КОМЕНТАРІ •

  • @LakhaChahaL-iu6sy
    @LakhaChahaL-iu6sy 2 години тому +2

    ਸਹੀ ਗੱਲ ਐ ਬਾਈ ਦੀ ਜ਼ੁਬਾਨ ਦਾ ਪੱਕਾ ਏ...❤

  • @ManpreetSingh-i4j
    @ManpreetSingh-i4j 2 години тому +1

    ਵਧੀਆ ਸੋਚ

  • @BittuDialpura
    @BittuDialpura 2 години тому +1

    ਬਹੁਤ ਵਧੀਆ ਬਾਈ ❤

  • @HarpalKainth-s5c
    @HarpalKainth-s5c 4 години тому

    ਬਹੁਤ ਵਧੀਆ ਸੋਚ ਵੀਰ ਜੀ ਜੇਕਰ ਇਹੋ ਜਿਹੀ ਸੋਚ ਵਾਲੇ ਇਨਸਾਨ ਸਰਪੰਚ ਬਣਦੇ ਨੇ ਤਾਂ ਪਿੰਡ ਇੱਕ ਨੰਬਰ ਤੇ ਆ ਸਕਦੈ, ਪਰ ਅਸੀਂ ਵੇਖ ਰਹੇ ਹਾਂ ਕਈ ਪਿੰਡਾਂ ਚ ਜਿੰਨਾ ਨੇ ਕਦੇ ਸਕੂਲ ਦਾ ਮੂੰਹ ਨਹੀਂ ਵੇਖਿਆ ਬਿਲਕੁਲ ਅੰਗੂਠਾ ਛਾਪ,, ਜਿੰਨਾ ਨੂੰ ਇਹ ਵੀ ਨਹੀਂ ਪਤਾ ਕਿ ਅੰਗੂਠਾ ਖੱਬਾ ਲਾਉਣੈ, ਜਾਂ ਸੱਜਾ ਲਾਉਣੈ, ਉਹਨਾਂ ਨੂੰ ਸਰਬ ਸੰਮਤੀ ਨਾਲ ਮੈਂਬਰ ਬਣਾ ਕੇ ਪਿੰਡ ਦੇ ਵਿਕਾਸ ਦਾ ਭੱਠਾ ਬਠਾਇਆ ਜਾ ਰਿਹੈ,, ਸਰਕਾਰ ਚਾਹੀਦੈ ਕਿ ਮੈਂਬਰ ਘੱਟੋ ਘੱਟ ਅੱਠਵੀਂ ਜਮਾਤ ਪਾਸ ਹੋਵੇ, ਸਰਪੰਚ ਘੱਟੋ ਘੱਟ ਦਸਵੀਂ ਜਮਾਤ ਪਾਸ ਹੋਵੇ,ਤਾਂ ਕਿ ਪੜ੍ਹੀ ਲਿਖੀ ਪੰਚਾਇਤ ਬਣਾਈ ਜਾ ਸਕੇ

  • @Punjab-Lion-PB31
    @Punjab-Lion-PB31 5 годин тому +2

    ❤❤🙏🙏🙏🙏🙏🙏🙏🙏🙏🙏🙏

  • @JaswinderSingh-u4u1j
    @JaswinderSingh-u4u1j Годину тому

    Well done veer ji 👍👍

  • @dalveersingh7138
    @dalveersingh7138 4 години тому

    👍👍👍

  • @BantiSingh-q2o
    @BantiSingh-q2o Годину тому

    ❤❤

  • @KhushpreetKaurghuman11
    @KhushpreetKaurghuman11 15 хвилин тому

    Good thinking 🙏

  • @Kisanfoodfarming
    @Kisanfoodfarming 5 годин тому +1

    Good 😊

  • @luckyghuman9127
    @luckyghuman9127 36 хвилин тому

    ✌️✌️

  • @chouhansaab6346
    @chouhansaab6346 2 години тому +1

    ਬਾਈ ਜੀ ਜੇ ਜਤਾਣਾ ਤਾਂ ਹਰਜਿੰਦਰ ਸਿੰਘ ਹੀ ਜਤਾਣਾ ਸਰਬਣ ਸਿੰਘ ਹੋਰ ਦੀ ਪੂਰੀ ਸਪੋਰਟ ਹ ਜਾਂਦੇ

  • @Zaildar724
    @Zaildar724 Годину тому

    Bhut vadia veer ❤

  • @PreetharmanKaleka
    @PreetharmanKaleka Годину тому

    Baut vadia person ah jinda har ek de dukh ch Sath den wala🎉🎉

  • @chamkaursingh4644
    @chamkaursingh4644 2 години тому

    Good thinking ❤❤

  • @BittuDialpura
    @BittuDialpura 2 години тому

    ਚੰਗੀ ਸੋਚ ਦਾ ਮਾਲਕ ਹਰਜਿੰਦਰ ਜਿੰਦਾ

  • @NirmalSingh-qf3qu
    @NirmalSingh-qf3qu 2 години тому

    Very good brother

  • @lakhwindersingh807
    @lakhwindersingh807 4 години тому

    Good ❤

  • @NirmalSingh-qf3qu
    @NirmalSingh-qf3qu 2 години тому

    Bahut ghaint soch aa

  • @AmandeepSingh-nl5yq
    @AmandeepSingh-nl5yq 2 години тому

    Boht wdiaa bai keep it up bro❤❤❤

  • @balvirsingh2658
    @balvirsingh2658 4 години тому

    ਪਿੰਡ ਗੁਰਨੇ ਖੁਰਦ ਜ਼ਿਲ੍ਹਾ ਮਾਨਸਾ ਵਿੱਚ ਬਲਜੀਤ ਸਿੰਘ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਗਿਆ ਹੈ

  • @BantiSingh-q2o
    @BantiSingh-q2o Годину тому

    Tera nal a bhai 👍👍

  • @LakhaChahaL-iu6sy
    @LakhaChahaL-iu6sy 2 години тому

    ਚੰਗੀ ਸੋਚ ਦਾ ਮਾਲਕ

  • @HardeepSingh-d6o4e
    @HardeepSingh-d6o4e 3 години тому

  • @LakhaChahaL-iu6sy
    @LakhaChahaL-iu6sy 2 години тому

    ❤❤❤