਿੱਚ ਫਰਕ ਹੁੰਦਾ

  • @navdeepmaini667
    @navdeepmaini667 2 місяці тому +1

    Fer tusi oh kuriya Di help v kro.. App v tusi lokan de passe te apna jeevan chalune

  • @YourDreamVideo
    @YourDreamVideo Місяць тому

    ਸਿੱਖੀ ਵਿਚੋ ਪਾਖੰਡ ਤੇ ਅੰਧਵਿਸ਼ਵਾਸ ਕੱਢੋ l

  • @KHALSAYT1
    @KHALSAYT1 2 місяці тому +2

    ਗਦਾਰ ਕਿਸੇ ਥਾਂ ਦਾ

  • @manjitbains5726
    @manjitbains5726 2 місяці тому +2

    ਸ਼ਬਦਾਵਲੀ ਗ਼ਲਤ ਆ ਵਾਹਿਗੁਰੂ ਜੀ

  • @gurlabhsingh8072
    @gurlabhsingh8072 2 місяці тому +3

    ਉਸ ਨੇ ਗਲਤ ਨਹੀਂ ਆਖਿਆ ਸੱਤ ਅਤੇ ਨੌ ਸਾਲ ਦੇ ਬੱਚੇ ਹੀ ਹੁੰਦੇ ਹਨ ਕਰਾਮਾਤ ਕਹਿਰ ਦਾ ਨਾਮ

  • @JaggiChhibber-ld1zv
    @JaggiChhibber-ld1zv 2 місяці тому +1

    Baiji school de vich sikhan da galt itihaas parhaya ja riha hai uthe vi bolo Ji aapas vich na larho Ajj de yug vich sanu age vadn di jaroorat hai ji

  • @JaspalSingh-ys9wr
    @JaspalSingh-ys9wr 2 місяці тому

    Jan bujh k eh harkat kiti ehne papi ne

  • @KaramjeetSingh-cq8gy
    @KaramjeetSingh-cq8gy 2 місяці тому

    Khosa.je.ne.sach...Akhia.Apni.Aukat...Bhol.Jande.Ne.

  • @RanjeetSingh-nu5dz
    @RanjeetSingh-nu5dz 2 місяці тому +4

    ਬਾਬੇ ਦੀ ਬੋਲੀ ਵੇਖ ਮਾਮਾ ਮਾਮਾ ਕਰੀ ਜਾਦਾ ਬਾਬਾ ਜੀ ਸਬਦ ਬਹੁਤ ਇਜਤ ਵਾਲਾ ਨਾ ਏ ਤੇ ਬਾਬੇ ਮਾਮਾ ਕਹਿਕੇ ਕਿਸੇ ਨੂ ਬਲਾਉਣ ਤਾ ਪਤਾ ਲੱਗ ਹੀ ਜਾਦਾ ਕਿਨਾ ਕੁ ਗੁਣੀ ਗਿਆਨੀ ਆ ਤੇ ਡਾਇਲੋਗ ਵੇਖਲੋ ਰਾਜਕੁਮਾਰ ਦੇ ਬੋਲਦਾ ਕੇ ਜਿਨਲੇ ਘਰ ਸੀਸੇ ਕੇ ਹੋਤੇ ਹੈ ਐਕਟਰ ਇਹ ਬਣਦਾ

  • @NirmalSingh-bz3si
    @NirmalSingh-bz3si 2 місяці тому

    ਬਾਬਾ ਜੀ ਥੋਨੂੰ ਇਨੀਆ ਉਦਾਹਰਣਾ ਕੀ ਲੋੜ ਆ ਦੇਣ ਦੀ ??ਅੱਜ ਤੋਂ ਕਰੀਬ 30 ਸਾਲ ਪਹਿਲਾਂ ਇਕ ਜੋੜੇ ਨੇ ਦਸ਼ਵੇ ਪਾਤਸ਼ਾਹ ਦੇ ਵਿਰੁੱਧ ਇਕ ਬੁੱਕ ਲਿਖੀ ਜਿਸਦਾ ਨਾਮ ਸੀ ( ਅਡੰਬਰੀ ਅਵਤਾਰ) ਸਾਇਦ ਇਹ1994/95 ਦੀ ਗੱਲ ਆ ??ਉਸ ਉਪਰ ਸ਼੍ਰੋਮਣੀ ਕਮੇਟੀ ਨੇ ਦੋਵੇਂ ਪਤੀ ਪਤਨੀ ਤੇ ਪਰਚਾ ਦਰਜ ਕਰਵਾਇਆ ਸੀ 295/a ?ਦਾ ਉਸ ਕਿਤਾਬ ਨੂੰ ਸਾਰੇ ਸੰਸਾਰ ਭਰ ਵਿਚ ਬੰਦ ਕੀਤਾ ਸੀ ??ਬਾਬਾ ਜੀ ਇਸ ਬੰਦੇ ਦੀ ਕੋਈ ਦੇਣ ਨੀ ਕੋਈ ਇਹ ਗੀਤਕਾਰ ਨਹੀ ਇਸ ਉਪਰ ਪਰਚਾ ਦਰਜ ਕਰਵਾਇਆ ਜਾਵੇ ?? 🎉🎉🎉🎉

  • @LAKHWINDERSINGH-li8ix
    @LAKHWINDERSINGH-li8ix 2 місяці тому

    Eh sikhaan de nahi vazeer khan de himayity ai..asi sir te bithay ai

  • @amarsinghdhaliwal4598
    @amarsinghdhaliwal4598 2 місяці тому

    MATT TARA DMAG BHOT GHATT DALLA BANDA MATT SIKHA DENA PATT

  • @GurpreetSingh-ys7ym
    @GurpreetSingh-ys7ym 2 місяці тому

    Yr seyaana koi v ni lagdai saare khooh de daddoo e ai .... Matt athiest ai kise dharam nu ni mannda .. tuci musalmana te tawa dharta .. o ta khush hunda honai

  • @cheemasingh3215
    @cheemasingh3215 2 місяці тому

    Bilkul theek kehe recha veera kosha ku kee veer jee es na deep veer Nu jis DIN Delhi kesere chandha chardhia CEE os den es matt shero na sabto pehalao video pachii CEE veer Nu ghadhar kehia deep veer Nu es na mahafi nachi manghi akhardha ha TA sigher ravindher gharawal os na veera deep Nu ghalatah bohalan ghadhar kehia kesanni morcha TA kesere nesahan chonon vala ehe babau maan TA ghra wal TA maat ehana na vidio pa ka deep Nu ghadhar kehia dhanwadah veera jee

  • @Gill3495
    @Gill3495 2 місяці тому

    Ehde sale de din nerhe aa gye 😮eh Matt v tool ban gya state da

  • @user-rt8xu9yb1r
    @user-rt8xu9yb1r 2 місяці тому

    Mut da damag hal gea

  • @nagraify
    @nagraify 2 місяці тому

    Khach sheron wala

  • @hardeepsingh-uj2ic
    @hardeepsingh-uj2ic 2 місяці тому

    Sala Kouta not Moore

  • @reshamsidhu7397
    @reshamsidhu7397 2 місяці тому +10

    ਮੱਟ ਸ਼ੇਰੋਂ ਵਾਲਾ ਹਰ ਧਰਮ ਦਾ ਸਤਿਕਾਰ ਕਰਦਾ ਹੈ ।ਉਸਦੀ ਗੱਲ ਦਾ ਮਤਲਬ ਲੋਕਾਂ ਨੂੰ ਇਹ ਦੱਸਣਾ ਸੀ ਕਿ ਜਿਵੇਂ ਅੱਜ ਕੱਲ੍ਹ ਲੋਕ ਜਿਆਦਾ ਅੰਧਵਿਸ਼ਵਾਸੀ ਹੋਏ ਪਏ ਨੇ ਸਾਧਾ ਦੇ ਡੇਰਿਆਂ ਵਿੱਚ ਜਾ ਜਾ ਕੇ ਆਪਣੀ ਲੁੱਟ ਕਰਵਾ ਰਹੇ ਨੇ ਮੱਟ ਦੀ ਗੱਲ ਕਰਨ ਦਾ ਇਹ ਮਤਲਬ ਸੀ ਕਿ ਕੋਈ ਜਾਦੂ, ਮੰਤਰ , ਦੈਵੀ ਸ਼ਕਤੀ ਨਾਮ ਦੀ ਚੀਜ਼ ਨਹੀਂ ਹੁੰਦੀ ਜੇਕਰ ਅਜਿਹਾ ਹੁੰਦਾ ਤਾਂ ਸਾਡੇ ਗੁਰੂ ਸਾਹਿਬਾਨਾਂ ਨੂੰ ਆਪਣਾ ਆਪ ਨਾਂ ਕੁਰਬਾਨ ਕਰਨਾ ਪੈਂਦਾ

  • @Jdprehealthcare
    @Jdprehealthcare 2 місяці тому +4

    O ਯਾਰ.. ਗੀਤਕਾਰ ਨੂੰ ਜਾਂ ਸ਼ਾਇਰੀ ਵਿਚ ਤੁਕ ਬੰਦੀ ਕਰਨੀ ਪੈਂਦੀ hai..ਗੁਰੂ ਗੋਬਿੰਦ ਸਿੰਘ ਜੀ ਲਈ ਤਾਂ ਸਾਹਿਬਜ਼ਾਦੇ ਨਿਆਣੇ ਹੀ ਸਨ... os ne guru ਸਾਹਿਬ ji de pakh ton keha.. yaar ਅੰਧਵਿਸ਼ਵਾਸ ਈ ਲੋਕਾਂ ਲਈ ਹੈ..

  • @harmindersinghsandhu5878
    @harmindersinghsandhu5878 2 місяці тому +1

    Matt Shero wale nu jutiya di kaat aa ….. ah dahdri de 🦮🦮🦮 aa dahdri de kehan te ponkde aa

  • @gurpreetsinghgurpreetsingh6912
    @gurpreetsinghgurpreetsingh6912 2 місяці тому +1

    ਸਾਬ ਜੀ ਬੇਨਤੀ ਹੈ ਕਿਸੇ ਨੇ x (twiter) ਤੇ sgpc amritsar parody ਨਾਮ ਦਾ fake account ਬਣਾਇਆ ਹੈ ਜੀ ਸਿੱਖ ਧਰਮ ਨੂੰ ਬਦਨਾਮ ਕਰਨ ਵਾਸਤੇ ਉਸ ਬਾਰੇ ਵੀ ਸਤਿਕਾਰ ਕਮੇਟੀ ਨੂੰ ਕੋਈ ਸਖ਼ਤ ਕਦਮ ਚੁੱਕਣਾ ਚਾਹੀਦਾ ਹੈ।

  • @jiteshsarna4857
    @jiteshsarna4857 2 місяці тому

    Bilkul theek post payi si sherowala ne is vich zhooth ke hia panga ta is gal da payeya ke koi jawab nahi hia sikh attwadia kol

  • @BaljitSingh-jy4lj
    @BaljitSingh-jy4lj Місяць тому

    ਖੋਸਾ ਭਾਈ ਸਾਹਿਬ ਜੀ ਜੇ ਤੁਸੀਂ ਤੇ ਧਰਮ ਦੇ ਠੇਕੇਦਾਰ ਲੋਕਾਂ ਵਿੱਚ ਇਨ੍ਹੀਂ ਹਿੰਮਤ ਹੈ ਤੇ ਫਿਰ ਤੁਹਾਡੀ ਹਿੰਮਤ ਉਸ ਵਕਤ ਕਿੱਥੇ ਗਈ ਸੀ ਜਦੋਂ ਮਨਜਿੰਦਰ ਸਿਰਸਾ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਬਾਰੇ ਬੋਲਿਆ ਸੀ ਤੇ ਫਿਰ ਓਨਾਂ ਨੂੰ ਕੁੱਝ ਬੋਲਣ ਦੀ ਹਿੰਮਤ ਕਿਉ ਨਹੀ ਹੈਗੀ ਤੁਹਾਡੇ ਵਿਚ ਤੁਸੀਂ ਲੋਕ ਵੀ ਉਸ ਬੰਦੇ ਨੂੰ ਹੱਥ ਪਾਉਂਦੇ ਜੇ ਅਜਕਲ ਜਿਥੋਂ ਤੁਹਾਨੂੰ ਪਤਾ ਇਸ ਪਿੱਛੇ ਕੋਈ ਨਹੀਂ ਹੈ,,,,ਬਾਕੀ bjp ਦੇ ਸੰਦੀਪ ਦਾਇਮਾ ਬਾਰੇ ਬਾਬਾ ਜੀ ਤੁਹਾਡੀ ਕੀ ਸੋਚ aa ਉਸ ਬਾਰੇ ਤੁਹਾਡੇ ਕੀ ਵਿਚਾਰ aa

  • @SavinderSingh-qu4xu
    @SavinderSingh-qu4xu 2 місяці тому

    Waheguru ji. Guru gobind singh sahib. Ji. De. Bare. Es prkar. Ki. Bat. Khena. Bhut. Galt. Hai. Es. Admi. Ke. Uper. Akal. Tkht sahib. Duwara karwai. Kdrni. Jruri hai. Kiuki. Roj. Koina koi. Jo vi. Man. Me. Ata hai. Sikh guru. Aur. Sikho ke. Bare me bolte rhte hai. Enka. Jaldi. Elaj kia. Jana. Chaiye

  • @sikhtraveller8860
    @sikhtraveller8860 2 місяці тому +1

    eh ta musalman a😅