Charna Ton Door - Samrai Waliyan Bibiyan (Official Video) || New Punjabi Song || Raja Sahib Record

Поділитися
Вставка
  • Опубліковано 15 вер 2024
  • #trending #rajasahibrecord #trend #newsong #samraiwaliyanbibiyan #punjabisong #2022 #status #reels #new #latest #latestpunjabisongs
    Raja Sahib Record Presents.
    Subscribe To Our Channel For New Videos: / rajasahibrecord
    Credit :
    ● Title: Charna Ton Door Naa Kari
    ● Singer: Samrai Waliyan Bibiyan (BIBI AMANDEEP KAUR, BIBI HARPREET KAUR, BIBI JASPREET KAUR)
    ●Lyrics: Balihar Singh Sodhi
    ● Sarangi Master : Gurjant Singh Samra
    ● Video By : Lalh Films Production Mukandpur (s.b.s Nagar, Nawanshahr, Punjab) Cont: +91-9872017920, +919872065259
    ● Presents: Raja Sahib Record Presents
    ● Label: Raja Sahib Record
    #Raja #Sahib #Record
    -----------------------------------------------------------------------
    Contact Us :
    Email id:- rajasahibrecord@gmail.com
    For Inquiries:- 7710155108, 9872735640, 1823-279124
    Head Office: Rasokhana Majara Raja Sahib.
    -----------------------------------------------------------------------
    Latest videos and songs stay connected with us !!
    ►UA-cam: / rajasahibrecord
    ►Facebook: / rajasahibrecord
    ►Instagram: / raja_sahib_record
    ► Website: www.rajasahibrecord.com
    Music Audio and Video All Copyrights rights reserved @Raja Sahib Record.

КОМЕНТАРІ • 392

  • @jassandhu799
    @jassandhu799 2 роки тому +65

    ਬਾਬਾ ਜੀ ਬੇੜ੍ਹੇ ਬੰਨ੍ਹੇ ਲਾ ਦਿਉ ਗਰੀਬ ਦਾ ਸਾਥ ਛੱਡ ਗਏ ਸਾਰੇ ਰਿਸ਼ਤੇਦਾਰ ਸਾਡੇ 🙏🙏🙏🙏🙏🙏🙏🙏🙏🙏🙏🙏🙏 ਧੰਨ ਧੰਨ ਮੇਰੇ ਰਾਜਾ ਸਾਹਿਬ ਜੀ 😔 🙏 🏴󠁧󠁢󠁥󠁮󠁧󠁿 🙏

    • @JodhsinghRai55
      @JodhsinghRai55 2 роки тому +8

      Sare ide hunde bai__waheguru ji mehar karn 🙏🏻🙏🏻

    • @priyabhatia6203
      @priyabhatia6203 Рік тому +6

      Raja sahib ji de hundeya koi fikr na kro,,sab thik ho ju ga...🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☺️☺️☺️☺️☺️❤️❤️❤️❤️❤️❤️❤️❤️

    • @AmritBains108
      @AmritBains108 Рік тому +2

      ​@@priyabhatia6203fikr na kroo veer jii rabb da saath sab ton bda hunda utthe fir apne ki te rishtedaar kii jitthe rabb khd jave 😊

    • @sandeepmehrok5904
      @sandeepmehrok5904 8 місяців тому +1

      ਜਿਸ ਦਾ ਕੋਈ ਨਹੀਂ ਉਸ ਸਮੇ ਪਰਮਾਤਮਾ ਬਹੁਤ ਨੇੜੇ ਹੁੰਦਾ ਬਸ ਪਰਮਾਤਮਾ ਪਰਖ ਦਾ ਹੁੰਦਾ ਢੋਲੋ ਨਾ ਨਿਰੰਤਰ ਜਾਪ ਕਰਦੇ ਰਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Brox.Jr07
      @Brox.Jr07 Місяць тому +1

      Veere Raja Sahib ji te bharosa rakho uh te sab di sunde aww

  • @Mrcrazytv-n8k
    @Mrcrazytv-n8k 7 місяців тому +8

    ਰਾਜਾ ਸਾਹਿਬ ਜੀ ਮੇਹਰ ਕਰੋ

  • @sajansangha8808
    @sajansangha8808 2 роки тому +14

    ਧਨ ਧਨ ਰਾਜਾ ਸਾਹਿਬ ਜੀ ਸਾਨੂੰ ਆਪਣੇ ਚਰਨਾਂ ਨਾਲ ਜੋੜਕੇ ਰੱਖੀ 🙏🙏🙏🙏🙏

  • @navpreet4501
    @navpreet4501 2 роки тому +8

    Jai Raja Sahib Ji di ❤❤❤

  • @sundabhinda8201
    @sundabhinda8201 2 роки тому +7

    ❤️🙏 ਜੈ ਰਾਜਾ ਸਾਹਿਬ ਦੀ ❤️🙏

  • @anmol_101
    @anmol_101 Рік тому +7

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਆਪਣੇ ਚਰਨਾਂ ਵਿੱਚ ਜੋੜਕੇ ਰੱਖਿਓ 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️

  • @sukhasukhwinder2373
    @sukhasukhwinder2373 2 роки тому +7

    🙏🌷⚘ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏⚘🌷

  • @AshaAsha-sx6jc
    @AshaAsha-sx6jc 5 місяців тому +3

    ੴ ਜਿਹੜੇ ਰੱਖਦੇ ਨਾ ਰਾਜਾ ਜੀ ਤੋ ਦੂਰੀਆ ਉਹਨਾਂ ਦੀਆਂ ਹੀ ਹੁੰਦੀਆਂ ਮੁਰਾਦਾਂ ਸਭੇ ਪੂਰੀਆਂ ੴ ਜੈ ਰਾਜਾ ਸਾਹਿਬ ਜੀ ਦੀੴ🙏❤️🪷Jai raja sahib ji🪷❤️🙏🙇‍♀️❣ਬਸ ਤੂੰ ਹੀ ਰਾਜਾ ਸਾਹਿਬ ਜੀ❣️🙇‍♀️🙏🙏

  • @karansalhan5924
    @karansalhan5924 2 роки тому +8

    Dhan Dhan Raja sahib ji .💞

  • @lavikotli4505
    @lavikotli4505 2 роки тому +14

    ਧੰਨ ਧੰਨ ਰਾਜਾ ਨਾਭ ਕੰਵਲ ਸਾਹਿਬ ਜੀ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਦਾਤਾ ਜੀ ਦੁੱਖਾਂ ਤਕਲੀਫਾਂ ਤੋ ਦੂਰ ਰੱਖਿਉ ਰਾਜਾ ਸਾਹਿਬ ਜੀ ਸੱਭ ਦੇ ਬੇੜੇ ਬੰਨੇ ਲਾਉਣਾ ਰਾਜਾ ਸਾਹਿਬ ਜੀ (🌹ਜੈ ਰਾਜੇ ਦੀ🌹)

  • @lallyratainda2121
    @lallyratainda2121 2 роки тому +8

    🙏🙏dhan dhan raja sahib ji 🙏🙏

  • @parmjitsingh183
    @parmjitsingh183 2 роки тому +39

    ਰਾਜਾ ਸਾਹਿਬ ਜੀ ਹਮੇਸ਼ਾ ਆਪਣੇ ਚਰਨਾਂ ਨਾਲ ਜੋੜਕੇ ਰੱਖੀ🙏🏻🙏🏻🙏🏻🙏🏻🙏🏻

  • @ManuRiar-z1c
    @ManuRiar-z1c 3 місяці тому +2

    ਰਾਜਾ ਹੀ ਰਾਜਾ ਹੀ ਨੇ ❤ ਜੈ ਰਾਜਾ ਸਾਹਿਬ ਜੀ ਦੀ ❤❤

  • @bestmovies8375
    @bestmovies8375 2 роки тому +9

    🌹🙇‍♂️🙏ਧੰਨ ਧੰਨ ਰਾਜਾ ਸਾਹਿਬ ਮਹਾਰਾਜ ਜੀ ਮੇਹਰ ਕਰੋ ਦਾਤਾ ਜੀ ਤੋਹਾਡਾ ਦਿਤਾ ਖਾਂਦੇ ਆ ਦਾਤਾ ਜੀ ਚਰਨਾਂ ਦੇ ਨਾਲ ਜੋੜ ਕੇ ਰੱਖਿਓ ਦਾਤਾ ਜੀ 🌹🙏🙇‍♂️

  • @harpreetsingh1332
    @harpreetsingh1332 2 роки тому +12

    Jai Raja Sahib ji Tuhada AASRA WAHEGURU JI 🙏🙏🙏❤️❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💖

  • @HarpreetSingh-rz7sx
    @HarpreetSingh-rz7sx 2 роки тому +9

    🙏 ਰਾਜਾ ਸਾਹਿਬ ਜੀ ਆਪਣੇ ਚਰਣਾਂ ਨਾਲ਼ ਚੋੜ ਕੇ ਰੱਖਿਉ ਜੀ 🙏

  • @ManjinderSingh-yr3xe
    @ManjinderSingh-yr3xe Рік тому +2

    Dhan dhan raja Sahib ji apni kirpa bnai rakheo

  • @ballubasrabasra2160
    @ballubasrabasra2160 2 роки тому +16

    🙏🏻❤️ਸਮੂਹ ਸੰਗਤਾਂ ਨੂੰ ਧੰਨ ਧੰਨ 108 ਸ਼੍ਰੀ ਨਾਭ ਕੰਵਲ ਰਾਜਾ ਮਹਾਰਾਜ ਜੀ ਦੇ 82ਵੀ ਬਰਸੀ ਦੇ ਸਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ । ਰਾਜਾ ਸਾਹਿਬ ਜੀ ਮੇਹਰ ਕਰਨ। ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ । ਰਾਜਾ ਬਲੀ ਕਰ ਭਲੀ ✈✈✈✈✈🙇🏼‍♂️🙏🙏🙏🙏🙏

    • @22ji420
      @22ji420 2 роки тому

      ਮਹਾਰਾਜ ਦੀ ਬਰਸੀ ਐ ਤੇ ਬਰਸੀ ਦੀਆਂ ਵਧਾਈਆਂ ਨੀ ਹੁੰਦੀਆਂ ਜੀ🙏

  • @harmandeep8207
    @harmandeep8207 Рік тому +9

    Dhan dhan raja sahib ji apni kirpa da hath hmesha sade sir te rkheyo

  • @DhillonGuri96
    @DhillonGuri96 2 роки тому +8

    ਪਰਮਾਤਮਾ ਚੜਦੀ ਕਲਾ ਵਖਸ਼ੇ 🙏 ਜੈ ਰਾਜਾ ਸਾਹਿਬ ਜੀ 🙏

  • @mp.nation2061
    @mp.nation2061 2 роки тому +2

    ਬਹੁਤ ਬਹੁਤ ਬਹੁਤ ਵਧੀਆਂ ਮਹਾਰਾਜ ਹੋਰ ਤਰੱਕੀ ਬਖਸ਼ੇ🌷

  • @raviladhar3930
    @raviladhar3930 Рік тому +8

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਤੁਹਾਡੀ ਸਦਾ ਹੀ ਜੈ ਆਪਣੇ ਚਰਨਾਂ ਨਾਲ ਜੋੜ ਕੇ ਰੱਖੀਂ ਰਾਜਾ ਸਾਹਿਬ ਜੀ

  • @kaurmann3607
    @kaurmann3607 2 роки тому +13

    Dhan Dhan Raja Sahib ji tu hi tu 🙏

  • @mallnirmal4430
    @mallnirmal4430 2 роки тому +6

    🙏ਧੰਨ ਧੰਨ ਰਾਜਾ ਸਾਹਿਬ ਜੀ,🙏

  • @neetu.kalyan2555
    @neetu.kalyan2555 2 роки тому +13

    Dhan Dhan Raja sahib ji🙏🏻🌷🙇🏻‍♀️

  • @amritdhillon2593
    @amritdhillon2593 2 роки тому +2

    Raja sahib ji de bhut kirpa balhair singh sodhi ji te jo ki es tra de nagme lekhode ne

  • @MukeshKumar-gp1ho
    @MukeshKumar-gp1ho 2 роки тому +4

    Jai Raja Sahib Ji Maharaj 🙏❤️

  • @ramandeep8801
    @ramandeep8801 2 роки тому +14

    ਰਾਜਾ ਸਾਹਿਬ ਜੀ ਤੁਹਾਡੇ ਤੇ ਹੀ ਆਸਾ ਰਾਜਾ ਜੀ🙏 ਭਿਖਾਰਨ ਦੀ ਝੋਲੀ ਭਰਦੋ 🙏 ਰਾਜਾ ਸਾਹਿਬ ਜੀ 🙏

  • @kaurkahlon9613
    @kaurkahlon9613 2 роки тому +15

    🙏❤️💕 ਧੰਨ ਧੰਨ ਮੇਰੇ ਸਾਹਿਬ ਜੀ

    • @sonu2290
      @sonu2290 Рік тому

      Dan.dan.siri.naw.kamal.raja.sahib..108g❤❤

  • @avatarsingh1709
    @avatarsingh1709 2 роки тому +15

    Jai raja sahib Ji Di ❤

  • @HarpreetPreet660
    @HarpreetPreet660 2 роки тому +12

    Jai raja sahib ji 🙏
    shabad sun ka sakoon milda 🙏
    bhut nice aa ida hi kirpa rawa tuhada ta raja sahib ji di 🙏

  • @sonusamrai
    @sonusamrai 2 роки тому +25

    ਧੰਨ ਧੰਨ ਨਾਭ ਕੰਵਲ ਰਾਜਾ ਸਾਹਿਬ ਜੀ🙏🏽🙏🏽

  • @sundabhinda8201
    @sundabhinda8201 2 роки тому +2

    🙏❤️🙏ਜੈ ਰਾਜਾ ਸਾਹਿਬ ਜੀ ਦੀ🙏❤️🙏
    🙏❤️ਰਾਜਾ ਬਲੀ ਜੀ ਕਰੋ ਭਲੀ ਜੀ❤️🙏

  • @harmandeep8207
    @harmandeep8207 2 роки тому +2

    Dhan dhan raja sahib ji mehar kreo apne charna naal jodi rakhyo ji kde v door na kri

  • @Sunny_Ghai
    @Sunny_Ghai Рік тому +1

    ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ... ਸਭ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ 🥀🛐

  • @Harpreet-697
    @Harpreet-697 2 роки тому +10

    Jai Raja Sahib Ji di 👏🤲❣️

  • @amritpal660
    @amritpal660 2 роки тому +24

    ਜੈ ਰਾਜਾ ਸਾਹਿਬ ਜੀ ਦੀ 🙏🙏 ਬਹੁਤ ਸੋਹਣਾ ਸ਼ਬਦ ਜੀ ਸਭ ਸੰਗਤਾਂ ਨੂੰ ਜੈ ਰਾਜਾ ਸਾਹਿਬ ਜੀ ਦਾ 🙏 ਰਾਜਾ ਜੀ ਬਲੀ ਕਰੋ ਜੀ ਭਲੀ 🙏

  • @PUNJABTVLIVE.123
    @PUNJABTVLIVE.123 Рік тому +1

    ਜੈ ਰਾਜਾ ਸਾਹਿਬ ਜੀ 🙏❤

  • @Bira-dv2nd
    @Bira-dv2nd 3 місяці тому +4

    Jai Raja Sahib ji di

  • @sehajkamal
    @sehajkamal 2 роки тому +2

    Dhan raja sahib ji 🙏

  • @jorawarsingh8920
    @jorawarsingh8920 Рік тому +1

    Dhan Dhan ਰਾਜਾ ਸਾਹਿਬ ਜੀ

  • @VijayVijay-xt8jm
    @VijayVijay-xt8jm 2 роки тому +10

    🌹🙏❤🙇😇DHAN DHAN RAJA SAHIB JI WAHEGURU JI 😇🙇❤🙏🌹

  • @mandeepkumar6309
    @mandeepkumar6309 Рік тому +1

    ਰਾਜਾ ਸਹਿਬ ਜੀ ਮਹਿਰ ਭਰੀਆਂ ਹੱਥ ਰੱਖੀ 🌹🌷❤🌷🌷🌷🌷🌷🌷

  • @gurmankaur4988
    @gurmankaur4988 Рік тому +2

    Dhan Dhan raja sahib ji 😍😍😍

  • @dilwarsinghbhatti3816
    @dilwarsinghbhatti3816 2 роки тому +31

    🙏🌹ਧੰਨ ਧੰਨ ਰਾਜਾ ਸਾਹਿਬ ਜੀ ਮਿਹਰਾਂ ਭਰਿਆ ਹੱਥ ਰੱਖਿਓ ਜੀ ਅਾਪਣੀਆਂ ਸੰਗਤਾਂ ਤੇ 🌹🙏

  • @ramandeep8801
    @ramandeep8801 2 роки тому +1

    ਰਾਜਾ ਸਾਹਿਬ ਜੀ ਮੇਹਰ ਕਰਿੳ ਰਾਜਾ ਬਲੀ ਕਰੋ ਭਲੀ 🙏🇨🇦

  • @SwagManiPendu75966
    @SwagManiPendu75966 2 роки тому +2

    🙏🌷ਜੈ ਰਾਜਾ ਸਾਹਿਬ ਜੀ ਦੀ🌷🙏

  • @tajindershoker3265
    @tajindershoker3265 Рік тому +2

    Dhan Dhan Raja sahib ji di 🙏

  • @RAMANDEEPSINGH-cd3yl
    @RAMANDEEPSINGH-cd3yl 2 роки тому +2

    ਵਾਹਿਗਰੂ ਜੀ

  • @Rajabalikrobhali1993
    @Rajabalikrobhali1993 10 місяців тому +1

    🙏 ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਸਦਾ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਜੀ ਕਦੇ ਵੀ ਦੂਰ ਨਾ ਕਰਿਓ ਜੀ 🙏🪷🙇🙇

  • @NGWORRIER12
    @NGWORRIER12 4 місяці тому +2

    Raja sahib mehr krio ji Raja Bali kr bhali❤

  • @narinderkumar8631
    @narinderkumar8631 Рік тому +2

    Jai raja sahib ji di raja sahib ji apne bachiya te mehar bai rakhio🙏🙏🙏🙏🙏

  • @jassshergill1348
    @jassshergill1348 Рік тому +1

    Dhan Dhan Raja Sahib Ji
    Raja Bali Karo Bhali Ji
    🌹🌹🌹🌹🌹🙏🏻🙏🏻🙏🏻🙏🏻🙏🏻

  • @khusikaur2528
    @khusikaur2528 2 роки тому +1

    Dhan raja sahib ji ne . Dhan rajia de raje nabh kawal rabbi rooh raja sahib🌹🙏🤲

  • @gurmitsingh4220
    @gurmitsingh4220 6 місяців тому +3

    Jai raja g❤

  • @ballimasutasaini4857
    @ballimasutasaini4857 Рік тому +1

    Jai Raja sahib jio mehar kreyo jio malko 🙏🙏🙏🙏

  • @jyotirani79
    @jyotirani79 Рік тому +1

    Jai raja sahib di ji raja sahib mehr kro ji 🙏🙏🙏🙏🌹🌹🌹🌹🌹🌹👏👏👏👏

  • @GurmeetKaur-tx3rd
    @GurmeetKaur-tx3rd 6 місяців тому +2

    ਵਾਹਿਗੁਰੂ ਜੀ

  • @preetnavi6694
    @preetnavi6694 2 роки тому +1

    ਰਾਜਾ ਸਾਹਿਬ ਜੀ ਕਰਿਓ ਜੀ ਭਲੀ 🙏🙏🙏💖💖💖

  • @karankajla6658
    @karankajla6658 7 місяців тому +2

    Raja sahib ji charna naal jod ke rakheo,🙏🙏🙏🙏

  • @Preet62-uo5xb
    @Preet62-uo5xb 5 місяців тому +1

    ❤ ਸਤਿਨਾਮ ਵਾਹਿਗੁਰੂ ਜੀ ❤

  • @NishaKakkar-pr8mp
    @NishaKakkar-pr8mp Рік тому +2

    Jai. RAJA Sahib g

  • @babbukainth9944
    @babbukainth9944 2 роки тому +1

    ਜੈ ਬਾਬਾ ਰਾਜਾ ਸਾਹਿਬ ਦੀ

  • @RajaSahibji-gs5mq
    @RajaSahibji-gs5mq 2 місяці тому +1

    Jai Ho mere guru Raja Sahib ji 💚💚💚💚💚 sare perra fakeera noo koti koti naman sarya da pla karyo ji 💚🙏💚🙏💚🙏💚🙏💚🙏💚🙏💚🙏💚🙏💚🙏💚🙏💚🙏😊

  • @gurmankaur4988
    @gurmankaur4988 Рік тому +2

    Waheguru ji 😍

  • @sahajbhullar8853
    @sahajbhullar8853 Рік тому +2

    ❤️JAI RAJE DI ❤️

  • @deepaman5398
    @deepaman5398 2 роки тому +2

    🙏jai Raja sahib ji 🙏

  • @kartikbangar7976
    @kartikbangar7976 5 місяців тому +1

    Jai raja sahib ji ❤❤

  • @amanshergill6688
    @amanshergill6688 2 роки тому +1

    Dhan raja sahib ji🙏🏻

  • @KulwantSingh-ce1vr
    @KulwantSingh-ce1vr Рік тому +2

    Raja sahib ji

  • @dc_singh
    @dc_singh 3 місяці тому +1

    Dhan Shri Navkaval Raja Sahib Ji 🙏🙏🙏🙏🙏🙏🙏🙏

  • @SatnamSingh-kj4yo
    @SatnamSingh-kj4yo 6 днів тому

    ਰਾਜਾ ਸਹਿਬ ਸਦਾ ਮੇਹਰ ਕਰਨ ਰਾਜਾ ਸਹਿਬ ਤੁਹਾਡਾ ਬੇੜਾ ਬੰਨੇ ਲਾਵੇ
    ਰਾਜਾ ਬਲੀ ਕਰ ਭਲੀ

  • @jorawarsingh8920
    @jorawarsingh8920 Рік тому +1

    ਧੰਨ ਧੰਨ ਰਾਜਾ ਸਾਹਿਬ ਜੀ

  • @harmanjitsingh6832
    @harmanjitsingh6832 Рік тому +1

    Jai raja sahib g kirpa kro

  • @mannusheemar
    @mannusheemar Рік тому +1

    Jai raja sahib g wmk

  • @harmansahota5928
    @harmansahota5928 2 роки тому +1

    Jai raja sahib g 🙏🙏🙏🙏

  • @Savtaz00
    @Savtaz00 14 днів тому

    ਧੰਨ ਧੰਨ ੧੦੮ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ 🪷

  • @deepasahota1478
    @deepasahota1478 Рік тому +1

    Dhan dhan shri nabh kanwal Raja sahib ji di Jai 🌺🌺🙇‍♀️🙇‍♀️🙏🏻🙏🏻

  • @user-vj9xw4xu8w
    @user-vj9xw4xu8w Рік тому +1

    Jai Raja shiab g Mehar Karo 🙏🙏❤️❤️

  • @SoniaBadhan-n9f
    @SoniaBadhan-n9f Рік тому

    Raja Sahib Ji kde apne to dur na kreyo ggg baki duniya nal koi khas frk ni painda mere Sahib gg bsss tuhade drr to kde dur na hoyee🙏🙏🙏

  • @ashuchauhanbanga123
    @ashuchauhanbanga123 18 днів тому

    ਜੈ ਰਾਜਾ ਸਾਹਿਬ ਜੀ ਮੇਰੇ ਮਾਰਨ ਤੋਂ ਪਹਿਲਾ ਮੈ ਆਪਣਾ ਘਰ ਬਣ ਦਾ ਆਪਣੇ ਬੱਚਿਆਂ ਨੂੰ ਇਕ ਘਰ ਚ ਬਿਠਾ ਦਵਾ ਰਾਜਾ ਸਾਹਿਬ ਜੀ ਬਚਪਨ ਤੋਂ ਲੈ ਕੇ ਅੱਜ ਤਕ ਬਹੁਤ ਤਕਲੀਫ਼ਾਂ ਚ ਨਿਕਲੀਆਂ ਇਕ ਔਰਤ ਹੋਣਾ ਹੀ ਦੁਨੀਆ ਚ ਪਾਪ ਮੇਰੇ ਲਈ ਹੁਣ ਤਾ ਰਾਜਾ ਜੀ ਮੈ ਥੱਕ ਗਈ 😢😢😢😢😭😭😭🙏🙏🙏🙏

  • @user-oq7oi4gv2n
    @user-oq7oi4gv2n 8 місяців тому +1

    Jai raja sahib ji

  • @jarnailsinghnijjar1527
    @jarnailsinghnijjar1527 Рік тому +1

    Dhan dhan Raja saab G

  • @officialindianspicyfood
    @officialindianspicyfood 6 місяців тому

    🙏🏻🪷ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🪷🙏🏻
    🌹🪷🌸ਰਾਜਾ ਵਲੀ ਕਰ ਭਲੀ🌸🪷🌹

  • @amanpreet7561
    @amanpreet7561 6 місяців тому +1

    Satnam Waheguru ji 🙏🙌

  • @HarmandeepSingh-p6i
    @HarmandeepSingh-p6i 2 місяці тому

    ❤❤❤🎉🎉🎉🎉ਜੈ ਰਾਜਾ ਨਾਭ ਕੰਵਲ ਜੀ 🎉❤❤❤

  • @meetauppal8286
    @meetauppal8286 Рік тому +1

    Jai raja sajib jib

  • @sunitadishta_banga4755
    @sunitadishta_banga4755 Рік тому

    🙏ਰਾਜਾ ਬਲੀ ਜੀ ਕਰਿਓ ਭਲੀ ਜੀ ਜੈ ਰਾਜੇ ਦੀ 🙏

  • @harshsimak3215
    @harshsimak3215 Місяць тому

    Rabb mera ❤ਮਜਾਰੇ ਵਿੱਚ ❤☺

  • @ManishaRalh
    @ManishaRalh 2 місяці тому

    Dhan dhan Raja Sahib ji sari duniya da bhala kreo sari duniya nu khushiyan, tandrusti,sukhi rakheo Maharaj ji please 🙏 mnu aapne lyi kus ni chachida j sari duniya khush aa ta m v khush aa ohna di khushi ch 🙏🌹

  • @manikahlon5583
    @manikahlon5583 2 місяці тому

    ਜੈ ਰਾਜੇ ਦੀ❤️

  • @surinderpal8147
    @surinderpal8147 10 місяців тому

    Jai Raja sahib Ji Maher Karo 🙏🙏 waheguru Ji waheguru Ji

  • @KaurJatti-ew5tl
    @KaurJatti-ew5tl 2 місяці тому

    Dhan dhan Raja sahib ji 🙏🙏🙏🙏🙏🙏🙏🙏🙏🙏🙏🙏🙏 bhulla chuka nu maaf kr deo meri zindagi tuhade hath aa 🙏🙏🙏🙏🙏🙏🙏🙏🙏🙏🙏🙏🙏

  • @sukhjaan8804
    @sukhjaan8804 Рік тому

    Mera rabb mere raja sahib ji di jai ho ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @happysandhu7741
    @happysandhu7741 2 роки тому

    Dhan Dhan Shri nabh kawal RAJA Sahib ji
    Dhan Dhan RAJA Sahib ji
    Jai RAJE Di

  • @monikajassal2902
    @monikajassal2902 2 роки тому

    ਰਾਜਾ ਜੀ ਬਲੀ ਕਰਿਓ ਜੀ ਭਲੀ 🥰

  • @user-ut1ot9fs5s
    @user-ut1ot9fs5s 4 місяці тому

    Waheguru ji bera bne lao grib da sab sath chad gaye waheguru ji maher kro sodhi patsah ji

  • @tabishek2852
    @tabishek2852 Рік тому

    dhan dhan raja sahib g 🙏🙏🙏🙏APNE TO DUR NA KRIYO APNE NAL HE RAKHIYO MEHR KRIO MEHR MARE SARE FAMILY MEMBERS TAY🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RavinderSingh-ne6ox
    @RavinderSingh-ne6ox Рік тому

    Eh ta Punjabi actor hai tusi ta hamesha real dasya hun act kiyu sadgi bhot shoni si but I don’t know your before raja shiab shabad ❤❤❤❤love you raja ji

  • @daljitkumardaljit3099
    @daljitkumardaljit3099 Рік тому

    Jai Raja sahib ji di 🙏🙏🙏 Raja Bali karo ji bhali 🙏🙏🙏