Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਹ ਕਮਾਲ ਦਾ ਚੈਨਲ ਹੈ ਢਿੱਲੋਂ ਸਾਹਿਬ ਜੀ ਡੀ ਫੈਞ ਤੁਸੀਂ ਦੋਵੇ ਗੁਰੁ ਇੱਕਠੇ ਹੋਕੇ ਵੜਿੰਗ ਸਾਹਿਬ ਜੀ ਅਤੇ ਢਿੱਲੋਂ ਸਾਹਿਬ ਜੀ ਤੁਸੀਂ ਪਰੋਗਰਾਮ ਕੀਤਾ ਗਿਆ ਹੈ ਹੋਰ ਕਿਸੇ ਦੇ ਵੱਸ ਦੀ ਗੱਲ ਬੀ ਨਹੀਂ ਕਿਉਂ ਕਿ ਇੰਟਰਵਿਊ ਸਿਰਫ਼ ਤੇ ਸਿਰਫ਼ ਤੁਸੀਂ ਹੀ ਕਰ ਸਕਦੇ ਹੋ ਇਸ ਲਈ ਤੁਹਾਨੂੰ ਬਹੁਤ ਬਹੁਤ ਪਿਆਰ ਕਿਉਂ ਕਿ ਜੋ ਕੁਝ ਤੁਸੀਂ ਬਿਆਨ ਕਰ ਸਕਦੇ ਹੋ ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ
ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸ਼੍ਰੋਮਣੀ ਅਕਾਲੀ ਦਲ ( ਬ) ਦੇ ਦਾਗੀ ਤੇ ਬਾਗੀ ਮੈਂਬਰਾਂ ਵਲੋਂ ਬਾਦਲ ਸਰਕਾਰ ਸਮੇਂ ਕੀਤੀਆਂ ਬੇਨਿਯਮੀਆ/ਗਲਤੀਆਂ/ਤੇ ਬੇਅਦਬੀਆਂ ਘਟਨਾਵਾਂ ਦੀ ਜਾਂਚ ਉਪਰੰਤ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ। ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬਾਦਲ ਤੋਂ ( ਫਖ਼ਰ ਏ ਕੌਮ)ਦਾ ਖਿਤਾਬ ਵਾਪਸ ਲੈਣਾ ਵੀ ਬਹੁਤ ਵਧੀਆ ਫ਼ੈਸਲਾ ਹੈ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸਮੇਤ ਵਿਆਜ਼ ਵਸੂਲੀ ਦਾ ਫੈਸਲਾ ਵੀ ਬਹੁਤ ਵਧੀਆ ਕੀਤਾ ਗਿਆ ਹੈ।
🙏🙏🙏🙏🙏
Kindly avoide castism like DHILLON n Wariach etc if you are Sikhs Thnx for information
Panth vase Main ujran Man Chao ghanera, waheguru Ji
Sukhe Amli Ne Akal tahakh bare leg tuti da darama kita
Ik tan Akali dal koi vi Nasha na Vande,Baki Akali dal kade vi Shraarab de Tekhedaar toh kade vi one aana vi na lave .
ਬਾਹ ਕਮਾਲ ਦਾ ਚੈਨਲ ਹੈ ਢਿੱਲੋਂ ਸਾਹਿਬ ਜੀ ਡੀ ਫੈਞ ਤੁਸੀਂ ਦੋਵੇ ਗੁਰੁ ਇੱਕਠੇ ਹੋਕੇ ਵੜਿੰਗ ਸਾਹਿਬ ਜੀ ਅਤੇ ਢਿੱਲੋਂ ਸਾਹਿਬ ਜੀ ਤੁਸੀਂ ਪਰੋਗਰਾਮ ਕੀਤਾ ਗਿਆ ਹੈ ਹੋਰ ਕਿਸੇ ਦੇ ਵੱਸ ਦੀ ਗੱਲ ਬੀ ਨਹੀਂ ਕਿਉਂ ਕਿ ਇੰਟਰਵਿਊ ਸਿਰਫ਼ ਤੇ ਸਿਰਫ਼ ਤੁਸੀਂ ਹੀ ਕਰ ਸਕਦੇ ਹੋ ਇਸ ਲਈ ਤੁਹਾਨੂੰ ਬਹੁਤ ਬਹੁਤ ਪਿਆਰ ਕਿਉਂ ਕਿ ਜੋ ਕੁਝ ਤੁਸੀਂ ਬਿਆਨ ਕਰ ਸਕਦੇ ਹੋ ਉਹ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ
ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸ਼੍ਰੋਮਣੀ ਅਕਾਲੀ ਦਲ ( ਬ) ਦੇ ਦਾਗੀ ਤੇ ਬਾਗੀ ਮੈਂਬਰਾਂ ਵਲੋਂ ਬਾਦਲ ਸਰਕਾਰ ਸਮੇਂ ਕੀਤੀਆਂ ਬੇਨਿਯਮੀਆ/ਗਲਤੀਆਂ/ਤੇ ਬੇਅਦਬੀਆਂ ਘਟਨਾਵਾਂ ਦੀ ਜਾਂਚ ਉਪਰੰਤ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ। ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਬਾਦਲ ਤੋਂ ( ਫਖ਼ਰ ਏ ਕੌਮ)ਦਾ ਖਿਤਾਬ ਵਾਪਸ ਲੈਣਾ ਵੀ ਬਹੁਤ ਵਧੀਆ ਫ਼ੈਸਲਾ ਹੈ। ਗੁਰੂ ਦੀ ਗੋਲਕ ਦਾ 92 ਲੱਖ ਰੁਪਏ ਸਮੇਤ ਵਿਆਜ਼ ਵਸੂਲੀ ਦਾ ਫੈਸਲਾ ਵੀ ਬਹੁਤ ਵਧੀਆ ਕੀਤਾ ਗਿਆ ਹੈ।
🙏🙏🙏🙏🙏
Kindly avoide castism like DHILLON n Wariach etc if you are Sikhs
Thnx for information