ਬੁੜੀ ਨੇ ਨੂੰਹ ਦਾ ਨਾਨਾ ਕੁੱਟਿਆ 😂 ਵਾਲੀ ਚੰਦਰੀ ਆ । Latest comedy video 2023

Поділитися
Вставка
  • Опубліковано 27 січ 2025

КОМЕНТАРІ • 368

  • @mandeepsingh4690
    @mandeepsingh4690 Рік тому +10

    ਸਾਵਧਾਨ ......!
    ਸਚੇਤ ਰਹੋ.....!
    ਫ਼ਰਸ਼ਾਂ ਪੱਟਣ ਵਾਲੇ ਆ ਗਏ ਆ😅😅

  • @neetugold6136
    @neetugold6136 Рік тому +14

    ਨਾਨਾ ਤਾਂ ਮੋਕ ਮਾਰਦਾ ਭੱਜ ਗਿਆ ।ਸੀਬੋ ਨੇ ਕਰ ਦਿੱਤਾ ਹਥੌਲਾ।ਕਾਗਜੀ ਪਹਿਲਵਾਨ ਇਕੱਠੇ ਹੋਏ ਹਨ ।

  • @sonikhipal4081
    @sonikhipal4081 Рік тому +8

    Love you Jatt Sauda family nu 😘😘😘😘👌👌👍👌

  • @gurmejsingh6069
    @gurmejsingh6069 Рік тому +13

    ਰਾਮ ਤੇ ਕਰਨੈਲ ਤੇ ਬੰਤ ਦੀ ਐਕਟਿੰਗ ਬਹੁਤ ਸਿਰਾ ਹੁੰਦੀਆਂ

  • @sukhiduggankaur384
    @sukhiduggankaur384 Рік тому +5

    ਸੀਬੋ ਬੇਬੇ ਬਹੁਤ ਵਧੀਆ ਕੀਤਾ,ਇਹੋ ਜਿਹੇ ਰਿਸ਼ਤੇਦਾਰਾਂ ਨਾਲੋਂ ਤਾਂ ਐਵੇਂ ਹੀ ਚੰਗੇ ਆ, ਨੂੰਹ ਧੀ ਹੋਵੇ ਚੱਜ ਦੀ ਹੋਵੇ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ 🙏🙏🙏🙏🙏❤❤❤❤

  • @ashwanisharda6924
    @ashwanisharda6924 Рік тому +7

    ਬਹੁਤ ਹੀ ਵਧੀਆ ਵੀਡੀਓ ਹੈ ਇਸ ਵਿੱਚ ਜਿੰਦਰ ਅਤੇ ਰਾਮੇ ਦੀ ਐਕਟਿੰਗ ਬਹੁਤ ਹੀ ਅਲੱਗ ਹੀ ਹੈ
    ਬਾਕੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ 😂😂🎉👍👍

  • @amarjitsingh1946
    @amarjitsingh1946 Рік тому +7

    ਬਹੁਤ ਵਧੀਆ ਵੀਡਿਓ ਆ ਬਾਈ ਜਿੰਦਰ ਕਰਨੈਲ ਬੰਤ ਬਹੁਤ ਵਧੀਆ ਕਹਾਣੀ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯💯

  • @JaspreetSingh-wo4xr
    @JaspreetSingh-wo4xr Рік тому +6

    ਪ੍ਰਮਾਤਮਾ ਤਰੱਕੀਆਂ ਬਖਸ਼ੇ ਬਹੁਤ ਸਹੋਣੀ ਵੀਡੀਓ ਬਾਈ ਜੀ👍👍

  • @dsgpatwari4285
    @dsgpatwari4285 Рік тому +18

    ਰਾਮੇਂ ਨੇ ਸੀਬੋ ਦਾ ਕਮਾਲ ਦਾ ਨਾਮ ਰੱਖਤਾ"ਪ੍ਰਵੀਨ ਭਾਰਟਾ"ਵਾਹ ਜੀ ਵਾਹ???😀😀😀😀😀😀
    ਪਟਵਾਰੀ ਬਰਨਾਲਾ।

  • @JaspreetSingh-wu2sx
    @JaspreetSingh-wu2sx Рік тому +5

    ਹਰਜਿੰਦਰ ਪੁੱਤ ਵਾਲੀ ਵਧੀਆ ਲੱਗੀ ਤੇਰੀ ਐਕਟਿੰਗ ਤਾ ਕਮਾਲ ਹੀ ਕਰ ਦਿੰਦੀ ਆ ਹਾਸਾ ਬਹੁਤ ਆਉਂਦਾ

  • @SUKHDEEPMAAN-kb3mt
    @SUKHDEEPMAAN-kb3mt Рік тому +3

    ਦਿਲ ਦਾ ਨੀ ਮਾੜਾ ਤੇਰਾ ਕਰਨੈਲ ਨਮੋਲ ਆਲਾ ❤

  • @nishakaur3612
    @nishakaur3612 Рік тому +6

    😂😂😂ਹਾਸਾ ਨੀ‌। ਰੁਕ ਰਿਹਾ ਅੱਜ ਤਾਂ ਸੀਬੋ ਤੇ ਕਰਨੇਲ੍ ਦਾ ਸਿਨ ਦੇਖ ਕੇ

  • @GurmeetKaur-kl7zs
    @GurmeetKaur-kl7zs Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rachhpalsingh78466
    @rachhpalsingh78466 Рік тому +5

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @rajwindersingh5364
    @rajwindersingh5364 Рік тому +6

    Vary nice video bai g ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ 🌹 😂😂❤❤👌👌👍👍

  • @rachhpalsingh78466
    @rachhpalsingh78466 Рік тому +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @iqbalsarjeka1984
    @iqbalsarjeka1984 Рік тому +7

    ਯਾਰ ਕੀ ਆਖੀਏ ਬੱਸ ਸਿਰਾ ਈ ਆ ਕੰਮ ❤❤

  • @jagvirsinghbenipal5182
    @jagvirsinghbenipal5182 Рік тому +5

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @paramjitdhaliwal399
    @paramjitdhaliwal399 Рік тому +1

    Aah aa gyi patveen bharta ..sambh le 😂😂😂😂😂😂😂😂

  • @karamjeetsingh7407
    @karamjeetsingh7407 Рік тому +3

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰ ਬਹੁਤ ਬਹੁਤ ਵਧੀਆ 👌👌🤣🤣

  • @jashansidhu9450
    @jashansidhu9450 Рік тому +1

    ਜੱਟ ਸਾਉਂਦੇ ਵਾਲਿਓ ਜਿਉਂਦੇ ਵਸਦੇ ਰਹੋ ਨਹੀਂ ਰੀਸਾਂ ਬਹੁਤ ਵਧੀਆ ਵੀਡੀਓ ਬਣਾਈ ਐ ਐਕਟਿੰਗ ਸਿਰਾ ਸਾਰੀਆਂ ਦੀ ❤❤❤❤

  • @Turbanator54
    @Turbanator54 Рік тому

    😂ਬੰਤ ਤੇ ਨਾਨਾ ਕੁੱਟ ਖਾਣ ਨੂੰ ਅੱਤ ਨੇ 😜🤣😍😂😅🤪

  • @JaspreetSingh-wu2sx
    @JaspreetSingh-wu2sx Рік тому +5

    ਬਹੁਤ ਹੀ ਵਧੀਆ ਲੱਗੀ ਵੀਡੀਓ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤਰੱਕੀ ਬਖਸ਼ੇ ਪ੍ਰਮਾਤਮਾ

  • @HardeepSingh-dq8gb
    @HardeepSingh-dq8gb Рік тому +5

    ਦਿਨੋ-ਦਿਨ ਸਿਰਾ ਕਰੀ ਜਾਂਦੇ ਆ ਵੀਡੀਓ ਬਹੁਤ ਵਧੀਆ

  • @Rukmanbrarx
    @Rukmanbrarx Рік тому +3

    Sibho di acting sira aa 😂😂😂

  • @PreetKularan
    @PreetKularan Рік тому +2

    good ਬਾਈ ਬੋਦਾ ਤਾ ਸਿਰਾ ਲੋਦਾ ।❤❤❤❤❤❤❤

  • @SukhwinderSingh-wq5ip
    @SukhwinderSingh-wq5ip Рік тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Rog_Gaming_1
    @Rog_Gaming_1 Рік тому +7

    ਬੇਸਬਰੀ ਨਾਲ ਉਡੀਕ ਸੀ ❤❤❤😂😂😂

    • @suchasingh3466
      @suchasingh3466 Рік тому

      Very nice video 🙏🏽🙏🏽🙏🏽🙏🏽🙏🏽🙏🏽🙏🏽🙏🏽

  • @sukharatol6515
    @sukharatol6515 Рік тому +5

    Rama bro very nice acting 🎉🎉

  • @soniakumari1282
    @soniakumari1282 Рік тому +1

    AA a Gai Parveen bharta ehnu sabh le.. 😁😁

  • @AmandeepKaur-gb8jv
    @AmandeepKaur-gb8jv Рік тому +8

    ਵੀਰ ਜੀ ਕੋਈ ਸ਼ਬਦ ਨਹੀਂ 🎉❤❤🎉🎉 ਸਿਰਾ ਸਿਰਾ ਬਹੁਤ ਇੰਤਜ਼ਾਰ ਰਹਿੰਦਾ ਹੈ ਛੋਡੀ ਵੀਡੀਓ ਦਾ 4:16

  • @PalSingh-jo2lf
    @PalSingh-jo2lf Рік тому +3

    Very nice vedio ਬਾਈ all team members weldone

  • @nishakaur3612
    @nishakaur3612 Рік тому +5

    😂😂😂😂ਸੁੱਖ ਤਾਰਨ ਆਇਆ ਸੀ ਮਾਣੋ ਦਾ ਨਾਨਾ 😂😂

  • @Thealtafmalik_
    @Thealtafmalik_ Рік тому +12

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @gurtejsinghrinku8710
    @gurtejsinghrinku8710 Рік тому

    ਜਿਦਰ ਵੀਰ ਸਿਰਾ ਜੀ love you aa ji sari ਟੀਮ ਨੂੰ 🥰🥰🥰🥰🥰

  • @balwantsingh-sm6be
    @balwantsingh-sm6be Рік тому +5

    Very nice video acting n Dialogues of Bant, Preeto,Mano,Rama,Jinder,Beero,Seebo n Karnail is very nice God bless team 👍

  • @VeerpalSingh-r2c3b
    @VeerpalSingh-r2c3b Рік тому +5

    Very nice video 😂😂❤❤

  • @SurjitSingh-sz2cb
    @SurjitSingh-sz2cb Рік тому +3

    ਬਹੁਤ ਵਧੀਆ ਵੀਡੀਓ ਕਰਨੈਲ ਬਾ ਈ

  • @ajaydhiman2535
    @ajaydhiman2535 9 місяців тому

    ਬੰਤ ਦੀ ਗੱਲਬਾਤ 😂😂😂 ਹੀ ਵੱਖਰੀ ਆ 😂😂😂😂😂🔥

  • @Gurleen-ho5pj
    @Gurleen-ho5pj Рік тому +1

    ਪਰਵੀਨ ਭਰਾਟਾ ਆ ਗਈ 😂😂😂😂

  • @muhmmadismail
    @muhmmadismail Рік тому +5

    good acting all the. best😎😎😎😎

  • @malkiatkaur3915
    @malkiatkaur3915 Рік тому +5

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @jasveerkaur7019
    @jasveerkaur7019 Рік тому +2

    Rama karnail te sibo sandeep di acting bht vdhia

  • @championgamemap6485
    @championgamemap6485 Рік тому +5

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @adrees4426
    @adrees4426 Рік тому +3

    ਬੰਤ ਬਾਈ ਅਸੀ ਤੇ ਆਪ ਸਾਰੇ ਕਾਲੀ ਦੁਨੀਆਂ ਦੇ ਮੈਂਬਰ ਹੋਨ ਨੂ ਫਿਰਦੇ ਆ, ਪਰ ਤੁਸੀ ਤਾ ਸਾਰੇ ਆਪ ਹੀ ਕੁੱਟ ਖਾਈ ਜਾਨੇ ਆ

  • @DamanPreet-p3d
    @DamanPreet-p3d Рік тому +5

    Nice video 👌👌👌👌👌👌👌

  • @amrindrasingh1077
    @amrindrasingh1077 Рік тому +34

    ਦੋਸਤੋ ਤੁਹਾਡੀਆਂ ਵੀਡੀਓ ਵੇਖਕੇ ਡੋਡੇ ਵੀ ਜਿਆਦਾ ਅਸਰ ਕਰਦੇ ਹਨ ਕਿਉਂਕਿ ਜਦੋਂ (ਮਨ) ਦਿਲ ਖੂਸ ਹੋਵੇ ਤਾਂ ਖਾਣ ਪੀਣ ਦਾ ਬਹੁਤ ਸੁਆਦ ਆਉਂਦਾ ਹੈ ਤੁਹਾਡੀ ਵੀਡੀਓ ਵੇਖਕੇ ਸੁਆਦ ਆ ਜਾਂਦਾ ਏ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜੀ

  • @GurdeepSingh-jo4vm
    @GurdeepSingh-jo4vm Рік тому +5

    👌👌

  • @prembatra9627
    @prembatra9627 Рік тому +3

    Rab chardikala ch rakhe sari team nu

  • @harvirsingh868
    @harvirsingh868 Рік тому +5

    ਸੁਆਦ ਆ ਗਿਆ

  • @ramsharanmuktsari2637
    @ramsharanmuktsari2637 Рік тому +1

    ❤❤😂😂🎉🎉 ਸਾਰਿਅਾ ਦੀ ਅੇਕਟਿੰਗ ਬਹੁਤ ਵਧੀਅਾ ਹੈ..😅😅

  • @sewasingh4787
    @sewasingh4787 Рік тому

    ਬੋਦਾ ਦੀ ਅਦਾਕਾਰੀ ਵੀ ਬਹੁਤ ਵਧੀਆ ਹੈ ।

  • @jagseersingh4506
    @jagseersingh4506 Рік тому +2

    GOOD VIDEO GOOD ACTING ALL'TEAM THANKS SO MUCH ❤❤❤❤❤

  • @dangergamer8611
    @dangergamer8611 Рік тому +5

    Sira

  • @gaganbrar9181
    @gaganbrar9181 Рік тому +6

    Nice video 👌👌

    • @suchasingh3466
      @suchasingh3466 Рік тому

      Very nice video 🙏🏽🙏🏽🙏🏽🙏🏽🙏🏽

  • @jivanmehra5350
    @jivanmehra5350 Рік тому +1

    Best of luck all team nu 🎉🎉

  • @GurtejSingh-iy3hr
    @GurtejSingh-iy3hr Рік тому +5

    ਬੰਤ ਤਾ ਖੂੰਖਾਰ ਈ ਹੁੰਦਾ ਜਾਂਦਾ 😅

  • @TejwinderSingh-gp7cf
    @TejwinderSingh-gp7cf 4 місяці тому

    Good Video 🙏👌🙏👌🙏👌🙏👌🙏👌🙏👌🙏👌🙏👌🙏👌🙏👌🙏👌

  • @rupinderdhillon2374
    @rupinderdhillon2374 Рік тому +7

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।

    • @Gorahoor
      @Gorahoor Рік тому +1

      😅ssssssssssssssssssssssssassssssssssssssssssssss😅sssssssressssssssssssssss😅

    • @Gorahoor
      @Gorahoor Рік тому

      😅 sssssssssssssssssssssssssssassss sss

  • @Lakhwinder-xw6yu
    @Lakhwinder-xw6yu Рік тому +3

    Love you jatto from Malaysia 🇲🇾

  • @gurtejsinghrinku8710
    @gurtejsinghrinku8710 Рік тому +1

    ਬੰਤ ਬੱਚ ਗਿਆ ਇਸ ਵਾਰ ਬੋਹਤ ਵਧੀਆ ਵੀਡਿਓ ਜੀ ਸਾਰੀ ਟੀਮ ਤੇ ਵਾਹਿਗੁਰੂ ਜੀ ਮਹੇਰ ਭਰਿਆ ਹੱਥ ਰੱਖਣ ਜੀ ਰਿੰਕੂ ਬਛੋਅਣਾ ਜੀ❤️❤️❤️❤️

  • @aslamkhan7572
    @aslamkhan7572 Рік тому +1

    Good job 👌👌👍👍👌👍👍👌👍👍👌

  • @seemabansal1671
    @seemabansal1671 Рік тому +6

    💐 Jai 🌹 mata 🙏 di 💐🌹🙏💛💐💐🌹🌹💐🌹🙏🙏💚💜💛💚💜

  • @ਪੰਜਾਬੀ_ਕਹਾਣੀਆਂ_ਨਾਵਲ

    ਮਸਾਂ ਆਉਦੀ ਐ ਬੰਤ ਹੋਣਾ ਦੀ ਵੀਡੀਓ
    ਉਡੀਕ ਮੁਕੀ

  • @manikatron4278
    @manikatron4278 Рік тому

    9 10 ਭਾਗ ਪੁਰਾ very good
    😅

  • @dharmpreetchahal5683
    @dharmpreetchahal5683 Рік тому +5

    Nice video

  • @gurjindersingh3638
    @gurjindersingh3638 Рік тому +6

    Sari team nu sat Shri akal jatt sauda g 🙏 bahut vadia episode Dil khush kar ta g boda good acting all the best 👍🙏🥀💙🥀👌 Yamuna Nagar

  • @beerasingh7821
    @beerasingh7821 Рік тому +4

    Ok👌👌👍👍❤️❤️😂😂

  • @RupinderKaur-ks6ci
    @RupinderKaur-ks6ci Рік тому +3

    ❤❤❤❤👌👌👌👌

  • @majorsingh1367
    @majorsingh1367 Рік тому +9

    ਵੀਰ ਨਾਜਰ ਕਟਾ ਤੁਰਨ ਵੇਲੇ ਜੰਪ ਜਿਹੇ ਘਟ ਮਾਰੇ ਤਾਂ ਐਕਟਿੰਗ ਇਸ ਤੋਂ ਵੀ ਵਧੀਆ ਲਗੇਗੀ ਬਾਕੀ ਜੀਤੋ ਉਚਾ ਤੇ ਤਤਾ ਜਿਆਦਾ ਬੋਲਦੀ ਹੈ ਥੋੜਾ ਜਿਹਾ ਨਰਮ ਬੋਲੇ ਤਾਂ ਠੀਕ ਹੈ।ਬਾਕੀ ਸਾਰਿਆਂ ਦੀ ਐਕਟਿੰਗ ਕਾਬਲ ਏ ਤਾਰੀਫ ਹੈ।

  • @AvtarSingh-fo6ky
    @AvtarSingh-fo6ky Рік тому +6

    ਬਹੁਤ ਵਧੀਆ

  • @JaspalSingh-db9xi
    @JaspalSingh-db9xi Рік тому +6

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸੈ ਜੀ ਸਾਰੀ ਟੀਮ ਨੂੰ 🙏👍👌

  • @jsa-bb2mf
    @jsa-bb2mf Рік тому +5

    Vary nice video

  • @binderdhumi1232
    @binderdhumi1232 Рік тому +3

    Very nice g❤❤❤❤❤❤❤

  • @gurmejsingh6069
    @gurmejsingh6069 Рік тому +1

    ਰਾਮ ਨੂੰ ਵੀ ਗੱਲ ਬਹੁਤ ਔਣ ਲੱਗ ਪਈ ਪ੍ਰੀਤੋ ਤੇਰਾ ਪਿਉ ਤੇ ਕੁੱਟ ਖਾ ਕੇ ਆ ਗਿਆ

  • @malikkhizar7382
    @malikkhizar7382 Рік тому +3

    🤣🤣🤣🤣🤣🤣👌👌👌👌👌

  • @KAMALJITKAUR-hz5ky
    @KAMALJITKAUR-hz5ky Рік тому +3

    Very good vlog brother 👍👌🙏🙏🙏🙏🙏🤗🤗🤗🤗

  • @gurmelsingh8564
    @gurmelsingh8564 Рік тому +5

    👌👌👌👌👌👌👌👌

  • @jagdevladher3940
    @jagdevladher3940 Рік тому

    Aa gi kehnda Parveen bhaarta hahaha 🤣🤣🤣🤣

  • @shindabrar2680
    @shindabrar2680 Рік тому +3

    Very nice👍👍👍👍😂😂

  • @KuldeepSingh-oy6qc
    @KuldeepSingh-oy6qc Рік тому +1

    End acting..bant..karnail

  • @JasveerKaur-t2n
    @JasveerKaur-t2n Рік тому +3

    👍👍👍👍👍👍

  • @virpalkaur6883
    @virpalkaur6883 Рік тому +3

    Ghaint siraaaaaa

  • @billosingh1985
    @billosingh1985 Рік тому +1

    ਬਹੁਤ ਵਧੀਆ ਵੀਡੀਓ ਜਲਦੀ ਪਾਇਆ ਕਰੋ

  • @ravisinghmann5363
    @ravisinghmann5363 Рік тому

    Siraaaa video😂😂😂😂😂😂

  • @Navjot-n4p
    @Navjot-n4p Рік тому +3

    Nice❤❤❤❤❤🎉🎉🎉🎉🎉

  • @gurmejsingh6069
    @gurmejsingh6069 Рік тому +5

    ਪ੍ਰੀਤੋ ਦਾ ਤੇ ਬੰਤ ਦਾ ਰੋਲ ਬਹੁਤ ਵੱਧੀਆ ਸਿਰਾ ਲਾ ਦਿੰਦੇ ਵੀਡੀਓ ਬਹੁਤ ਵੱਧੀਆ ਲੱਗੀ ਅੱਗਲਾ ਭਾਗ ਜਲਦੀ ਤੋਂ ਜਲਦੀ ਪੋਣਾ ਜੀ

  • @chhinderpalsinghpanjeta3035
    @chhinderpalsinghpanjeta3035 Рік тому +1

    Liver panchar ho janda dialogue vi message vi good

  • @bindersingh7835
    @bindersingh7835 Рік тому

    ਫਰਸ ਪੱਟ ਤਾ😂😂😂😂

  • @GurpreetSingh-fq7di
    @GurpreetSingh-fq7di Рік тому +4

    Very nice video brother jinder always your videos superb and your all team members work awesome 👍❤️🌹🙏🙏

  • @iqbalmohd9560
    @iqbalmohd9560 Рік тому

    Bhutt Vadia video Bant veer parmatma Hmemsa traki Bakse

  • @dhamisaab4868
    @dhamisaab4868 Рік тому +3

    Nice😂😂

  • @rkaur4183
    @rkaur4183 Рік тому

    ਸੀਬੋ ਭੈਣ ਦੀ ਐਕਟਿੰਗ ਬਹੁਤ ਵਧੀਆ

  • @amrindrasingh1077
    @amrindrasingh1077 Рік тому +1

    ਜਿਹੜੇ ਘਟੀਆ ਲੋਕ ਅੰਗਰੇਜ਼ੀ ਭਾਸ਼ਾ ਦਾ ਜਿਆਦਾ ਇਸਤੇਮਾਲ ਕਰਦੇ ਹਨ ਉਹਨਾਂ ਕੰਜਰਾਂ ਨੁੰ ਸ਼ਰਮ ਆਉਣੀ ਚਾਹੀਦੀ ਹੈ ਅਸੀਂ ਸਾਰੇ ਪੰਜਾਬੀ ਹੇਗੇਆਂ ਸਾਨੂੰ ਸਾਰਿਆਂ ਨੁੰ ਪੰਜਾਬੀ ਮਾਂ ਬੋਲੀ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ
    ਸਿਰਫ਼ ਪੰਜਾਬੀ ਲਿਖੋ ਪੰਜਾਬੀ ਪੜੋ ਪੰਜਾਬੀ ਬੋਲੋ ਜੀ

  • @gurdeepshokar9665
    @gurdeepshokar9665 Рік тому +2

    ਬਹੁਤ ਵਧੀਆ ਵੀਡੀਓ

  • @Jasveer-be2io
    @Jasveer-be2io Рік тому

    ਬਹੁਤ ਵਧੀਆ ਵਿਡੀਉ ਧੰਨਵਾਦ 👌👍🙏

  • @SurjitSingh-sz2cb
    @SurjitSingh-sz2cb Рік тому +3

    ❤❤❤❤❤❤😅😅

  • @Gurleen-ho5pj
    @Gurleen-ho5pj Рік тому

    ਇਹ ਤਾ ਸੁੱਖ ਦੇਣੀ ਪੈਦੀ ਆ ਡਾਕਟਰ ਦੀ 😢😢😢😢😢😢😢😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉😂🎉🎉🎉😂🎉

  • @jagseersingh4506
    @jagseersingh4506 Рік тому

    SIRRRRA ACTING BAI BANT AND LADDI AND SHERA BAI JINDER BEBE SIBBO BHABBI PREET JI AND ALL'TEAM GOOD 🎉🎉

  • @panjaabfarmers
    @panjaabfarmers Рік тому

    ਖੋਸੜੇ ਖਾਣੀ ਜ਼ਾਤ 😂😂😂