Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਭ ਤੋਂ ਪਹਿਲਾ ਗਾਣੇ ਦੀਆਂ ਮੁਬਾਰਕਾਂ ਬਾਈ ਜੀ,ਲਵ ਯੂ,❤ਪਤਾ ਨੀ ਬਾਈ ਕਉ ਹੁੰਦਾ ਏਦਾ ਜਦੋਂ ਵੀ ਤੇਰਾ ਗਾਣਾ ਆਉਂਦਾ ਏਦਾ ਲਗਦਾ ਸਾਡੀ ਜ਼ਿੰਦਗੀ ਦੇ ਨੇੜੇ ਹੀ ਵਾਪਰ ਰਿਹਾ ਸਭ ਕੁਛ,ਹਰ ਵਾਰੀ ਹਸਦੇ ਹੋਏ ਨੂੰ imotional ਕਰ ਜਾਂਦੇ ਤੇਰੇ ਗੀਤ ਬਾਈ,ਜ਼ਿੰਦਗੀ ਚ ਬਹੁਤ ਅੱਗੇ ਚਲੇ ਗਏ ਭਾਵੇਂ ਅਸੀ,ਪਰ ਤੇਰੇ ਗਾਣੇ ਸਾਨੂੰ ਸਾਡੀ ਜ਼ਿੰਦਗੀ ਦੇ ਓਸ ਦੌਰ ਚ ਲੈ ਜਾਂਦੇ ਨੇ ,ਜਿਸ ਨੂੰ ਸੁਨਿਹਰੀ ਦੌਰ ਕਹਿੰਦੇ ਸਭ❤ਜਿਉਂਦਾ ਰਹਿ ਬਾਈ ਤੇਰੇ ਕਰਕੇ ਮਿਊਜ਼ਿਕ ਵਸਦਾ ਰਹੇ🎉🎉❤
Hanji sahi
ਦਿਲ ਨੂੰ ਸਕੁਣ ਜਾ ਮਿਲ ਜਾਦਾ ਵਾਈ ਦੇ ਗੀਤ ਸੂਣ ਕੇ। ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ❤
ਬਈ ਅੱਜ ਕੱਲ ਦੇ ਗਾਣੇ ਜੀ ਚਲ ਰਹੇ c ਓਹ ਸੁਣੀ ਜਾਦਾ ਸੀ ਪਰ ਉਸ ਵਿਚ ਇਕ ਦੂਜੇ ਨੂੰ ਤਾਹਨੇ ਮਿਹਣੇ c ਅੱਕ ਗਿਆ c ਸੁਣ ਕੇ ਬਾਅਦ ਚ ਬਈ ਦਾ ਗਾਣਾ ਚਲ ਪਿਆ ਬਹੁਤ ਸਕੂਨ ਮਿਲਿਆ ਸੁਣ ਕੇ ਅੱਜ ਦੇ ਗਾਉਣੇ ਵਾਲੇ ਕਯੋ ਏਦਾ ਦਾ ਨੀ ਗਾਉਂਦੇ। ਜਿਉਂਦਾ ਰਹਿ ਵੱਡੇ ਬਈ❤❤❤❤
111111111111111111111111
ਜਸਵਿੰਦਰ ਬਾਈ ਆਪਾ ਸੁਨਦੇ ਆ ਏਦਾ ਦੇ ਗਾਣੇ ਮੈਨੂੰ ਵੀ ਬਾਈ ਦੇਬੀ ਮਖਸੂਸਪੁਰੀ ਤੇ ਬਾਈ ਸ਼ੀਰਾ ਮੇਰੀ ਰੂਹ ਤੇ ਅਸਰ ਕਰਦੇ ਆ
Ryt
Good 👍👍👍
Ryt veer
ਗੀਤ ਸੁਣਦੇ ਸੁਣਦੇ ਇਸ ਤਰਾ ਮਹਿਸੂਸ ਹੋਇਆ ਕਿ 2023 ਚ ਨਹੀ ,ਲੰਗ ਗਏ ਪਹਿਲਾ ਵਾਲੇ ਸਮੇ(Time) ਚ ਗੀਤ ਸੁਣ ਰਹੇ ਆ!
ਵਾਹਿਗੁਰੂ ਲੰਬੀ ਉਮਰ ਬਖ਼ਸ਼ੇ ਵੀਰ ਨੂੰ ਬਹੁਤ ਸੋਹਣੇ ਗੀਤ ਹੁੰਦੇ ਵੀਰ ਦੇ 🙏🙏
ਗੁਰੂ ਜੀ ਤੁਹਾਡੇ ਗਾਣੇ ਸੁਣ ਬਹੁਤ ਸਕੂਨ ਮਿਲਦਾ❤
ਬਹੁਤ ਖੂਬ ਗਾਣਾ ਜੀ ਵਾਹਿਗੁਰੂ ਜੀ ਸੋਨੂੰ ਹਮੇਸ਼ਾ ਚੜਦੀਕਲਾ ਰੱਖੇ
Sheere bai di Voice aj v ohi aa Purane din Yaad krva dite bai Always Happy to Hear your voice
Best Song after so long. ਦਿਲ ਫਿਰ ਉਦਾਸ ਹੋ ਗਿਆ ਉਸ ਦੀ ਜ਼ਿੰਦਗੀ ਦੇ ਚਲਦੇ ਦੁੱਖ ਬਾਰੇ ਸੁਣਕੇ . To Perfect n Very Will Said Lyrics. Thank you
ਵੀਡੀਓ ਬਾਈ ਜਮਾਂ ਨਵਾਂ ਮੈਟਰ ❤
I was waiting for pure gold , finally he came back❤
ਮੈਡਮ ਕੰਗ ਮਨਜੀਤ ਦੀਆਂ ਲਿਖਤਾਂ ਬੋਹਤ ਸੋਹਣੀਆਂ ਨੇ 😢
ਸਤਿ ਸ੍ਰੀ ਆਕਾਲ ਵੱਡੇ ਵੀਰ,,,,ਬਾਈ ਤੁਹਾਡੇ ਗੀਤ ਸੁਨਣ ਤੋਂ ਪਹਿਲਾਂ ਹੀ ਲਾਈਕ ਹੋ ਜਾਂਦਾ,,,
Bai Sira Jasvir ji legend man sadda Bahar song Bai de God bless you Bai ji kithe chaley gai si fir tu wel come bai ji miss you bro God bless 🙌 you
ਦਿਲ ਨੂੰ ਸਕੂਨ ਮਿਲ ਜਾਦਾ ਭਾਈ ਦਾ ਗਾਨਾ ਸੁਨੇ ਕੇ
Boht vdia song a hmesha de trahKang manjit ne boht vdia likhea a
Legend sheera is back ❤❤
ਬੜੇ ਟਾਈਮ ਬਾਦ ਸੋਂਘ ਸੁਨਣ ਨੂੰ ਮਿਲਿਆ ❤ 22 ਦਾ ਨਾਈਸ
ਮੈਂ ਉਹਨਾਂ ਲੋਕਾਂ ਨੂੰ ਜਾਣਦਾ ਹਾਂਜਿਨ੍ਹਾਂ ਨੂੰ ਲੱਗੀਆਂ ਅਜੀਬ ਤੇਹਾਂਕਿਸੇ ਦੇ ਹਿੱਸੇ ਦੀ ਜ਼ਹਿਰ ਪੀ ਕੇਸਕੂਨ ਦੇਂਦੇ ਜੋ ਆਂਦਰਾਂ ਨੂੰ.....ਬਾਕਮਾਲ ਗੀਤਕਾਰੀ, ਗਾਇਕੀ ਤੇ ਅਦਾਕਾਰੀ ਨੂੰ ਸਲਾਮ।
❤❤
ਵਾਹਿਗੁਰੂ ਜਿ ਲੰਬੀ ਉਮਰ ਬਖ਼ਸੇ ਵੀਰ ਨੂੰ ਬਹੁਤ ਸੋਹਣਾ ਗੀਤ ❣❣🙏🙏
gane tan bhot aande veera tera gana aanda aada lgdaaa sanu puch k likhyaaaa ❤️🙏🏼 jiondaaa reh veera likhda reh gaundaa reh kismat ch hoya jrur milaaa gaaa ❤️❤️💐
ਵੈਰੀ ਨਾਈਸ ਸੌਗ ਬਾਈ ਜੀ 👌👌👌👌
ਬਹੁਤ ਹੀ ਪਿਆਰਾ ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ
ਧੰਨਵਾਦ ਸ਼ੀਰੇ ਵੀਰ ਮੂਸੇਵਾਲੇ ਦੇ ਜਾਣ ਤੋਂ ਬਾਅਦ ਬਾਵਾ ਵੀਰ ਜੱਸੜ ਸਰਤਾਜ ਤੇ ਤੁਹਾਡੇ ਗੀਤ ਹੀ ਸੁਣ ਲਈ ਦੇ ਕਦੇ ਕਦੇ
Exactly nice song
Hsde vsde rho sheera jasvir y boht vdia song a hmesha de trah
ਬੇਹੱਦ ਖੂਬਸੂਰਤ ਗਾਣਾ ਸ਼ੀਰੇ ਬਾਈ👌👌✍️✍️
ਬਹੁਤ ਵਧੀਆ ਗੀਤ ਬਾਈ ਜੀ
oh too good song waheguru eh udon d situation jad ik kuri bhut kuj anadr dab k jeena start kardey waheguru
Old is gold pure punjabi ❤❤
Bhut hi Shona msg aa es song vich ❤❤❤❤❤
ਬਹੁਤ ਖੂਬ ਵੀਰੇ
I'm very excited to listen ....Bss phle sunn leta hu frr btata hu ksa lga
wa sira a
ਸੀਰੇ ਬਾਈ ਤੁਹਾਡੇ ਗਾਣੇ ਸੁਣ ਨੂੰ ਬਾਰ ਬਾਰ ਦਿਲ ਕਰਦਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
ਜਸਬੀਰ ਸੀਰੇ ਭਾਜੀ ਤੁਹਾਡੇ ਗਾਣੇ ਸੁਣ ਕੇ ਸਕੂਨ ਬਹੁਤ ਆਉਂਦਾ
Ji hor vi song lakk aeo mainu botu pasnd ji song thadaa
Bhut sohna song hai ji 👌👌👌👌👌😍
ਸੌਹ ਰੱਬ ਦੀ ਸਵਾਦ ਆ ਗਿਆ ਗਾਣਾ ਸੁਣ ਕੇ ❤❤
ਬਾਈ ਤੁਹਾਡੇ ਗਾਣੇ ਦੀ ਦਿਲ ਤੋ ਉਡੀਕ ਰੇਹਦੀ ਹੈ
😢😢 bahut sohni video bro❤
ik munda song aj v asi rpeat te sun de aa ❤ ❤❤
No word 😢 sherre Veer de layi
Dil nu bhut sukoon milda y tere song sunke ❤❤
kine time baad ❤️❤️❤️suni awaz ❤️❤️
Nyc
This song deserved million likes
ਬਹੁਤ ਵਧੀਆ
Long time baad kuch changa lgga kanna nu..bhoat shona likhea or gaaya veere 👍🏻
Sakoon ❤aa sheera jasvir sir u de all songs
Wonderful lyrics and singing
Malik cuty 110❤❤❤❤❤
Super sir ji
B vdia song ji g singer Great ji kudi de jajbat super ji
Sheera is diamond 💎💎 Singr❤
👌👌👌👌
Congratulations whole team
ਬਾਈ ਬਹੁਤ ਵਧੀਆ ਸੌਗ ਹੈ ਜੀ
Bhut Shona song aa Bai ji
ਲੱਖਾਂ ਚਿਹਰੇ ਦੁਨੀਆ ਵਿੱਚ ਉਹ ਮਾਸੂਮ ਚਿਹਰਾ ਭੁੱਲਦਾ ਨੀਪਤਾ ਨੀ ਕਿਹੜੇ ਹਾਲ ਵਿੱਚ ਹੋਣੀ ਏ ਮਾਨ ਦੀ ਜ਼ਿੰਦਗੀ ਵਿੱਚ ਮੁੜ ਹੁਣ ਉਣੇ ਆਉਣਾ ਨੀ
Verr d song bhut suni da. Dil lg jnda.
Y sirraaaa hi karta song da ta bht bht vadia niceee dil khush ho geta sunnn ke😊
Bout hi sohna song bhaji.. bout sara love you brother ❤❤
Waah ji waah kya baat hai bakamaal alfaaz bakamaal awaaz. 👌👌👌👌👌👌🙏🙏👌👌👌👌👌👌🙏🙏🙏🙏🙏🙏🙏
Buht vdia song Bhai ji ❤
Sira 22 ❤
Jasvir Sheera &Harbjhan SheeraThe voice of ❤
Song vich puri gal sach likhi dil nu lag gaya eh song
Bahut Khoob Bha jee, great song
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ
Very nice song v good lyricsSo sweet voice Bai ji song kerde reha kroTuc ruk hi jannde
Nice ji 🙏🏽🙏🏽🙏🏽🙏🏽🙏🏽🙏🏽🙏🏽
Nice sheera bai ji
Bhut vdia g
Kya batt hai sir nyc song
Great song kudi de jajbat 😢😢
Bahut acha song h purani punjab ki yad dila diii ❤❤❤
All songs heart touching Bro Thoda ik Song m Kai Kai vari sunda ha
ਬਹੁਤ ਵਧੀਆ ਗੀਤ ❤❤❤❤
wah ji
Bohut sohnia song ha veer ji thode
ਆਵਾਜ਼ ਸੁਣ ਕੇ ਆਨੰਦ ਆ ਰਿਹਾ
Sira geet ne y de
Bhut sohna singer hai Shera fan ha is da
Bahut hi vadiya song aa bai ji aaatttt aaaaaa
Boht khub
Waah bai ji
What a song ❤ from 🇵🇰
Bai dill nu choo gea bachpan jaad aa gea
बहुत सोहना गाना शिरे बाई जी❤❤❤❤❤
Pta nhi kyo wait rahndi a hmesha hi tade new song
Gud veer g
Keep singing bro legendry voice
ਬਹੁਤ ਸੋਹਣਾ song
kya baat h bhai jio 🤗💗💗🥺🥺🥺🥺🥺🥺🥺
bahut acha song bhai 🙂
Bai di awaaj siraa hai
I iisten this song twice in a day so beautiful heart touching lines
Vadia likhea ji song blessing ji
Shira bhai a gaane di video dubara bnai 2 Ghana chahe hor hove [ nice video
Boht vdiya song 👌👌👌
ਸਭ ਤੋਂ ਪਹਿਲਾ ਗਾਣੇ ਦੀਆਂ ਮੁਬਾਰਕਾਂ ਬਾਈ ਜੀ,ਲਵ ਯੂ,❤ਪਤਾ ਨੀ ਬਾਈ ਕਉ ਹੁੰਦਾ ਏਦਾ ਜਦੋਂ ਵੀ ਤੇਰਾ ਗਾਣਾ ਆਉਂਦਾ ਏਦਾ ਲਗਦਾ ਸਾਡੀ ਜ਼ਿੰਦਗੀ ਦੇ ਨੇੜੇ ਹੀ ਵਾਪਰ ਰਿਹਾ ਸਭ ਕੁਛ,ਹਰ ਵਾਰੀ ਹਸਦੇ ਹੋਏ ਨੂੰ imotional ਕਰ ਜਾਂਦੇ ਤੇਰੇ ਗੀਤ ਬਾਈ,ਜ਼ਿੰਦਗੀ ਚ ਬਹੁਤ ਅੱਗੇ ਚਲੇ ਗਏ ਭਾਵੇਂ ਅਸੀ,ਪਰ ਤੇਰੇ ਗਾਣੇ ਸਾਨੂੰ ਸਾਡੀ ਜ਼ਿੰਦਗੀ ਦੇ ਓਸ ਦੌਰ ਚ ਲੈ ਜਾਂਦੇ ਨੇ ,ਜਿਸ ਨੂੰ ਸੁਨਿਹਰੀ ਦੌਰ ਕਹਿੰਦੇ ਸਭ❤ਜਿਉਂਦਾ ਰਹਿ ਬਾਈ ਤੇਰੇ ਕਰਕੇ ਮਿਊਜ਼ਿਕ ਵਸਦਾ ਰਹੇ🎉🎉❤
Hanji sahi
ਦਿਲ ਨੂੰ ਸਕੁਣ ਜਾ ਮਿਲ ਜਾਦਾ ਵਾਈ ਦੇ ਗੀਤ ਸੂਣ ਕੇ। ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ❤
ਬਈ ਅੱਜ ਕੱਲ ਦੇ ਗਾਣੇ ਜੀ ਚਲ ਰਹੇ c ਓਹ ਸੁਣੀ ਜਾਦਾ ਸੀ ਪਰ ਉਸ ਵਿਚ ਇਕ ਦੂਜੇ ਨੂੰ ਤਾਹਨੇ ਮਿਹਣੇ c ਅੱਕ ਗਿਆ c ਸੁਣ ਕੇ ਬਾਅਦ ਚ ਬਈ ਦਾ ਗਾਣਾ ਚਲ ਪਿਆ ਬਹੁਤ ਸਕੂਨ ਮਿਲਿਆ ਸੁਣ ਕੇ ਅੱਜ ਦੇ ਗਾਉਣੇ ਵਾਲੇ ਕਯੋ ਏਦਾ ਦਾ ਨੀ ਗਾਉਂਦੇ। ਜਿਉਂਦਾ ਰਹਿ ਵੱਡੇ ਬਈ❤❤❤❤
111111111111111111111111
ਜਸਵਿੰਦਰ ਬਾਈ ਆਪਾ ਸੁਨਦੇ ਆ ਏਦਾ ਦੇ ਗਾਣੇ ਮੈਨੂੰ ਵੀ ਬਾਈ ਦੇਬੀ ਮਖਸੂਸਪੁਰੀ ਤੇ ਬਾਈ ਸ਼ੀਰਾ ਮੇਰੀ ਰੂਹ ਤੇ ਅਸਰ ਕਰਦੇ ਆ
Ryt
Good 👍👍👍
Ryt veer
ਗੀਤ ਸੁਣਦੇ ਸੁਣਦੇ ਇਸ ਤਰਾ ਮਹਿਸੂਸ ਹੋਇਆ ਕਿ 2023 ਚ ਨਹੀ ,ਲੰਗ ਗਏ ਪਹਿਲਾ ਵਾਲੇ ਸਮੇ(Time) ਚ ਗੀਤ ਸੁਣ ਰਹੇ ਆ!
ਵਾਹਿਗੁਰੂ ਲੰਬੀ ਉਮਰ ਬਖ਼ਸ਼ੇ ਵੀਰ ਨੂੰ ਬਹੁਤ ਸੋਹਣੇ ਗੀਤ ਹੁੰਦੇ ਵੀਰ ਦੇ 🙏🙏
ਗੁਰੂ ਜੀ ਤੁਹਾਡੇ ਗਾਣੇ ਸੁਣ ਬਹੁਤ ਸਕੂਨ ਮਿਲਦਾ❤
ਬਹੁਤ ਖੂਬ ਗਾਣਾ ਜੀ ਵਾਹਿਗੁਰੂ ਜੀ ਸੋਨੂੰ ਹਮੇਸ਼ਾ ਚੜਦੀਕਲਾ ਰੱਖੇ
Sheere bai di Voice aj v ohi aa Purane din Yaad krva dite bai Always Happy to Hear your voice
Best Song after so long. ਦਿਲ ਫਿਰ ਉਦਾਸ ਹੋ ਗਿਆ ਉਸ ਦੀ ਜ਼ਿੰਦਗੀ ਦੇ ਚਲਦੇ ਦੁੱਖ ਬਾਰੇ ਸੁਣਕੇ . To Perfect n Very Will Said Lyrics. Thank you
ਵੀਡੀਓ ਬਾਈ ਜਮਾਂ ਨਵਾਂ ਮੈਟਰ ❤
I was waiting for pure gold , finally he came back❤
ਮੈਡਮ ਕੰਗ ਮਨਜੀਤ ਦੀਆਂ ਲਿਖਤਾਂ ਬੋਹਤ ਸੋਹਣੀਆਂ ਨੇ 😢
ਸਤਿ ਸ੍ਰੀ ਆਕਾਲ ਵੱਡੇ ਵੀਰ,,,,ਬਾਈ ਤੁਹਾਡੇ ਗੀਤ ਸੁਨਣ ਤੋਂ ਪਹਿਲਾਂ ਹੀ ਲਾਈਕ ਹੋ ਜਾਂਦਾ,,,
Bai Sira Jasvir ji legend man sadda Bahar song Bai de God bless you Bai ji kithe chaley gai si fir tu wel come bai ji miss you bro God bless 🙌 you
ਦਿਲ ਨੂੰ ਸਕੂਨ ਮਿਲ ਜਾਦਾ ਭਾਈ ਦਾ ਗਾਨਾ ਸੁਨੇ ਕੇ
Boht vdia song a hmesha de trah
Kang manjit ne boht vdia likhea a
Legend sheera is back ❤❤
ਬੜੇ ਟਾਈਮ ਬਾਦ ਸੋਂਘ ਸੁਨਣ ਨੂੰ ਮਿਲਿਆ ❤ 22 ਦਾ ਨਾਈਸ
ਮੈਂ ਉਹਨਾਂ ਲੋਕਾਂ ਨੂੰ ਜਾਣਦਾ ਹਾਂ
ਜਿਨ੍ਹਾਂ ਨੂੰ ਲੱਗੀਆਂ ਅਜੀਬ ਤੇਹਾਂ
ਕਿਸੇ ਦੇ ਹਿੱਸੇ ਦੀ ਜ਼ਹਿਰ ਪੀ ਕੇ
ਸਕੂਨ ਦੇਂਦੇ ਜੋ ਆਂਦਰਾਂ ਨੂੰ.....
ਬਾਕਮਾਲ ਗੀਤਕਾਰੀ, ਗਾਇਕੀ ਤੇ ਅਦਾਕਾਰੀ ਨੂੰ ਸਲਾਮ।
❤❤
ਵਾਹਿਗੁਰੂ ਜਿ ਲੰਬੀ ਉਮਰ ਬਖ਼ਸੇ ਵੀਰ ਨੂੰ ਬਹੁਤ ਸੋਹਣਾ ਗੀਤ ❣❣🙏🙏
gane tan bhot aande veera tera gana aanda aada lgdaaa sanu puch k likhyaaaa ❤️🙏🏼 jiondaaa reh veera likhda reh gaundaa reh kismat ch hoya jrur milaaa gaaa ❤️❤️💐
ਵੈਰੀ ਨਾਈਸ ਸੌਗ ਬਾਈ ਜੀ 👌👌👌👌
ਬਹੁਤ ਹੀ ਪਿਆਰਾ ਗੀਤ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਜੀ
ਧੰਨਵਾਦ ਸ਼ੀਰੇ ਵੀਰ ਮੂਸੇਵਾਲੇ ਦੇ ਜਾਣ ਤੋਂ ਬਾਅਦ ਬਾਵਾ ਵੀਰ ਜੱਸੜ ਸਰਤਾਜ ਤੇ ਤੁਹਾਡੇ ਗੀਤ ਹੀ ਸੁਣ ਲਈ ਦੇ ਕਦੇ ਕਦੇ
Exactly nice song
Hsde vsde rho sheera jasvir y boht vdia song a hmesha de trah
ਬੇਹੱਦ ਖੂਬਸੂਰਤ ਗਾਣਾ ਸ਼ੀਰੇ ਬਾਈ👌👌✍️✍️
ਬਹੁਤ ਵਧੀਆ ਗੀਤ ਬਾਈ ਜੀ
oh too good song waheguru eh udon d situation jad ik kuri bhut kuj anadr dab k jeena start kardey waheguru
Old is gold pure punjabi ❤❤
Bhut hi Shona msg aa es song vich ❤❤❤❤❤
ਬਹੁਤ ਖੂਬ ਵੀਰੇ
I'm very excited to listen ....
Bss phle sunn leta hu frr btata hu ksa lga
wa sira a
ਸੀਰੇ ਬਾਈ ਤੁਹਾਡੇ ਗਾਣੇ ਸੁਣ ਨੂੰ ਬਾਰ ਬਾਰ ਦਿਲ ਕਰਦਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ
ਜਸਬੀਰ ਸੀਰੇ ਭਾਜੀ ਤੁਹਾਡੇ ਗਾਣੇ ਸੁਣ ਕੇ ਸਕੂਨ ਬਹੁਤ ਆਉਂਦਾ
Ji hor vi song lakk aeo mainu botu pasnd ji song thadaa
Bhut sohna song hai ji 👌👌👌👌👌😍
ਸੌਹ ਰੱਬ ਦੀ ਸਵਾਦ ਆ ਗਿਆ ਗਾਣਾ ਸੁਣ ਕੇ ❤❤
ਬਾਈ ਤੁਹਾਡੇ ਗਾਣੇ ਦੀ ਦਿਲ ਤੋ ਉਡੀਕ ਰੇਹਦੀ ਹੈ
😢😢 bahut sohni video bro❤
ik munda song aj v asi rpeat te sun de aa ❤ ❤❤
No word 😢 sherre Veer de layi
Dil nu bhut sukoon milda y tere song sunke ❤❤
kine time baad ❤️❤️❤️suni awaz ❤️❤️
Nyc
This song deserved million likes
ਬਹੁਤ ਵਧੀਆ
Long time baad kuch changa lgga kanna nu..bhoat shona likhea or gaaya veere 👍🏻
Sakoon ❤aa sheera jasvir sir u de all songs
Wonderful lyrics and singing
Malik cuty 110❤❤❤❤❤
Super sir ji
B vdia song ji g singer Great ji kudi de jajbat super ji
Sheera is diamond 💎💎 Singr❤
👌👌👌👌
Congratulations whole team
ਬਾਈ ਬਹੁਤ ਵਧੀਆ ਸੌਗ ਹੈ ਜੀ
Bhut Shona song aa Bai ji
ਲੱਖਾਂ ਚਿਹਰੇ ਦੁਨੀਆ ਵਿੱਚ ਉਹ ਮਾਸੂਮ ਚਿਹਰਾ ਭੁੱਲਦਾ ਨੀ
ਪਤਾ ਨੀ ਕਿਹੜੇ ਹਾਲ ਵਿੱਚ ਹੋਣੀ ਏ
ਮਾਨ ਦੀ ਜ਼ਿੰਦਗੀ ਵਿੱਚ ਮੁੜ ਹੁਣ ਉਣੇ ਆਉਣਾ ਨੀ
Verr d song bhut suni da. Dil lg jnda.
Y sirraaaa hi karta song da ta bht bht vadia niceee dil khush ho geta sunnn ke😊
Bout hi sohna song bhaji.. bout sara love you brother ❤❤
Waah ji waah kya baat hai bakamaal alfaaz bakamaal awaaz. 👌👌👌👌👌👌🙏🙏👌👌👌👌👌👌🙏🙏🙏🙏🙏🙏🙏
Buht vdia song Bhai ji ❤
Sira 22 ❤
Jasvir Sheera
&
Harbjhan Sheera
The voice of ❤
Song vich puri gal sach likhi dil nu lag gaya eh song
Bahut Khoob Bha jee, great song
ਬਹੁਤ ਹੀ ਵਧੀਆ ਲਿਖਿਆ ਤੇ ਗਾਇਆ
Very nice song v good lyrics
So sweet voice
Bai ji song kerde reha kro
Tuc ruk hi jannde
Nice ji 🙏🏽🙏🏽🙏🏽🙏🏽🙏🏽🙏🏽🙏🏽
Nice sheera bai ji
Bhut vdia g
Kya batt hai sir nyc song
Great song kudi de jajbat 😢😢
Bahut acha song h purani punjab ki yad dila diii ❤❤❤
All songs heart touching Bro
Thoda ik Song m Kai Kai vari sunda ha