ਸਵਰਾਜ ਨੇ ਕੱਢਿਆ 969 ਆਜੋ ਕਰਦੇ ਆ ਚੈਕ

Поділитися
Вставка
  • Опубліковано 17 січ 2025

КОМЕНТАРІ • 196

  • @ਗਗਨਬਰਾੜ-ਸ7ਢ
    @ਗਗਨਬਰਾੜ-ਸ7ਢ 2 роки тому +3

    ਏਸੇ ਗੱਲੋਂ ਫੈਨ ਆ ਸਵਰਾਜਾਂ ਦੇ ਇਹਦਾ ਤਾਂ ਜਦੋਂ ਗੇਅਰ ਪਾ ਲਿਆ ਅੱਗੋਂ ਕਹਿੰਦਾ ਬਈ ਇੰਜਣ ਭਾਵੇਂ ਫਟਜੇ ਪਰ ਚੱਕਰ ਨੀ ਤੋੜਦਾ ❤💚

  • @lavi9136
    @lavi9136 3 роки тому +30

    ਬਾਈ ਜੀ ਸਵਰਾਜ ਝੋਟਾ ਟਰੈਕਟਰ ਐ ਨਾਲੇ ਆਪਣੇ ਦੇਸ਼ ਦਾ💪💪💪💪💪💪🌾🌾🌾🌾🌾🌾🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜

    • @davinder1279
      @davinder1279 3 роки тому +2

      ਨਾਲੇ ਤੇਲ ਦਾ ਖਰਚਾ ਬਾਈ ,ਨਾਲੇ ਪ੍ਰੌਫਟ ਦੇਸ਼ ਦਾ,ਨਾਲੇ ਨੁਕਸਾਨ ਨੀ ਹੁੰਦਾ ਇੱਕ ਬੰਦੇ ਤੋਂ ਵੱਧ ਦਾ, ਕਿਉਂਕਿ ਰੀਸੇਲ ਵੈਲੀਊ ਜ਼ੀਰੋ ਐ। ਧੰਨਵਾਦ

    • @davinder1279
      @davinder1279 3 роки тому +2

      ਲਵਪ੍ਰੀਤ ਬਾਈ ਗੁੱਸਾ ਨਾ ਕਰਨਾ, ਬੇਨਤੀ ਹੈ ਕਿ ਚੰਗੀ ਚੀਜ਼ ਦੀ ਸਪੋਟ ਕਰੋ ਨਾ ਕਿ ਘਾਟੇ ਵਾਲੀ ਦੀ

  • @noor-bq6kg
    @noor-bq6kg 3 роки тому +23

    855 ਦੀ ਛੋਅ ਸਭ ਤੋਂ ਵਧੀਆ

  • @kamaljitsingh6286
    @kamaljitsingh6286 3 роки тому +1

    ਕਿਸਾਨ ਭਰਾਵੋ ਸਿਆਣੇ ਬਣੋ ਕੋਈ ਫਾਇਦਾ ਨੀ ਵੱਡੇ ਟਰੈਕਟਰ ਦਾ
    ਕੰਪਨੀ ਵਾਲੇ ਇਕ ਫੰਕਸ਼ਨ ਨਵਾ ਪਾਂ ਦਿੰਦੇ ਨੇ ਹਰੇਕ ਸਾਲ
    ਤੇ 60 70 ਹਜਾਰ ਕੀਮਤ ਵਧਾ ਦਿੰਦੇ ਨੇ
    12 15 ਕਿੱਲੇ ਤੱਕ ਨੌਰਮਲ ਟਰੈਕਟਰ ਕੰਮ ਚਲਾਈ ਜਾਂਦੇ ਨੇ
    60 ਵਰਗੇ ਨਾਲੇ ਤੇਲ ਦਾ ਖਰਚਾ ਕੰਟਰੋਲ ਚ ਰਹਿੰਦਾ
    ਅਸੀ ਮੰਨਦੇ ਆ ਬਈ 855 5 ਸਟਾਰ ਵਰਗੇ ਜਾ 963 ਵਦੀਆ ਟਰੈਕਟਰ ਨੇ ਪਰ ਓਹਨਾ ਲਈ ਵਦੀਆ ਨੇ ਜਿੰਨਾ ਨੇ ਕਰਾਏ ਤੇ ਸੁਪਰ ਸੀਡਰ ਲਈ ਜਾ ਤੂੜੀ ਵਾਲੀ ਤੇ ਜੋੜਨੇ ਆ
    ਆਪਾ ਸਭ ਦੇਖਦੇ ਆ ਕੋਈ ਜ਼ਮਾਨੇ ਚ ਸਵਰਾਜ ਦਾ 724 ਆਇਆ ਸੀ ਫੇਰ 735 ਫੇਰ 744 ਫੇਰ 855 ਕਦੇ ਭਾਗਾਂ ਵਾਲਾ ਕਦੇ FE ਕਦੇ ਇਕ ਸਟਾਰ 2 ਸਟਾਰ 3 4 5 ਸਟਾਰ ਕਦੇ R PTO ਕਦੇ 963 ਆਹ ਹੁਣ 969 ਇਹ ਸਭ ਆਪਣੀਆ ਜੇਬਾਂ ਚੋ ਪੈਸੇ ਖਿੱਚਣੇ ਨੇ ਇਹਨਾ ਨੇ ਹੋਰ ਕੁਝ ਨੀ
    ਜੀਰੀ 2005 ਚ ਵੀ 35 ਕੁਇੰਟਲ ਨਿਕਲਦੀ ਸੀ ਜਦੋਂ 275 DI ਨਾਲ ਕੱਦੂ ਮਾਰਦੇ ਸੀ ਅੱਜ ਵੀ 35 ਈ ਨਿਕਲਣੀ ਆ ਚਾਹੇ 969 ਨਾਲ ਕੱਦੂ ਮਾਰਲੋ 🙏

  • @punjab_singh3253
    @punjab_singh3253 3 роки тому +2

    ਹੋਰ ਜਿਨੇ ਮਰਜ਼ੀ ਵੱਡੇ-ਵੱਡੇ ਟਰੈਕਟਰਾ ਆ ਜਾਣ ਪਰ ਵੀਰੇ 744 ਤੇ 855👍 ਦੀ ਕੋਈ ਰੀਸ ਨਹੀਂ ਕਰ ਸਕਦਾ 👍

  • @farmarjatt9284
    @farmarjatt9284 3 роки тому +9

    969 ਬੁਹਤ ਵਧੀਆ ਟੈਰਕਟਰ ਆ

  • @vickyjatt1037
    @vickyjatt1037 3 роки тому +9

    ਇੰਟਰਵਿਊ ਕਰਨ ਵਾਲਾ ਵੀਰ ਸਿਰਾ ਈ ਐ 👍👍👍

  • @Howlland
    @Howlland 3 роки тому +8

    ਤੇਲ ਵਾਲੀ ਗੱਲ ਪੜਦੇ ਵਾਲੀ ਆ ਬਾਈ,,,12,,,,,ਲੀਟਰ ਵੀ ਖਾ ਜਾਦਾ ਬਾਈ,ਇਹ ਸਵਰਾਜ ਤੇ ਜੋਹਨ ਡੀਅਰ ਓਹੀ ਬੱਦੇ ਲੈਣ ਬਾਈ ਜਿਨਾ ਦੇ ਪਟਰੋਲ ਪੰਪ ਅਵਦੇ ਨੇ ਮਾਰਨ ਗੇ ਆਮ ਕਿਸਾਨ ਨੂੰ,,,

  • @minturandhawaminturandhawa706
    @minturandhawaminturandhawa706 3 роки тому +1

    ਸਵਰਾਜ ਦੇ ਸਾਰੇ ਈਂ ਟਰੈਕਟਰ ਵਧੀਆ ਨੇ,,,

  • @farminglover1656
    @farminglover1656 3 роки тому +17

    ਸਤਿ ਸ਼੍ਰੀ ਅਕਾਲ ਵੀਰ । 50 ਐਚ ਪੀ ਦੀ ਮੋਟਰ ਚਲਾਉਣ ਤੋਂ ਪਹਿਲਾਂ ਕਿਸੇ ਸਿਆਣੇ ਬੰਦੇ ਦੀ ਸਲਾਹ ਜਰੂਰ ਲੈ ਲਿਉ । ਵੀਡਿਉ ਚ ਤਾਂ ਹਾਮੀ ਭਰਤੀ ।

  • @KingHunter3597
    @KingHunter3597 3 роки тому +3

    ਬਿਨਾਂ ਟੁਰਬੋ 👉🏻 963 ਵਧੀਆ ਜੀ

  • @davinder1279
    @davinder1279 3 роки тому +1

    ਬਾਈ ਤੈਨੂੰ ਮੁਬਾਰਕਾਂ ਤੂੰ ਤਰੱਕੀ ਕੀਤੀ ਤੇ ਕਰੀ ਜਾਨੈਂ।
    ਲੋਪੋ ਵਾਲਿਆ ਨੌਲਿਜ ਵਾਲੀਆਂ ਗੱਲਾਂ ਕਰਦੈਂ ਬਾਈ ਧੰਨਵਾਦ ਪਰ ਸਾਡਾ ਗਰੁੱਪ ਮੰਨਦਾ ਜਿੱਥੇ ਤੈਨੂੰ ਕੋਈ ਬੁਲਾਉਂਦਾ ਜਾਣਾ ਪੈਂਦਾ ਤੇ ਵਡਿਆਈ ਵੀ ਕਰਨੀ ਪੈਂਦੀ ਹੈ ਪਰ ਫ਼ਾਇਦੇ ਨਾਲ ਵੱਡੇ ਤੇ ਛੋਟੇ ਕਿਸਾਨਾਂ ਦੇ ਨੁਕਸਾਨ ਤੇ ਹਿੱਤ ਦੀ ਗੱਲ ਵੀ ਕਰਦਿਆ ਕਰੋ ਵੀਰ ਜੀ।
    ਅੰਤ-ਜੇ ਕੋਈ ਭੁੱਲ ਹੋਵੇ ਤਾਂ ਮਾਫ ਕਰ ਦੇਣਾਂ ਤੁਹਾਡਾ ਸ਼ੁਭਚਿੰਤਕ ਦਵਿੰਦਰਪਾਲ ਸਿੰਘ ਖੱਟੜਾ ਮੈਂਬਰ ਸੈਸ਼--------

  • @Sanjayloura
    @Sanjayloura 2 роки тому

    Bhai g aapka video dekh k dil khush ho gya

  • @princdhindsa6128
    @princdhindsa6128 3 роки тому +11

    Swaraj 969 FE
    Engine - 66 HP
    Torque - 292 Nm
    Pto HP - 58
    Lift capacity - 2200 kg
    Sara kuch highest aa 65 hp catagory ch 💪🏻💪🏻💪🏻

  • @ranjeetkaureana1014
    @ranjeetkaureana1014 3 роки тому +20

    ਵਧਾਇਆ ਬਾਈ ਨੂੰ ਵੀਰ

  • @daljitsingh1922
    @daljitsingh1922 3 роки тому +3

    ਗੇਅਰ ਦਾ।ਤੇਲ ਜਰੂਰ।ਚੈਕ।ਕਰਨਾ ਚਾਹੀਦਾ।ਏਜੰਸੀ।ਵਾਲੇ।ਕੱਢ ਲੈਂਦੇ ਨੇ।ਨਵੇਂ ਦਾ

  • @shonkijatt7187
    @shonkijatt7187 3 роки тому +7

    Sawraj 855 sira tractor 🚜♥❤

  • @GurpreetSandhu-xu3sv
    @GurpreetSandhu-xu3sv 3 роки тому +5

    gear de masle ch swaraj sb toh ghaint aa

  • @tripplesttar9243
    @tripplesttar9243 3 роки тому +3

    *ਬਹੁਤ ਸੋਹਣਾ ਸੰਦ* 😁

  • @sandhuschannel2114
    @sandhuschannel2114 3 роки тому +2

    855tractor sadabahar tractor 🚜 vaa and king 👑❤️ vaa

  • @baldeepsarwarapb7035
    @baldeepsarwarapb7035 3 роки тому +7

    ਜੋ ਮਰਜ਼ੀ ਕਹੀ ਚਲੋ ਹੋਲੈਡ ਦੀ ਰੀਸ ਨੀ ਕੋਈ

    • @sonubhinder54
      @sonubhinder54 3 роки тому +1

      Holland di koi Rees nahi diesal khaan vich😂 3630 12 litre v kha janda

    • @baldeepsarwarapb7035
      @baldeepsarwarapb7035 3 роки тому

      @@sonubhinder54 veer mai 2 855 veche frr Holland lya Baki j diesel to drr lgda mhindra lelo 🤣🤣

    • @kirpalsingh9047
      @kirpalsingh9047 3 роки тому

      @@baldeepsarwarapb7035 mnindree de koi rees ni fur ta

    • @gurjitsinghkajjal6989
      @gurjitsinghkajjal6989 3 роки тому

      Chota 30%kala 855 bikda a 👍👍👍

  • @jasssingh5706
    @jasssingh5706 3 роки тому +2

    ਝੋਟਾ ਟਰੈਕਟਰ

  • @sonalika60farmar60
    @sonalika60farmar60 3 роки тому +8

    New Holland 36 30 special edition best sonalika 60 RX best tractor

  • @supinderdhaliwal223
    @supinderdhaliwal223 3 роки тому +5

    ਨਾਨਕੀ ਵਾਲਾ ਰੋੜ
    ਵਧੀਆ ਸਟਾਪ ਐ ਕਾਫੀ ਸੇਲ ਹੈ ਇਹਨਾ ਦੀ

  • @gillgurjant4554
    @gillgurjant4554 3 роки тому

    Veer g bhut hi vadia tractor e

  • @gurjantaulakh6392
    @gurjantaulakh6392 3 роки тому

    Very good gurwinder ji

  • @gurwindersingh6176
    @gurwindersingh6176 3 роки тому +2

    Congratulations bai 👍👍

  • @landlordgamer8475
    @landlordgamer8475 3 роки тому

    Ye tractor humhare pass bhi hai 👌👌

  • @malwabelt694
    @malwabelt694 3 роки тому +1

    Bhut vadia tractor aa sade pind 2 aye aa kall

  • @kuldipsingh5502
    @kuldipsingh5502 3 роки тому +10

    ਇੰਟਰ ਕੂਲਰ ਹਵਾ ਨੂੰ ਠੰਡਾ ਕਰਦਾ ਭਰਾਵਾ🤔🤔

    • @ishmenghuman341
      @ishmenghuman341 3 роки тому

      Bai na agency lye aa 🤣

    • @gurmukh027gs
      @gurmukh027gs 3 роки тому

      Oil cooler for oil cool
      Intercooler for air cool

  • @simarjeetsingh256
    @simarjeetsingh256 3 роки тому +4

    Bai boht vadia tractor a asi lai k aaye a swaraj 969 johndeere 5405 nu tin ni ginn dinda zor boht a

  • @gursharnsinghshergill3127
    @gursharnsinghshergill3127 3 роки тому +1

    Slender kene aa bai

  • @baghatakhar4236
    @baghatakhar4236 3 роки тому +3

    Congratulations bro 👍👍👍

  • @Healthyfreshfoodvlog
    @Healthyfreshfoodvlog 3 роки тому +3

    ਤੇਲ ਨੀ ਠੰਡਾ ਹੋ ਕੇ ਜਾਦਾ ਹਵਾ ਠੰਡੀ ਹੋ ਕੇ ਜਾਦੀ ਆ

  • @heerasingh3653
    @heerasingh3653 3 роки тому +1

    Best new holland 3630,jonedeere 5310,farmtrac60 t20 sonalika 60 eh tractor best hai

  • @rajveergrewal2198
    @rajveergrewal2198 3 роки тому +2

    Ik vaar brother. 855wali shoo. Bna k lonch. Kro. Fer dekheo agg lgdi. Loka. Ne khreed. Khreed k. Hneri. Lia deni c 70 80 present loka ch. Ehi gl chkdi aa. K. Shoo. Ni sohni. Yr.

  • @lovedeepnarain9838
    @lovedeepnarain9838 3 роки тому

    😍😍👍👍👌👌 Good information 👍👍👌👌😍😍

  • @SranSaab
    @SranSaab 3 роки тому +3

    intercooler kdo to tel nu thanda krn lgg peya 😂😂😂

  • @AmarjitSingh-ix3jv
    @AmarjitSingh-ix3jv 3 роки тому +1

    Sirra tractor aa swaraj

  • @bogasidhutalwandi576
    @bogasidhutalwandi576 3 роки тому +2

    👍👍👍👍👍👍

  • @maanvlogs4479
    @maanvlogs4479 3 роки тому +2

    ਸੱਤ ਸ੍ਰੀ ਅਕਾਲ ਸ਼ੌਂਕੀ ਸਰਦਾਰ ਬਾਈ ਜੀ

  • @vinodgurjar4498
    @vinodgurjar4498 3 роки тому

    Bai inter coller hba to thanda krta h

  • @sukhaBatth
    @sukhaBatth 3 роки тому +1

    y tractra ware thono khowllege haini shddo ahh km

  • @manjindersingh8339
    @manjindersingh8339 2 роки тому

    average Bahut wadia ehde

  • @sarbirakhra5881
    @sarbirakhra5881 3 роки тому +4

    Good job sir

  • @pargatlohakhera1506
    @pargatlohakhera1506 3 роки тому

    ਹੁਣ ਵੀ ਨਕਲ ਕੀਤੀ ਆ ਪਹਿਲਾਂ ਕਰ ਦਿੰਦੇ,। ਕਿਉੰ ਲੋਕਾਂ ਨੂੰ ਕੰਪਨੀ ਲੁੱਟ ਰਹੀ ਆ employment joo ਆ ਰਹੇ ਨੇ ਓਹਨਾ ਲਈ ਟਰੈਕਟਰ 3 ਸਪੀਡ ਤੇ all power ਜ਼ਰੂਰੀ ਹੋ ਗਿਆ ...855 v 3 speed ch ਦੇਣੇ ਸੀ

  • @manbirkaler963
    @manbirkaler963 3 роки тому +1

    👍👍

  • @jasvirsinghhundal1571
    @jasvirsinghhundal1571 3 роки тому

    Veer g inter cooler air thandi Karda

  • @Sade_Pind_Sade_Khet
    @Sade_Pind_Sade_Khet 3 роки тому +2

    ਡੀਲਰ ਵੀਰੇ। Intercooler da kam ਹਵਾ ਨੂੰ ਠੰਡਾ ਕਰਨਾ ਹੁੰਦਾ। ਤੇਲ ਨੂੰ ਨੀ।

  • @gurwindersandhu1189
    @gurwindersandhu1189 3 роки тому

    Price ve jarur dasia karo

  • @pirthiraj8396
    @pirthiraj8396 3 роки тому

    preet 6049 💪💪

  • @davinder1279
    @davinder1279 3 роки тому +4

    ਬਾਈ ਅੱਜ ਪਹਿਲੀ ਵਾਰੀ ਵੀਡੀਓ ਡਿਸਲਈਕ ਲੱਗੀ ਕਿਉਂਕਿ ਕੋਈ ਵੀਰ ਖੁਸ਼ ਨਹੀਂ ਏਨਾਂ ਮਾਡਲਜ਼ ਤੋਂ ਇਹ ਤੇਲ ਟੈਂਕ ਵਾਂਗੂੰ ਪੀਂਦਾ

  • @ladisidhu7698
    @ladisidhu7698 3 роки тому +3

    855👌👌👌👌

  • @jugindersingh3607
    @jugindersingh3607 3 роки тому +1

    VERY nice

  • @_dialy_blogger_1935
    @_dialy_blogger_1935 3 роки тому +2

    Sirra tractor A veer

  • @SatnamSingh-zs7qn
    @SatnamSingh-zs7qn 3 роки тому +1

    Bai 855 v 3 speed aa gye aa ma company ch he lga aa bai

  • @parmjeetsinghparmjeetsran7720
    @parmjeetsinghparmjeetsran7720 3 роки тому

    ਲਿਫ਼ਟ ਚੱਕਣ ਵਾਲਾ ਗੇਅਰ

  • @manisingh6376
    @manisingh6376 3 роки тому +3

    🔥🔥🔥🔥💪

  • @gurwinderaulakh6746
    @gurwinderaulakh6746 3 роки тому

    Vdda syana bnia dhuri alia 855 di hp 49.5 aa

  • @supinderdhaliwal223
    @supinderdhaliwal223 3 роки тому +4

    ਜੋਹਡੀਆਰ ਅੱਗੇ ਅੱਗੇ ਬਾਕੀ ਸਾਰੇ ਪਿੱਛੇ ਪਿੱਛੇ।

  • @AkashdeepSingh-uf1sl
    @AkashdeepSingh-uf1sl 3 роки тому

    Front weight kat e

  • @JaspreetSingh-my2bu
    @JaspreetSingh-my2bu 3 роки тому

    Vir ji tuc dass dya karo v ajj kithay jana tai kall nu kithay jana tuc dhuri sadday sehr ae c milna c thonu

  • @JasveerSingh-bi5yb
    @JasveerSingh-bi5yb 3 роки тому +1

    Shor shrabe wala tractor hi desi loha

    • @davinder1279
      @davinder1279 3 роки тому

      ਖਾਲੀ ਟਰਾਲੀ ਤੇ ਵੀ ਐਂ ਰਾਅਟ ਪਾਉਂਦਾ ਜਿਵੇਂ ਟਰਾਲੀ ਭਰੀ ਹੋਈ ਹੋਵੇ

  • @rahulkamboj4586
    @rahulkamboj4586 3 роки тому +2

    Sonalika 60 🐯🐅tiger v good👍🚜 tractor h pto v 56 hp de ha 60 hp 😀😀

  • @lovepreetkaur6062
    @lovepreetkaur6062 3 роки тому

    Massy 9500 te b video bnabo y

  • @Khushal_farm
    @Khushal_farm 3 роки тому

    Bai ji craro gear ⚙te craro axle bare vi puchna si......jehda swaraj ch model aunda waaa....

  • @jagjeetgill146
    @jagjeetgill146 3 роки тому

    Intercooler air cool krda oil nhi

  • @shonkijatt7187
    @shonkijatt7187 3 роки тому

    Very nice video bro 👌

  • @inderjitsinghsandhu7183
    @inderjitsinghsandhu7183 3 роки тому

    oo veer intercooler oil nu vv cool karda 🤣🤣🤣🤣.

  • @amrindersarwara7512
    @amrindersarwara7512 3 роки тому

    Nice 👍👍👍👍👍

  • @ishmenghuman341
    @ishmenghuman341 3 роки тому +2

    Jo technique holland 5620 4by4 ch ditea , eah holland mukabla kuch v nhiiii

    • @davinder1279
      @davinder1279 3 роки тому +1

      ਦੋਹੇ ਸੌਰ੍ਹੇ ਤੇਲ ਦੇ ਖੂਹ ਐ ਜੇ ਕੋਈ ਸ਼ੱਕ ਹੋਵੇ ਤਾਂ ਰੀਪਲਾਈ ਕਰਿਓ ਫੋਨ ਤੇ ਗੱਲ ਕਰਾਂਗੇ

    • @ishmenghuman341
      @ishmenghuman341 3 роки тому +1

      @@davinder1279 hmmm oil ta bhot khnda aaa eah ta shiii aaa

  • @HappySingh-ve8ih
    @HappySingh-ve8ih 3 роки тому +1

    👍👍👍👍👍👍👍🙏🙏🙏🙏

  • @kulvirsingh9315
    @kulvirsingh9315 3 роки тому

    Congratulations dear friends

  • @harmanmundi9199
    @harmanmundi9199 3 роки тому

    Fandit ik number tractor a world da

  • @trectorlovarpowat2507
    @trectorlovarpowat2507 3 роки тому +1

    Siraaaaaaaa y ji

  • @gagandeepsingh3039
    @gagandeepsingh3039 3 роки тому

    Halwara field club ja kar aaye Ho

  • @gindagill4028
    @gindagill4028 3 роки тому +1

    👌👌👌👌👌👍👍👍👍👍

  • @gillboy34
    @gillboy34 3 роки тому

    thug saab the great

  • @bhupindersinghkhinda8453
    @bhupindersinghkhinda8453 3 роки тому +1

    Bai rate ta Das dinda

  • @shehrajsinghsandhu4697
    @shehrajsinghsandhu4697 3 роки тому +1

    Arjun novo da ve review kryo

  • @singhadhaliwal8859
    @singhadhaliwal8859 3 роки тому

    bueiat vedia vedio

  • @tractor_loverz1201
    @tractor_loverz1201 3 роки тому

    👌👌👌👌👌👌👌

  • @harpreetpb31
    @harpreetpb31 3 роки тому +1

    Big fan

  • @arsh.chahal1
    @arsh.chahal1 3 роки тому +1

    969 ਚ ਹੋਰ ਤਕਨੀਕ ਕੀ ਹੈ
    ਕੋਈ ਨਵੀ ਤਕਨੀਕ ਆਈ ਹੈ ਕਿ ਸਿਰਫ 855 ਨੂੰ 4×4 ਕੀਤਾ ਹੋਇਆ ਹੈ।

    • @ersukhrajnijjar5903
      @ersukhrajnijjar5903 3 роки тому +1

      ਤਿੰਨ ਸਪੀਡ ਗੇਅਰ ਵਾਲਾ ਟਰਬੋ ਇੰਟਰਕੂਲਰ ਪਲੈਨਟਰੀ ਡਰਾਈਵ ਵਾਲਾ ਟਰੈਕਟਰ ਆ ਇਹ ਅੰਡਰ ਲੋਡ ਚਲਣ ਵਾਲਾ ਟਰੈਕਟਰ ਆ ਓਵਰ ਲੋਡ ਨਹੀਂ ਹੁੰਦਾ ਛੇਤੀ ਕੀਤਿਆਂ

  • @gurindersidhu1625
    @gurindersidhu1625 3 роки тому

    Mere kol sawraj 978 algon kothi disst tarn taran punjab

  • @varinderrana2079
    @varinderrana2079 3 роки тому

    855 ;five ⭐⭐⭐⭐⭐ price kina hai

  • @Karanveer0111
    @Karanveer0111 3 роки тому

    Baii g Mahindra Arjun da v reveiw jror kryo

  • @deepsidhu6083
    @deepsidhu6083 3 роки тому

    3ਸਪੀਡ ਤੇ ਜੌਹਨ ਡੀਰੀ ਚ ਵੀ ਆ 13 ਮੋਡਲ ਚ

  • @lakhveerbrar6789
    @lakhveerbrar6789 3 роки тому

    855 ta bai ne 2 purana rakhya hoya star tanki te ni hege

  • @gurwindersandhu6503
    @gurwindersandhu6503 3 роки тому

    Koi fayida ni cylinder 3 e ne

  • @gurindersidhu1625
    @gurindersidhu1625 3 роки тому

    Sawraj d sab tu oprla model 978

  • @dilveersingh3731
    @dilveersingh3731 3 роки тому

    735 fe best

  • @harmeshtiwari5238
    @harmeshtiwari5238 3 роки тому

    Conarlshan ji

  • @sahdevsingh2541
    @sahdevsingh2541 3 роки тому

    To wheel da price ki a vr ji

  • @parmjotgill4292
    @parmjotgill4292 3 роки тому +4

    Marketing at its best.. Sale wadhoun lyi jimidaar de ungal de do..

  • @gurmanwander7783
    @gurmanwander7783 3 роки тому

    Bai add bhut onde hh

  • @jeetagill855
    @jeetagill855 3 роки тому +2

    855 Sira

  • @sikander2520
    @sikander2520 3 роки тому

    Jo ah tractor oil khanda 1 ganta vich 3 letter jada landa

  • @benukumar8661
    @benukumar8661 3 роки тому

    Y g thoda vadio di gualti thik kru g camera

  • @sajjansingh1963
    @sajjansingh1963 3 роки тому

    Congratulations ji