ਫੌਜਣ ਦਾ ਹੰਕਾਰ NEW PUNJABI SHORT MOVIE 2025 | PUNJABI FILM WEB SERIES | PUNJABI NATAK 2025

Поділитися
Вставка
  • Опубліковано 25 січ 2025

КОМЕНТАРІ • 22

  • @jagsirTungwali041
    @jagsirTungwali041 21 день тому +7

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ ਮਨਜੀਤ ਕੌਰ ਸੀਬੋ ਜੀ ਜਮਾਂ ਸਿਰਾਂ ਕਰਾਈਂ ਜਾਂਦੀ ਆ

  • @madhusabharwal3449
    @madhusabharwal3449 27 днів тому +45

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਬਹੁਤ ਹੀ ਵਧੀਆ ਵੀਡੀਓ ਸੀ ਪਰਮਾਤਮਾ ਤੁਹਾਨੂੰ ਚੜਦੀਕਲਾ ਵਿਚ ਰੱਖਣ ❤❤❤❤

  • @HarjinderBhullar-l4e
    @HarjinderBhullar-l4e 27 днів тому +2

    ਤਾਈ ਸੀਬੋ ਤੂੰ ਵੀਡੀਓ ਚ ਵਧੀਆ ਐਕਟਿੰਗ ਡਾਈਲਾਗ ਹੁੰਦੇ ਆ,ਤਾਈ ਸੀਬੋ ਪਹਿਲਾਂ ਵਾਲੇ ਸਮੇਂ ਦੀਆਂ ਗੱਲਾਂ ਕਰਦੀ ਆ ਵਧੀਆ ਲੱਗਦੀ ਆ ਤਾਈ ਸੀਬੋ ਦੀ ਵਹਿਗੁਰੂ ਲੰਬੀ ਉਮਰ ਕਰੇ

  • @jagsirTungwali041
    @jagsirTungwali041 20 днів тому +3

    ਬਹੁਤ ਵਧੀਆ ਮੈਸਜ ਆ ਦੁਨੀਆ ਨੂੰ ਦਵਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਬੇਟਾ ਅਸੀਂ ਵੀ ਦਾਦਾ ਦਾਦੀ ਬਣੇ ਆ ਮੈਂ ਜਗਸੀਰ ਸਿੰਘ ਦੰਦੀਵਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਪਿੰਡ ਤੁੰਗਵਾਲੀ ਜ਼ਿਲ੍ਹਾ ਬਠਿੰਡਾ ਬੇਟਾ ਤੇਰਾਂ ਬਹੁਤ ਬਹੁਤ ਧੰਨਵਾਦ

  • @TalwinderKaur800
    @TalwinderKaur800 23 дні тому +2

    ਕਿਹਾ ਹੀ ਜਾਂਦਾ ਪੈਸੇ ਹੱਕ ਜਨਾਨੀ ਦਾ ਹੁੰਦਾਕੋਈ ਪੁੱਤ ਪੋਤਿਆਂ ਦਾ ਨਹੀ ਪੈਨਸ਼ਨ ਜਨਾਨੀ ਨੂੰ ਲਗਦੀ ਹੌਰ ਕਿਸੇ ਪੁੱਤ ਪੋਤਿਆਂ ਨੂੰ ਨਹੀ ਲੱਗ ਜਾਂਦੀ

  • @AvtarSingh-ze8yy
    @AvtarSingh-ze8yy 27 днів тому +3

    ਬਹੁਤ ਵਡਿਆ ਵੀਡੀਓ

  • @GoodMan-o3u
    @GoodMan-o3u 7 днів тому

    ❤❤❤❤❤

  • @sukhchainsinghsukhchainsin1251
    @sukhchainsinghsukhchainsin1251 27 днів тому +5

    Bahut sohni video। Sukhchain mansa

  • @HarjinderBhullar-l4e
    @HarjinderBhullar-l4e 27 днів тому

    ਬਚੀ ਜਿਹੀ ਪ੍ਰਵੀਨ ਕਹਿੰਦੀ 35 ਹਜ਼ਾਰ ਆ 35 ਲੱਖ ਤਾਂ ਨੀ ਅੱਜਕੱਲ ਮਹਿੰਗਾਈ ਵਿਚ 10 ਹਜ਼ਾਰ ਆਵੇ ਉਹੀ ਬਹੁਤ ਹੁੰਦਾ 35 ਹਜ਼ਾਰ ਬਹੁਤ ਆ,ਹੀਟਰ ਨਾਲ,5 ਹਜ਼ਾਰ ਵੱਧ ਆ ਜਾਉ ਭਰਨਾ ਤਾਂ ਤਾਈ ਸੀਬੋ ਨੇ ਆ, ਨੂੰਹ ਤੱਪੜ ਤੋਕੜ ਜਿਹੀ ਬਹੁਤ ਬੋਲਦੀ ਆ,35 ਹਜ਼ਾਰ ਨਾਂ ਆਵੇ ਫੇਰ ਘਰੋ ਬਿਜਲੀ ਬਿੱਲ ਭਰਦੇ ਯ

  • @AvtarSingh-ze8yy
    @AvtarSingh-ze8yy 27 днів тому

    Varry nice vidow good all of you manbr

  • @HarjinderBhullar-l4e
    @HarjinderBhullar-l4e 27 днів тому

    ਤਾਈ ਸੀਬੋ ਸਹੀ ਆ ਆਪਣੀ ਜਗ੍ਹਾ,ਭੂਆ, ਦਵਿੰਦਰ ਲੁੱਚਾ ਬੰਦਾ ਦੋਵਾਂ ਪਾਸੇ ਚੱਲਦਾ, ਦਵਿੰਦਰ ਆਬਦੀ ਮਾਂ ਦੀ ਬੈਂਡ ਵਜਾ,ਆਬਦੀ ਤੀਵੀਂ ਬੌਣੀ ਜਿਹੀ ਦੀ ਬੈਂਡ ਵਜਾ,ਅਣਖ ਰੱਖੋ 35 ਹਜ਼ਾਰ ਕਿਉਂ ਲੈਨੇ ਹੋ

  • @tarnpreetsingh8334
    @tarnpreetsingh8334 22 дні тому

    ❤❤❤❤4🌷🌷🌷🌷🌷🌷🌷🌷🌷🌷

  • @HarjinderBhullar-l4e
    @HarjinderBhullar-l4e 27 днів тому

    ਦਵਿੰਦਰ ਜੱਤਲ ਤੂੰ ਥੱਲਿਉਂ ਵੀ ਪਟੁਕ ਪਟੁਕ ਥੱਲਿਉਂ ਵੀ ਬੋਲਦਾ ਸੁਣਕੇ ਜੱਤਲ ਬਹੁਤ ਹਾਸੀ ਆਈ

  • @NikkiRani-x3y
    @NikkiRani-x3y 27 днів тому

    😢😢😮

  • @gulbaharsinghshahpuria3682
    @gulbaharsinghshahpuria3682 20 днів тому

    Very Nice Vido ❤❤❤❤❤❤❤❤❤❤❤❤❤😮😮😮😮😮😮😮😮😮😮😮😢😢😢😢😢

  • @HarjinderBhullar-l4e
    @HarjinderBhullar-l4e 27 днів тому

    ਆ ਨੂੰਹ ਨੂੰ ਬੋਲਣ ਦੀ ਅਕਲ ਨੀ, ਕਿਵੇਂ ਸੱਸ ਨਾਲ ਬੋਲਦੀ ਆ,ਹੀਟਰ ਬੁੜੇ ਬੁੜੀ ਦੀ ਜਾਂਨ ਤੋਂ ਚੰਗਾ, ਕਿਵੇਂ ਤਾਈ ਸੀਬੋ ਨਾਲ ਦਰਾਣੀ ਜਠਾਣੀ ਵਾਂਗ ਲੜਦੀ ਆ

  • @HarjinderBhullar-l4e
    @HarjinderBhullar-l4e 27 днів тому +1

    ਪੈਸਾ ਮਿੱਠਤ ਨਾਲ ਮਿਲਦਾ,ਇਕੱਲੀ ਤਾਈ ਸੀਬੋ ਗਲਤ ਨਹੀਂ, ਦਵਿੰਦਰ ਜੱਤਲ ਦੀ ਮਾਂ ਬਹੁਤ ਬੈਚਰ, ਹੁਣ ਕਿਉਂ ਖਲ ਦੀ ਬੋਰੀ ਮੰਗਦੀ ਆ, ਦਵਿੰਦਰ ਜੱਤਲ ਦੀ ਮਾਂ ਤੱਪੜ ਜਿਹੀ ਬਹੁਤ ਬੋਲਦੀ ਆ

  • @P.K.PanchaRajput
    @P.K.PanchaRajput 27 днів тому +2

    P.K.PANCHA Ghanour Patiala Punjab