🔴ਕਵੀਸ਼ਰੀ ਕਵਿਤਾ (ਮੌਤ ਦੀ ਚਿੱਠੀ)ਕਵੀਸ਼ਰੀ ਜੱਥਾ ਕੁਲਵੰਤ ਸਿੰਘ ਮਾਣੂੰਕੇ 🔴kulwant singh# Manuke #

Поділитися
Вставка
  • Опубліковано 17 лис 2020
  • (ਕਵੀਸ਼ਰੀ ਜੱਥਾ)
    ਕੁਲਵੰਤ ਸਿੰਘ ਮਾਣੂੰਕੇ
    ਸਾਥੀ
    ਇਕਬਾਲ ਸਿੰਘ ਬਰਾੜ ਫੇਰੋਕੇ
    ਗੁਰਵਿੰਦਰ ਸਿੰਘ ਕੁੱਸਾ
    ਸੰਪਰਕ:ਨੰਬਰ
    (98763-21409)
    (98155-96072)

КОМЕНТАРІ • 18

  • @AmanPreet-yw2mf
    @AmanPreet-yw2mf 6 місяців тому

    ਬਹੁਤ ਵਧੀਆ ਜੀ

  • @jsmstudio5967
    @jsmstudio5967 2 роки тому

    ਇਹ ਕਵੀਰਾਜ ਜੋਰਾ ਸਿੰਘ ਮੁਸਾਫਿਰ ਜੀ ਦੀ ਮਹਾਨ ਰਚਨਾ ਹੈ ਜੀ

  • @rajpalkaur3922
    @rajpalkaur3922 9 місяців тому

    waheguru ji 👏 waheguru ji

  • @satpalgiri9105
    @satpalgiri9105 3 роки тому

    ਬਹੁਤ ਹੀ ਵਧੀਆ ਗਾਇਕੀ

    • @manuketv4727
      @manuketv4727  3 роки тому

      ਬਹੁਤ ਬਹੁਤ ਧੰਨਵਾਦ ਸਤਪਾਲ ਜੀ

  • @MandeepSingh-si9co
    @MandeepSingh-si9co 3 роки тому

    ਵਾ ਜੀ ਵਾ ਉਸਤਾਦ ਇਕਬਾਲ ਸਿੰਘ ਬਰਾੜ ਜੀ ਫੇਰੋਕੇ ਨੂੰ ਸੁਣਕੇ ਆਨੰਦ ਆ ਗਿਆ

  • @rinkpalmusafir1988
    @rinkpalmusafir1988 3 роки тому

    ਬੜੀ ਅਵਸ਼ੋਸ਼ ਦੀ ਗੱਲ ਆ ਜਿਸ ਕਵੀ ਨੇ ਇਹ ਰਚਨਾ ਰਚੀ ਉਸ ਦਾ ਨਾਮ ਹੀ ਨਹੀਂ ਲਿਆ ।ਇਹ ਰਚਨਾਂ ਕਵੀਰਾਜ ਜੋਰਾ ਸਿੰਘ ਮੁਸਾਫਿਰ ਬਾਸੀਅਰਖ ਵਾਲਿਆਂ ਦੀ ਕ੍ਰਿਤ ਹੈ ਜੋ ਕਿ ਪ੍ਰਸੰਗ ਮਹਾਂ ਸਿੰਘ ਦੇ ਚਿੱਠੇ ਵਿੱਚ ਛਪੀ ਹੈ।

    • @manuketv4727
      @manuketv4727  3 роки тому

      ਰਿੰਕਪਾਲ ਜੀ ਅਸੀਂ ਚਿੱਠਾ ਨਹੀਂ ਪੜਿਆ ਇਹ ਜਿਮੇ ਬਾਬੂ ਜੀਤ ਜੀ ਨੇ ਕੈਸਿਟ ਵਿਚ ਬੋਲੀ ਐ ਉਸੇ ਤਰ੍ਹਾਂ ਹੀ ਲਿਖਕੇ ਬੋਲੀ ਐ

    • @jsmstudio5967
      @jsmstudio5967 2 роки тому

      ਗਲਤ ਗੱਲ ਹੈ ਕਿਸੇ ਨੂੰ ਸੁਣ ਕੇ ਹੀ ਨਾਮ ਪਾ ਦੇਣਾ ਪੂਰੀ ਜਾਣਕਾਰੀ ਹੋਣ ਤੇ ਹੀ ਨਾਮ ਪਾਉਣਾ ਚਾਹੀਦਾ ਹੈ ਇਹ ਰਚਨਾ ਕਵੀਰਾਜ ਜੋਰਾ ਸਿੰਘ ਮੁਸਾਫਿਰ ਜੀ ਦੀ ਅਨਮੋਲ ਰਚਨਾ ਹੈ ਤੇ ਨਾਮ ਵੀ ਉਹਨਾਂ ਦਾ ਹੀ ਹੋਣਾ ਚਾਹੀਦਾ ਹੈ

  • @malwakavishri1
    @malwakavishri1 3 роки тому

    ਬਹੁਤ ਵਧੀਆ ਜੀ ਵਾਹਿਗੁਰੂ ਜੱਥੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @daudharwalakavisharijatha8089
    @daudharwalakavisharijatha8089 3 роки тому

    ਵਾਹ ਜੀ ਵਾਹ

    • @manuketv4727
      @manuketv4727  3 роки тому +1

      ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਦੇ ਲਾਡਲੇ ਚੇਲੇਉ

  • @MandeepSingh-si9co
    @MandeepSingh-si9co 3 роки тому

    KyA BaAt ji 👌🏻👌🏻👌🏻

  • @RupinderKaur-px8bw
    @RupinderKaur-px8bw 3 роки тому +1

    Kavisri de kohenoor sam te gurwinder both vdia veer ji

    • @manuketv4727
      @manuketv4727  3 роки тому

      ਬਹੁਤ ਬਹੁਤ ਧੰਨਵਾਦ ਜੀ

  • @iamgagan5472
    @iamgagan5472 3 роки тому

    👌👌👌👌

  • @gurpreetbadhni4798
    @gurpreetbadhni4798 3 роки тому

    Very good

    • @manuketv4727
      @manuketv4727  3 роки тому

      ਬਹੁਤ ਬਹੁਤ ਧੰਨਵਾਦ ਬੱਧਨੀ ਸਾਹਿਬ ਜੀ