@@rajinderkaur7191 rajinder didi I know you very well bt you have forgotten me I have learner much from you bt if is this you can you reply me back to inderpreet Kaur from dehli I just wants to talk to you bt i don't no where are you nd your team Harvinder di, satpal di, nd choti rajinder di and satnam di waheguru ji ka khalsa waheguru ji ki Fateh to everyone 🙏🙏
Excellent dhadi kla playing instruments and lovely voice in a ballanced by team Ustad ji
ਬਹੁਤ ਵਧੀਆ ਢਾਡੀ ਵਾਰਾ ਦੁਆਰਾ ਇਤਹਾਸ ਸੁਨਾਣ ਲਈ ਧੰਨਵਾਦ ।ਸੋਹਣੀ ਸੂਰਤ ਤੇ ਦਸਤਾਰ ਗੜਕਵੀ ਆਵਾਜ ਸਿੱਖ ਭੁਝੰਗਣਾ ਨੂੰ ਦਸਤਾਰ ਦੁਮਾਲਾ ਸਜਾਉਣ ਲਈ ਪ੍ਰੇਰਿਤ ਕਰਨ ਦੀ ਲੋੜ।ਮਾ ਬੋਲੀ ਚ ਕਮੇਟ ਕਰੋਜੀ ।sat sri akal sab nu
ਧੰਨਵਾਦ ਜੀਓ।
Waheguru ji
ਬਚਪਨ ਦੀਆਂ ਬਹੁਤ ਮਿੱਠੀਆਂ ਯਾਦਾਂ ਜੁੜੀਆਂ ਹਨ। ਗਰਮੀ ਦੀਆਂ ਛੁੱਟੀਆਂ ਵਿਚ ਭੂਆ ਜੀ ਦੇ ਪਿੰਡ ਜਾ ਕੇ ਇਹ ਕੈਸੇਟ ਬੇਅੰਤ ਵਾਰ ਸੁਣੀ। ਇੰਨੇ ਸਾਲ ਬਾਅਦ ਦੁਬਾਰਾ ਸੁਣਵਾਈ ਕੇ ਜੋ ਮਨ ਦੀ ਹਾਲਤ ਹੈ ਉਹ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ।
ਬਹੁਤ ਹੀ ਪਿਆਰ ਤੇ ਸਤਿਕਾਰ ਭੈਣੇ।
@@Rajinder555 🙏🙏
ਢਾਡੀ ਜਥਾ ਬਹੁਤ ਵਧੀਆ ਸਤਿਗੁਰੂ ਚੜਦੀ ਕਲਾ ਬਖਸ਼ੇ ਜੀ
ਧੰਨਵਾਦ ਜੀਓ।
ਮੇਰਾ ਸਭ ਤੋਂ ਪਸੰਦੀਦਾ ਡਾਢੀ ਜਥਾ ! ਵਾਹਿਗੁਰੂ ਚੜਦੀਕਲਾ ਬਖਸ਼ੇ ਜਥੇ ਨੂੰ
ਸਾਡਾ ਵੀ ਹੈ ਭੈਣ ਜੀ ।sat sri akal ਜੀ
@@bsingh3099 ਧੰਨਵਾਦ ਜੀਓ।
It's wonderful God gifted voice and different type stile of explaining the holy history may God bless you to serve the nation.
Thanks for your blessings. 🙏
❤
Very nice
Very nice latest v live auna chahida aap sab nu
Can we cee same jatha live in future's
Any latest vdo?
Any latest vdo or live program?
Who made this tune and who is the writer please?
Niranjan Singh Nargis
Ahemad shah abdali da Hindustan te 9va hamla v pao. .thanks
ਲੈ ਚਲਿਆ ਜਰਵਾਣਾ ਕੋਈ ਛੁਡਾ ਲਵੋ ਮਾਪਿਓ ਵੇ।Thanks for reminding.
ਭੈਣ ਜੀ ਆਪ ਜੀ ਦਾ ਫੋਨ ਨੰਬਰ ਭੇਜਿਉ 1 ਸਤੰਬਰ 2019ਨੂੰ ਆਪ ਜੀ ਸਮਾਂ ਹੈ
Eh gur sikh bache aj kal kithe seva nibha rahe ne 00971567168654
3 of them are settled in Canada and 2 of them in US.
@@rajinderkaur7191 rajinder didi I know you very well bt you have forgotten me I have learner much from you bt if is this you can you reply me back to inderpreet Kaur from dehli I just wants to talk to you bt i don't no where are you nd your team Harvinder di, satpal di, nd choti rajinder di and satnam di waheguru ji ka khalsa waheguru ji ki Fateh to everyone 🙏🙏
@@indiverma2760 Hi Inderpreet,
Nice to hear from you. Always stay Blessed!
@@Rajinder555 thank you di 🙏🙏
Waheguru ji