ਕੈਨੇਡਾ ਕੁੜੀ ਨੇ ਦੱਸਿਆ, ਘਰ ਫੋਨ ਲਾ ਕੇ ਝੂਠ ਬੋਲਿਆ ਜਾਂਦਾ।। ThinkVerse Punjabi
Вставка
- Опубліковано 4 жов 2024
- Follow on Instagram / thinkverse_punjabi
Email For Credit or any Photo Removal - think.verse@outlook.com
ਕੈਨੇਡਾ ਤੋਂ ਬਿਨਾਂ PR ਲਏ ਪੰਜਾਬ ਵਾਪਸ ਜਾਣ ਦਾ ਟਰੈਂਡ। ThinkVerse Punjabi
DISCLAIMER
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
Fair use is a use permitted by copyright statute that might otherwise be infringing. Non-profit,use educational or personal use tips the balance in favour of fair use.
Very good educative video. Food is compulsory for good health
ਬਹੁਤ ਵਧੀਆ ਛੋਟੇ ਵੀਰ 👍👍👍
Good 👍👍👍👍
Veer ji bahot vadhia jankari deti thanks you 🙏
👍👍👍👍
❤❤❤❤
Very nice video
God
❤
😭😭😭🎂
Meri beti khana khush bnai ke khandi jana marji busy hoye assi ehi keha health pehle baki sab band
Jho jiha khan giya ohe j jwak jamman giya
reality
Good bro
Roti layi hi ini door gaye ho
Beta roti jroor khao
😊
Shukriya bai ji
Nice video
Veer ji tusi sahi o, hun apa yung aa pta nahi chalda pukha reh k , jado apa 50 yrs ho gay fir baut problems aungiya , so eslai try kro cooking ghar kar k khao roti vargi koi hor khraak nahi, pls roti khaya kro time kad k.🙏🙏
Baur wahguruji
i phone laike gaddi leke student nu apni jaan muskil ch kyu paani a aiwe emi de pange paune sirf bhed chaal aa apne punjabiya di pehla aapne aap nu is kabil banao ke tusi apna kharcha efford kr sako fer jo marzi lao
True
Canada da illusion e ewe da
Jo dekh k enter hunde aa
Othe ja k oh cheej na lyi ta lok hassan ge
Loka nu khush karn lyi reality nu ignore kita janda
Very good information
O bhra mai din da 18 ghante fast krda
Kujh ni hunda es nal
Body strong hi hundi a
Autophagy search kri
ਹੁਣ ਇਹ ਵੀ ਦੱਸ ਦਿਓ ਕੇ ਬਚੇ ਹੋਏ 6 ਘੰਟੇ ਤੁਸੀਂ ਕੀ ਖਾਂਦੇ ਹੋ। ਜੇ ਉਹਨਾਂ 6 ਘੰਟਿਆਂ ਵਿੱਚ ਤੁਸੀ Nutrition ਵਾਲੀ ਡਾਈਟ ਨਹੀਂ ਲੈ ਰਹੇ ਤਾਂ ਭਵਿੱਖ ਤੁਹਾਡਾ ਵੀ ਖਤਰੇ ਵਿੱਚ ਹੈ। ਮੈ ਉਹਨਾਂ ਬੱਚਿਆਂ ਦੀ ਗੱਲ ਕਰ ਰਿਹਾ ਹਾ ਜਿਹੜੇ ਵਿਚਾਰੇ ਬਰੈੱਡ ਤੇ ਖੰਡ ਲਾ ਕੇ ਖਾਂਦੇ ਹਨ। ਸਿਆਣੇ ਬਣੋ ਵੀਰੋ, ਸਾਰੇ ਬਰਾਬਰ ਨਹੀਂ ਹੁੰਦੇ। ਸਬ ਦਾ ਸ਼ਰੀਰ ਅਲੱਗ ਹੈ।
@@thinkverse_punjabi veere apa v student hi a
Shreer banane pende a bhukha handa k te mehnta kr k
Khud app fast karn ch te bhukhe marn ch fark hunda janab
@@sukhdeeps1 ki farak hunda?
@@ShubhdeepSingh-lq2cc bhra tu jitgya 18 ghante bhukhe raho students nu benti aa paise bachnge te strong he howongo baki de 6 ghante ta milna khaan nu mrn thodi lge h shubhdeep vaang strong howonge te bro eh trick Sanu v dseo bhukhe rehke strongwali je tusi apne bchya nu ta bhut strong rkhya howega es hisab nal jroor dseo 6 ghante ch ki ki khana
Khane ko roti ni karne ko kam nahi rehne ko ghar nahi fhir hamare bacche caneda kya lene jate hai meri to samaj to bahar hai
ਇਥੇ ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਉੱਥੇ ਕੁੱਝ ਵੀ ਚੰਗਾ ਨਹੀਂ ਪੰਜਾਬ ਨਾਲੋਂ। ਕਿਸੇ ਕੋਲ ਸਮਾਂ ਨਹੀਂ, ਖਾਣਾ ਨਹੀਂ, ਮੌਸਮ ਚੰਗਾ ਨਹੀਂ, ਹੈਲਥ ਕੇਅਰ ਨਹੀਂ, ਪੜ੍ਹਾਈ ਨਹੀਂ, ਅਗਰ ਉੱਥੇ ਰਹਿੰਦੇ ਓ ਤਾਂ ਪੈਸਾ ਵੀ ਨੀ ਕਾਰਾਂ ਘਰ ਆਦਿ ਕੁੱਝ ਪਰਸੈਂਟ ਨੂੰ ਛੱਡ ਕੇ ਨੱਬੇ ਪਲਸ ਪਰਸੈਂਟ ਕਿਸ਼ਤਾਂ ਤੇ, ਉੱਥੇ ਦਾ ਇਨਫਰਾਸਟਰਾਕਚਰ ਜਿਵੇਂ ਸੜਕਾਂ ਬਿਲਡਿੰਗ ਆਦੀ ਸੋਹਣੀਆਂ ਨੇਂ ਬਸ ਪਰ ਕੀ ਇਹ ਜੀਵਨ ਸੁਖੀ ਹੋ ਸਕਦਾ । ਮੈਨੂੰ ਤਾਂ ਨਹੀਂ ਲਗਦਾ ਓਥੇ ਲੋਕਾਂ ਵਿਚ ਸਕੂਨ ਹੈ ਇੱਥੇ ਸਕੂਨ ਭਰੀ ਜ਼ਿੰਦਗੀ ਛੱਡ ਕੇ ਬੱਚੇ ਨਾਸਮਝੀ ਕਾਰਣ ਬਾਹਰ ਜਾ ਰਹੇ ਨੇਂ ਜਦੋਂ ਪੜ੍ਹ ਕੇ ਕੁੱਝ ਉਚ ਕੋਟੀ ਦੀ ਵਿਦਿਆ ਹਾਸਿਲ ਕਰਨ ਦਾ ਸਮਾਂ ਦਿਹਾੜੀਆਂ ਲਾਉਂਣ ਵਿਚ ਵਿਅਸਤ ਰਹਿ ਕੇ ਗਵਾ ਰਹੇ ਆ ਜਦੋਂ ਆਪਣੇ ਇੰਡੀਆ ਵਿੱਚ ਰਹਿੰਦੇ ਬੱਚਿਆਂ ਨੂੰ ਡਾਕਟਰ ਬਣੇ ਦੇਖਣਗੇ ਤਾਂ ਫਿਰ ਉਦੋਂ ਪਛਤਾਉਣਗੇ
Dimaag kharab aa ji hor kush nai
❤
Good👍
❤❤
❤❤