Bibi Jagir Kaur | 'ਦੂਜਿਆਂ ਨੂੰ ਡਰ ਕਿ ਅਸੀਂ ਲਵਾਂਗੇ Akalidal ਦਾ ਕਬਜ਼ਾ,ਸੱਦ ਲਈ ਪੁਲਿਸ''

Поділитися
Вставка
  • Опубліковано 21 сер 2024
  • ਦੂਜਿਆਂ ਨੂੰ ਡਰ ਕਿ ਅਸੀਂ ਲਵਾਂਗੇ Akalidal ਦਾ ਕਬਜ਼ਾ,ਸੱਦ ਲਈ ਪੁਲਿਸ - Bibi Jagir Kaur ਅੱਜ ਹੀ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨੀਅਰ ਇੰਜੀਨੀਅਰ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋਨੇ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਆ ਸਾਰਿਆਂ ਦੀ ਸਰਬ ਸੰਮਤੀ ਦੇ ਨਾਲ ਸਰਦਾਰ ਗੁਰ ਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ ਨੂੰ ਬਣਾਇਆ ਗਿਆਜਥੇਦਾਰ ਦੇ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਜਵਾਬ ਦੇਣ ਵਾਲੀ ਗੱਲ ਤੇ ਬੀਬੀ ਜਗੀਰ ਕੌਰ ਦਾ ਬਿਆਨ ਕਿਹਾ ਸਾਡੀ ਦਿੱਤੀ ਮੁਆਫੀ ਨਾਮੇ ਨੂੰ ਤਰਜੀ ਦੇ ਕੇ ਕਾਰਵਾਈ ਕੀਤੀ ਜਾ ਰਹੀ ਹੈਗੁਰਪ੍ਰਤਾਪ ਸਿੰਘਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਦਾ ਇਹਦੇ ਚ ਕੋਈ ਕਿਸੇ ਇੱਕ ਬੰਦੇ ਦੇ ਕੋਲ ਵਿਸ਼ੇਸ਼ ਅਧਿਕਾਰ ਨਹੀਂ ਉਹਦੇ ਤੋਂ ਕੋਈ ਖਾਸ ਪਾਵਰ ਨਹੀਂ ਇਹ ਜੋ ਵੀ ਫੈਸਲੇ ਕਰਨੇ ਆ ਸਾਰਿਆਂ ਨੇ ਇਕੱਠੇ ਹੋ ਕੇ ਤੇ ਇੱਕ ਮਤ ਹੋ ਕੇ ਕਲੈਕਟਿਵਲੀ ਕੋਸ਼ਿਸ਼ ਕਰਨੇ ਹਨ।

КОМЕНТАРІ • 5

  • @JaspalKandola-uq4pz
    @JaspalKandola-uq4pz Місяць тому

    ਸਭ ਗੱਲਾਂ ਦਾ ਇੱਕੋ ਹੱਲ ਸਾਰੀਆਂ ਜਥੇਬੰਦੀਆਂ ਭੰਗ ਕਰਕੇ ਨਵੀਂ ਚੋਣ ਹੋਵੇ ਜਿਸ਼ ਦੀ ਪ੍ਰਧਾਨਗੀ ਤੋਂ ਬਾਦਲ ਪਰਵਾਰ ਨੂੰ ਰਂਖਿਆ ਜਾਵੇ

  • @boparaiksingh8947
    @boparaiksingh8947 Місяць тому

    ਬੀਬੀ ਜੀ you should be shunt out

  • @KuldeepKaur-du3mq
    @KuldeepKaur-du3mq Місяць тому

    Tuhade palle kuch ni Bibi khan ton bina kuch ni kitta

  • @avtarsinghhundal7830
    @avtarsinghhundal7830 Місяць тому

    VERY GOOD