18 ਸਾਲ ਦੇ ਵਿਛੋੜੇ ਦੀ ਕਹਾਣੀ|Malaysia To Punjab|Emotional Interview|Mani Parvez|

Поділитися
Вставка
  • Опубліковано 30 вер 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    18 ਸਾਲ ਦੇ ਵਿਛੋੜੇ ਦੀ ਕਹਾਣੀ|Emotional Interview|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 26

  • @kaintpunjabi
    @kaintpunjabi  6 місяців тому +11

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

  • @rajuarora3163
    @rajuarora3163 6 місяців тому +22

    ਵੀਰ ਸਬ ਤੋਂ ਪਹਿਲਾ ਪਿੰਡ ਜਿਲ੍ਹਾ ਵੀ ਦਸਿਆ ਕਰੋ ਬਹੁਤ ਵਾਰੀ request ਕੀਤੀ ਆ

  • @ginder____sangrur3793
    @ginder____sangrur3793 6 місяців тому +7

    ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ

  • @iamhappy4771
    @iamhappy4771 6 місяців тому +2

    ਮੇਰਾ ਵੀਰ ਮਲੇਸ਼ੀਆ ਨਾ ਆਓ ਏਜੰਟਾਂ ਦੇ ਪਿੱਛੇ ਲੱਗ ਕੇ

  • @onkarsinghpurewal990
    @onkarsinghpurewal990 6 місяців тому +3

    ਵਾਹਿਗੁਰੂ ਰੋਜੀ ਰੋਟੀ ਵਾਸਤੇ ਜਿੰਦਗੀ ਖਰਾਬ ਹੋ ਗਈ ਵੀਰ ਦੀ

  • @SukhwinderSingh-wq5ip
    @SukhwinderSingh-wq5ip 6 місяців тому +4

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @roshanlal5585
    @roshanlal5585 5 місяців тому +3

    Eh sach nhi...agent kisi nu 18 saal nhi dra sakda...ehne othe viah kraya si..
    Malaysia to jdo marzi wapis aa jao..oh khud kehnde ..India wapis jao...eh moz masti wale log wapis late he aande hn..Mai bhi Malaysia ch ha❤😂😂😂😂😂😂

    • @roshanlal5585
      @roshanlal5585 5 місяців тому

      Esdi history chk kro Malaysia di...eh viah kra lende hn Punjabi lok

    • @ਭਾਉ-ਹ5ਧ
      @ਭਾਉ-ਹ5ਧ 5 місяців тому

      Correct othe eh apne shounk poore kr laye hun jadon mout aun layi ghar aya

  • @mittiputtmajhail2960
    @mittiputtmajhail2960 6 місяців тому +3

    Bai, sorry, 18 saal da banwas vi katia te sirf 15000 hi le k aya? Chalo Rabb di marji. Apne ghar bachia ch aa gia.

  • @jasvindersandhu8439
    @jasvindersandhu8439 6 місяців тому +2

    The person who is taking interview don't know how to take interview.

  • @muskanboutique5706
    @muskanboutique5706 5 місяців тому

    ਸਭ ਨੂੰ request aa Malaysia na jao kise de ਵੀ ਮਗਰ ਲਗ ਕੇ ਮੈ ਖੁਦ ਜਾਕੇ ਮੁੜਕੇ ਆਈ ਆ ਕਿਸਮਤ ਚੰਗੀ ਸੀ ਨਿਕਲ ਆਈ ਇੰਡੀਆ ਕੋਈ ਵੀ ਕੰਮ ਕਰਲੋ ਕੋਈ ਕੰਮ ਛੋਟਾ ਨਹੀਂ ਹੁੰਦਾ

  • @sodhisingh4817
    @sodhisingh4817 6 місяців тому +5

    ❤ don't worry we happy

  • @HekulwantsinghKulwant
    @HekulwantsinghKulwant 6 місяців тому +5

    ♥️♥️🙏🙏

  • @paramjeetkaur5570
    @paramjeetkaur5570 6 місяців тому +3

    So sad story

  • @KaramjeetSingh-cq8gy
    @KaramjeetSingh-cq8gy 6 місяців тому

    22.je.ma.2001.vich.Aia.ce.out.pas.te...India.Ambaci.tu.mel.gia.ce.par.mamea.Tu.Bhot.dar.lag.da.ce

  • @baljitsinghz
    @baljitsinghz 6 місяців тому

    ਵਾਹਿਗੁਰੂ ਜੀ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ

  • @kiranpreettoor6624
    @kiranpreettoor6624 6 місяців тому +3

  • @SanjeevKumar-eu9gd
    @SanjeevKumar-eu9gd 5 місяців тому

    Punjab is better

  • @manjitb9108
    @manjitb9108 6 місяців тому

    Father de jagha mother keo nahi stand ho sakdi 😏

  • @hakamsinghhakamsinghhakams4664
    @hakamsinghhakamsinghhakams4664 6 місяців тому

    ਵਾਹਿਗੁਰੂ ਜੀ

  • @kulwantsinghchahal1384
    @kulwantsinghchahal1384 6 місяців тому

    Shukar aa jaan bach gi, waheguru meher Kare.

  • @rajuarora3163
    @rajuarora3163 6 місяців тому +6

    So sad story 😭😭

  • @prabhsingh7462
    @prabhsingh7462 6 місяців тому

    WaHeGuRu g

  • @VickySingh-ws2tz
    @VickySingh-ws2tz 6 місяців тому

    Village kankawal