ਖੋਏ ਦੀ ਬਰਫੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, khova Barfi recipe Halwai style, Mawa Barfi recipe

Поділитися
Вставка
  • Опубліковано 11 січ 2025

КОМЕНТАРІ • 105

  • @Krishna-x7u1o
    @Krishna-x7u1o Рік тому +2

    Bhat vdi bhai ji

  • @kuldeepkaur7607
    @kuldeepkaur7607 Рік тому +1

    Dhanbad veer ji bahut badhiya Sikhaya

  • @DharminderSingh-dv1uj
    @DharminderSingh-dv1uj 2 місяці тому +1

    ਬਹੁਤ ਵਧੀਆ ਬਰਫੀ ਵੀਰ ਜਰੂਰ ਬਣਾਵਾਂਗੇ 😋

  • @anamikatiwari241
    @anamikatiwari241 6 місяців тому +1

    Bhut badiya barfi

  • @charnjitkainth1255
    @charnjitkainth1255 Рік тому +1

    Nice recipe aa thanks share karn lai

  • @balbirkaur8832
    @balbirkaur8832 Рік тому +2

    Bht gud video thanks

    • @DharminderSingh-hj5fd
      @DharminderSingh-hj5fd  Рік тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @karamjeetkaur2569
    @karamjeetkaur2569 2 місяці тому +1

    🎉🎉

  • @legendgaming-fl7zl
    @legendgaming-fl7zl Рік тому +1

    Bahut vadiya 👍🏻👍🏻

  • @Kaurjawandha07
    @Kaurjawandha07 Рік тому +3

    ਬਰਫੀ ਬਣਾਈ ਤੁਹਾਡੀ ਤਰਾਂ ਬਹੁਤ ਵਧੀਆ ਤੇ ਟੇਸਟੀ ਬਣੀ ਹੈ ਵੀਰ ਜੀ

    • @DharminderSingh-hj5fd
      @DharminderSingh-hj5fd  Рік тому

      ਧੰਨਵਾਦ ਸਿਸਟਰ ਜੀ 🙏🥰
      Thank you ji 🙏🥰💐💐

  • @VishavroopChahal-vd7qd
    @VishavroopChahal-vd7qd Рік тому +1

    Ssa veer ji thanks for vedio

  • @LovepreetSingh-zu4bi
    @LovepreetSingh-zu4bi 2 місяці тому +1

    Very very Nice

    • @DharminderSingh-hj5fd
      @DharminderSingh-hj5fd  2 місяці тому

      ਧੰਨਵਾਦ ਜੀ 🙏🥰
      ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ ਜੀ 🙏🥰

  • @balwinderkaur5984
    @balwinderkaur5984 Рік тому +2

    ❤❤

  • @SukhminderKaur-vy2eh
    @SukhminderKaur-vy2eh Рік тому +1

    Bahut badhiya hai bhai ji 🙏🌹

    • @DharminderSingh-hj5fd
      @DharminderSingh-hj5fd  Рік тому +1

      ਧੰਨਵਾਦ ਭੈਣ ਜੀ 🙏🥰
      Thank you ji 🙏🥰💐💐

  • @SukhrajSidhu-u1t
    @SukhrajSidhu-u1t Рік тому +1

    Good.vaery.nice

  • @harpreetgoodluckveerjekaur9845

    V nice video veer

  • @RupinderKour-iw7mt
    @RupinderKour-iw7mt 7 місяців тому +1

    ❤ nice

  • @Kaurjawandha07
    @Kaurjawandha07 Рік тому +7

    ਵੀਰ ਜੀ ਵਿਆਹਾਂ ਵਾਲੇ ਦੇਸੀ ਲੱਡੂ ਪਕੌੜੀਆਂ ਵਾਲੇ ਕਿਵੇ ਬਣਦੇ ਹਨ ਪਲੀਜ ਜਰੂਰ ਦੱਸਿਉ🙏

  • @NavneetKaur-qj7qd
    @NavneetKaur-qj7qd 2 місяці тому +1

    Boht vdiya veer ji … and jae vich Aata pana howe ta oh kis time pa houga ji

    • @DharminderSingh-hj5fd
      @DharminderSingh-hj5fd  2 місяці тому +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਜਦੋਂ ਬਰਫੀ ਨੂੰ ਗੈਸ ਤੋਂ ਥੱਲੇ ਉਤਾਰੋਗੇ ਗਰਮ ਗਰਮ ਬਰਫੀ ਦੇ ਵਿੱਚ ਆਟਾ ਭੁੰਨ ਕੇ ਪੈ ਸਕਦਾ ਹੈ ਜੀ ਧੰਨਵਾਦ ਜੀ 🙏🥰

    • @NavneetKaur-qj7qd
      @NavneetKaur-qj7qd 2 місяці тому

      @ okji thank you f

  • @vickysingh1698
    @vickysingh1698 4 місяці тому +1

  • @surjitkaur9964
    @surjitkaur9964 Рік тому +1

    Good job

    • @DharminderSingh-hj5fd
      @DharminderSingh-hj5fd  Рік тому

      ਧੰਨਵਾਦ ਸਿਸਟਰ ਜੀ 🙏🥰💐💐
      Thank you ji 🙏🥰💐💐

  • @AmanpreetSingh-mr5jn
    @AmanpreetSingh-mr5jn Рік тому +2

    Very nice 👍 ji

  • @jagjotkpanesar9607
    @jagjotkpanesar9607 Рік тому +1

    Nice video thanks veer ji

  • @ArryNawab
    @ArryNawab Рік тому +1

    Good luck🎉🎉

  • @rickyseerha5668
    @rickyseerha5668 Рік тому +1

    Very very nice ji

  • @sunitakhattra655
    @sunitakhattra655 Рік тому +1

    Very good

  • @Ranvir_Verma
    @Ranvir_Verma Рік тому +1

    Very nice

  • @ManpreetKaur-uu2is
    @ManpreetKaur-uu2is Рік тому +1

    Good luck 🎉🎉❤❤

  • @JobanGrewal-e8i
    @JobanGrewal-e8i Рік тому +1

    Nice bro

  • @gurdeepBeingPositiveGsMRaSoi
    @gurdeepBeingPositiveGsMRaSoi Рік тому +3

    Bhut tasty bani barfi veer ji❤❤❤❤ asi v puadi a ji mohali to

    • @DharminderSingh-hj5fd
      @DharminderSingh-hj5fd  Рік тому +1

      ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏
      ਭੈਣੇ ਸਾਡਾ ਏਰੀਆ ਵੀ ਖਰੜ ਮੋਹਾਲੀ ਹੀ ਹੈ ਜੀ 🙏
      Thank you ji 🙏🥰💐💐

  • @its_deepguri977
    @its_deepguri977 9 днів тому +1

    ilaichi powder ta paeya ni 😢😢😢

    • @DharminderSingh-hj5fd
      @DharminderSingh-hj5fd  9 днів тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਮੇਰੇ ਕੋਲ ਇਲਾਚੀ ਪਾਊਡਰ ਨਹੀਂ ਸੀਗਾ ਜੀ
      ਜਦੋਂ ਤੁਸੀਂ ਬਣਾਓਗੇ ਜਰੂਰ ਪਾ ਲਿਓ ਜੀ ਧੰਨਵਾਦ ਜੀ 🙏🥰

  • @Karamjit.030
    @Karamjit.030 Рік тому +2

    😋😋👌👌🙏🙏

  • @harjinderthind8314
    @harjinderthind8314 Рік тому +1

    Veer ji khoia nu vhakre bna ka chani v mix kar sakda

    • @DharminderSingh-hj5fd
      @DharminderSingh-hj5fd  Рік тому +1

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਖੋਏ ਨੂੰ ਥੋੜਾ ਜਿਹਾ ਮੈਲਟ ਕਰਕੇ ਭੁੰਨ ਕੇ ਵਿੱਚ ਚਾਸਣੀ ਬਣਾ ਕੇ ਪਾ ਸਕਦੇ ਹੋ ਜੀ 🙏

    • @harjinderthind8314
      @harjinderthind8314 Рік тому

      @@DharminderSingh-hj5fd thanks veer ji

  • @baljindersingh1057
    @baljindersingh1057 Рік тому +1

    Bhut vadia veer ji

  • @gurpreetgill8199
    @gurpreetgill8199 Рік тому +1

    ਵੀਰ ਜੀ ਹਲਵਾਈ ਵਾਲੇ ਤਰੀਕੇ ਨਾਲ ਖੋਆ ਕੱਢਣ ਸਿਖਾਓ ਪਲੀਜ

    • @DharminderSingh-hj5fd
      @DharminderSingh-hj5fd  Рік тому

      Ok veer ji 🙏
      ਥੋੜੇ ਦਿਨ ਰੁਕ ਜਾਓ ਵੀਰ ਜੀ 🙏
      ਹਾਲੇ ਵਿਆਹ ਸ਼ਾਦੀਆਂ ਤੇ ਦਿਵਾਲੀ ਕਰਕੇ
      ਥੋੜਾ ਟੈਮ ਨਹੀਂ ਲੱਗ ਰਿਹਾ ਜੀ 🙏🥰

  • @manjeetmaan9303
    @manjeetmaan9303 Рік тому +1

    Khoya kinne rs. Da killo milda bazaar cho veer ji.

    • @DharminderSingh-hj5fd
      @DharminderSingh-hj5fd  Рік тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਸਾਡੇ ਖਰੜ ਏਰੀਏ ਚ ਖੋਏ ਦਾ ਰੇਟ 500 ਰੁਪਏ ਕਿਲੋ ਹੈ ਜੀ 🙏
      Thank you ji 🙏🥰💐💐

  • @sarbjeet-boparai
    @sarbjeet-boparai Рік тому +3

    ਵੀਰ ਜੀ ਗਾਜਰ ਪਾਕ ਵੀ ਜ਼ਰੂਰ ਬਣਾਉਣਾ ਦੱਸਿਓ

    • @DharminderSingh-hj5fd
      @DharminderSingh-hj5fd  Рік тому +1

      ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏
      ਗਾਜਰ ਪਾਕ ਜਰੂਰ ਬਣਾਵਾਂਗੇ ਗਾਜਰਾਂ ਦਾ ਸੀਜਨ ਆ ਜਾਣ ਦੋ ਜੀ 🙏🥰
      Thank you ji 🙏🥰💐💐

  • @deepikaparmar3575
    @deepikaparmar3575 Рік тому

    Pehle bnaungi fir btaungi kaisi bni

  • @VishavroopChahal-vd7qd
    @VishavroopChahal-vd7qd Рік тому +1

    Veer ji khoya banana dasso

    • @DharminderSingh-hj5fd
      @DharminderSingh-hj5fd  Рік тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਵੀਰ ਜੀ ਹਾਲੇ ਵਿਆਹ ਸ਼ਾਦੀਆਂ ਦਾ ਕੰਮ ਚੱਲ ਰਿਹਾ ਹੈ ਜੀ ਟਾਈਮ ਕੱਢ ਕੇ ਖੋਏ ਦੀ ਵੀਡੀਓ ਜਰੂਰ ਪਾਵਾਂਗੇ ਜੀ ਖੋਏ ਦੀ ਵੀਡੀਓ ਲਈ ਕਾਫੀ ਟਾਈਮ ਚਾਹੀਦਾ ਹੈ 🙏 🙏🥰
      Thank you ji 🙏🥰💐💐

  • @maudgomery1682
    @maudgomery1682 27 днів тому +1

    4 kilo dudh da khoa banaun nal khoa chita bunda

  • @manigharu6261
    @manigharu6261 Рік тому +1

    Nice video dab ke rakho kam nu

    • @DharminderSingh-hj5fd
      @DharminderSingh-hj5fd  Рік тому

      ਉਹ ਥੋਡੀ ਅੱਜ ਜੋਨੀ ਨੇ ਵੀ ਕਮੈਂਟ ਕਰਤਿਆ ਧੰਨਵਾਦ ਜੋਨੀ ਸਿੰਘ 🙏

  • @piarasinghkang8184
    @piarasinghkang8184 Рік тому +1

    Very good 👍

  • @kaurmnuu1730
    @kaurmnuu1730 Рік тому +3

    10 ਕਿਲੋ ਦੁੱਧ ਵਿਚ ਕਿਨਾ ਖੋਆ ਨਿਕਲਦਾ ਵੀਰ ਜੀ

    • @DharminderSingh-hj5fd
      @DharminderSingh-hj5fd  Рік тому +2

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਜੇ ਦੁੱਧ ਵਦੀਆ ਹੋਵੇ ਤਾਂ 2 ਕਿਲੋ 250 ਗਰਾਮ ਖੋਆ ਨਿਕਲ ਜਾਂਦਾ 10 ਕਿਲੋ ਦੁੱਧ ਵਿੱਚੋਂ, ਨੋਰਮਲ 10 ਕਿਲੋ ਦੁੱਧ ਵਿੱਚੋਂ ਨਿਕਲਦਾ ਦੋ ਕਿਲੋ ਖੋਆ ਜੀ 🙏
      ਧੰਨਵਾਦ ਜੀ 🙏🥰

  • @HarjotWalia-i1j
    @HarjotWalia-i1j Рік тому +1

    Ver calr kyu chanj ho janda

    • @DharminderSingh-hj5fd
      @DharminderSingh-hj5fd  Рік тому

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਵੀਰ ਜੀ ਅੱਜ ਕੱਲ ਮਸ਼ੀਨੀ ਯੁਗ ਹੈ ਮੈਂ ਜਿਹੜਾ ਖੋਇਆ ਲੈ ਕੇ ਆਇਆ ਸੀ
      ਉਹ ਜਿਹੜੀ ਬੜੀ ਭੱਠੀ ਹੁੰਦੀ ਹੈ ਉਹਦੇ ਨਾਲ ਤਿਆਰ ਕੀਤਾ ਹੋਇਆ ਹੈ ਬੜੀ ਭੱਠੀ ਦੇ ਵਿੱਚ ਤਕਰੀਬਨ 40 50 ਲੀਟਰ ਦੁੱਧ ਆ ਜਾਂਦਾ ਹੈ ਇਸ ਕਰਕੇ ਖੋਆ ਥੋੜਾ ਲਾਲ ਹੋ ਜਾਂਦਾ ਹੈ ਜੀ
      ਅਗਰ ਕੜਾਹੀ ਦੇ ਵਿੱਚ ਤਕਰੀਬਨ ਪੰਜ ਛੇ ਲੀਟਰ ਦੁੱਧ ਪਾ ਕੇ ਖੋਆ ਕੱਢਿਆ ਜਾਵੇ ਤਾਂ ਖੋਏ ਦਾ ਕਲਰ ਚਿੱਟਾ ਹੀ ਰਹਿੰਦਾ ਹੈ ਬਾਕੀ ਥੋੜੀ ਜਿਹੀ ਢੰਗ ਦੀ ਜਰੂਰਤ ਹੁੰਦੀ ਹੈ ਚਿੱਟਾ ਖੋਆ ਕੱਢਣ ਲਈ ਜੀ

  • @harpreetsingh-ho1xj
    @harpreetsingh-ho1xj Рік тому +1

    ਇਦਾ ਦਸੋ ਕਰਿਆ ਤਾਂ ਇਦਾਂ ਸੀ,,ਪਰ ਪੋਲੀ ਪੋਲੀ ਰਹਿ ਗਈ ਬਰਫੀ ਟਾਈਟ ਨਹੀਂ ਹੋਈ

    • @DharminderSingh-hj5fd
      @DharminderSingh-hj5fd  Рік тому

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
      ਬਰਫੀ ਢਿੱਲੀ ਰਹਿਣ ਦਾ ਕਾਰਨ ਉਸ ਨੂੰ ਸੇਕ ਘੱਟ ਲੱਗਿਆ ਹੈ ਜੀ 🙏🥰

  • @gurindergrewal5450
    @gurindergrewal5450 Рік тому +1

    ਹੱਥ ਦੀ ਵਜਾਏ ਬੁਰਸ਼ ਵਰਤ ਸਕਦੇ ਓ ਤੇਲ ਲਾਉਣ ਲਈ

    • @DharminderSingh-hj5fd
      @DharminderSingh-hj5fd  Рік тому +4

      ਵੀਡੀਓ ਦੇਖਣ ਲਈ ਧੰਨਵਾਦ ਵੀਰ ਭੈਣ ਜੀ 🙏
      ਅਗਰ ਹੱਥ ਨਾਲ ਰਿਫਾਇੰਡ ਲੱਗ ਗਿਆ ਫੇਰ ਕੀ ਹੋ ਗਿਆ ਜੀ 🙏
      ਬੁਰਛ ਵੀ ਹੱਥ ਨਾਲ ਹੀ ਫੜ ਹੋਣਾ ਸੀ 🙏
      ਖੋਆ ਬਣਾਉਣ ਲਈ ਦੁੱਧ ਚਾਹੀਦਾ ਜੀ 🙏 ਤੇ ਦੁੱਧ ਕੱਢਣ ਲਈ ਹੱਥ
      ਜਦੋਂ ਵਿਆਹਾਂ ਵਿੱਚ ਜਾਦੇ ਆ
      ਕਦੇ ਪਿੱਛੇ ਕਿਚਨ ਚ ਜਾ ਕੇ ਦੇਖਿਆ ਵੀ ਕਿੱਦਾਂ ਖਾਣਾ ਬਣ ਰਿਹਾ
      ਸੋ ਵੀਰ ਭੈਣ ਜੀ ਮਾੜੇ ਮੋਟੇ ਚੱਕਰਾਂ ਚ ਨਾ ਪਿਆ ਕਰੋ ਜੀ 🙏

    • @gurindergrewal5450
      @gurindergrewal5450 Рік тому

      ਆਪਣੀ ਗਲ਼ਤੀ ਮੰਨਣ ਨੂੰ ਕੋਈ ਵੀ ਤਿਆਰ ਨਹੀਂ।ਚਲੋ ਕੋਈ ਨਾਂ। ਬਹੁਤ ਵਧੀਆ ਬਣੀ ਬਰਫ਼ੀ।

    • @DharminderSingh-hj5fd
      @DharminderSingh-hj5fd  Рік тому +1

      @@gurindergrewal5450 ਚਲੋ ਮੈਂ ਮੰਨਦਾ ਜੀ ਮੈਂ ਆਪਣੀਂ ਗਲਤੀ ਮੰਨ ਲਈ ਇੱਕ ਵਾਰ ਨਹੀਂ ਦੋ ਵਾਰ ਮੰਨ ਲਈ ਜੀ🙏
      ਦੀਵਾਲੀ ਤੇ ਜਿਹੜੀਆਂ ਮਠਿਆਈਆਂ
      ਖਰੀਦੀਆਂ ਜਾਂਦੀਆਂ ਨੇ 🙏
      ਸਾਰੀਆਂ ਮਠਿਆਈਆਂ ਪਰਵਾਸੀ ਭਈਏ ਬਣਾ ਰਹੇ ਨੇ
      ਪਜਾਬੀ ਕਾਰੀਗਰ ਬਹੁਤ ਘੱਟ ਚੁੱਕੇ ਨੇ
      ਸਾਰੇ ਭਈਏ ਗੁਟਕਾ ਜ਼ਰਦਾ ਬੇੜੀਆਂ ਖਾਣ-ਪੀਣ ਦੇ ਸ਼ੌਕੀਨ ਨੇ ਭਈਏ ਕਿੰਨੀ ਸਫਾਈ ਰੱਖ ਦੇ ਨੇ ਆਪਾਂ ਸਭ ਨੂੰ ਪਤਾ ਹੈ ਜੀ🙏
      ਆਟਾ ਹੱਥਾਂ ਨਾਲ ਗੁਨਿਆ ਜਾਂਦਾ ਹੈ ਜੀ 🙏
      ਸਬਜ਼ੀਆਂ ਸਾਰੀਆਂ ਹੱਥਾਂ ਨਾਲ਼ ਕੱਟੀਆਂ ਜਾਂਦੀਆਂ ਨੇ ਜੀ 🙏
      ਰੋਟੀ ਵੀ ਹੱਥਾਂ ਨਾਲ ਹੀ ਬਣਾਈ ਜਾਂਦੀ ਹੈ ਜੀ 🙏
      ਸੋ ਭੈਣ ਵੀਰ ਜੀ ਤੁਸੀਂ ਸਾਡੀ ਵੀਡੀਓ ਨਾਂ ਦੇਖੀਆ ਕਰੋ ਜੀ ਅਸੀਂ ਤਾਂ ਹੱਥਾਂ ਨਾਲ ਹੀ ਕੰਮ ਕਰਨਾ ਹੈ ਜੀ 🙏 ਮੈਂ ਆਪਣੀ ਗਲਤੀ ਮੰਨ ਲਈ ਹੈ ਜੀ 🙏🙏🙏🙏🙏🙏

    • @gurindergrewal5450
      @gurindergrewal5450 Рік тому

      @@DharminderSingh-hj5fd ਇਹੀ ਤਾਂ ਪੰਜਾਬ ਦੀ ਤ੍ਰਾਸਦੀ ਆ ਛੋਟੇ ਵੀਰ। ਸੱਚ ਦੱਸਾਂ ਮੈਂ ਕਦੇ ਵੀ ਬਜ਼ਾਰ ਤੋਂ ਖਰੀਦਿਆ ਸੀ ਨਹੀਂ ਮਿਠਾਈ। ਪਰਿਵਾਰ ਦਾ ਕੋਈ ਮੈਂਬਰ ਨਹੀਂ ਖਾਂਦਾ। ਪਿੰਡ ਦਾ ਹਲਵਾਈ ਤੋਂ ਹੀ ਲਈਦੀ ਹੈ।

    • @DharminderSingh-hj5fd
      @DharminderSingh-hj5fd  Рік тому +2

      @@gurindergrewal5450 ਮੇਰੀ ਗੱਲ ਦਾ ਗੁੱਸਾ ਨਾ ਕਰਿਉ ਜੀ 🙏
      ਮੈਂ ਬਹੁਤ ਸਫ਼ਾਈ ਨਾ ਵੀਡੀਓ ਬਣਾਉਂਦਾ ਹਾਂ ਜੀ 🙏
      ਕੰਮ ਵਿਚ ਹੱਥਾਂ ਦੀ ਹੀ ਵਰਤੋਂ ਹੁੰਦੀ ਹੈ ਜੀ 🙏 ਵਿਆਹ ਵਿੱਚ ਲੱਡੂ ਵੀ ਹੱਥਾਂ ਨਾਲ ਵੱਟੇ ਜਾਂਦੇ ਨੇ ਜੀ 🙏
      ਤੇ ਲੱਡੂ ਖਾਏ ਵੀ ਹੱਥਾਂ ਨਾਲ ਜਾਂਦੇ ਨੇ ਜੀ 🙏
      ਸਾਰੀਆਂ ਮਠਿਆਈਆਂ ਹੱਥਾਂ ਨਾਲ ਹੀ ਬਣਦੀਆਂ ਨੇ ਜੀ 🙏
      ਤੇ ਖਾਦੀਆ ਵੀ ਹੱਥਾਂ ਨਾਲ ਹੀ ਜਾਂਦੀਆਂ ਨੇ ਜੀ 🙏
      🙏🙏🙏🙏🙏🙏🙏🙏🙏

  • @dharmindersingh3683
    @dharmindersingh3683 Рік тому +1

    Bhut vadhia bai ji tussi kis area to h boli ta tuhadi boli ta puand di h

    • @DharminderSingh-hj5fd
      @DharminderSingh-hj5fd  Рік тому

      ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਸਾਡਾ ਏਰੀਆ ਹੈਗਾ ਜੀ ਖਰੜ ਮੋਹਾਲੀ

  • @gurveersingh4884
    @gurveersingh4884 Рік тому +1

    ❤❤

  • @JasveerSingh-ul5cs
    @JasveerSingh-ul5cs Рік тому +1

    👌👌👌👌👌👌👍👍👍👍

  • @maninder_singh949
    @maninder_singh949 Місяць тому +1

    ❤❤❤❤