ਲੋਕ ਕਹਿੰਦੇ ਆ ਦਿਨ ਰਾਤ ਨੀ ਟਿਕਦੀ। 8 ਘੰਟੇ ਕੱਪੜਾ ਬੁਣਦੀ ਆ ਗੁਰਚਰਨ ਕੌਰ।

Поділитися
Вставка
  • Опубліковано 30 лис 2024

КОМЕНТАРІ •

  • @PalaAULAKH
    @PalaAULAKH 2 місяці тому +40

    ਮਾਤਾ ਜੀ ਦੀ ਮਿਹਨਤ ਨੂੰ ਸਲਾਮ ਆ ਵੀਹ ਸਾਲ ਪਹਿਲਾਂ ਮੇਰੀ ਮੰਮੀ ਜੀ ਨੇ ਖੱਡੀ ਤੇ ਬਹੁਤ ਕੰਮ ਕੀਤਾ ਚਰਖਾ ਵੀ ਬਹੁਤ ਕੱਤਿਆ 👍👍👍

  • @prabhjotkaur629
    @prabhjotkaur629 2 місяці тому +26

    ਇਹ ਪੁਰਤਨ ਮਾਵਾਂ ਨੂੰ ਸਲਾਮ ਇਹ ਮਤਾਵਾਂ ਇਜ਼ਤ ਦਾਰ ਸਤਿਕਾਰ ਮਾਣ ਯੋਗ ਵਫਾਦਾਰ ਤੇ ਮਿਹਨਤੀ ਤੇ ਬੁਲੰਦ ਹੋਸਲੇ ਧੰਨ ਇਹ ਮਾਵਾਂ ਵਾਹ ਮਾਤਾ ਜੀ ਕਰਮਾਂ ਵਿੱਚ ਹੋਇਆ ਦਰਸ਼ਨ ਕਰਾਂਗੇ ਜੁਗ ਜੁਗ ਜੀਉ 👍👍❤❤👌👌ਪਿਆਰ ਭਰੀ ਸਤਿ ਸ੍ਰੀ ਅਕਾਲ ਸਿਰ ਝੁੱਕਦਾ 🙏🙏

  • @gurdevkaur1209
    @gurdevkaur1209 2 місяці тому +3

    ❤❤ ਮੇਰੇ ਸਤਿਕਾਰ ਯੋਗ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ ਤੁਹਾਡੀ ਮਿਹਨਤ ਨੂੰ ਸਲੂਟ ਹੈ ਜੀ ਮੇਰੇ ਪਾਪਾ ਜੀ ਖੱਡੀ ਤੇ ਬੋਹਤ ਕੱਪੜਾ ਬਣਾਉਦੇ ਹੁੰਦੇ ਸੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ

  • @gurdevkaur1209
    @gurdevkaur1209 2 місяці тому +1

    ❤❤ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਮਿਹਨਤ ਕਰਦੇ ਹੋ ਜੀ ਤੁਹਾਡੀ ਸੋਚ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਸਦਾ

  • @BaljitKaur-ti1cl
    @BaljitKaur-ti1cl 2 місяці тому +15

    ਮਿਹਨਤ ਕਰਨਾ ਚੰਗੀ ਗੱਲ ਹੈ 👌👌👌👌👌👌👌👌💯💯👏🌹🌹🌹🌹🙏🌹🙏🌹👏🙏🙏🙏💐🙏💐🙏💐

    • @young__farmer
      @young__farmer  2 місяці тому

      Video vadia lggi ta Share krdeo ji jru

  • @PALshot-d6e
    @PALshot-d6e 2 місяці тому +17

    ਤੈਨੂੰ ਮਾਤਾ ਸਲਾਮ 🙏🙏 ਮੈਂ ਵੀ ਬਹੁਤ ਬੁਣਦੀ ਸੀਂ ਮੈਂ ਬਠਿੰਡੇ ਤੋਂ ਹਾ 🎉🎉

  • @JaswantSingh-r6v
    @JaswantSingh-r6v 2 місяці тому +4

    ਭੈਣ ਜੀ ❤ ਮੇਰਾ ਵੀ ਬਹੁਆਤਦਿਲ ਕਰਦਾ a khudi bunn noo 🎉🎉🎉🎉❤

  • @AmarjitSingh-se8yp
    @AmarjitSingh-se8yp 2 місяці тому +13

    ਧੰਨ ਧੰਨ‌ਸਾਡਾ‌ਸਤਿਗੁਰੂ ਕਬੀਰ ਜੀ‌ਜਿਹੜੇ ਖਡੀ ਚਲਾਉਂਦੇ ਸਨ
    ਖਾਲਸਾ ਰਾਜੀਏ

    • @young__farmer
      @young__farmer  2 місяці тому

      Video vadia lggi ta Share krdeo ji jru

  • @gurdevkaur1209
    @gurdevkaur1209 2 місяці тому +2

    ❤❤ਬੀਬੀ ਜੀ ਬੋਹਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਵਾਲੇ ਹੋ

  • @Pardesikaur
    @Pardesikaur 2 місяці тому +4

    ਮਾਤਾ ਸਰਦੀਆਂ ਲਈ ਛਾਲ ਬਣਾ ਦਿਸਾਂਗੇ ਬਹੁਤ ਮਿਹਨਤੀ ਹੋ ਵਾਹਿਗੁਰੂ ਜੀ

  • @merepindmerekhet
    @merepindmerekhet 2 місяці тому +14

    ਸਾਡਾ ਪੁਰਾਣਾ ਵਿਰਸਾ ❤

  • @BrarPunjabiLife
    @BrarPunjabiLife 2 місяці тому +16

    ਖੇਸ।ਚਾਦਰਾਂ।ਦਰੀਆਂ।ਮੈ।ਵੀ।ਬਹੁਤ।ਬੁਣਦੀ।ਸੀ।ਪਿੰਡ।ਰਾਜੇਆਣਾ।

  • @jaspaljassi8482
    @jaspaljassi8482 2 місяці тому +1

    Mataji Sonu bahut salama

  • @charanjitsingh6629
    @charanjitsingh6629 2 місяці тому

    ਮਾਤਾ ਜੀ ਸਲਾਮ ਤੁਹਾਡੀ ਮਿਹਨਤ ਨੰ ਮੈ ਵੀ ਬਣਦੀ ਸੀ❤

  • @baazuppal7659
    @baazuppal7659 Місяць тому

    ਮਾਤਾ ਜੀ ਦੀ ਉਮਰ ਤਾਂ ਜਿਆਦਾ ਲੱਗਦੀ ਹੈ

  • @SukhwinderKaur-oy9lz
    @SukhwinderKaur-oy9lz 2 місяці тому +6

    ਹਾਂ ਜੀ ਮਾਤਾ ਜੀ ਧੰਨਵਾਦ ਤੁਹਾਡਾ ਮੈਂ ਵੀ ਬਹੁਤ ਬੁਣਦੀ ਰਹੀ ਐਂ ਮੇਰੀ ਮੰਮੀ ਨੇ ਬਹੁਤ ਬੁਣਿਐਂ 😁😁😁😁

  • @gurkaur5516
    @gurkaur5516 2 місяці тому +1

    ਮਾਤਾ ਜੀ ਨੂੰ ਸਲਾਮ🙏🏻🙏🏻

  • @MOHANKUMAR-c3g7c
    @MOHANKUMAR-c3g7c 2 місяці тому +3

    Bhuat Vidya ji

  • @harpreetsinghthind2816
    @harpreetsinghthind2816 2 місяці тому +1

    🙏🚩🌹❤️ਵਾਹਿਗੁਰੂ

  • @amansekhon4089
    @amansekhon4089 2 місяці тому +3

    ਬਹੁਤ ਵਧੀਆ ਜੀ

  • @lakhveersingh7474
    @lakhveersingh7474 2 місяці тому +4

    ਬਹੁਤ ਵਧੀਆ

  • @lakhveerkaur6154
    @lakhveerkaur6154 2 місяці тому +6

    ਭੈਣ ਜੀ ਮੈ ਪੇਕੇ ਘਰ ਸਹੁਰੇ ਘਰ ਬਹੁਤ ਸਾਲ ਖੇਸ ਚਾਦਰਾਂ ਤਾਣੀਆਂ ਬਣਈਆ ਹਨ ਜੀ

  • @lohatMalSinghWala
    @lohatMalSinghWala 2 місяці тому

    Salute h bibi ji nu👍👍❤️❤️🥰🥰🫶🫶✨️✨️🎊🎊👑👑🎈🎈

  • @shubhi8190
    @shubhi8190 2 місяці тому +1

    ਭੈਣ ਜੀ ਮੈਂ ਵੀ ਇਹ ਬੁਣੇ ਨੇ ਗਦਲੇ ਪਿੰਡ ਮਟਰੋੜਾ

  • @sukhveersidhusidhu3848
    @sukhveersidhusidhu3848 Місяць тому

    👌👌🙏🙏

  • @harrythind216
    @harrythind216 Місяць тому

    Asi deryie v bhaut buneyi han 🥰🥰👌👌👌

  • @youtubeshorts-sq1kg
    @youtubeshorts-sq1kg 2 місяці тому

    Mata ji 🙏 sat shri akal ji

  • @harrythind216
    @harrythind216 Місяць тому

    Meri mummy ne bhaut bunaya asi bunyi hai sare khess tee dupatte bhaut bune han ghrr sare bune hoe hi han 🥰🥰🥰👌👌

  • @Zaisha_kitchen
    @Zaisha_kitchen Місяць тому

    Nice 👍🏻❤❤😊😊🎉🎉

  • @RajwinderKaur-p6h
    @RajwinderKaur-p6h 2 місяці тому +2

    🎉🎉🎉🎉❤❤❤🎉🎉❤❤

  • @partapsingh167
    @partapsingh167 2 місяці тому

    God Bless maa 👍👏🏻👏🏻

  • @nkvirk988
    @nkvirk988 2 місяці тому +2

    Bahut acha h mata ji
    Depression to bche rhnde ho
    It is one type of meditation
    Keep on❤

  • @DavinderSingh-tm3ko
    @DavinderSingh-tm3ko 2 місяці тому +3

    Wow mata ji

  • @karamjitsingh3242
    @karamjitsingh3242 2 місяці тому +1

    ਮੇਰੇ ਕੋਲ ਹੱਥ ਦੀ ਆ ਬੁਣੀਆਂ ਦਰੀਆ ਗਦੇਲੇ ਰਜਾਈਆ ਹਨ ਮੈਂ ਵੇਚਣਾ ਚਾਹੁੰਦੀ ਹਾਂ ਜੇ ਕਿਸੇ ਨੇ ਲੈਣੇ ਹੇਣ ਤਾ ਲੈ ਸਕਦਾ

  • @lohatMalSinghWala
    @lohatMalSinghWala 2 місяці тому

    ਸਾਡੇ ਵੀ ਘਰ ਵਿਚ ਵੀ ਤਾਣੀ ਬਣਦੇ ਸੀ।

  • @kanwalkaur9045
    @kanwalkaur9045 2 місяці тому +1

    ਮੇ ਵਿ ਦਰੀਆਂ ਗਲੀਚਾ ਪੱਖੀਆਂ ਕੋਟੀਆ ਸਵੇਟਰ ਚੰਗੇਰਾ ਡੱਲਾ ਨਾਲੇ ਬਹੂਤ ਕੁੱਛ ਅਪਨੀ ਹਥੀਂ ਬਨਾਏਆ ਹੈ ਅਜੇ ਵੀ ਬਹੂਤ ਸੈਕ ਹੇ ਮੇ ਅਪਨੀਆਂ ਨੂੰਹਾਂ ਨਾਲੋ ਅਜੇ ਵੀ ਜਾਂਦਾ ਕੰਮ ਕਰ ਦੀ ਹਾ

  • @harmeetkaur7230
    @harmeetkaur7230 2 місяці тому +3

    Aunty kmm karde aa she produces hand made cloth in Punjab,oh bibiya jo reel banon ch aa nangya ho k reels banon tak jadiya o v dekho

  • @harbanskaur4681
    @harbanskaur4681 2 місяці тому +3

    ਬੇਬੇ ਜੀ ਪਣਖ ਵੀ ਦੱਸੋ

  • @harbanskaur4681
    @harbanskaur4681 2 місяці тому +5

    ਬੀਬੀ ਜੀ ਅਸੀਂ ਵੀ ਬੁਣ ਲੈਂਦੇ ਹਾਂ ਰਾਏਪੁਰ ਤੋਂ

  • @harrythind216
    @harrythind216 Місяць тому

    Mata ji 🙏

  • @malkitkaur9429
    @malkitkaur9429 2 місяці тому +1

    ਮੈਂ ਵੀ ਬਹੁਤ ਬੁਣਿਆ ਇਹ ਤਾਣਾ❤❤

  • @AvneetKaur-k9w
    @AvneetKaur-k9w 2 місяці тому +1

    God bless you Mata g❤❤❤❤❤❤😊😊😊😊😊

  • @ParmjitSingh-nu1nu
    @ParmjitSingh-nu1nu 2 місяці тому +4

    Good job

  • @surindersahota
    @surindersahota 2 місяці тому +3

    ❤❤❤❤❤❤❤❤❤❤❤❤😂😂

  • @jasdeepgill8550
    @jasdeepgill8550 Місяць тому +1

    Great job Maa ji, eh kehde district vich aa ji?❤❤❤❤❤❤🇨🇦🇨🇦

  • @gillsarpanch5844
    @gillsarpanch5844 2 місяці тому +1

    Good mata ji

  • @jasskhaira429
    @jasskhaira429 2 місяці тому +1

    Mai dekhi khaddi chldi dekhi a 1997 ch❤

  • @jasvirkhatra355
    @jasvirkhatra355 2 місяці тому +1

    Very nice ji

  • @jasvinderkaur3272
    @jasvinderkaur3272 2 місяці тому +1

    Very very nice❤❤❤❤❤❤❤

  • @PrabhjotSingh-b8g
    @PrabhjotSingh-b8g 2 місяці тому +3

    Very nice beji

  • @manrajsingh.9r.187
    @manrajsingh.9r.187 2 місяці тому

    Hard work mother ❤❤❤❤

  • @sarbjeetkour2053
    @sarbjeetkour2053 2 місяці тому +2

    👍👍👍🙏🙏🙏👌👌🤗🤗

  • @karamjitkaur7955
    @karamjitkaur7955 2 місяці тому +1

    Very good

  • @dkkhalsa1551
    @dkkhalsa1551 2 місяці тому

    ਇਹ ਏਧਰ ਓਧਰ ਕਿਵੇਂ ਜਾਂਦਾ ਇਹ ਜਹਾਜ਼ ਜਿਹਾ ਹੱਥ ਵਿੱਚ ਫੜਿਆ 15ਸਾਲ ਪਹਿਲਾਂ ਅਸੀਂ ਤਾਂ ਦੇਖਿਆ ਨੀ ਆਹ ਜਾਲ ਜਿਹਾ,ਇਹ ਹੈ ਕੀ , ,40ਸਾਲ ਪਹਿਲਾਂ ਦੀ ਗੱਲ ਕਰੀ ਜਾਂਦਾ ਅੰਕਲ,ਮਾਤਾ ਜੀ ਤਾਂ ਬਹੁਤ ਬੁੱਢੀ ਆ ਕਿਵੇਂ ਕਰਦੀ ਆ

    • @young__farmer
      @young__farmer  2 місяці тому +1

      ਅਸੀਂ ਤਾਂ ਦੇਖਿਆ ਜੇ ਤੁਸੀਂ ਨੀ ਦੇਖਿਆ ਤਾਂ

  • @ParamjitKaur-uo7zi
    @ParamjitKaur-uo7zi 2 місяці тому +1

    asi v khadi te bhut kmm kita c appda

  • @GurpreetKaur-vq4fl
    @GurpreetKaur-vq4fl 2 місяці тому +1

    Beautiful

  • @HarmanSingh-h4o
    @HarmanSingh-h4o 2 місяці тому +3

    Nice

  • @sukhwinderkaur7145
    @sukhwinderkaur7145 2 місяці тому +1

    ਮੈਂ ਤੇ ਮੇਰੀ ਬੀਬੀ ਨੇ ਬਹੁਤ ਤਾਣੀ ਬੁਣੀ ਹੈ, ਬਹੁਤ ਤਾਣੀ ਬੁਣੀ ਹੋਈ ਹੈ, ਖੇਸ ਖੇਸੀਆਂ, ਦੋੜੇ, ਖੱਦਰ, ਗਦੇਲੇ, ਅੱਧੇ ਪਿੰਡ ਦੀਆਂ ਕੁੜੀਆਂ ਦਾ ਦਾਜ ਬਣਾਇਆ ਸੀ, ਬਹੁਤ ਮਿਹਨਤ ਦਾ ਕੰਮ ਹੈ, ਪਰ ਹੁਣ ਸਾਡੇ ਪਿੰਡ ਵਿੱਚ ਕੋਈ ਤਾਣੀ ਨਹੀਂ ਬੁਣਦਾ

    • @young__farmer
      @young__farmer  2 місяці тому

      @@sukhwinderkaur7145 ਕਿਹੜਾ ਪਿੰਡ ਭੈਣੇ

    • @sukhwinderkaur7145
      @sukhwinderkaur7145 2 місяці тому

      @@young__farmer ਦੁੱਗਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਕੋਲ

  • @Sangat-darshan
    @Sangat-darshan 2 місяці тому +2

    ਮੇਰੀ ਮੰਮੀ ਤੇ ਭੈਣਾਾਂ ਵੀ ਬਣਾਉਦੀਆ ਸੀ

  • @malkitkaur9429
    @malkitkaur9429 2 місяці тому +1

    ਮੈਂ 30 ਸਾਲ ਪਹਿਲਾਂ ਕੀਤਾ ਬਹੁਤ ਬੁਣਿਆ ਉਸ ਤੋਂ ਬਾਅਦ ਨਹੀਂ

  • @FaithplayezZzYT
    @FaithplayezZzYT 2 місяці тому +1

    ਮੇ ਬੀ ਬਹੁਤ ਬਣਦੀ ਸੀ

  • @jashanpreetkaur4226
    @jashanpreetkaur4226 2 місяці тому +2

    Me v bhut bnaya aah kapra hun v ji krda bunai karn nu punjaab ch ta band hi krta aah km

  • @Khushi-t2s
    @Khushi-t2s 2 місяці тому +2

    ❤❤❤❤

  • @SurinderKaur-ui4by
    @SurinderKaur-ui4by 2 місяці тому

    Good

  • @ManjeetKaur-dt4zv
    @ManjeetKaur-dt4zv 2 місяці тому +1

    ਮੈਂ ਬਹੁਤ ਕੱਪੜਾ ਬੁਣਿਆਂ ਇਸ ਨਾਲ

  • @kramjeet4743
    @kramjeet4743 2 місяці тому +2

    NGT se bahut badhiya kahani yah Kitna mami kitna hai main kahana bhi suno Parmatma balveer thoda bahut badhiya kitab hai

  • @ekamsingh4217
    @ekamsingh4217 2 місяці тому +2

    ❤❤❤❤❤❤❤❤

  • @kulvinderkaur8072
    @kulvinderkaur8072 2 місяці тому +2

    ਖੱਡੀ ਨਹੀਂ ਆਰਨ ਕਹਿੰਦੇ ਨੇ

  • @BalwinderSingh-eq5sz
    @BalwinderSingh-eq5sz 2 місяці тому +1

    ❤❤❤❤❤❤❤❤❤❤❤❤❤❤❤❤❤❤

  • @deepKaur-pq4th
    @deepKaur-pq4th 2 місяці тому +2

    Mere mumy masia v bahut km krde c eh wala

  • @sukhveersidhusidhu3848
    @sukhveersidhusidhu3848 2 місяці тому +2

    🌹❤🙏

  • @Manjotkaur05
    @Manjotkaur05 2 місяці тому +2

    ਭੈਣੇ ਕੇੜ੍ਹਾ ਅਗਵਾੜ ਆ ਮੈਂ ਵੀ ਭਾਈ ਰੂਪਾ ਦੀ ਹਾਂ ਚਕਰ ਪਿੰਡ ਮੇਰੇ ਸੋਰੇ ਹਨ

    • @young__farmer
      @young__farmer  2 місяці тому

      ਗਊਸਾਲਾ ਨੇੜੇ ਹੈ ਜੀ ਘਰ ਮਾਤਾ ਦਾ

    • @young__farmer
      @young__farmer  2 місяці тому

      Video vadia lggi ta Share krdeo ji jru

  • @binderkaurpander6090
    @binderkaurpander6090 2 місяці тому

    ❤❤😊😊

  • @veenaarora8776
    @veenaarora8776 2 місяці тому +1

    Maine bhi kra huaa h kaam

  • @GurdassMaan-l8d
    @GurdassMaan-l8d 2 місяці тому +3

    Meri dadi v same wark krdi c

  • @hdhaliwal8415
    @hdhaliwal8415 2 місяці тому +1

    ਭੈਣ ਜੀ , ਤੁਹਾਡੇ ਕੋਲ ਦਰੀ ਬਣਾਉਣ ਵਾਲਾ ਸਮਾਨ ਹੈਗਾ ?
    ਮੇਰੀਆਂ ਬੇਟੀਆਂ ਖ਼ਰੀਦਣਾ ਚਾਹੁੰਦੀਆਂ ਨੇ ।

  • @sharanjitkaur7580
    @sharanjitkaur7580 2 місяці тому +1

    Ok

  • @desduaaba1385
    @desduaaba1385 2 місяці тому +1

    ਬੀਬੀ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਹੈ ? ਮੈਂ ਮਿਲਣਾ ਚਹੁੰਦੀ ਹਾਂ ।

    • @young__farmer
      @young__farmer  2 місяці тому +1

      @@desduaaba1385 ਸ੍ਰੀ ਮੁਕਤਸਰ ਸਾਹਿਬ

  • @LakhvirKaur-k8k
    @LakhvirKaur-k8k 2 місяці тому +1

    ਤੁਹਾਡਾ ਪਿੰਡ ਕੇਹੜਾ ਜਿਲ੍ਹਾ

  • @kimmidhir3241
    @kimmidhir3241 2 місяці тому +1

    ਮਾਤਾ ਜੀ ਦਰੀਆਂ ਵਾਲੇ ਹਥੇ ਹੈ ਤੁਹਾਡੇ ਕੋਲ ?

    • @prabh_kaur_0
      @prabh_kaur_0 2 місяці тому

      ਸਾਡੇ ਕੋਲ ਹੈ ਜੀ ਹੱਥੇ

    • @kimmidhir3241
      @kimmidhir3241 2 місяці тому

      @@prabh_kaur_0 ਸਾਨੂੰ ਚਾਹੀਦੇ ਸੀ ਤੁਸੀਂ ਆਪਣਾ ਪੂਰਾ ਐਡਰੈੱਸ ਦਿਉ ਜੀ
      ਵੈਸੇ ਹੱਥੇ ਪੁਰਾਣੇ ਆ ਜਾ ਨਵੇਂ...?

    • @prabh_kaur_0
      @prabh_kaur_0 2 місяці тому

      @@kimmidhir3241 ਨਹੀਂ ਜੀ ਅਸੀਂ ਹਥੇ ਨਹੀਂ ਦੇ ਸਕਦੇ ਉਹ ਸਾਡੀ ਮਾਤਾ ਜੀ ਦੀ ਨਿਸ਼ਾਨੀ ਆ 🙏

    • @kimmidhir3241
      @kimmidhir3241 2 місяці тому

      @@prabh_kaur_0 ਅਸੀਂ ਵਾਪਿਸ ਕਰ ਦੇਣੇ ਆ ਜੀ
      ਜੇਕਰ ਕਿਸੇ ਕੋਲ ਪੁਰਾਣੇ ਹੋਣ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ...🙏

    • @prabh_kaur_0
      @prabh_kaur_0 2 місяці тому

      @@kimmidhir3241 🙏

  • @gurtejsingh9710
    @gurtejsingh9710 2 місяці тому +2

    असीं।बहुत।खडीदा।कम।कीता।दीनवी।कीता।रातवी।बहुत।कीता।पर।ऐस।कम।वीच।मेहनत।बहुत।लगदीआ।पर।पराईज।घट।मीलदा।सारा।दीन।कम।औखा।ह

  • @makhansingh4926
    @makhansingh4926 2 місяці тому +1

    Main v bahut kita eh km

  • @gopybrar3201
    @gopybrar3201 2 місяці тому +1

    Ielts ne sb kuj khatam karta 😢😢😢😢

  • @Daljeetkaur-on6uv
    @Daljeetkaur-on6uv 2 місяці тому +6

    ਮੇਰੀ ਵੱਡੀ ਭੈਣ ਵੀ ਬਹੁਤ ਗਲੀਚੇ ਬਣਾਉਦੀ ਸੀ ਰਾਤ ਵੀ ਲੱਗੀ ਰਹਿੰਦੀ ਸੀ

    • @young__farmer
      @young__farmer  2 місяці тому

      Video vadia lggi ta Share krdeo ji jru

  • @ParamjitFaur
    @ParamjitFaur 2 місяці тому +1

    Aisi bahut keeta kam

  • @WWE-WORLD_WRESTLING_OFFICIAL
    @WWE-WORLD_WRESTLING_OFFICIAL 2 місяці тому

    ਮੈ ਵੀ ਬਹੁਤ ਇਹ ਕੰਮ ਕੀਤਾ

  • @Nirmala57578
    @Nirmala57578 2 місяці тому +1

    Good ❤❤

  • @jaspaljassi8482
    @jaspaljassi8482 2 місяці тому

    Aathvin board ka makbra thanedar main Jaspal Kaur Nabha ek din de vich aisi do do khel

  • @kulwantkulwantkulwantkulwa8391
    @kulwantkulwantkulwantkulwa8391 2 місяці тому +1

    Mai vi tani banau gi kaleke

  • @RajwinderKaur-oy2ni
    @RajwinderKaur-oy2ni 2 місяці тому

    District kihra h veere

  • @SwaranjeetKaur-po5ue
    @SwaranjeetKaur-po5ue 2 місяці тому +1

    Very nice

    • @young__farmer
      @young__farmer  2 місяці тому +1

      Video vadia lggi ta Share krdeo ji jru

  • @gurmeetkaur3799
    @gurmeetkaur3799 2 місяці тому +2

    R

  • @SinghMann-x2s
    @SinghMann-x2s 2 місяці тому +2

    Menu vi aonda Bun na

  • @RanjitKaur-su5xu
    @RanjitKaur-su5xu 2 місяці тому

    15 ne50 sal pehlan

    • @young__farmer
      @young__farmer  2 місяці тому

      @@RanjitKaur-su5xu saade 15 saal pehla hundia c ji

  • @independent-network.
    @independent-network. 2 місяці тому +1

    Hello ji, me tuhanu support kar rahi ha, menu vi karna ji.

  • @sonysharma4044
    @sonysharma4044 2 місяці тому

    Bhuat Vidya ji

  • @parmjeetkaur4287
    @parmjeetkaur4287 2 місяці тому +3

    Good job

  • @subsakho4491
    @subsakho4491 2 місяці тому

    Very nice ji

  • @harrysaggi1898
    @harrysaggi1898 2 місяці тому +2

    Very nice

  • @SukhjinderKaur-uq9xm
    @SukhjinderKaur-uq9xm 2 місяці тому

    ❤❤❤❤❤❤❤❤