ਰਾਜਨ ਨੇ ਪਾਣੀ ਦੀ ਚੁਲੀ ਭਰਕੇ ਸੋਹੰ ਪਾਤੀ ਵੀ ਕਾਲੇ ਹੁਣ ਤੈਨੂੰ ਝੂਠ ਨੀ ਦਸਦਾ ਫਿਰ ਤੀਜੇ ਦਿਨ ਹੀ
Вставка
- Опубліковано 16 вер 2024
- #starkabutarbaaz #viralvideo #kabutarbaji #kabutarbaji #pigeonrace #live #ikshonkkabutarbajida #kalabagha #rajanbahgha #rajanbahniwal
#sukhmandarjga #pigeonrace
#topbreed
Good ਕੁਲਦੀਪ ਸਿੰਘ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਤਰੱਕੀ ਦੇ ਰਾਹ ਤੇ ਤੁਰਨ ਦਾ ਬਲ ਬਖਸ਼ਣ
ਮੇਰੀ ਤਰੱਕੀ ਵੀ ਤੁਸੀ ਕਬੂਤਰਬਾਜ਼ ਹੀ ਉ ਬਾਈ।। ਤੁਸੀ ਖੁਸ ਹੋਈ ਜਾਣੇ ਉ ਵੀਡਿਉ ਤੋ ਮੇਰੀ ਤਰੱਕੀ ਹੋਈ ਜਾਂਦੀ ਐ
ਸਭ ਤੋਂ ਪਹਿਲਾ ਸਟੂਟਰ ਬਾਜ਼ੀ ਤੇ ਕਿਲ੍ਹਾਰੇਪੁਰ ਦਿੱਤਾ ਸੀ 1992 ਚ ਜੋਂ ਮਿੱਕੀ ਗਾਮੀਵਾਲ ਨੇ ਜਿੱਤਿਆ ਸੀ
Apa ajj tak kise v bnde di video chngi tra ni dekhi eah aa asli star kaboter baji da kala bagga star 🌟 sirra bnda
_ਬਹੁਤ ਵਧੀਆ ਗੱਲਬਾਤ___ ਰਾਮਨਿਵਾਸ (ਬਠਿੰਡਾ)
ਬਾਈ ਰਾਜਨ ੳਸਤਾਦ ਦੀ ਕੋਈ ਫੋਟੋ ਹੈਣੀ ਜੇ ਹੈ ਤਾ ਜਰੂਰ ਦਿਖਾੳ
ਬਹੁਤ ਸੋਹਣੀ ਵੀਡੀਓ ਭਰਾ
Good work Bai 🕊️ bazi lai 👍👍
Good yr
ਬਹੁਤ ਵਧੀਆ ਇੰਟਰਵਿਊ ਆ ਕੁਲਦੀਪ ਬਾਈ ਜੀ
Dove veer hi top de player aa interview bhot vdia kuldeep veer
Very good interw bhaji 💐👍💐🙏
Best interview brother
❤❤❤❤❤❤❤❤
Bhut badiya interview bai khichi chal
Top player bhai ji ❤️ ❤️🙏🏻🙏🏻
Good 👍 job brother 👍
Sukria sir
bai g ustad bhuri mauana g da
Ok 👌
Kala bhagha att da khidari a
ਬਹੁਤ ਵਧੀਆ ਕੁਲਦੀਪ
Pind barma bazi c samrala kol. 197 kabuter c
nai veer eh dhaler wala kabuter c dhaler udea c 196 kabuter jitea c
ਇਹਨਾਂ ਕਬੂਤਰ ਬਾਜ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਕੇ ਅਸੀਂ ਅੱਜ ਤੱਕ ਖੇਡ ਵਿੱਚ ਕਦੇ ਵੀ ਆਪਣੇ ਉਸਤਾਦ ਰਾਜਨ ਬਹਿਣੀਵਾਲ ਜਾਂ ਹੋਰ ਲਿਹਾਜ਼ ਵਾਲੇ ਕਬੂਤਰ ਬਾਜ ਵੀਰਾਂ ਨਾਲ ਕਦੇ ਵੀ ਕੋਈ ਧੋਖੇਬਾਜ਼ੀ ਨਹੀਂ ਕੀਤੀ।
Is naal Ki ਹੋਜੂ ਵੀਰ
Harptreet dhllo DS khabeme kete hh DS talwade sado aa kl aa ge
Nice Ustad ji
very nice
Siraaa bro
Very nice bro bhot shoni a video
95ਚ ਕਬੂਤਰ ਰਖ ਲੈ 98 ਬਾਜੀ ਜਿੱਤੀ 8ਸਾਲ ਗਏ ਰਾਜਨ
Very nice good job 👌
Bot vadiya video bani a veer bus kabuter thoda tyan nal dekhaya karo veer ji kio k zoom jada kita hoya c veer ji baki video bot vadiya bani a ji
ਜਰੂਰ ਬਾਈ ਜੀ
Changa koi nhi y
Super 👌👌
Ghant khidari aa
3 ਸਾਲ ਬਣੇ
Attt pahji
Nice video bro
Ok
Yr de yr a kala a sira bnda
Sirra Bai ji
Sirrra y ji
y ਕੀ ਹਾਲ ਚਾਲ ਅਾ
Good y ji
Ratti ma farka date c bazi jate c loghar
And aa g
Nyc veer
Good kuldeep Veera. Veer request aa Sonu khanura wala Bai di interview Karo tusi keha c Sonu khanura Wale di interview jaldi karage par kiti ni tusi bohut time hogea
Bai Mai ajj hi gall ਛੇੜ ਦਾ ਜੀ
👌👌👌❤❤💓💓💓
ਵੀਰੇ ਬੰਤ ਅੰਕਲ ਬੱਲਮਗੜ੍ਹ ਦੀ ਕਰੋ
ਤੁਹਾਡੇ ਬੋਲਾਂ ਨੂੰ ਭਾਗ ਅਪ੍ਰੈਲ ਚ ਲਗਣਗੇ ਜੀ
Sirra 👍👍👍👍👍❤️❤️❤️❤️
Ansu kilaraipur vale ki kro veer ji
Oh ਕਨੇਡਾ ਚ ਆ ਬਾਈ ਜੀ
Bai jaan sadi bai ji
Bai yaar poran machaki di v interw karo plz
ਸਭ ਦੀ ਕਰਾਂਗਾ ਬਾਈ ਬੱਸ ਸਪੋਟ ਤੇ ਪਿਆਰ ਬਖਸ਼ੋ।ਚੈਨਲ ਨੂੰ
ਬਾਕੀ ਮੈ ਤੁਹਾਡੀ ਗੱਲ ਨੂੰ ਅੱਗੇ ਤੋਰ ਦਾ ja ਓਹ ਰਾਜੀ ਹੋਏ ਤਾਂ ਜਰੂਰ ਕਰਾਂਗੇ ਵੱਡੇ ਬਾਈ
hon vi sabad a geya
Kaju mod di interview jarur karo baai
ਸੰਪਰਕ ਕਰਵਾ ਦਿਓ ਜੀ
Bai amri bega di interview kro
ਜਰੂਰ ਬਾਈ ਕੋਸਿਸ ਕਰੂਗਾ
Bro seeta bhai rupaa ka interview karo
ਸੰਪਰਕ ਕਰਵਾ ਦਿਓ ਜੀ
Wire less le lvo y
O ਬਾਈ ਏਨੇ ਪੈਸੇ ਕਿੱਥੋਂ ਲਿਆਵਾ ਜੀ😂
Bai tara deon di interview kro
ਕੋਸਿਸ ਕਰੂਗਾ ਬਾਈ ਜੀ
@@StarKabutarbaaz okk veer
❤️❤️❤️