Dhindsa ਪਰਿਵਾਰ ਦੀ ਨਾਰਾਜ਼ਗੀ 'ਤੇ ਪਹਿਲੀ ਵਾਰ ਬੋਲੇ Sukhbir Badal, ਨਹੀਂ ਕੀਤੀ ਸੀ Ticket ਦੀ ਕੋਈ Commitment

Поділитися
Вставка
  • Опубліковано 22 кві 2024
  • Dhindsa ਪਰਿਵਾਰ ਦੀ ਨਾਰਾਜ਼ਗੀ 'ਤੇ ਪਹਿਲੀ ਵਾਰ ਬੋਲੇ Sukhbir Badal, ਨਹੀਂ ਕੀਤੀ ਸੀ Ticket ਦੀ ਕੋਈ Commitment
    #DhindsaFamily #SukhdevSinghDhindsa #SukhbirBadal #AkaliDal #ParminderSinghDhindsa #IqbalSinghJhunda #SangrurSeat
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 145

  • @user-mv4ve3su7y
    @user-mv4ve3su7y Місяць тому +10

    ਪ੍ਰਧਾਨ ਜੀ ਬਹੁਤ ਗਲਤ ਕੀਤਾ ਤੁਸੀਂ ਢੀਂਡਸਾ ਸਾਹਿਬ ਨੂੰ ਜਾਣਬੁੱਝ ਕੇ ਟਿਕਟ ਨਹੀਂ ਦਿੱਤੀ ਪਰ ਢੀਂਡਸਾ ਸਾਹਿਬ ਸਿਆਸੀ ਹਵਾ ਬਦਲਣ ਦੀ ਤਾਕਤ ਰੱਖਦੇ ਨੇ

  • @sukhmandersingh5447
    @sukhmandersingh5447 Місяць тому +20

    ਇਹ ਪੱਤਰਕਾਰਾਂ ਮੂਹਰੇ ਗਿਣ ਮਿਣ ਕੇ ਸਾਰਾ ਸਵਾਲ ਰੱਖ ਕੇ ਫੇਰ ਬਹਿੰਦੇ ਆ ਵੀ ਆਹ ਸਵਾਲ ਕਰਨਾ ਤੂੰ ਆਹ ਸਵਾਲ ਨਹੀਂ ਕਰਨਾ

  • @baljindersingh7802
    @baljindersingh7802 Місяць тому +5

    Waheguru ji

  • @kuldipjamus1968
    @kuldipjamus1968 Місяць тому +12

    ਸ਼ਰਮ ਸਿਆਸੀ ਲੋਕਾਂ ਨੂੰ ਹੁੰਦੀ ਹੀ ਨਹੀਂ ਹੈ।। ਬੇਸ਼ਰਮ ਇਹਨਾਂ ਦਾ ਨਾਮ ਹੈ।।

  • @sukhdevsingh6069
    @sukhdevsingh6069 Місяць тому +11

    ਟਿਕਟਾਂ ਦੇਣ ਵੇਲੇ ਸਰਪ੍ਰਸਤ ਨੂੰ ਵਿਸ਼ਵਾਸ਼ ਵਿੱਚ ਲੇਣਾ ਹੁੱਦਾ ਜੀ ?

  • @jaspalsinghsandhu9170
    @jaspalsinghsandhu9170 Місяць тому +2

    ਸਰਦਾਰ ਸੁਖਬੀਰ ਸਿੰਘ ਜੀ, ਕਿਸੇ ਨੂੰ ਧੋਖਾ ਦਵੋ, ਨਾ ਦਵੋ, ਇਹ ਤੁਹਾਡੀ ਸੋਚ ਤੇ ਜਿੰਦਗੀ ਹੈ। ਪਰ ਅਪਣੀ ਸਿਹਤ ਦਾ ਧਿਆਨ ਰੱਖੋ। Weight ਬਹੁਤ gain ਕਰ ਰਹੇ ਹੋ। ਸਤਿ ਸ੍ਰੀ ਅਕਾਲ ਜੀ।

  • @rajenderbrar1328
    @rajenderbrar1328 Місяць тому +7

    What about Mahinder KP ?
    Did Sukhbir Badal gave commitment in advance?

  • @user-mv4ve3su7y
    @user-mv4ve3su7y Місяць тому +2

    ਜੇਕਰ ਤੁਸੀਂ ਢੀਂਡਸਾ ਸਾਹਿਬ ਨਾ ਮਨਾਇਆ ਵੱਡਾ ਨੁਕਸਾਨ ਤੁਹਾਡਾ ਹੈ ਪਿਛੇ ਵੀ ਹੋਇਆ ਸੀ ਸਿਮਰਨਜੀਤ ਸਿੰਘ ਮਾਨ ਜਿੱਤੇ

  • @bhupindersingh4084
    @bhupindersingh4084 Місяць тому +25

    ਪਂਤਰਕਾਰ।ਵੀਰ।ਨੂੰ।ਬੇਨਤੀ।ਹੈ।ਕਿ।ਕੋਟਕਪਰਾ।ਤੇਂਬਹਿਬਲ।ਕਲਾ।ਬਾਰੇ।ਤੇ।ਸਰਸੇ।ਵਾਲੇ।ਦੀ।ਮਾਫੀ।ਬਾਰੇ।ਸਵਾਲ।ਕਰਿਆ।ਕਰੋ

    • @mittiputtmajhail2960
      @mittiputtmajhail2960 Місяць тому +1

      Paid interview hy. Sirf Badal dia good galla hi dasnia ne.

  • @jagtarsingh2158
    @jagtarsingh2158 Місяць тому +5

    SAD

  • @sarmukhsingh2075
    @sarmukhsingh2075 Місяць тому +13

    ਅਜੇ ਵੀ ਇੰਨਾ ਬੇਸ਼ਰਮਾ ਨੂੰ ਅਕਲ ਨਹੀਂ ਆਈം ਆਪਣੀ ਪਾਰਟੀ ਦੇ ਲੀਡਰਾਂ ਥੱਲੇ ਹੀ ਦਾਤਰੀ ਫੇਰਦੇ ਰਹੇ ംਉਹੀ ਦਾਤਰੀ ਐਮ ਐਲ ਏ ਦੀਆ ਵੋਟਾ ਵਿਚ ਇੰਨਾ ਬਾਦਲਾ ਥੱਲੇ ਫਿਰ ਗਈ ਪਾਰਟੀ ਜੀਰੋ ਹੋ ਚੁਕੀ ਹੈ ਅਜੇ ਵੀ ਬਾਦਲ ਪਰਵਾਰ ਸੈਤਾਨੀਆ ਨਹੀਂ ਛੱਡ ਰਿਹਾ ം

  • @pb04faridkot
    @pb04faridkot Місяць тому

    We support you

  • @jogindersingh-eb2jk
    @jogindersingh-eb2jk Місяць тому +3

    President SAD always kept his word but humble Request please oblige Dhinsa Sab

  • @user-gt4kc5wr4f
    @user-gt4kc5wr4f Місяць тому +3

    ਢੀਡਸਾ ਰੱਜਦਾ ਹੀ ਨਹੀ ਕਿੰਨਾ ਕੁੱਝ ਦਿੱਤਾ ਪਾਰਟੀ ਨੇ

  • @parwindersingh2336
    @parwindersingh2336 Місяць тому

    Tusi ta sade rajpura de surjeet singh Ghadi Sahab te sada veer ranjeet singh rana ji tusi ena Lara laeya si wa da kita si 2022 ch hun dso

  • @user-cb8ui4yq1x
    @user-cb8ui4yq1x Місяць тому +2

    Good person

  • @kamleshkaur2919
    @kamleshkaur2919 Місяць тому

    Thx Sukhbir Veer ji
    Sab Di Respcted karna Sare Badal parvaar Di Hai ji

  • @JaspalSingh-ye2lg
    @JaspalSingh-ye2lg Місяць тому +4

    ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾ ਲੳ ਜੀ ਕਿਵੇ ਕਰੋ

  • @JagjitSingh-lf2og
    @JagjitSingh-lf2og Місяць тому +6

    ਬਹਿਬਲ ਕਲਾ ਕੋਟਕਪੂਰਾ ਗੋਲੀ ਕਾਢ ਬਾਰੇ ਤੇ ਸਰਸੇ ਵਾਲੇ ਸਾਧ ਦੀ ਬਿਨਾ ਮੰਗੀ ਮਾਫੀ ਬਾਰੇ ਤੇ ਕਾਲੇ ਕਾਨੂੰਨਾ ਨੂੰ ਚੰਗੇ ਦੱਸਦਾ ਸੀ ਉਸ ਬਾਰੇ ਵੀ ਸਵਾਲ ਕਰ ਲਵੋ

  • @user-wq1pt4xt3l
    @user-wq1pt4xt3l Місяць тому +2

    ਹਾਂ ਸਟੇਟ ਵਿੱਚ ਪਾਰਟੀ ਤਗਰੀ ਕਰੋ ਨਾਲੇ ਸਰਿਆ ਜਿੰਦਲ ਪੰਥਰ ਦਿਓ ਧੋਣ ਵਿੱਚ ਪੌਣ ਨੂੰ ਅਸੀਂ ਪੱਕੇ ਅਕਾਲੀ ਸੀ ਪਰ ਜਦੋ ਹੰਕਾਰ ਚਰਦਾ ਸਿਰ ਤੇ mla ਫੇਰ ਕਹਿੰਦੇ ਤੁਸੀਂ ਕਾਂਗਰਸੀ ਹੋ

  • @karanbaraich2300
    @karanbaraich2300 Місяць тому +1

    👍

  • @vickysahota8798
    @vickysahota8798 Місяць тому

    Happy to be

  • @DEEPSHOTA149
    @DEEPSHOTA149 Місяць тому

    ਮੈਂ ਅੰਮ੍ਰਿਤਪਾਲ ਤੇ ਵੀਡੀਓ ਬਣਾਈ ਬਾਈ ਤੇ ਉਹ ਕੌਣ ਸਨ ਜਿਨ੍ਹਾਂ ਪਹਿਲਾ ਚੋਣ ਲੜੀ ਸੀ ਨਵਾਂ ਚੈਨਲ pls 🙏ਸੁਪੋਰਟ ਕਰਨਾ ਪੰਜਾਬੀ ਵੀਰੋ

  • @PrinceKumar-cf7ek
    @PrinceKumar-cf7ek Місяць тому +2

    🙏🏻💐💐💐💐💐💐🙏🏻

  • @user-li4uq1cq1j
    @user-li4uq1cq1j Місяць тому +3

    Ghintt❤

  • @jogindersingh-eb2jk
    @jogindersingh-eb2jk Місяць тому +3

    Badl Sab not only jatt Leaders other community leaders also contributed to build Akali Dal for example Sardar Gurdev Singh Badal senior leader Gulshan Sab Ajaib Singh Sandhu Basant Singh Khalsa

  • @jas2959
    @jas2959 Місяць тому

    💥

  • @rupindersodhi6869
    @rupindersodhi6869 Місяць тому +10

    Ehne Sikh koum naal tokha kita
    Panth de Gadar 😮

  • @jas2959
    @jas2959 Місяць тому

    Good

  • @BalwinderSingh-kd4qz
    @BalwinderSingh-kd4qz Місяць тому +2

    ਇਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਟਿਕਟਾਂ ਪਾਰਟੀ ਦੀ ਚੋਣ ਕਮੇਟੀ ਦੇਂਦੀ ਹੈ ਦੂਜੇ ਪਾਸੇ ਬਾਦਲ ਸਾਹਿਬ ਕਹਿੰਦੇ ਹਨ ਕਿ ਮੈਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੀ ਹਾਂ ਕਰ ਬੈਠਾ ਹਾਂ ਇਸ ਦਾ ਮਤਲਬ ਪਾਰਟੀਆਂ ਵਿਚ ਤਾਨਾਸ਼ਾਹੀ ਚਲਦੀ ਹੈ

  • @user-br9xr3xf5f
    @user-br9xr3xf5f Місяць тому +3

    Bhai gurjeet singh bai bagwan Singh sheed krte

  • @rajgill3482
    @rajgill3482 Місяць тому +5

    Bilkul sahi kita dhindseyaan naal

  • @Vicky98153
    @Vicky98153 Місяць тому

    ਮੁਕਤਸਰ ਭਾਈ ਹਰਨਿਰਪਾਲ ਸਿੰਘ ਕੁੱਕੂ ਨਾਲ ਟਿਕਟ ਦਾ ਵਾਅਦਾ ਕਰਕੇ ਵੀ ਏਵੇ ਹੀ ਕੀਤਾ ਸੀ ਹਜੇ ਧੋਖਾ ਨਹੀਂ ਦਿੰਦੇ

  • @gurmukhsandhujattbabe
    @gurmukhsandhujattbabe Місяць тому

    ਬਾਕੀ ਪਤਾ ਨੀ ਪਰ ਜੇ ਢੀਂਡਸਾ ਸਾਬ ਨੂੰ ਟਿੱਕਟ ਦੇ ਦਿੰਦੇ ਤਾਂ ਪੱਕਾ ਜਿੱਤਦਾ ਹੁਣ ਸੀਟ ਹਾਰੂ ਸੰਗਰੂਰ ਤੋਂ ਬਾਕੀ ਸੁਖਵੀਰ ਨੇ ਜੁਆਨ ਦਿੱਤੀ ਸੀ ਉਹੋ ਗੱਲ ਵੱਖਰੀ ਹੈ

  • @user-dq9dp7hq9d
    @user-dq9dp7hq9d Місяць тому

    Sukhbir singh Badal zindabad

  • @SukhwinderSinghSukhwinde-tj6ij
    @SukhwinderSinghSukhwinde-tj6ij Місяць тому +24

    ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸਾ ਸਾਧ ਨੂੰ ਮਾਫ਼ੀ ਇਹਦੇ ਬਾਰੇ ਵੀ ਸੁੱਖੇ ਅਮਲੀ ਨੂੰ ਪੁੱਛਿਆ ਕਰੋ ।
    ਊਲ ਜਲੂਲ ਸਵਾਲ ਪੁੱਛਣ ਦਾ ਕੋਈ ਮਤਲਬ ਨਹੀ।👎👎

  • @BhupindersinghJE-tx9dy
    @BhupindersinghJE-tx9dy Місяць тому +9

    ਜਿਹੜਾ ਵੀ ਬਾਦਲਾਂ ਨੂੰ ਮਾੜੀ ਜਿਹਾ ਵੀ ਪਾਸੇ ਜਾਂਦਾ ਲੱਗਦਾ ਇਹ ਪਿਤਾ ਪੁੱਤਰ ਉਸੇ ਵਕਤ ਹੀ ਉਸ ਦੀਆ ਜੜਾ ਵਿਚ ਦਾਤੀ ਫੇਰ ਦਿੰਦੇ ਹਨ। ਅਗਲੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ। ਦਾਤੀ ਵੀ ਲੋਕੋ ਕੇ ਰੱਖਦੇ ਹਨ।

  • @NirmalSingh-sd2gy
    @NirmalSingh-sd2gy Місяць тому +7

    Sukha Amli kadi ve sach bolda ha zudh to bina is nu koi be gal nahi aundi

  • @JaswantSingh-yb3mb
    @JaswantSingh-yb3mb Місяць тому

    ਹੁਣ.ਬਾਦਲ. ਸਾਹਿਬ ੍ਦੀ.ਸੋਚ.ਤੇ.ਚਲੋ

  • @BalwinderKaur-qu9ls
    @BalwinderKaur-qu9ls Місяць тому +1

    Wah o Terei dhokheiwaz

  • @satgurudattsingh5003
    @satgurudattsingh5003 Місяць тому

    Amli

  • @mahipalsinghguladhi-7855
    @mahipalsinghguladhi-7855 Місяць тому +1

    Dhindsha Shaibe nu BJP party join karni chahiye ji

  • @bimladevi856
    @bimladevi856 Місяць тому

    suveer veera dhokhevaz nahi ho sakda.

  • @user-is9lj8zb3l
    @user-is9lj8zb3l Місяць тому

    Parliament vich jee ne lagna fir vota parliament vich punjabi bangara pun jana . 😅

  • @jitsingh8827
    @jitsingh8827 Місяць тому +13

    ਦਿੱਲੀ ਵਾਲਿਆ ਨਾਲੋਂ ਖੇਤਰੀ ਪਾਰਟੀ ਠੀਕ ਆ

    • @RupinderSingh-rk6tn
      @RupinderSingh-rk6tn Місяць тому +2

      Bjp akli 😂😂😂😂😂

    • @SukhwinderSinghSukhwinde-tj6ij
      @SukhwinderSinghSukhwinde-tj6ij Місяць тому

      ਕਿਹੜੀ ਖੇਤਰੀ ਜਿਸ ਦੀ ਸਰਕਾਰ ਵੇਲੇ ਗੁਰੂ ਸਾਹਿਬ ਜੀ ਦੀ ਬੇਅਬਦੀ ਸ਼ੁਰੂ ਹੋਈ ਸੀ ।
      ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ ਭੁੱਲ ਗਿਆ ਲੱਗਦਾ।
      ਬਾਦਲ ਕੰਪਨੀ ਮੋਦੀ ਦੇ ਦੱਲੇ 👎👎

  • @gurchetsingh8957
    @gurchetsingh8957 Місяць тому +2

    Bhartian vich dokhe kite

  • @NirmalSingh-gf8zl
    @NirmalSingh-gf8zl Місяць тому +1

    SAD Zindabad kissan majdur mulajum transport business man ekta Jindabad BJP AAP murdabad murdabad

  • @dhanwantmoga
    @dhanwantmoga Місяць тому +1

    Yellow journalism

  • @dhanwantmoga
    @dhanwantmoga Місяць тому +1

    Patarkar and sukha Pahla he gen meth ke aye …..

  • @wahegurujiwaheguruji4306
    @wahegurujiwaheguruji4306 Місяць тому

    ♦️♦️♦️♦️♦️
    ਉਹ ਪਾਪੀਆਂ ਦੁਸ਼ਟਾ ਗਦਾਰਾਂ ਦੇ ਖੂਨ ਵਾਲਿਆਂ ਗੱਪੀਆਂ ਸੁੱਖੇ ਅਮਲੀਆਂ ਅਕਾਲੀ ਦਲ ਨੂੰ ਕਿਸੇ ਹੋਰ ਨੇ ਨਹੀਂ ਬਦਨਾਮ ਕੀਤਾ ਸਗੋਂ ਸਿੱਖਾਂ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਤੁਹਾਡੀਆਂ ਨੀਚੇ ਲਿਖੀਆਂ ਕਰਤੂਤਾਂ ਨੇ ਬਦਨਾਮ ਤੇ ਖਤਮ ਕੀਤਾ! ਉਹ ਦੁਸ਼ਟੋ ਤੁਹਾਡੇ ਕਰਕੇ ਕਿਸਾਨ ਤੇ ਮਜ਼ਦੂਰ 13 ਮਹੀਨੇ ਸੜਕਾਂ ਤੇ ਰੁਲਣ ਲਈ ਮਜਬੂਰ ਹੋਏ ਸੀ! ਪੰਜਾਬ ਵਿੱਚੋ ਸਭ ਤੋਂ ਵੱਧ ਨਸ਼ਾ ਖਾਸ ਕਰਕੇ ਚਿੱਟਾ ਜਿਸ ਨਾਲ ਅੱਧਾ ਪੰਜਾਬ ਖ਼ਤਮ ਹੋਣ ਦੀ ਕਗਾਰ ਤੇ ਆ, ਇਹਨਾਂ ਅਖੌਤੀ ਅਕਾਲੀਆਂ ਦੇ ਰਾਜ ਵਿੱਚ ਹੀ ਸਭ ਤੋਂ ਵੱਧ ਵਧਿਆ, ਜਿਸ ਕਰਕੇ ਪੰਜਾਬ ਦੀ ਜਵਾਨੀ ਦੀ ਮਾਈਗਰੇਸ਼ਨ ਸ਼ੁਰੂ ਹੋਈ ਤੇ ਮੇਨ ਸਰਗਨਾ ਇਹਨਾਂ ਦਾ ਮਜੀਠੀਆ ਆ ਜਿਸ ਨੂੰ ਪੰਜਾਬ ਦੇ ਲੋਕ ਚਿੱਟੇ ਦਾ ਕਿੰਗ ਕਹਿੰਦੇ ਹਨ! ਪੰਜਾਬ ਨੂੰ ਏਨਾ ਕੁ ਲੁੱਟਿਆ ਕਿ ਚਾੜ੍ਹੇ ਕਰਜੇ ਦਾ ਵਿਆਜ਼ ਦੇਣ ਤੇ ਕੈਪਟਨ ਤੇ ਭੰਤੇ ਭੰਡ ਦੀਆਂ ਕਰਤੂਤਾਂ ਕਾਰਨ ਵਿਆਜ਼ ਹੀ ਨਾਂ ਮੁੜਨ ਕਾਰਨ ਦਿਨੋਂ ਦਿਨ ਕਰਜਾ ਵੱਧਦਾ ਹੀ ਜਾ ਰਿਹਾ! ਰਿਸ਼ਵਰਖੋਰੀ ਏਨੀ ਵਧੀ ਕਿ ਚਪੜਾਸੀ ਤੱਕ ਦੀ ਸਰਕਾਰੀ ਨੌਕਰੀ ਲਈ 5-5 ਲੱਖ ਜੁਬਾਨ ਕੱਟ ਕੇ ਮਰਨ ਵਾਲੀ ਬੀਬੀ ਬਾਦਲ ਤੇ ਸੁੱਖਾ ਅਮਲੀ ਖੁਦ ਲੈਂਦੇ ਰਹੇ! ਫ੍ਰੀ ਮਿਲਣ ਵਾਲੀ ਰੇਤਾ ਤੱਕ ਨਹੀਂ ਛੱਡੀ! ਇਹਨਾਂ ਦੇ ਰਾਜ ਵਿੱਚ 2007 ਤੋਂ 2017 ਤੱਕ ਬਹੁਤ ਰੋਸ-ਪ੍ਰਦਰਸ਼ਨ ਤੇ ਧਰਨੇ ਲੱਗੇ, ਇਥੋਂ ਤੱਕ ਕਿ ਇੱਕ ਵਾਰ ਟ੍ਰੇਨਾਂ ਤੱਕ ਸਾੜ ਦਿੱਤੀਆਂ ਗਈਆਂ ਪਰ ਕੋਈ ਗੋਲੀ ਨਹੀਂ ਚੱਲੀ ਤੇ 4 ਵਾਰ ਗੋਲੀਕਾਂਡ ਸਿੱਖਾਂ ਉੱਪਰ ਹੀ ਹੋਏ ਤੇ ਚਾਰਾਂ ਵਿੱਚ ਸਿੱਖ ਸ਼ਹੀਦ ਹੋਏ! ਇਹਦੇ ਆਕਾ ਸੁੱਖੇ ਅਮਲੀ ਨੇ ਹੀ ਸਰਸੇ ਵਾਲੇ ਨੂੰ ਸਵਾਂਗ ਰਚਣ ਵਾਲੀ ਪੋਸ਼ਾਕ ਭੇਂਟ ਕੀਤੀ ਸੀ, ਜਿਸ ਦਾ ਧੰਨਵਾਦ ਇਹਨਾਂ ਦਾ ਇੱਕ ਝੋਲੀਚੁਕ ਦੁਸ਼ਟ ਚੰਦੂਮਾਜਰਾ ਅਖਵਾਰਾ ਵਿੱਚ ਇਸ਼ਤਿਹਾਰ ਲਾ ਕੇ ਧੰਨਵਾਦ ਕਰਦਾ ਹੈ! ਇਤਿਹਾਸ ਵਿੱਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਅਖੌਤੀ ਪੰਥਕਾਂ ਤੇ ਇਹਦੇ ਪਿਓ ਦੁਸ਼ਟ ਗਦਾਰ ਏ ਕੌਮ ਦੇ ਰਾਜ ਵਿੱਚ 4 ਮਹੀਨੇ ਪਹਿਲਾਂ ਸਰਸੇ ਵਾਲੇ ਦੇ ਚੇਲਿਆਂ ਵਲੋਂ ਚੋਰੀ ਕੀਤੇ ਗਏ ਤੇ ਬੇਅਦਵੀ 20 ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਕੀਤੀ ਗਈ ਤੇ ਇਹਨਾਂ ਦੁਸ਼ਟਾ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਵਜਾਏ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਤੇ ਕਈ ਸਿੱਖਾਂ ਨੂੰ ਚੁੱਕ ਕੇ ਟੌਰਚਰ ਕੀਤਾ, ਜਿਸ ਕਰਕੇ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਜੋ ਅੱਜ ਤੱਕ ਨਹੀਂ ਰੁੱਕ ਰਿਹਾ ਤੇ ਉਸ ਦਾ ਇਨਸਾਫ਼ ਮੰਗਦੇ 2 ਸਿੱਖ ਬਰਗਾੜੀ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੀ ਪੁਲਿਸ ਵੀ ਇਹਨਾਂ ਦੇ ਰਾਜ ਵਿੱਚ ਹੀ ਪਹਿਲੀ ਵਾਰ ਅਣਪਛਾਤੀ ਬਣੀ ਤੇ ਓਸੇ ਬੇਅਦਵੀ ਨੇ ਇਹਨਾਂ ਦੀਆਂ ਜੜਾਂ ਪੁੱਟ ਦਿੱਤੀਆਂ ਜੋ ਕਦੇ ਵੀ ਨਹੀਂ ਲੱਗ ਸਕਦੀਆਂ! ਕੀ ਕੀ ਲਿਖਾ ਲਿਖਦੇ ਦਾ ਖੂਨ ਖੌਲਣ ਲੱਗ ਪੈਂਦਾ!

  • @mahipalsinghguladhi-7855
    @mahipalsinghguladhi-7855 Місяць тому +1

    BJP party jetu ge Sangrur sa

  • @mahipalsinghguladhi-7855
    @mahipalsinghguladhi-7855 Місяць тому +1

    Chuga de jamant japat hova ge je. Lekh lo

  • @ravindersidhu4553
    @ravindersidhu4553 Місяць тому

    Pta nhi kis mooh nal bolda sukhbir saday guru de pat noo hath pa kay hun gala mar rha wakhi ja teri kol da nash kiwey hoda Dhan Dhan Shri Guru Granth Sahib Ji

  • @Satnam.singhpress
    @Satnam.singhpress Місяць тому

    Khaira joker will join bjp because ED sword on Khaira's head now his is on bail
    13-0❤ Zindabad
    First honest CM Maanji ji .
    Beware!
    Drug lords, channi honey channa chor garam chali chores (badals/Captain) schemes dented gov.rev in thousand crores into their homes since decades
    (13 -0 Zindabad ❤ CM Maan ji Zindabad)

  • @JasvinderSingh-dr7oi
    @JasvinderSingh-dr7oi Місяць тому

    No winner defeat any one

  • @kundansingh2607
    @kundansingh2607 Місяць тому

    ਧੋਖੇ ਤੇ ਸਿਆਸਤ ਦਾ ਮੇਲ ਨਹੀ

  • @lakhbirsingh5953
    @lakhbirsingh5953 Місяць тому

    Badal saab ji aap garda nahi o sikh kom dht

  • @BhupinderSingh-if9gb
    @BhupinderSingh-if9gb Місяць тому

    Sukhvir ji you should unite the akali dal.....but you are playing old tricks to defame senior leadrs....

  • @transparenttransportationl2985
    @transparenttransportationl2985 Місяць тому

    BADALS , MAJITHIA , BJP , DHINDSA , KAIRO , VALTHOA , SUCHA , JAGERO ARE ALL DONE IN PUNJAB , INDIA . PUNJABI ARE QUITE AND THINKING WHAT HAS HAPPENED IN LAST 50 YEARS OF POLITICS IN PUNJAB .

  • @user-oh6fc9io4u
    @user-oh6fc9io4u Місяць тому

    Ah sari umar cm ni ban sakda ah captain kamaljeet singh finance minster ne kahe se te ah sach vi ho rahe

  • @user-wq1pt4xt3l
    @user-wq1pt4xt3l Місяць тому

    ਪਰ ਪੰਜਾਬ ਦੇ ਨਾਲ ਕੀਤਾ ਤੁਸੀਂ ਬੱਜਰ ਗੁਨਾਹ ਕੀਤਾ

  • @RidhamMehta-dl3hg
    @RidhamMehta-dl3hg Місяць тому +2

    Weight kam karo pehla sukhvils ji

  • @mahipalsinghguladhi-7855
    @mahipalsinghguladhi-7855 Місяць тому +1

    Akali dal ta hun Fail ho gaya je😢😢

  • @sandhuphotographybababakal1028
    @sandhuphotographybababakal1028 Місяць тому

    Thik hai ji dhokha nahi dinde hotal te bus da karobar hai shota jiha bahut ashe modi de bache

  • @ramanjit9569
    @ramanjit9569 Місяць тому +4

    Pehli vaar Sach Bolde dekhe chothe badal saab

  • @BalwinderSingh-yu4tq
    @BalwinderSingh-yu4tq Місяць тому

    ਮੈਂ ਮੈਂ ਮੈਂ ਮੈਂ ਮੈਂ

  • @davinderjitsingh8718
    @davinderjitsingh8718 Місяць тому

    Kha ke punjab da paisa paatan te aayea peya

  • @user-xp7lb2oi3u
    @user-xp7lb2oi3u Місяць тому

    Sh. Gu

  • @saranjitsingh8332
    @saranjitsingh8332 Місяць тому

    Loka da khon pee patn te aya pya

  • @dycmmsignal2928
    @dycmmsignal2928 Місяць тому

    ਇਨਾ ਮੋਟਾ , ਕੀ ਸੁਵਾਰੂ ਪਜਾਬ ਦਾ ਇਹ.
    ਆਗਲਾ ਚੇਲਜ ਆਕਾਲੀ ਦਲ ਲਈ ਆਮਿਰਤਪਾਲ ਸਿੰਘ ਹੋਣਾ ਅਕਾਲੀਦਲ ਲਈ

  • @rajwant04
    @rajwant04 Місяць тому

    Epitome of shamelessness!

  • @karamjeetsingh7299
    @karamjeetsingh7299 Місяць тому +5

    Sara punjab lutt k kha gea gappi

  • @sangha4640
    @sangha4640 Місяць тому

    Es da dope test karo pela

  • @reshambhullar-nt1jr
    @reshambhullar-nt1jr Місяць тому +1

    sare.tuber.nu.de.dio.ticktdhindsa9an.rj.jange.besarm.

  • @vinodpuri73
    @vinodpuri73 Місяць тому

    Sukha Amli

  • @sarabpalboparai2431
    @sarabpalboparai2431 Місяць тому

    Sikh community is betrayal by Badal family always ditched Sikh community gave them poor mandated

  • @drpunjabi9394
    @drpunjabi9394 Місяць тому +2

    Masand, guru da dokhi??

  • @jaswantrai5840
    @jaswantrai5840 Місяць тому +2

    Sukhbir Badal commitment da bahut pakka hai. Oh apne commitment te hamesha stand karda hai. Sukhdev Singh dhindse unconditionally rejoin hoea hai, then party lae Father son work karn. Assembly elections ve hon gean. Dhindsa Parivar nu taan Akali party ne sarian ton jiada, ohna ne contribution toon bahut jiada kujh dita hae.

  • @shaukeensingh5255
    @shaukeensingh5255 Місяць тому

    Sukha Amli aa gaya oye , chaplan saambh lao.

  • @user-yw7bl5tq4h
    @user-yw7bl5tq4h Місяць тому

    All big leader out to party and weak leader join and akal Dal last week

  • @Godson-ol4my
    @Godson-ol4my Місяць тому

    Ajje dhid nhi bhria hor luttna panjab

  • @chandigarh2803
    @chandigarh2803 Місяць тому

    Dhindsa zero bndae nae ohna nae kuch ni kita sangrur lai

  • @fhtmj9472
    @fhtmj9472 Місяць тому

    ਸੁਖਬੀਰ ਸਿੰਘ ਬਾਦਲ ਮੁਰਦਾਬਾਦ

  • @AmarjitMajitha
    @AmarjitMajitha Місяць тому

    U r body language is not supporting with your tongue .or not pb

  • @makhansidhu1693
    @makhansidhu1693 Місяць тому

    ਗੱਪਸ਼ਪ

  • @jaspalsinghpinka3571
    @jaspalsinghpinka3571 Місяць тому

    ਸੁੱਖਾ ਬਾਦਲ ਝੂਠਾ ਦੀ ਪੰਡ ਸੁੱਖਾ ਬਾਦਲ ਜ਼ਿੰਦਗੀ ਵਿਚ ਕਦੀ ਵੀ ਨਹੀਂ ਬਣ ਸਕਦਾ ਮੁਖਮੰਤਰੀ।
    ਸੁਖਬੀਰ ਸਿੰਘ ਬਾਦਲ ਦਾ ਰਾਜਨੀਤਕ ਭਵਿੱਖ ਖ਼ਤਰੇ ਵਿਚ ਹੈ।

  • @newtribune
    @newtribune Місяць тому

    ਢਿੱਡ ਵੇਖ ਸੁੱਖੇ ਦਾ

  • @balmindersinghbimbrah7637
    @balmindersinghbimbrah7637 Місяць тому

    ਇਹ ਬੰਦਾ ਹਮੇਸਾ ਧੋਖਾ ਹੀ ਕਰਦਾ ਰਿਹਾ ਹੈ ਇਹ ਧੋਖੇਬਾਜ਼ ਹੀ ਨਹੀਂ ਇਕ ਬਹੁਤ ਬੜਾ ਬੇਜ਼ੁਬਾਨ ਵੀ ਹੈ।

  • @harbansbadesha
    @harbansbadesha Місяць тому

    ਕਾਕਾ ਟਿਕਟ ਤੂੰ ਦੇਨਾ ਜਾ ਅਕਾਲੀ ਕੌਰ ਕਮੇਟੀ ਟਿਕਟ ਦੇਂਦੀ ਹੈ ਤੂੰ ਸਾਰੀ ਪਾਰਟੀ ਨਹੀਂ ਪਾਰਟੀ ਦੀ ਕੋਈ ਕਮੇਟੀ ਹੋਣੀ ਚਾਹੀਦੀ ਹੈ। One man party nhi dictatorship hundi hai, ਅਕਲ ਕਰ ਤੂੰ ਪਾਰਟੀ ਨਹੀਂ

  • @kinskins3895
    @kinskins3895 Місяць тому

    Sukhbir Singh badal nee thik kite Parminder Singh nu or sukhbir singh badal nu MLA de chone larne chahidi hai sukhbir singh badal nu media vich badnam karne waliya ghala baate karde didsha

  • @sukhdevsingh434
    @sukhdevsingh434 Місяць тому +1

    ਚਾਪਲੂਸ ਪੱਤਰਕਾਰੋ ਬਰਗਾੜੀ ਵਾਸਤੇ ਪੰਜਾਬ ਵਾਸਤੇ ਜੋ ਇਸਨੇ ਹੋਟਲ ਬਣਾਏ ਹਨ ਜੋ ਬੱਸਾਂ ਵਧਾਈਆਂ ਹਨ ਉਹਨਾਂ ਬਾਰੇ ਵੀ ਸਵਾਲ ਕਰ ਲਿਆ ਕਰੋ। ਸੌਦਾ ਸਾਧ ਦੇ ਪੈਰਾਂ ਵਿੱਚ ਬੈਠਣ ਬਾਰੇ ਵੀ ਸਵਾਲ ਕਰ ਲਓ। ਸੁਖਦੇਵ ਸਿੰਘ ਢੀਂਡਸਾ ਜੋ ਵਿਚਾਰਾ ਬੋਲਣ ਤੋਂ ਚੱਲਣ ਤੋਂ ਵੀ ਅਸਮਰਥ ਹੈ ਇਤਨਾ ਬੁੱਢਾ ਹੋ ਚੁੱਕਿਆ ਉਹਦੇ ਬਾਰੇ ਸਵਾਲ ਕਿਉਂ ਕਰਦੇ ਹੋ? ਫਿਰ ਇਹੋ ਜਿਹੇ ਬੇਥਵੀ ਇੰਟਰਵਿਊ ਯੂਟਿਊਬ ਤੇ ਪਾ ਕੇ ਸਾਡਾ ਦਿਮਾਗ ਖਰਾਬ ਕਰਦੇ ਹੋ।

  • @patwindersingh1737
    @patwindersingh1737 Місяць тому

    Sukbalr badl😂😢😅

  • @jassasinghahluwalia9263
    @jassasinghahluwalia9263 Місяць тому

    ਧੋਖੇ ਤੋਂ ਵਗੈਰ ਤੁਸੀਂ ਕੀਤਾ ਹੀ ਕੁੱਝ ਨਹੀਂ,ਸਭ ਤੋਂ ਵੱਡਾ ਧੋਖਾ ਸੌਦਾ ਸਾਧ ਨੂੰ ਮੁਆਫੀ ਦੁਆ ਕਿ ਤਕਰੀਬਨ 95ਲੱਖ ਦੇ ਸ਼੍ਰੌਮਣੀ ਕਮੇਟੀ ਦੇ ਪੈਸੇ ਦੇ ਇਸ਼ਤਿਹਾਰ ਲਵਾਏ ਬਰਗਾੜੀ ਵਿਖੇ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਤੇ ਗੋਲੀ ਚਲਾਈ ਦੋ ਸਿੰਘ ਸ਼ਹੀਦ ਕਰ ਦਿੱਤੇ ਤੇ ਪੁਲਿਸ ਨੂੰ ਅਣਪਛਾਤੀ ਆਖ ਕੇ ਸੰਗਤਾਂ ਨਾਲ ਧੋਖਾ ਨਹੀਂ ਕੀਤਾ, ਅਕਾਲ ਤਖ਼ਤ ਸਾਹਿਬ ਤੇ ਝੁੱਠੀ ਮੁੱਠੀ ਮਾਫ਼ੀ ਮੰਗ ਕੇ ਆਪਣੇ ਆਪ ਨਾਲ, ਸੰਗਤ ਨਾਲ, ਤੇ ਗੁਰੂ ਨਾਲ ਧੋਖਾ ਨਹੀਂ ਕੀਤਾ

  • @fhtmj9472
    @fhtmj9472 Місяць тому

    ਖਾਲੀ ਦਲ ਬਾਦਲ ਮੁਰਦਾਬਾਦ

  • @DavinderSingh-xj4ip
    @DavinderSingh-xj4ip Місяць тому +1

    Sukhvir ji tusi maluka and sukhdev dinsha tu without o ha

  • @ShankarSingh-zs2ed
    @ShankarSingh-zs2ed Місяць тому

    Sukha Gappy..

  • @user-gm6iv9hg9g
    @user-gm6iv9hg9g Місяць тому +1

    Inderjeet Singh randhawa ji nall kee kita

  • @JaspalSingh-mw3xm
    @JaspalSingh-mw3xm Місяць тому

    Haarjaana

  • @Kuldeep-wb3uq
    @Kuldeep-wb3uq Місяць тому +1

    SAD jindabad 🏆⚖️

  • @ashasukhwindersinghheer1441
    @ashasukhwindersinghheer1441 Місяць тому

    25 ਪਿਛੇ ਚੱਲ ਗਿਆ ਅਕਾਲੀ ਦੱਲ

    • @AmarjitMajitha
      @AmarjitMajitha Місяць тому

      Never come farward in future in the existing leadership.