🔴LIVE | Gurdas Maan ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3' | Sangrur | Bhagwant Maan

Поділитися
Вставка
  • Опубліковано 27 січ 2025

КОМЕНТАРІ • 271

  • @sukhrajguru7113
    @sukhrajguru7113 4 місяці тому +7

    ਗੁਰਦਾਸ ਮਾਨ ਸਾਹਿਬ ਵਰਗੇ ਘਰ ਘਰ ਨੀ ਜੰਮਦੇ ਐਹੋ ਜਿਹੋ ਹੀਰੇ ਨੂੰ ਜਨਮ ਦੇਣ ਵਾਲੀ ਮਾ ਨੂੰ ਸਜਦਾ ਤੇ ਸਲਾਮ❤❤

  • @raibinderswna236
    @raibinderswna236 5 місяців тому +29

    ਸਤਿਕਾਰ ਯੋਗ ਗੁਰਦਾਸ ਮਾਨ ਜੀ ਦਾ ਕੋਈ ਜਵਾਬ ਨਹੀ ਜੀ ❤❤ ਤੁਸੀਂ ਪੰਜਾਬ ਦੀ ਸ਼ਾਨ ਹੋ ਜੀ ❤❤ਜੈ ਲਾਡੀ ਸਾਈ ਜੀ🙏🙏🙏🙏🙏❤️❤️❤️❤️💖💖

  • @JassiJarahan
    @JassiJarahan 4 місяці тому +20

    ਗੁਰਦਾਸ ਮਾਨ, ਪੰਜਾਬੀ ਵਿਰਸੇ ਦਾ ਦੂਜਾ ਨਾਂਮ,❤❤❤👍💪🔥🔥💕

  • @happynauria9310
    @happynauria9310 5 місяців тому +19

    ਪੰਜਾਬੀ ਗਾਇਕੀ ਦਾ ਬਾਬਾ ਬੋਹੜ ਬਾਬਾ ਗੁਰਦਾਸ ਮਾਨ ਸਾਬ ਜੀ ❤❤❤❤

  • @rajanvirk4454
    @rajanvirk4454 4 місяці тому +14

    ਦਿਲ ਨੇ ਦਿਰਾਆਵਾ ਵਰਗੇ । ਰੁੱਖਾਂ ਦੀਆ ਸਾਵਾ ਵਰਗੇ । ਸੁਹਣੇ ਨੇ ਪੁੱਤਾ ਵਰਗੇ ਕੋਮਲ ਨੇ ਮਾਵਾ ਵਰਗੇ । ਵੀਰਾ ਦੀਆ ਵਹਾਮਾ ਵਰਗੇ । ਭਣਾ ਦੇ ਚਾਵਾ ਵਰਗੇ ਰੱਬ ਦਾ ਰੂਪ ਸੁਣੀ ਦੇ ਜਿਸ ਨੂੰ ਰਹੀ ਏ ਤੋੜ ਨੀ । ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ

  • @KuldeepSingh-fe6dr
    @KuldeepSingh-fe6dr 4 місяці тому +9

    ਕੌਣ ਰੀਸਾਂ ਕਰੂਗਾ ਗੁਰਦਾਸ ਸਿੰਘ ਮਾਨ ਦੀਆਂ ਕੋਈ ਨਹੀਂ, ਤੰਦਰੁਸਤੀ ਬਖਸ਼ਣ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ 🙏

  • @darshanjeetofficial7573
    @darshanjeetofficial7573 5 місяців тому +33

    ਮੈਂ ਆਪਣੇ ਅੱਖਾਂ ਚ ਪਾਣੀ ਰੋਕ ਨ੍ਹੀ ਪਾਇਆ ਮਾਨ ਸਾਬ ਸਚੀ ਥੋਨੂੰ ਮੇਰੀ ਉਮਰ ਵ ਲੱਗ ਜੇ ਵਾਹ ਵਾਹ ਵਾਹ ਮਾਨ ਸਾਬ ਓਹੀ ਮੜਕ ਆ ਹਜੇ ਵ ਲਾਈਵ ਚ ਥੋਡੇ ਵਰਗਾ ਕੋਈ ਨ੍ਹੀ ❤❤❤❤❤❤❤❤❤❤❤❤❤❤❤❤lvu ਮਾਨ ਸਾਬ ਪੰਜਾਬੀਆਂ ਦਾ ਮਾਨ ❤
    ਵਾਹਿਗੁਰੂ ਹਮੇਸ਼ਾ ਮਿਹਰ ਰੱਖੇ
    Darshanjeet🙏

    • @lalchand5759
      @lalchand5759 5 місяців тому +2

      Jeeeyooo babeyo tusi v jug jug jeeeyooo....sdke Java thodi soch to...love you

    • @Bittu-e9q
      @Bittu-e9q 3 місяці тому +1

      Thank you veer ji Tu Punjab ejat Rakh lae man sab nu ena piyar Karke veri good SDA Khush rho

  • @sharanjitshergill1776
    @sharanjitshergill1776 4 місяці тому +10

    ਪੰਜਾਬ ਦੀ ਆਨ ਤੇ ਸਾਨ ਗੁਰਦਾਸ ਮਾਨ ਸਾਬ

  • @rajanvirk4454
    @rajanvirk4454 4 місяці тому +12

    ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ
    Love you 💕 Maan Saab ji

  • @Makhan-r1j
    @Makhan-r1j 4 місяці тому +5

    ❤ ਬਹੁਤ ਬਹੁਤ ਮਾਣ ਸਤਿਕਾਰ ਗੁਰਦਾਸ ਮਾਨ ਜੀ ਨੂੰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ❤

  • @vikramjeetpoet
    @vikramjeetpoet 3 місяці тому

    ਪਾਗ਼ਲ ਹੀ ਕਰਤਾ... ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀਆਂ। ਕਾਮਨਾਵਾਂ ਤੇ ਦੁਆਵਾਂ ਗੁਰਦਾਸ ਮਾਨ ਸਾਹਿਬ, ਭਗਵੰਤ ਮਾਨ ਨੂੰ ਵੀ....

  • @sukhwantlovely3286
    @sukhwantlovely3286 5 місяців тому +117

    ਬੱਲੇ ਬੱਲੇ ਨਹੀਂ ਰੀਸਾਂ ਮਾਨ ਸਾਹਿਬ ਕੌਣ ਬਣਜੂ. ਪੰਜਾਬੀਓ ਇਸ ਹੀਰੇ ਨੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਸਤਿਕਾਰ ਦਿੱਤਾ. ਇਸਨੂੰ ਸਤਿਕਾਰ ਦਿਓ ਸਦਾ. world 'ਚ ਨਾਮ ਚਮਕਾਇਆ ਗੁਰਦਾਸ ਮਾਨ ਸਾਹਿਬ ਜੀ ਨੇ ਪੰਜਾਬ ਤੇ ਪੰਜਾਬੀਆਂ ਦਾ.. 👌👌

    • @surinderkumar4604
      @surinderkumar4604 5 місяців тому +7

      Maan punjab dey,
      Shaan ney punjab dey

    • @lalchand5759
      @lalchand5759 5 місяців тому +4

      Living legend jnab gurdas Maan deserve respect respect respect respect respect respect respect respect respect respect ❤❤❤❤❤❤❤❤❤

    • @Montymanpreet64
      @Montymanpreet64 4 місяці тому

      ❤❤❤❤❤❤love u maan Saab

    • @AshokTandon-ww3it
      @AshokTandon-ww3it 4 місяці тому

    • @Bittu-e9q
      @Bittu-e9q 3 місяці тому +2

      Ris Teri v koi nhi Kar sakda chhote veer
      Tu Jo man sab lae likhia parhke akhan Ch Pani a gea
      Eda hi piyar karde rho man sab nu

  • @rockysidhuavtarsingh9109
    @rockysidhuavtarsingh9109 5 місяців тому +35

    ਸਾਮ ਬਹੁਤ ਵੱਡੀ ਚੀਜ ਹੈ 2000‌‌ ਵਿਚ ਪਿੰਡ ਬਦਲ ਟੂਰਨਾਮੈਂਟ ਸੀ ਗੁਰਦਾਸ ਮਾਨ ਦਾ ਆਖੜਾ ਤੇ ਭਗਵੰਤ ਮਾਨ ਜੀ ਸਟੇਜ ਤੇ ਕਮੇਡੀ ਕਰਦੇ ਸੀ ਵੱਡਾ ਬਦਲ ਮੁੱਖ ਮੰਤਰੀ ਸੀ ਅੱਜ ਮਾਨ ਸਿਹਬ ਖੁਦ ਮੁੱਖ ਮੰਤਰੀ ਹੈ ਤੇ ਗੁਰਦਸ ਮਾਨ ਦਾ ਆਖੜਾ ਹੈ

  • @armyboypatiala786
    @armyboypatiala786 4 місяці тому +1

    ਮੇਰੇ ਪੰਜਾਬ ਤੇ ਪੰਜਾਬੀਆਂ ਦਾ ਮਾਣ❤ਗੁਰਦਾਸ ਮਾਨ ਸਾਬ੍ਹ ਜੀ🙏🏻ਵਾਹਿਗੁਰੂ🙇🏻ਵਾਹਿਗੁਰੂ ਜੀ🙏🏻ਹਮੇਸ਼ਾ ਹੀ ਆਪਣੀਆਂ ਮੇਹਰਾ ਭਰਿਆ ਹੱਥ ਸਦਾ ਚੜਦੀ ਕਲਾ ਵਿਚ ਰੱਖਿਓ ਬਾਬਾ ਜੀ🙏🏻Jio❤i Love u Maan Saab Jindabad ਆਪਣੀ ਜ਼ਿੰਦਗੀ ਵਿਚ ਬਹੁਤ ਖੁਸ਼ ਰਹੋ ਮੇਰੀ ਦਿਲੋਂ ਦੁਆਵਾਂ ਆਪ ਜੀ ਦੇ ਲਈ ਮਾਨ ਸਾਬ ਜੀ🙏🏻ਜ਼ਿਦੰਗੀ ਦੇ ਵਿੱਚ ਆਪ ਜੀ ਨੂੰ ਮਿਲਣ ਦੀ ਤਮੰਨਾ ਵਾਹਿਗੁਰੂ ਜੀ🙏🏻 ਪਤਾ ਨਹੀਂ ਮੇਰੀ ਵਾਹਿਗੁਰੂ ਜੀ ਕਦੋਂ ਤੱਕ ਪੁਰੀ ਕਰਣਗੇ ਜੀ🙏🏻Love❣️U Maan Saab Ji❤

  • @AvtarSingh-cp2xi
    @AvtarSingh-cp2xi 4 місяці тому +7

    ਬਾਬਾ ਬੋਹੜ ਸੁਪਰ ਸਟਾਰ 🎉🎉 🙏👍👍

  • @GurpreetSingh-jw4gl
    @GurpreetSingh-jw4gl 5 місяців тому +11

    ਨਹੀਂ ਰੀਸਾਂ ਬਾਬਾ ਬੋਹੜ ਗੁਰਦਾਸ ਮਾਨ ਦੀਆ।

  • @mewasingh4065
    @mewasingh4065 4 місяці тому +2

    Very good Mann Sahib Ji Parmatma Tuhnu Lami Umar Bakshe Waheguru ji

  • @gurnamsingh9813
    @gurnamsingh9813 5 місяців тому +4

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ

  • @ramkrishan641
    @ramkrishan641 5 місяців тому +23

    Love you baba Gurdas maan ji

  • @tajindersharma9414
    @tajindersharma9414 4 місяці тому +4

    Gurdas Maan is a great Navratan of Punjab. Hats off to You Sir. Tusi great ho Ji.

  • @DavinderSharma-v6f
    @DavinderSharma-v6f 5 місяців тому +28

    Maan Saabh Great & God Gifted
    Jai Laddi Sai ji ki.
    ❤🙏🙏

  • @shivcharndhaliwal1702
    @shivcharndhaliwal1702 4 місяці тому +2

    ਆਹ ਸਭ ਕੁਝ ਸੁਣਕੇ ਗਿਲੇ ਸ਼ਿਕਵੇ ਸ਼ਿਕਾਇਤਾ ਦੂਰ ਹੋ ਗਏ,,,, ਅੱਜ ਤੋਂ ਬਾਅਦ ਗੱਡੀ ਲੀਹ ਤੇ ਲਿਆਉਣ ਲਈ ਗੁਰੂ ਕਿਰਪਾ ਕਰਨਗੇ,,, ਵਕਤ ਹੁੰਦਾ ਹੈ,,, ਸਭ ਠੀਕ ਹੋ ਜਾਂਦਾ ਹੈ 🎉🎉🎉🎉🎉🎉🎉🎉

  • @satindersinghsandhu2071
    @satindersinghsandhu2071 4 місяці тому +2

    ਕਮਾਲ ਦੀ ਫਿੱਟਨੈੱਸ ਹੈ ਮਾਨ ਦੀ ਯਾਰ ਇਸ ਉਮਰ ਵਿੱਚ ਵੀ ਏਨੀ ਐਨਰਜੀ ਨਾਲ,ਜੋਸ਼ ਨਾਲ ਗਾ ਰਿਹਾ ਬੰਦਾ,ਜਦੋਂਕਿ ਇਹਦੇ ਨਾਲ ਦੇ ਅੱਧੇ ਤੇ ਉਮਰ ਭੋਗ ਕੇ ਦੁਨੀਆ ਛੱਡ ਗਏ ਤੇ ਕਈਆਂ ਤੋਂ ਤੁਰਿਆ ਵੀ ਨਹੀਂ ਜਾਂਦਾ। ਵਾਹ ਜੀ ਵਾਹ ਹੈ ਹਰ ਬੰਦੇ ਨੂੰ ਸਿੱਖਣਾ ਚਾਹੀਦਾ ਕਿ ਜ਼ਿੰਦਗੀ ਕਿਵੇਂ ਫਿੱਟ ਰਹਿ ਕੇ ਜੀਣੀ ਚਾਹੀਦੀ ਹੈ ਤੇ ਫਿੱਟ ਰਹਿਣਾ ਵੀ ਇੱਕ ਨਸ਼ਾ ਹੈ,ਜੋਂ ਬਾਕੀ ਦੁਨਿਆਵੀ ਤੇ ਫੋਕੇ ਨਸ਼ਿਆਂ ਤੋਂ ਕਿਤੇ ਵਧੀਆ ਹੈ ਅਤੇ ਜੋਂ ਬਰਬਾਦੀ ਤੋਂ ਖੁਸ਼ਹਾਲੀ ਵੱਲ ਪਰਵਾਰ ਨੂੰ ਸਹੀ ਰਸਤੇ ਤੋਰਨ ਦਾ ਤਰੀਕਾ ਦੱਸਦਾ ਹੈ।

  • @harilovesnakodar3812
    @harilovesnakodar3812 5 місяців тому +20

    Wah... Nai Reesa Maan Saab Ji Diya... koi ni likh skda maan saab ji vrga... jeonde rho.. jug jug jeeyo maan saab ji.... sachi ikko dil e maan saab kinni vari vara tuhade cho.. bss sai ji meri umr v tuhanu lga den.. ❤❤❤❤❤❤

  • @deepsoni2208
    @deepsoni2208 5 місяців тому +16

    Punjab punjabiyat da Maan Gurdas Maan Saab ji ❤❤

  • @tarsemsemi7770
    @tarsemsemi7770 4 місяці тому +3

    Jug jug jiven Mann sahib l love you

  • @maansaab6427
    @maansaab6427 4 місяці тому +6

    Gurdas mann punjab di shann

  • @RajeshSharma-wh7gf
    @RajeshSharma-wh7gf 4 місяці тому

    Wah ji wah Mann saab👍👌👌💕

  • @rajinderchandel8596
    @rajinderchandel8596 5 місяців тому +18

    Good both Maan proud on you

  • @amrikwahergurujisingh9262
    @amrikwahergurujisingh9262 4 місяці тому +3

    Great mann ji god bless you 🙏

  • @rupinderpalsingh8171
    @rupinderpalsingh8171 4 місяці тому +4

    Waheguru Maan sab nu hmesha tandrust rakhe

  • @HARIOMJALOTA
    @HARIOMJALOTA 4 місяці тому

    One Sun,One Moon & One Gurdas Maan 💕💕💕

  • @amanchauhan7935
    @amanchauhan7935 4 місяці тому +4

    Punjab di shan maan Saab

  • @jaskaranphotography1450
    @jaskaranphotography1450 4 місяці тому +4

    ਪਹਿਲੀ ਵਾਰ ਕਾਗਜ਼ ਦੇਖਿਆ ਹੱਥ ਵਿੱਚ ਸਟੇਜ ਤੇ ਜਿਉਂਦੇ ਵਸਦੇ ਰਹੋ ਮਾਨ ਸਾਬ

  • @shishpalgilldspgill1201
    @shishpalgilldspgill1201 4 місяці тому +3

    Most Welcome Gurdas Maan saab in Sangrur ❤❤❤❤❤ Bhagwant Maan ✌️✌️

  • @AmarjeetSingh-cw3uv
    @AmarjeetSingh-cw3uv 5 місяців тому +7

    Siraaaaa Maan saab 👌🏻😊❤❤❤💪💪💪💪👌🏻😊😊

  • @tonysandhey9859
    @tonysandhey9859 4 місяці тому +4

    Love you maan ji ❤❤❤❤

  • @jaggabhullar4469
    @jaggabhullar4469 5 місяців тому +6

    ਵਾਹ ਜੀ ਵਾਹ ਮਾਨ ਸਾਬ ਜਿਦਾਂਬਾਦ❤❤❤❤❤

  • @SatnamSingh-yl1rr
    @SatnamSingh-yl1rr 4 місяці тому +3

    ਪੰਜਾਬੀ ਬੋਲੀ ਦਾ ਮਾਣ, ਪੰਜਾਬ ਦੀ ਸ਼ਾਨ, ਸੁਪਰ ਹਿੱਟ ਗੁਰਦਾਸ ਮਾਨ,,,

  • @kaulhusanlal4905
    @kaulhusanlal4905 4 місяці тому +1

    Always respected evergreen Shri Gurdass Mann ji.May you live long.

  • @deepsoni2208
    @deepsoni2208 5 місяців тому +10

    The living legends Gurdas Maan Saab always great personality ❤❤😊

  • @laxmikant5009
    @laxmikant5009 5 місяців тому +4

    Namaskar gurdas maan sahib nice performance Ji 🙏🙏

  • @dilbagsinghnarwan8025
    @dilbagsinghnarwan8025 5 місяців тому +8

    Gurdas ji bhagwant bda ni tusi bde o beacuse you are legend

  • @jasbirsingh1187
    @jasbirsingh1187 5 місяців тому +16

    Mera desh jawana da.maana❤ da❤

  • @kulwantkaur3403
    @kulwantkaur3403 5 місяців тому +5

    ਵਿਰਲੇ ਘਰੀਂ ਜੰਮਦੇ ਨੇ ਗੁਰਦਾਸ ਮਾਨ ਵਰਗੇ ਹੀਰੇ

  • @lovleenkaur7333
    @lovleenkaur7333 4 місяці тому +3

    Salute Maam shaib ji 🙏

  • @swarnbhullar4967
    @swarnbhullar4967 5 місяців тому +14

    We proud our cm and best singer gurdas man god bless iho jihe mele sada panjab vich lagde rahn sukhi vase panjab din dugni taraki kare

  • @AVTARSINGH-qk2oq
    @AVTARSINGH-qk2oq 5 місяців тому +5

    Great legend maan saab

  • @navdeepnippy1445
    @navdeepnippy1445 5 місяців тому +7

    Shan Punjab de

  • @rajanvirk4454
    @rajanvirk4454 4 місяці тому +5

    ਸਾਨੂੰ ਤਾਂ ਚੰਗੇ ਸਾਡੇ ਪਿੰਡਾ ਦੇ ਬੋਹੜ ਨੀ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਨੀ

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 5 місяців тому +5

    Ess geet nu sun bachpan ch fainsla kita c k bahrle mulkh ni jana ethe bhukhe mriy ja raje hoiy
    ❤❤❤❤

  • @jagrajbrar2038
    @jagrajbrar2038 4 місяці тому

    ਪੰਜਾਬੀ ਗਾਇਕੀ ਬੋਹੜ ਬਾਬਾ ਗੁਰਦਾਸ ਮਾਨ ਹੈ

  • @baljinder666
    @baljinder666 5 місяців тому +12

    Meri jaan dovien maan
    Ik cm duja king

  • @RajeshKumar-pe7or
    @RajeshKumar-pe7or 4 місяці тому

    Boht vdiaa maan saab ji

  • @MogaLive6162
    @MogaLive6162 4 місяці тому +1

    ❤❤❤❤❤ਬਾਬਾ ਗੁਰਦਾਸ ਮਾਨ ਜੀ ਜੀਓ 🥰🥰🥰🥰🥰

  • @sukhvirdhillon9937
    @sukhvirdhillon9937 4 місяці тому +3

    Jai baba gurdas maan saab ❤❤❤

  • @gopalkaushal6329
    @gopalkaushal6329 5 місяців тому +2

    Gurdas mann so nice g❤

  • @Ind5911
    @Ind5911 4 місяці тому

    ਮਾਨ ਸਾਹਬ ❤️🙏🙏🙏🙏🙏

  • @gurnamsingh7579
    @gurnamsingh7579 5 місяців тому +6

    Jee Onde Vasdey Ravo
    CM Maan Sahib And Gurdas Maan Sahib ❤❤

  • @VishalVerma-qm4uk
    @VishalVerma-qm4uk 4 місяці тому +6

    Gurudaas man best old moive and dilouge pratigya moive all hits ❤

  • @p.jind.7187
    @p.jind.7187 4 місяці тому

    Pj boli da Gurdas M. Jio❤❤❤

  • @Jossanji123
    @Jossanji123 4 місяці тому

    Maan saab❤❤❤

  • @JagtarSingh-sg9yg
    @JagtarSingh-sg9yg 5 місяців тому +4

    Good Maan sabb ❤❤❤

  • @mamtabasur8388
    @mamtabasur8388 4 місяці тому

    Mere saiyaan 🙏🏻❤️

  • @Tech-n4q
    @Tech-n4q 4 місяці тому +2

    Love you gurdas maan sab ji❤❤❤❤❤❤❤❤❤❤❤❤😂😂😂😂😂😂😂😂😂😂😂😂🎉🎉🎉🎉🎉🎉🎉

  • @JatinderKumar-m8p
    @JatinderKumar-m8p 5 місяців тому +2

    Our legend Punjabi singer.such singers are born once in a century. A true representative of Punjab and Punjabi.

  • @SinghSatnam-x6n
    @SinghSatnam-x6n 5 місяців тому +2

    C m maan gurdas maan g mubarka ❤❤❤❤❤❤❤❤❤❤❤❤❤❤❤❤❤

  • @SekhonSaab-bg4wp
    @SekhonSaab-bg4wp 5 місяців тому +5

    Legend of Punjab❤❤

  • @SukhwinderSingh-bg3fb
    @SukhwinderSingh-bg3fb 4 місяці тому

    Gurdas maan best Punjabi singer

  • @RameshKumar-dc1iq
    @RameshKumar-dc1iq 5 місяців тому +2

    Wah mann sahib

  • @sukhwindersharma7961
    @sukhwindersharma7961 5 місяців тому +2

    Ajj live show vich ma pehli baar Maan saab nu dekh ke goundya dekhya

  • @Satpalsingh-rn1mz
    @Satpalsingh-rn1mz 4 місяці тому +1

    ਬਹੁਤ ਵਧੀਆ ਹੈ ਮਾਨ ਸਾਹਿਬ ਜੀ

  • @Manjeet-w6i
    @Manjeet-w6i 5 місяців тому +5

    Sai g da dulara...sb da adab krn vala bai gurdas❤❤❤❤

  • @ssingh5694
    @ssingh5694 4 місяці тому +1

    Mann sahib ❤

  • @mangalram7337
    @mangalram7337 4 місяці тому +2

    MangalRam
    Gurdas.man.punjab.di.san

  • @jasbirbhullar565
    @jasbirbhullar565 4 місяці тому +2

    I love you man Shib da
    ❤❤❤❤❤

  • @jagdevgarcha5839
    @jagdevgarcha5839 5 місяців тому +10

    Gurdas mann ji ਬਾ ਕਮਾਲ ਗਾਉਂਦੇ ਤੇ ਲਿਖਦੇ ਹਨ 1981-82 ਤੋਂ ਸੁਣਦੇ ਹਾਂ

  • @sukhwinderkaur454
    @sukhwinderkaur454 5 місяців тому +2

    Thanks very much c m man sab ji

  • @jassadhesi730
    @jassadhesi730 5 місяців тому +4

    Love you Mann Saab ji

  • @sukhpalbangu1085
    @sukhpalbangu1085 5 місяців тому +2

    Very nice mann sab ji

  • @ChamkaurSinghCheema-f3z
    @ChamkaurSinghCheema-f3z 5 місяців тому +2

    Man shaib ji grite waheguru ji ki kirpa man ki ko rehsi koi nihe kar sakhta ji❤❤❤❤❤

  • @sukhwinderkaur454
    @sukhwinderkaur454 5 місяців тому +3

    Man sab ji slam ah tuhanu ji

  • @p.jind.7187
    @p.jind.7187 4 місяці тому

    So nice.GM maan jjj, I spot u❤❤❤❤

  • @Daljitsingh-rq3ro
    @Daljitsingh-rq3ro 5 місяців тому +9

    Gurdasmaan ਜੀ ਦੇ ਗੀਤਾਂ ਨੂੰ ਸੁਣ ਕੇ ਦਾਸ ਨੇ ਸਾਰੀ ਉਚੇਰੀ। ਸਿੱਖਿਆ ਪ੍ਰਾਪਤ ਕੀਤੀ ਹੈ ਸਦਕੇ ਵੀਰ😅 ਜੀ। ਆਪ ਜੀ ਨੂੰ ਸੱਤੇ ਖੈਰਾਂ

  • @bindagrewal3750
    @bindagrewal3750 5 місяців тому +5

    Good mann Saib 👍👍🇺🇸🇺🇸

  • @KulwinderSingh-dc6be
    @KulwinderSingh-dc6be 5 місяців тому +4

    Punjabian di jind jaan Gurdas man

  • @funandlaughing356
    @funandlaughing356 5 місяців тому +4

    Legend maan saab koi na hai na hove ga

  • @GurpreetSingh-d2l4w
    @GurpreetSingh-d2l4w 5 місяців тому +4

    Gurdas. Maan❤❤❤❤❤❤❤❤❤❤❤❤❤❤❤❤❤❤❤❤❤❤

  • @hardevsingh5130
    @hardevsingh5130 5 місяців тому +2

    ਬਹੁਤ ਵਧੀਆ ਜੀ ਮਾਨ ਸਾਹਬ ਜੀ

  • @deepsoni2208
    @deepsoni2208 5 місяців тому +17

    Koi ni jamm skda sachi Maan Saab warga thanks very much Bhagwant Maan Saab ji ❤❤

  • @bhajansingh9733
    @bhajansingh9733 4 місяці тому

    ਨਹੀਂ ਰੀਸਾਂ ਦੋਵੇਂ ਮਾਨਾ ਦੀਆਂ, ਇਕ ਪੰਜਾਬ ਦੀ ਆਨ ਬਾਨ ਸ਼ਾਨ ਤੇ ਦੂਜਾ ਮਾ ਬੋਲੀਂ ਪੰਜਾਬੀ ਦੀ ਸ਼ਾਨ, ਜਿਓ ਮਾਨੋ

  • @gagusingh3957
    @gagusingh3957 4 місяці тому

    Maan❤❤❤❤❤

  • @mskaler864
    @mskaler864 4 місяці тому +1

    ❤maan sab ji

  • @veerubains1583
    @veerubains1583 4 місяці тому +1

    ❤ well done ❤🙏🙏🙏

  • @reetbus9398
    @reetbus9398 5 місяців тому +2

    Jai Sai Ji 🙏🙏🙏🙏🙏

  • @tejinderkaur7579
    @tejinderkaur7579 5 місяців тому +4

    Legendary singer

  • @SurjitSingh-zc5zq
    @SurjitSingh-zc5zq 5 місяців тому +3

    Maan SAB ji tusi great ho ji thanks Kamal sab ji

  • @girdharilalpanchi7377
    @girdharilalpanchi7377 4 місяці тому

    Apni Jgha sb thik n Gurdass Maan Jehia Koi n hi koi si Na koi hai Na hi koi Hovega .ok Baba G

  • @surinderkumar4604
    @surinderkumar4604 5 місяців тому +2

    Maan punjab dey,
    Shaan ney punjab dey ❤

  • @AhmadKhanAhmadKhan-x4b
    @AhmadKhanAhmadKhan-x4b 3 місяці тому

    Wa mann sabb ❤❤