Arhe So Jhde (Official Audio) Cheema Y | Gur Sidhu | Punjabi Song

Поділитися
Вставка
  • Опубліковано 24 гру 2024

КОМЕНТАРІ • 1,2 тис.

  • @ViramSandhu
    @ViramSandhu 9 місяців тому +2241

    ਸ਼ਰਦਾਈ ਵਾਲੀ ਲਾਇਨ ਨੇ ਸਿਰਾ ਲਾਤਾ❤❤❤⛳️

  • @AvtarSingh-cf5ht
    @AvtarSingh-cf5ht 8 місяців тому +334

    ਅੱਜ ਹੁੰਦਾਂ ਆ proud ਕੇ ਨਾਲ ਹੁੰਦਾਂ ਓ, ਬੜਾ ਕੁੱਝ ਸਿੱਖਿਆ FATHER👑SAAB ਤੋਂ❤💘💘❤️

  • @KartarSingh-mv5hm
    @KartarSingh-mv5hm 8 місяців тому +146

    ਖਿਚ ਕਿ ਰੱਖ ਕੰਮ ਨੂੰ ਜੱਟਾ ❤

  • @stareducation4768
    @stareducation4768 8 місяців тому +592

    ਪਹਿਲਾਂ song ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਸ਼ਰਦਾਈ ਰਗੜਣ ਲਗਾ ਤਾਂ.... 🙏🎉

    • @JassaSahota-j2i
      @JassaSahota-j2i 7 місяців тому +13

      Ahh sahi kiha bai

    • @KajalBhatti-oc7lu
      @KajalBhatti-oc7lu 7 місяців тому +7

      Vbnm😂🎉😢😮😮😅😊❤❤❤ 1:21
      😊

    • @Hello-hf7vt
      @Hello-hf7vt 7 місяців тому +10

      kali cha ni rijdi naal ridey aww dode , aa kedi vadia gall hai, dode nashe he aww

    • @stareducation4768
      @stareducation4768 7 місяців тому +5

      @@Hello-hf7vt reply krn to pehla comment dheyan nal read karo....mai ohi keha pehla song..nasha chadd ke ਸ਼ਰਦਾਈ Wali line fdi naujwana....nahi ta Nashe te videos pauna Aam gl hoi pai aa

    • @FatehbirLatia
      @FatehbirLatia 7 місяців тому

      ​@@Hello-hf7vtqdci ghnbhh ji jnn nil Mercedes ds dt çfd

  • @deepmainka3572
    @deepmainka3572 7 місяців тому +362

    ਪਿੰਡ ਬਾਬਿਆ ਨੇ ਸ਼ਰਦਾਈ ਰਗੜੀ.
    ❤❤❤❤❤
    ਅਲੱਗ ਹੀ ਆ ਕੁਝ ਇਹ ਗਾਣਾ ❤❤

  • @pbx-preetsingh295
    @pbx-preetsingh295 8 місяців тому +157

    ਅੜੇ ਸੋ ਝੜੇ ,ਕਿਆ ਬਾਤ ਆ ਅਵਾਜ਼ ਵੀ ਵਾਈ ਦੀ ਪੂਰੀ ਘੈਂਟ ਆ💪💪👍👍👌👌

    • @f4foood
      @f4foood 7 місяців тому +1

      ਅੜੇ ਸੋ ਝੜੇ ਆ prava. pta kush ni avi wah wah kri jani

    • @uadaykumar7073
      @uadaykumar7073 6 місяців тому +2

      😂❤🎉😢😮😅😊😢🎉

    • @uadaykumar7073
      @uadaykumar7073 6 місяців тому +1

      Ibgfvdyitwavb 😂🎉😢❤

    • @RaiGamerzoneop
      @RaiGamerzoneop 3 місяці тому

      ​@@f4fooodKi matlab hunda veer ehda

  • @Simar_Cheema
    @Simar_Cheema 6 місяців тому +249

    ਜਦੋਂ ਗੀਤ ਕੱਢਦਾ ਤੇ ਰੱਬ ਭਾਣੇ ਛੱਡਦਾ... ♥️ CHEEMA Y 🎤🌪️

  • @KunalDuggal786
    @KunalDuggal786 7 місяців тому +233

    ਪਿੰਡ ਬਾਬਿਆ ਨੇ ਬਿੱਲੋ ਸ਼ਰਦਾਈ ਰਗੜੀ ❤️
    ਰੈੱਡਬੁਲ ਛੱਡ ਪੀਲਾ ਹੋਲਾ ਤਗੜੀ ❤❤🔥🔥❤️❤️ Endd😊

    • @feynmanfever223
      @feynmanfever223 6 місяців тому +3

      It means ??

    • @gurpiarsidhu5209
      @gurpiarsidhu5209 5 місяців тому +5

      Man there is no power in redbull the ਸ਼ਰਦਾਈ is full of power♥♥♥💯

    • @SukhveerKaur-vd2hj
      @SukhveerKaur-vd2hj 5 місяців тому +3

      Harfateh Singh ❤❤❤❤

  • @itzdevinderstatus7869
    @itzdevinderstatus7869 4 місяці тому +66

    ਅੱਜ ਹੁੰਦਾ ਉਹ proud ਜੇ ਨਾਲ ਹੁੰਦਾ ਉਹ ਬੜਾ ਕੁਝ ਸਿਖਿਆ father saab ਤੋਂ ❤🥺

  • @KunalDuggal786
    @KunalDuggal786 7 місяців тому +41

    ਐਵੇਂ ਈ ਜਵਾਕ ਪਿਛੇ ਸੋਨਮ ਨੇ ਲਾਏ 💯 ❤

  • @SandeepKaur-e1b3v
    @SandeepKaur-e1b3v 8 місяців тому +193

    ਤੀਵੀਂ ਬਾਜ਼ ਬੰਦੇ ਤੋਂ ਅਸੀਂ ਰਹਿੰਦੇ ਆ ਪਰੇ❤❤❤❤❤🤘🤘

  • @5911_shubh
    @5911_shubh 8 місяців тому +92

    ਅੜੇ ਸੋ ਝੜੇ 🦅⛳

  • @Lifewithsukh
    @Lifewithsukh 6 місяців тому +22

    ਪਿੰਡ ਬਾਬਿਆ ਨੇ ਬਿੱਲੋ ਸਰਦਾਈ ਰਗੜੀ 🤟🏻🤟🏻❤
    ਰੈੱਡਬੁਲ ਛੱਡ ਪੀਲਾ ਹੋਲਾ ਤਗੜੀ 👌🏻🤟🏻 👍🏻👍👍🤟🤟
    Sira e lata🤟🤟❤️

  • @AnuNamsot-to7xr
    @AnuNamsot-to7xr 25 днів тому +5

    Hunda ee proud jdo nal hunda oo .... bda kuch sikhya father saab toh ❤❤haaye😊😊

  • @karanveersingh2701
    @karanveersingh2701 8 місяців тому +64

    ਏਥੇ ਐਵੇਂ ਹੀ ਜਾਵਾਕ ਪਿੱਛੇ ਸੋਨਮ ਨੇ ਲਾਏ 💯💯

  • @jaspreetSidhu-bk4zl
    @jaspreetSidhu-bk4zl 8 місяців тому +43

    ਤੁਹਾਡੇ ਸਾਰੇ ਸੌਂਗ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲ ਹੀ ਰਿਹਾ ਹੈ ਹਰ ਇੱਕ ਲੈਣ ਕਮਾਲ ਆ ਵੀਰੇ❤❤❤ very nice song bro

  • @masterbudgies4929
    @masterbudgies4929 8 місяців тому +140

    Jinna ne 2024 ch sunea like kro

  • @hemant88h
    @hemant88h 6 місяців тому +20

    Cheema Y dil ch bas geya....sab to different lyrics.....
    Bai di language hi different aa....Punjabi vi eni pyari bolda bai

  • @Sukhjeevan123Sidhu
    @Sukhjeevan123Sidhu 8 місяців тому +103

    ਸ਼ਹੀਦੀ ਦੇਗਾਂ ,👍👍👍👍

  • @grewalraman6526
    @grewalraman6526 7 місяців тому +104

    ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @KabalSingh-yq6sh
      @KabalSingh-yq6sh 7 місяців тому

      ❤❤❤❤❤❤❤❤❤❤❤❤❤❤

  • @Harmanldh98
    @Harmanldh98 7 місяців тому +16

    ਤੇਰੀ 1 ਲਾਈਨ ਨੇ ਬਾਈ ਯੂਥ ਨੂੰ ਚੰਗੇ ਰਾਹ ਪਾ ਦਿੱਤਾ 🫡👍

  • @KaranPb25
    @KaranPb25 6 місяців тому +14

    ਸਰਦਾਈ ਵਾਲੀ ਲਾਈਨ ਨੇ ਤਾ ਅੱਤ ਕਰਾ ਤੀ🥰👌🏻👌🏻

  • @HARKIRATSINGH-pj4vb
    @HARKIRATSINGH-pj4vb 9 місяців тому +26

    Very nice song। Rabb
    ਚੜਦੀਕਲਾ ਚ ਰੱਖੇ

  • @DaljitSingh-u3l
    @DaljitSingh-u3l 8 місяців тому +41

    ਵੀਰੇ ਇਸ ਤਰ੍ਹਾਂ ਦੇ ਸੋਂਗ਼ ਸੱਭ ਨੂੰ ਵਧੀਆ ਲਗਦੇ ਨੇ ਨਾ ਲੱਚਰ ਗਾਣੇ ਸੋ 👍❤🎉ਵੀਰੇ

    • @DiderKhan-tj9my
      @DiderKhan-tj9my 8 місяців тому

      ❤❤❤❤❤❤❤❤❤❤❤❤❤vhd6hdyceycdghx07 office

    • @GaganChahal-zx2zr
      @GaganChahal-zx2zr 6 місяців тому

      🎉🎉🎉🎉🎉🎉🎉🎉🎉🎉🎉🎉🎉🎉1@

  • @kamalsaini4500
    @kamalsaini4500 8 місяців тому +23

    End aw bai 😮

  • @Papapizzato1125
    @Papapizzato1125 8 місяців тому +40

    Bada koj sikhiya father Saab tu ❤❤ nice line

  • @karansandhu6244
    @karansandhu6244 9 місяців тому +41

    Mera chota para bada khus hunda jado a gaana sunda nehang singh hai kenda pind babya ne billo shardyai ragdi ❤

  • @karanjotsingh9488
    @karanjotsingh9488 5 місяців тому +31

    0:27
    ਮੈਂ ਜਦੋ ਸ਼ੋਅਰੂਮ ਤੋਹ ਗੱਡੀ ਸੀ ਖਰੀਦੀ
    ਮੈਨੂੰ ਕਿਸੇ ਨੇ ਨੀ ਪੁੱਛਿਆ ਸਟੱਡੀ ਕੀ ਆ ਕੀਤੀ ✍️❤‍🔥

  • @wedstar8bp915
    @wedstar8bp915 Рік тому +157

    ਬੋਤ -ਬੋਤ ਖੂਬ 👌🏻 ਬਾਈ ਡਿਸਕਰਿਪਸ਼ਨ ਚ ਲਿਰਿਕਸ ਪਾ ਦਿਓ ਤਾਂ ਕੀ ਸਾਰੇ ਅਲਫਾਜ਼ ਕਲੀਅਰ ਹੋ ਜਾਨ ਤੇ ਮਜ਼ਾ ਦੁਗਣਾ ਹੋ ਜਾਵੇ

    • @AMANDEEP-py2ns
      @AMANDEEP-py2ns Рік тому +16

      😄 Bai ehi ni smjh lag re 😂..
      Manpreet suni mnu lgda ik akhar ni samjh lagna es hisab nal 😂🤣

    • @manjotsingh7660
      @manjotsingh7660 Рік тому +2

      1:23

    • @manjotsingh7660
      @manjotsingh7660 Рік тому +2

      1:47 1:47

    • @vishalmaan2876
      @vishalmaan2876 Рік тому +3

      @@manjotsingh7660 lyrics- cheema y ਵੱਗ (ਭੀੜ) ਤੌਂ ਪਰਾਂ ਠੀਕ ਐ ॥

    • @jatt5558
      @jatt5558 Рік тому

      ​@@manjotsingh7660media ne 5 nu 50 dasna

  • @KhushdeepKhushi-cw4bq
    @KhushdeepKhushi-cw4bq 8 місяців тому +22

    Sardhai vali line sira 👌

  • @Wondersumit
    @Wondersumit 3 місяці тому +10

    Waah Cheema y tere ganeya karke main is time amrica baitha va 🇺🇲🇺🇲🇺🇲

  • @kamaljitkaur8174
    @kamaljitkaur8174 6 місяців тому +7

    ਸ਼ਰਦਾਈ ਵਾਲੀ ਲਾਇਨ ਨੇ ਅੱਤ ਕਰਾਤੀ ⛳❤

  • @rajaaliabbas4328
    @rajaaliabbas4328 8 місяців тому +70

    From Pakistan 🇵🇰 ❤nice song veer g

  • @grewalraman6526
    @grewalraman6526 8 місяців тому +35

    ਸਰਦਾਰੀ ਵਾਲੀ ਲਾਇਨ ਨੇ ਸਿਰਾ ਲਾਤਾਂ❤❤❤❤❤❤

    • @Punjab07_799
      @Punjab07_799 7 місяців тому +1

      ਸ਼ਰਦਾਈ*

    • @JJBG-EX
      @JJBG-EX 6 місяців тому

      ​@@Punjab07_799😂😂

  • @SemsherSingh-q3p
    @SemsherSingh-q3p 8 місяців тому +19

    Shardai wali line ta sira 🔥🔥

  • @PrabhjotKaur-ws3hi
    @PrabhjotKaur-ws3hi 4 місяці тому +4

    Yyr tu c mere favourite singer bn gye Aaj hi🤗🤗

  • @InderjitKaur-n6r
    @InderjitKaur-n6r 26 днів тому +1

    Ayeeeeeeew❤❤❤❤❤❤❤hyeeeeee jma ghaint ❤❤❤❤....sira end galbaat...❤❤❤❤❤kya song a..wah wah...attttt❤❤❤..........god bless you brother ❤❤🎉🎉🎉.🎉.......

  • @ashmeetkamboj3122
    @ashmeetkamboj3122 6 місяців тому +55

    Jinu sira laga song oo like kro❤❤

  • @amanavisingh2211
    @amanavisingh2211 22 дні тому +2

    Gane toh baad loka nu pta lageya shardai da pra sardai sirraaaaa Jaan dar a

  • @harmanpreet6369
    @harmanpreet6369 8 місяців тому +35

    ਸਿਰਾ ਰਸਤਾ ਵੀਰ ਜੀ 🙏⛳💯😎

  • @LEGEND-GAMING.7_7-7-
    @LEGEND-GAMING.7_7-7- 9 місяців тому +27

    Boht mushkil se song Mila he❤❤❤

  • @pb02gurjant
    @pb02gurjant 4 місяці тому +4

    ਪਿੰਡ ਬਾਬੇਆ ਨੇ ਸਰਦਾਈ ਰੱਗੜੀ 👌☺ lyrics bhot 👌❤ sohne love 😘 you cheema ☺22 ji

  • @balwinderdhillon1759
    @balwinderdhillon1759 8 місяців тому +14

    Awaaj bhot hi sohni veer ❤❤❤❤❤❤❤

  • @I_preet_604
    @I_preet_604 7 місяців тому +4

    Shardai ali ghaint aa bai 🎉🎉😮😊

  • @GurpreetSingh-gr7jx
    @GurpreetSingh-gr7jx 3 місяці тому +3

    ਅੜੇ ਸੋ ਜੜੇ ਨੇ ਤਾ ਸਿਰਾ ਲਾਤਾ❤

  • @lovesingh791
    @lovesingh791 8 місяців тому +34

    ਅੜੇ ਸੋ ਝੜੇ❤

  • @Ruhani_safar6776
    @Ruhani_safar6776 Місяць тому +2

    Sardahi nu pshand karan wale like karo❤❤🇮🇳🇮🇳

  • @sukhsosan943
    @sukhsosan943 4 місяці тому +3

    ਐਵੇਂ ਈ ਜਵਾਕ ਪਿੱਛੇ ਸੋਨਮ ਨੇ ਲਾਏ

  • @AnuNamsot-to7xr
    @AnuNamsot-to7xr 25 днів тому +1

    Veere awaz bhot sohni aa .... schi ❤❤

  • @davinderbawa2984
    @davinderbawa2984 Рік тому +10

    Y bht sirra gana
    Y ji alag aw sabh ton
    Hor oundeyo y ghaint ghaint tracks
    Full support y

  • @pawansoni1758
    @pawansoni1758 5 місяців тому +4

    ਏਥੇ ਸੋ ਝਦੇ ❤

  • @Ravjot0007
    @Ravjot0007 8 місяців тому +87

    sala gaana 1 saal phla aaya te hit hun hoya mtlb ki rabb ne jdo jo krna oo oodo hi hona💯👈🏻

  • @JimmyAtwal
    @JimmyAtwal 9 місяців тому +12

    Voice ghnt haa jann ❤❤❤❤ siraaa lati ❤❤❤❤❤❤❤❤❤❤

  • @balveersingh-jj8bk
    @balveersingh-jj8bk 6 місяців тому +6

    Bhai sat shri akaal😮😮😮

  • @RahulSingh-u8q6e
    @RahulSingh-u8q6e 6 місяців тому +5

    Vadiya bhai song maja aa❤Jai jaat haryana

  • @Sagar_nayyar
    @Sagar_nayyar 6 днів тому +1

    Mera yaar ❤❤

  • @happylambha8616
    @happylambha8616 5 місяців тому +16

    ਸ਼ਰਦਾਈ ਵਾਲੀ ਲਾਈਨ ਸੁਣ ਕੇ ਕੌਣ ਕੌਣ ਗਾਣਾ ਸੁਣਨ ਆਇਆ🙏

  • @balrajsinghlangri6159
    @balrajsinghlangri6159 2 місяці тому +3

    ਹਜ਼ੂਰ ਸਾਹਿਬ ਨਾਂਦੇੜ ਦਾ ਆਮ ਬੋਲੀ ਆ 🪯⚔️ਜੋ ਅੱਡੇ ਸੋ ਝੜੇ⚔️🪯

  • @Legnendhacke
    @Legnendhacke 6 місяців тому +6

    Shardai pilo ❤

  • @Sukuna1290
    @Sukuna1290 6 місяців тому +10

    ❤❤Love from Lahore Punjab Pakistan ❤❤

  • @abhijeetsingh9948
    @abhijeetsingh9948 8 місяців тому +130

    ਇਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ

  • @13____preet____13
    @13____preet____13 8 місяців тому +11

    ❤BAਟਾLA❤

  • @rajbirkaur9037
    @rajbirkaur9037 6 місяців тому +9

    ਪਿੰਡ ਬਾਬੇਆਂ ਨੇ ਬਿੱਲੋ ਸ਼ਰਦਾਈ ਰਗੜੀ,,
    Red bull ਛੱਡ ਪੀਲਾ ਹੋਜਾ ਤਗੜੀ

  • @SonySidhu-g9z
    @SonySidhu-g9z 19 днів тому

    Bahut Ghent song aa bai ❤❤❤🎉🎉🎉

  • @mrmovies3843
    @mrmovies3843 7 місяців тому +11

    Father Saab wali line ❤🥺🥺🥺 miss u father saab

  • @guriturkavlogs9280
    @guriturkavlogs9280 Місяць тому +1

    ਕਾਲੀ ਰੇਂਜ ਪਿੱਛੇ ਲਿਖਿਆ ਅੜੇ ਸੋ ਝੜੇ ❤

  • @rohansainisaini2828
    @rohansainisaini2828 9 місяців тому +13

    0:36 sirra ❤

  • @akashmanjh4740
    @akashmanjh4740 7 днів тому

    Punjabi nal jehda lade
    Oh arhe so jhde 💯

  • @karanjotsingh9488
    @karanjotsingh9488 4 місяці тому +3

    0:59 ✍❣
    ਹੌਲਾ ਹੌਲਾ ਹੁੰਦੀ ਆ ਨੀਂ ਜਦੋ ਖੋਲ੍ਹਦਾ Snap
    ਨਾਂਮ ਕਰਕੇ Search ਮੈਨੂੰ ਕਰਦੀਆਂ Add
    Add ਕਰਦਾ ਨੀਂ Use ਜੱਦੋ ਗੀਤ ਕੱਢ ਦਾ
    ~ Cheema Y💝

  • @ADTHEKINGYT
    @ADTHEKINGYT 9 місяців тому +127

    500 like kardo pure LYRICS likh ਦੁਗਾ
    ਮੇਹਨਤ ਲੱਗਦੀ ਹੈ ਲਿਖਣ ਚ ਵੀ. .
    ਚਾ ਰਿੱਜ ਦੀ ਨੀ ਇਕੱਲੀ ਵਿਚ ਰਿੱਜ ਦੇ ਹੈ ਡੋਡੇ,
    ਠੋਕ ਕੇ ਸਕਿਨੀ ਲਾਵਾ, ਖੜੇ ਕਰਾ ਬੋਦੇ,
    ਮੇਰੀ ਅੱਖ ਹੈ farudi , ਮੀਨੂੰ ਏ ਨਾ ਕੋਈ easy
    ਗੋਰੀ ਅਰਬ .ਚ ਆ ਰਹਿੰਦੀ ..ਅਸਫੁਸਨਾ habibi,
    ਮਰਗੀ ਜਿਦੇ ਤੇ ਉਹ ਮੁੰਡਾ ਕੋਈ ਮਿਸਣਾ,
    ਹੁੰਦਾ ਨਿ ਜਕੀਨ diss ਕਰਦੀਆਂ this ਨਾਲ,
    ਮੈ ਜਦੋ showrom ਤੋ ਆਂ ਗੱਡੀ ਸੀ ਖਰੀਦੀ,
    ਮੀਨੂੰ ਕਿੱਸੇ ਨੇ ਨੀ ਪੁਸ਼ਿਆਂ study ਕੀਂ ਹੈ ਕੀਤੀ,
    ਅੱਜ ਹੁੰਦਾ ਉਹ proud ਜੇ ਨਾਲ ਹੁੰਦਾ ਉਹ,
    ਬਾਰਾ ਕੁਚ ਸਿਖਿਆ father ਸ਼ਾਬ ਤੋ,
    koon ਕਹਿੰਦਾ ਰੂਲੇ ਅੱਪਾ ਪਰੇ ਤੋ ਪਰੇ,
    ਇਥੇ ਮਾਵਾਂ(maa) ਨੇ ਵੀ ਪੁੱਤ ਜੰਮੇ ਖੱਡੇ ਤੋ ਖੱਡੇ,
    ਕਾਲੀ range ਪਿੱਛੇ ਲਿਖਿਆ ਮੈ arhe so jhde (X2),
    ਪਿੰਡ ਬਾਬਿਆ ਨੇ ਬਿਲੋ ਸ਼ਰਦਾਈ ਰਗੜੀ,
    red ਬੁਲ ਸੱਡ ਪੀਲਾ ਹੋਲਾ ਤੱਗਡੀ,
    ਹੋਲਾ ਹੋਲਾ ਹੁੰਦੀਆ ਨੇ ਜਦੋ ਖੋਲ ਦਾ ਸਨੈਪ(snap),
    ਨਾਮ ਕਰਕੇ search ਮੈਨੂੰ ਕਰਦੀਆਂ ਐਡ(add),
    add ਕਰਦਾ ਨੀਂ use ਜਦੋ ਗੀਤ ਕੱਢਦਾ,
    ਜਦੋ ਗੀਤ ਕੱਢਦਾ, ਤੇ ਰੱਬ ਪਾਣੇ ਸੱਡਦਾ,
    ਰੱਬ ਪਾਣੇ ਸੱਡਦਾ ਤੇ ਪਾਣਾ ਲਾ ਕੇ ਮਿਠਾ,
    ਬਿਨਾਂ ਚੰਡੀਗੜ੍ਹ(chandigarh), ਪਿੰਡ ਦੇ ਹੀ ਰਾਹ ਠੀਕ ਹੈ,
    ਬਿੰਨਾ ਫੇਮ (fame), ਦੇ ਮੈ ਥੋੜਾ ਕ ਪਰਾ ਠੀਕ ਹੈ,
    ਚੀਮਾ ਯ
    ਬੈਠੇ ਆ ਬਟਾਲੇ ਬਾਲੀਵੁਡੋ(bollywoodo) ਫੋਨ ਓਏ,
    ਇਥੇ ਐਵੇ ਹੇ ਜਵਾਕ ਪਿਛੇ ਸੋਨਮ(sonam) ਨੇ ਲਾਏ,
    ਮੇਰੇ ਨਾਲ ਕੁੜੀਏ ਨੀ ਮਹਿੰਗਾ ਪੈਣਾ ਹੱਸਣਾ,
    ਤੇ ਮੀਡੀਆ ਨੇ ਪੰਜ(5) ਨੂੰ ਪੰਜਾ(50) ਦੱਸਣਾ,
    ਮੇਰੇ ਨਾਲ ਫੋਟੋ ਤਾ ਕਰੋਪ (crop) ਕਰਦੀ,
    ਬਾਡਰ ਤੇ ਪੈਣਾ ਆ ਜਵਾਬ ਦੱਸਣਾ,

    • @wedstar8bp915
      @wedstar8bp915 9 місяців тому +2

      👍🏻 Thanks

    • @Deepmahal171
      @Deepmahal171 9 місяців тому +2

      👍

    • @sukhwinder1370
      @sukhwinder1370 7 місяців тому

      👍

    • @diljotji300
      @diljotji300 6 місяців тому +1

      ਗਲਤ ਲਿਖਿਆ ਹੋਏਆ ਵੀਰ ਤੂੰ ਸਾਰਾ
      ਏਥੇ ਮਾਵਾ ਨੇ ਵੀ ਪੁੱਤ ਜੰਮੇ ਪਰੇ ਤੋ ਪਰੇ

    • @ADTHEKINGYT
      @ADTHEKINGYT 6 місяців тому +1

      @HandFreeboy tu likh de pra sahi je tenu yada pata 1,2 line galt hovvegi saare kivve bolda pya

  • @arvin8683
    @arvin8683 7 місяців тому +2

    Babe att krai hohi h❤️‍🔥❤️‍🔥

  • @baljitkhehra3
    @baljitkhehra3 7 місяців тому +10

    ਆਸ ਨੀ ਛੱਡਣੀ ਚਾਹੀਦੀ ‌ਸ਼ਰਦਾਈ ਨੇ ਸਾਲ ਬਾਅਦ ਭਾਊ ਦਾ ਗਾਣਾ ਫੇਰ ਜਿਉਂਦਾ ਕਰਤਾ

  • @lavidadu
    @lavidadu Місяць тому +3

    ਤੀਵੀਂ ਬਾਜ਼ ਬੰਦੇ ਤੋਂ ਤਾਂ ਰਹਿਣੇ ਆ ਪਰੇ ।
    😊 Relatable

  • @mrxop8255
    @mrxop8255 6 місяців тому +7

    Jaiii shardaii waheguruuuuu ji fateh di ji da khalsa ❤❤

  • @ukhveersingh8744
    @ukhveersingh8744 8 місяців тому +8

    Shardayi wali line full on vibe ❤❤

  • @HarpreetSingh-ze5lv
    @HarpreetSingh-ze5lv 11 днів тому +1

    Atttt bai❤

  • @bainsgamingyt7822
    @bainsgamingyt7822 8 місяців тому +10

    Range pishay likhya aday so jhaday 🖤🖤🖤🖤

  • @ZeroZorro007
    @ZeroZorro007 6 місяців тому +8

    जय बाबे की🙏 🙌
    शराब ❌
    शरदाई ✅

  • @Shortsforyoushop
    @Shortsforyoushop Місяць тому

    Cheema Cheema Hoyi Pyi ❤️ 🙌🏻

  • @jassifunnyreactions
    @jassifunnyreactions 7 місяців тому +3

    Veer motivational song 💯💯💯🙏🙏🙏😍😍, I wish youth inspire from this song 🎉🎉🎉🎉🎉🎉

  • @Gxrry1301
    @Gxrry1301 3 місяці тому +1

    Cheema y ਵੱਗ ਤੋਂ ਪਰ੍ਹਾਂ ਠੀਕ ਆ❤

  • @Simar_Cheema
    @Simar_Cheema 8 місяців тому +38

    CHEEMA Y ਵੱਗ ਤੋਂ ਪਰਾਂ ਠੀਕ ਆ 🤍

    • @Sandeep_rajput22
      @Sandeep_rajput22 8 місяців тому +2

    • @KAHLON_YT
      @KAHLON_YT 8 місяців тому +1

      Kayia nu ਵੱਘ Word samjh hi nhi aayea majha waale jande 🙌🏻😄

    • @Simar_Cheema
      @Simar_Cheema 8 місяців тому

      @@KAHLON_YT ਵੱਗ mtlb ( ਝੁੰਡ )

    • @KAHLON_YT
      @KAHLON_YT 8 місяців тому +1

      @@Simar_Cheema ਵੱਘ mtlb jaado asi kehne aa chal ja majhe ch bolde ਵੱਘ ja ehi aa eda mtlb

    • @Simar_Cheema
      @Simar_Cheema 8 місяців тому

      @@KAHLON_YT hnji bai ehda mtlb eh v hunda te, ਵੱਗ mtlb ਇਕ ਹੋਰ ਵੀ ਹੁੰਦਾ ਜਿਵੇਂ ਕਿ group ( ਝੁੰਡ) ਵੀ hunda, jo ki song ch ਆਖਿਆ ਗਿਆ

  • @RamanDeep-nm8eg
    @RamanDeep-nm8eg 5 місяців тому +1

    Cheema bai vaag to ptaa thikk aaa❤🎉

  • @kamaldeep9766
    @kamaldeep9766 6 місяців тому +5

    Bhathe aa #batale Holywoodo phone ave 👌

  • @YoungSpeakers777
    @YoungSpeakers777 3 місяці тому +2

    From France 🇫🇷 💪🏾💪🏾

  • @nisansingh3346
    @nisansingh3346 7 місяців тому +4

    ਵੱਖਰੀ ਕਲਮ ✍️🔥

  • @AmritRandhawa-f9o
    @AmritRandhawa-f9o 3 місяці тому +1

    0:02 menu starting lines bhut psnd ayiya☺️☺️

  • @elitearmy9443
    @elitearmy9443 5 місяців тому +3

    Mainu proud punjabi hon te ❤

  • @Hello_brothers._
    @Hello_brothers._ 9 годин тому

    Tivi baaz bande toh rhne aa pre❤

  • @reshamkaur5616
    @reshamkaur5616 8 місяців тому +4

    Hey buddy you're great singer ❤❤

  • @lovelysandhu9507
    @lovelysandhu9507 3 місяці тому +1

    Shii gal bhai hlo hlo hundi sanp te ❤

  • @AmanjotGuru-j7u
    @AmanjotGuru-j7u 10 місяців тому +7

    Ajj hunda o proud j naal hunda o❤❤❤

  • @JapneetDullat-w2h
    @JapneetDullat-w2h 3 місяці тому +1

    ਅੇਵੇ ੲ ਜਵਾਕ ਪਿਛੇ sonam ਨੇ ਲਾਅੇ🙌🔥

  • @nishansingh-lr5hv
    @nishansingh-lr5hv 8 місяців тому +11

    Likhya vi sohna - Gaya vi sohna 🎵 said

  • @Sukhjinder-wr6ff
    @Sukhjinder-wr6ff 2 місяці тому +1

    ਤੀਮੀ ਬਾਜ ਤੋਂ ❤️❤️❤️

  • @KunalDuggal786
    @KunalDuggal786 7 місяців тому +4

    ਤੂੰ ਮਰਦੀ ਜੀਹਦੇ ਤੇ ਉਹ ਮੁੰਡਾ ਕੋਈ ਵੇਸਣ 😂❤❤

  • @sukhsingh935
    @sukhsingh935 8 місяців тому +8

    ਬਹੁਤ ਸੋਹਣਾ ਗੀਤ ਬਾਈ

  • @Karan11131
    @Karan11131 4 місяці тому +3

    Kine war mrji sun lo bor ni hunde ❤

  • @harmeetsahota4518
    @harmeetsahota4518 6 місяців тому

    ਅੜੇ ਸੋ ਝੜੇ, ਕਿਆ ਬਾਤ ❤❤❤

  • @aryandudi7751
    @aryandudi7751 Рік тому +13

    bhai ek no gaana go on bro big fan all song listing your thnku for this much good song