Political Battle:Kangana Ranaut ਲਈ ਵੱਡੀ ਮੁਸੀਬਤ, Suprem Court ਨੇ ਜਾਰੀ ਕੀਤਾ Notes |

Поділитися
Вставка
  • Опубліковано 15 жов 2024

КОМЕНТАРІ • 119

  • @kiranjitsingh2906
    @kiranjitsingh2906 4 місяці тому +10

    ਢਿਲੋ ਸਾਹਿਬ ਤੁਸੀਂ ਧਰਤੀ ਹੇਠਲੇ ਪਾਣੀ ਬਾਰੇ ਬਹੁਤ ਹੀ ਵਧੀਆ ਵਿਚਾਰ ਰੱਖੇ ਹਨ ਜੇ ਕਰ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਤਾਂ ਸਹੀ ਗੱਲ ਹੈ ਕਿ ਆਉਣ ਵਾਲੀਆਂ ਪੀੜੀਆਂ ਸਾਨੂੰ ਲਾਹਣਤਾਂ ਪਾਉਣਗੀਆਂ ਝੋਨਾ ਬਾਹਰਲੀਆਂ ਸਟੇਟਾਂ ਲੈ ਗਈਆਂ ਪਾਣੀ ਪੰਜਾਬ ਦਾ ਖਾਤਮ ਕਰ ਲੈਣਾ

  • @HarjinderBhullar6076
    @HarjinderBhullar6076 4 місяці тому +23

    ਸਹੀ ਗੱਲ ਆ ਢਿੱਲੋਂ ਸਾਹਿਬ ਪ੍ਰਕਾਸ਼ ਬਾਦਲ ਆਪਣੇ ਕੰਮ ਲਈ ਡਾਕਟਰ ਮਨਮੋਹਨ ਸਿੰਘ ਕੋਲ ਜਾਂਦਾ ਰਿਹਾ, ਮਨਮੋਹਨ ਸਿੰਘ ਪੰਜਾਬ ਨੂੰ ਬਹੁਤ ਕੁਸ਼ ਦਿੰਦਾ ਪਰ ਜੇ ਮੰਗਣ ਵਾਲਾ ਪੰਜਾਬ ਦਾ ਹਿਤੈਸ਼ੀ ਹੁੰਦਾ ਬਾਦਲ

  • @jasdulai4059
    @jasdulai4059 4 місяці тому +1

    ਖੇਤੀ ਬਾੜੀ ਸੰਬੰਧੀ ਆਪ ਨੇ ਜੋ ਵਿਚਾਰ ਦਿੱਤੇ ਸ਼ਲਾਘਾ ਯੋਗ ਹਨ ਤੇ ਪੰਜਾਬ ਸਰਕਾਰ ਨੂੰ ਇਸ ਉਤੇ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ। ਝੋਨੇ ਦੀ ਅੇਮ ਅੇਸ ਪੀ ਘਟਾਵੇ ਜਾਂ ਬਿਜਾਈ ਘਟਾਵੇ ਹੋਰ ਫ਼ਸਲਾਂ ਵੱਲ ਕਿਸਾਨਾਂ ਦ ਧਿਆਨ ਤੇ ਰੁਚੀ ਵਧਾਵੇ।ਸਾਰਾ ਪ੍ਰੋਗਰਾਮ ਬਹੁਤ ਵਧੀਆ।

  • @GurnamSingh-zp9qy
    @GurnamSingh-zp9qy 4 місяці тому +9

    ਬਿਲਕੁਲ ਸੱਚ ਗੱਲਾਂ ਹਨ ਅਮਲ ਕਰਨਾ ਚਾਹੀਦਾ ਹੈ

  • @balbirkaur7696
    @balbirkaur7696 4 місяці тому +9

    ਪਾਣੀ ਦਾ ਬਿੱਲ ਸਾਰਿਆਂ ਦਾ ਕੰਪਲਸਰੀ ਮੀਟਰ ਲਗਾਓ ਬਿਜਲੀ ਯੂਨਿਟ ਦਾ ਰੇਟ ਘੱਟ ਕਰੀ nd sab lai zaroori karo

  • @simerjitkaurgill1407
    @simerjitkaurgill1407 4 місяці тому +17

    ਪੰਜਾਬ ਵਾਰੇ ਇੰਨੀ ਬਰੀਕੀ ਨਾਲ ਮੁੱਦੇ ਉਠਾਉਣ ਤੇ ਬਹੁਤ ਵਧੀਆ ਤਰੀਕੇ ਨਾਲ ਸੁਝਾਵ ਦੇਣ ਲਈ ਤੁਹਾਡਾ ਕੋਈ ਮੁਕਾਬਲਾ ਨਹੀਂ ਜੇ ਸਭ ਇਸ ਤਰੀਕੇ ਹੋ ਜਾਏ ਤਾਂ ਪੰਜਾਬ ਦੀ ਕਿਸਮਤ ਬਦਲ ਸਕਦੀ ਹੈ

  • @jarnailsingh1731
    @jarnailsingh1731 4 місяці тому +1

    ਬਿਲਕੁਲ ਫੇਲ੍ਹ ਸਰਕਾਰ ਹੈ।

  • @davinderkumarbhagrakashyap383
    @davinderkumarbhagrakashyap383 4 місяці тому +17

    ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਨਵਾਂ ਸ਼ਹਿਰ ਤੋ ਖੰਨਾ ਨੂੰ ਵੀ ਰੇਲ ਲਿੰਕ ਨਾਲ ਜੋੜਿਆ ਜਾਵੇ 🙏 ਧੰਨਵਾਦ ਜੀ

  • @BantaSingh-tt8zt
    @BantaSingh-tt8zt 4 місяці тому +6

    ਤੱਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੂੰ ਰੇਲਵੇ ਲਾਈਨ ਨਾਲ ਨਾਲ ਜੋੜਿਆ ਜਾਵੇ ਤੱਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਗੜਸ਼ੰਕਰ ਨਾਲ ਜੋੜਿਆ ਜਾਵੇ ਤਾਂ ਕਿ ਸ਼੍ਰੀ ਅੰਮ੍ਰਿਤਸਰ ਸਹਿਬ ਨਾਲ ਜੋੜਿਆ ਜਾਵੇ ਅੰਮ੍ਰਿਤਸਰ ਤੋਂ ਫਿਰੋਜਪੁਰ ਨਾਲ ਜੋੜਿਆ ਜਾਵੇ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲ ਲਿੰਕ ਨਾਲ ਜੋੜਿਆ ਜਾਵੇ ਇਸ ਨਾਲ ਪੰਜਾਬ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ

    • @BhagwanSingh-wh9uy
      @BhagwanSingh-wh9uy 4 місяці тому

      Mansa, Rama te bathinda Rly.station dur nahi han. Thakhat saab walle sardhaluan de sewa layee 6/7 free sewa buses challu karan. Railway line nall ta khettizog jameen da ghan hee karna hai ji.

    • @jugsingh2006
      @jugsingh2006 3 місяці тому

      Chandigarh DhandaiKalan line hae te sahi.Hor kinnia chahidian.Rail te sadkan hi sari zamin kha janhgian.

  • @RakeshKumar-s8q6n
    @RakeshKumar-s8q6n 4 місяці тому +2

    ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਦੁਨੀਆਂ ਵਾਲਿਓ ਪੰਜਾਬ ਰਾਜ ਦਾ ਪਾਣੀ ਖ਼ਤਮ ਹੋਣ ਵਾਲ਼ਾ ਹੈਂ ਇਸ ਕਰਕੇ ਪਾਣੀ ਬਚਾਓ ਝੋਨਾਂ ਨਾਂ ਲਾਓ ਹੋਰ ਫ਼ਸਲਾਂ ਜ਼ਰੂਰ ਵੀਜੋਂ ਜਦੋਂ ਪੰਜਾਬ ਵਿੱਚੋਂ ਪਾਣੀ ਖ਼ਤਮ ਹੋ ਗਿਆ ਫੇਰ ਕਿਸਾਨਾਂ ਦੀ ਜ਼ਮੀਨ ਟੱਕੇ ਉਪਰ ਵੀ ਨਹੀਂ ਲੈਣੀ ਖੇਤੀਬਾੜੀ ਦਾ ਮੂੱਲ ਪਾਣੀ ਨਾਲ ਪੈਦਾ ਹੈਂ,🙏🤔

  • @kuldeepsinghchatha
    @kuldeepsinghchatha 4 місяці тому +57

    ਸਾਰੇ ਲੀਡਰ ਪਿਛੇ ਹੱਟਣ ਇਆਲੀ ਨੂੰ ਪਾਰਟੀ ਪ੍ਰਧਾਨ ਬਣਾਇਆ ਜਾਵੇ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਦਲਿਆ ਜਾਵੇ ਪੰਜਾਬ ਦੀ ਭਲਾਈ ਇਸ ਚ ਹੈ। ਨਹੀਂ ਤਾਂ ਪੰਜਾਬ ਹਰ ਦਿਨ ਕਰਜ਼ੇ ਦੀ ਦਲ ਦਲ ਚ ਫਸਕੇ ਪਾਕਿਸਤਾਨ ਬਣ ਜਾਵੇਗਾ

  • @baldevsingh8255
    @baldevsingh8255 4 місяці тому +5

    ਸਮੇਂ ਤੋਂ ਪਹਿਲਾਂ ਕੋਈ ਨਹੀਂ ਜਾਂਦਾ ਆਪਣੀ ਵਾਰੀ ਤੇ ਹੀ ਸੱਭ ਜਾਂਦੇ ਹਨ।

  • @KarnailSingh-dd1qo
    @KarnailSingh-dd1qo 4 місяці тому +3

    ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਜੀ ਬੇਨਤੀ ਹੈ,ਕਿ ਅਨੰਦਪੁਰ ਸਾਹਿਬ ਤੋਂ ਵਾਇਆ ਗੜ੍ਹਸ਼ੰਕਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੋ ਤਖ਼ਤਾਂ ਦਾ ਲਿੰਕ ਜੋੜ ਦਿੱਤਾ ਜਾਵੇ, ਤਾਂ ਰਸਤਾ ਆਸਾਨ ਹੋ ਜਾਵੇਗਾ।
    ਰਵਨੀਤ ਸਿੰਘ ਬਿੱਟੂ ਜੀ ਆਪ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਹੋ?
    ਧੰਨਵਾਦ ਜੀ
    🌹🌹🌹

  • @HarjinderBhullar6076
    @HarjinderBhullar6076 4 місяці тому +1

    ਢਿੱਲੋਂ ਸਾਹਿਬ ਜੋ ਲੋਕਾਂ ਨੇ ਨਕਾਰ ਦਿੱਤਾ ਹੋਵੇ ਲੋਕਾਂ ਨੇ ਹਰਾਇਆ ਹੋਵੇ,ਹਾਰੇ ਹੋਏ ਬੰਦੇ ਨੂੰ ਮੰਤਰੀ ਬਣਾਉਂਣਾ ਇਹ ਵੀ ਗਲਤ ਆ, ਇਹਦੇ ਬਾਰੇ ਢਿੱਲੋਂ ਸਾਹਿਬ ਸੋਡਾ ਕੀ ਖਿਆਲ ਆ

  • @KuldeepSingh-gn7dt
    @KuldeepSingh-gn7dt 4 місяці тому +2

    ਢਿਲੋ ਵੀਰ ਜੀ
    ਵਿਚਾਰ ਚੰਗੇ ਹਨ ਪਰ ਕਿਸੇ ਅਫ਼ਸਰ ਦੀ ਕਾਬਲੀਅਤ ਬਾਰੇ ਨਾ ਹੋਣਾ ਪਰ ਉਸ ਤੇ ਇਕ ਉਗਲ ਕਰੋ ਯਾਦ ਰਖੋ ਚਾਰ ਉਗਲਾ ਸਾਡੇ ਵਲ ਵੀ ਇਸ਼ਾਰਾ ਕਰਦੀਆਂ ਹਨ। ਕੁਰਸੀ ਤੇ ਬੈਠ ਕੇ ਗਲਾ ਕਰਨੀਆਂ ਸੌਖੀਆਂ ਹਨ।।
    ਇਸ ਸਾਰੇ ਆਲਮ ਵਿਚ ਖੁਦ ਵੀ ਜਿੰਮੇਵਾਰ ਹਾ
    ਉਦਾਹਰਨ ਹਜਾਰਾਂ ਹਨ ਜਦ ਵੀ ਮੌਕਾ ਮਿਲੇ ਬੈਠ ਕੇ ਚਰਚਾ ਕੀਤੀ ਜਾ ਸਕਦੀ। ਪਿੰਡਾ ਵਿਚ ਨਿਕਲੋ ਆਲਾ ਦੁਆਲਾ ਵਾਚੋ।

  • @surindersingh8706
    @surindersingh8706 4 місяці тому +1

    Jai Jawan Jai kisan

  • @sangatsingh1278
    @sangatsingh1278 4 місяці тому

    ਸ਼੍ਰੀ ਮਾਨ ਜੀ ਸਾਡੇ ਪਿੰਡ ਸੈਦਪੁਰ ਸੰਗਤਪੁਰ bainhara ਨੇੜੇ ਨੂਰਪੁਰ ਬੇਦੀ ਸਤਲੁਜ ਦਰਿਆ ਖੋਖਲਾ ਕਰ ਦਿੱਤਾ minning ਮਾਫੀਆ ਨੇ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਬੋਰ ਖੂਹ ਸੁੱਕ ਗਏ ਦਰੱਖਤ ਸੁੱਕ ਗਏ ਜਮੀਨ ਧਸ ਗਈ ਸਭ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ minning ਡਿਪਾਰਟਮੇਂਟ ਸਭ ਦੀ ਨਿਗ੍ਹਾ ਵਿੱਚ ਚਲ ਰਹਾ ਧੰਦਾ

  • @ajitsingh-qh9ii
    @ajitsingh-qh9ii 4 місяці тому +2

    ਜਸਪਾਲ ਸਿੰਘ ਜੀ,ਮੀਟਿਗਾ ਮਸਲੇ ਦਾ ਹਲ ਨਹੀਂ, ਰਾਤ ਦਿਨ ਹੱਥੀ ਕੰਮ ਕਰਨੇ ਪੈਣੇ ਹਨ

  • @JasbirSingh-vl2de
    @JasbirSingh-vl2de 4 місяці тому +1

    ਰਵਨੀਤ ਬਿੱਟੁ ਭਾਈ ਚੰਡੀਗੜ੍ਹ ਨੁੰ ਪੰਜਾਬ ਦੀ ਰਾਜਧਾਨੀ ਏਲਾਨ ਕਰਵਾ ਕੇ ਨਾਮਣਾ ਖੱਟ ਲਵੌ ਪਹਿਲ ਦੇ ਉਧਾਰ ਤੇ

    • @HarminderSingh-j7r
      @HarminderSingh-j7r 4 місяці тому

      punjab da 1te hariana de 3 modi di cabinet vich ne

  • @HarjinderBhullar6076
    @HarjinderBhullar6076 4 місяці тому +2

    , ਢਿੱਲੋਂ ਸਾਹਿਬ ਤੁਹਾਡੀ ਗੱਲ ਸਹੀ ਆ ਮੇਰਾ ਹਲਕਾ ਸਰਦੂਲਗੜ੍ਹ ਆ ਲੋਕ ਜਿਹੜੇ ਗੀਜਰ ਜਾਣਦੇ ਨੀ ਸੀ, ਰੋਟੀ ਬਣਾਉਣ ਵਾਲਾ ਚੁੱਲ੍ਹਾ ਜਾਣਦੇ ਨੀ ਸੀ ਰੋਟੀ ਸਬਜੀ ਬਣਾਉਣ ਲਈ ਬਿਜਲੀ ਵਾਲਾ ਚੁੱਲ੍ਹਾ ਤੇ ਗੀਜਰ ਗਰਮ ਪਾਣੀ ਵਾਲੇ ਲਾ ਰੱਖੇ ਆ,ਸਰਦੀ ਵਿੱਚ ਬਿਜਲੀ ਦੀ ਖਪਤ ਗਰਮੀ ਜਿੰਨੀ ਆ ਮੁਫ਼ਤ 600 ਯੂਨਿਟ ਨਹੀਂ ਹੋਣੀ ਚਾਹੀਦੀ,2/3 ਰੁਪਏ ਪ੍ਰਤੀ ਯੂਨਿਟ ਰੇਟ ਹੋਵੇ, ਨਾਂ ਸਰਕਾਰ, ਨੂੰ ਰਗੜਾ ਲੱਗਦਾ ਨਾਂ ਲੋਕਾਂ ਨੂੰ,2/3 ਰੁਪਏ ਪ੍ਰਤੀ ਯੂਨਿਟ ਨਾਲ ਕੁਸ਼ ਤਾਂ ਪੈਸੇ ਸਰਕਾਰ ਕੋਲ ਜਾਉ, ਢਿੱਲੋਂ ਸਾਹਿਬ ਮੈਂ ਸਹਿਮਤ ਆ ਮੁਫ਼ਤ ਕੋਈ ਚੀਜ਼ ਨਹੀਂ ਹੋਣੀ ਚਾਹੀਦੀ

    • @jugsingh2006
      @jugsingh2006 3 місяці тому

      Greeban nu chhadd koi concession nahin hona chahida.Cheez di value ohdi keemat nal hi paendi hai.Tubewell de pani te tax lao,dhan di asal keemat pata lag jayegi.

    • @HarjinderBhullar6076
      @HarjinderBhullar6076 3 місяці тому

      @@jugsingh2006 ਬਾਈ ਜੀ ਮੈਂ ਸਹਿਮਤ ਆ ਖੇਤ ਵਾਲੀ ਮੋਟਰ ਦਾ ਬਿੱਲ ਆਉਣਾ ਚਾਹੀਦਾ ਭਾਵੇਂ ਥੋੜਾ ਜਿਹਾ ਆਵੇ ਫਰੀ ਕੋਈ ਵੀ ਚੀਜ਼ ਨੀ ਹੋਣੀ ਚਾਹੀਦੀ, ਫਸਲਾਂ ਦਾ ਵਧੀਆ ਬੀਜ ਤੇ ਰੇਟ ਹੋਵੇ ਫਰੀ ਕੁਸ਼ ਨਾ ਹੋਵੇ ਹਾਂ ਜਿਹੜਾ ਬੰਦਾ ਜਮਾਂ ਗਰੀਬ ਆ ਉਹਨੂੰ ਫਰੀ ਮਿਲੇ ਅਧਾਰ ਕਾਰਡ ਲੈਕੇ ਬੱਸ ਤੇ ਜਿਹੜੀ ਟੀਚਰ 60000 ਲੈਂਦੀ ਆ ਉਹ ਵੀ ਅਧਾਰ ਕਾਰਡ ਦਖਾ ਕੇ ਬੱਸ ਤੇ ਚੜੂ ਇਹ ਗਰੀਬ ਔਰਤਾਂ ਨੂੰ ਹੋਣਾ ਚਾਹੀਦਾ

  • @HarinderSinghParmar
    @HarinderSinghParmar 4 місяці тому +1

    ਧੰਨਵਤ ਸਿੰਘ ਇੱਕ ਵਾਰ ਕਾਂਗਰਸ ਟਿਕਟ ਤੇ ਇੱਕ ਵਾਰ ਆਜ਼ਾਦ ਉਮੀਦਵਾਰ ਦੇ ਤੋਰ ਤੇ ਜਿੱਤੇ

  • @LalSingh-df2kq
    @LalSingh-df2kq 4 місяці тому +3

    ਓ ਕਹਿ ਬਹੁਤ ਰਿਹੈ ,, ਪਰ ਕਦੇ ਇਹ ਵੀ ਸੋਚਿਐ ਕੇ ਅੱਜ ਤੋਂ 65 ----66 ਸਾਲ ਪਹਿਲਾਂ ਧਰਤੀ ਹੇਠਲਾ ਪਾਣੀ , 90 ---- 95 ਫੁੱਟ ਡੂੰਘਾ ਸੀ ਜਦੋਂ ਕੇ ਉਸ ਸਮੇਂ ਕੋਈ ਟਿਊਬਵੈੱਲ ਨਹੀਂ ਸੀ । ਪਾਣੀ ਏਨਾ ਡੂੰਘਾ ਹੋਣ ਦੇ ਕੀ ਕਾਰਨ ਹਨ । ਕੀ ਕਦੇ ਪੜਤਾਲ੍ਹ ਕੀਤੀ । ਨਹੀਂ ਲੋੜ ਹੀ ਨਹੀਂ ਸਮਝੀ ,, ਗੱਲਾਂ ਨਾਲ ਹੀ ਸਾਰ ਲੈਂਦੇਐ

    • @jugsingh2006
      @jugsingh2006 3 місяці тому

      Meray area ch 50 sal pehlan pani 20 foot te si.ajj 200 foot te chla gya.

  • @BaldevSingh-gj6ex
    @BaldevSingh-gj6ex 4 місяці тому +2

    👍👍👍👌👌👌

  • @HarjinderBhullar6076
    @HarjinderBhullar6076 4 місяці тому +1

    ਮਨਪ੍ਰੀਤ ਇਆਲੀ ਚੰਗਾ ਬੰਦਾ, ਸੁਖਬੀਰ ਬਾਦਲ ਚੁੰਬਕ ਵਾਂਗ ਪ੍ਰਧਾਨ ਦੀ ਕੁਰਸੀ ਨੂੰ ਚੂੰਬੜ ਰਿਹਾ

  • @BhagwantSingh-id6ww
    @BhagwantSingh-id6ww 4 місяці тому

    ਰਵਨੀਤ ਿਬਟੁ ਕਦੇ ਪਜਾਬ ਦਾ ਚੰਗਾ ਨਹੀ ਕਰ ਸ਼ਕਦੇ

  • @OmaDai-j5s
    @OmaDai-j5s 4 місяці тому +13

    ਪਾਰਟੀ ਛੱਡਣ ਵਾਲੇ ਮੰਜ਼ਲਾਂ ਨੂੰ ਪਾਰ ਨਹੀ ਲਾਉਂਦੇ

  • @BALDEVSINGH-uf1po
    @BALDEVSINGH-uf1po 4 місяці тому +9

    ਜੇਕਰ ਅਕਾਲੀ ਦਲ ਅਤੇ ਬੀਜੇਪੀ ਦਾ ਸਮਜੋਤਾ ਹੀ ਗਿਆ ਤਾਂ ਸੁਖਬੀਰ ਬਾਦਲ,ਆਪਣੀਆਂ ਬੱਸਾਂ ਦੀ ਕਮਾਈ ਦੇਖਦਾ ਹੋਇਆ,ਰਾਜਪੁਰਾ ਚੰਡੀਗੜ੍ਹ ਰੇਲ ਲਿੰਕ ਕਦੇ ਵੀ ਨਹੀਂ ਬਣਨ ਦੇਵੇਗਾ।ਇਹ ਪ੍ਰੋਜੈਕਟ ਇਸੇ ਕਾਰਨ ਲਟਕਦਾ ਆ ਰਿਹਾ ਹੈ।

    • @ajaypalsinghdhaliwal1490
      @ajaypalsinghdhaliwal1490 4 місяці тому +1

      ਬਾਦਲਾਂ ਨੇ ਤਾਂ ਪੰਜਾਬ ਨੂੰ ਲੁੱਟਣਾ ਹੀ ਲੁੱਟਣਾ ਐ ਇਹਨਾਂ ਦਾ ਢਿੱਡ ਕਦੇ ਨਹੀਂ ਭਰਨਾ।

  • @HarjinderBhullar6076
    @HarjinderBhullar6076 4 місяці тому +1

    ਢਿੱਲੋਂ ਸਾਹਿਬ ਕੰਗਨਾ ਰਣੌਤ ਨੇ ਆਪਣੀ ਕਰਤੂਤਾਂ ਕਰਕੇ ਕੁਲਵਿੰਦਰ ਕੌਰ ਭੈਣ ਤੋਂ ਥੱਪੜਾ ਖਾਦਾ, ਕੁਲਵਿੰਦਰ ਕੌਰ ਭੈਣ ਮੇਰੀਏ ਤੈਨੂੰ ਸਲੂਟ ਆ ਸਪੋਟ ਕਰਦਾ ਹਰਜਿੰਦਰ ਭੁੱਲਰ ਜ਼ਿਲ੍ਹਾ ਮਾਨਸਾ ਤੋਂ ਅਣਖੀ ਭੈਣ ਕੁਲਵਿੰਦਰ ਕੌਰ

  • @harjitlitt1375
    @harjitlitt1375 4 місяці тому +1

    Very good analysis Dhillon Sahib

  • @DishaKaur1
    @DishaKaur1 4 місяці тому +1

    ਕਦੇ ਅੱਗੇ। ਤੁਰਨ ਦੀਆਂ ਗੱਲਾਂ ਕਰ ਲਿਆਂ ਕਰੋ ਹਮੇਸ਼ਾ ਪਿੱਛੇ ਝਾਕਨ ਨਾਲ ਬਹੁਤ ਵੱਡਾ ਨੁਕਸ਼ਾਨ ਹੁੰਦਾ ਪੱਤਰਕਾਰ ਜੀ 🙏

  • @LalSingh-df2kq
    @LalSingh-df2kq 4 місяці тому

    ਵਾਹ ਜੀ ਵਾਹ ਕੋ ਮੰਨੂੰ ਸਾਹਿਬ

  • @JeetSingh-kx4zu
    @JeetSingh-kx4zu 4 місяці тому +1

    ਭਾਈ ਸਾਹਿਬ ਜੀ ਤੈਨੂੰ ਪਤਾ ਸੀ ਵੀ ਓਹ ਸਮੇਂ ਤੋਂ ਪਹਿਲਾਂ ਗਿਆ ਹੈ ਮਾਹਾਰਾਜ ਤਾਂ ਕਹਿੰਦੇ।।
    ਹਰੀ ਨਾਹੀ ਨਹ ਡਡਰੀ ਪਕੀ ਵਢਣਹਾਰ।।

  • @navtej_singh354
    @navtej_singh354 4 місяці тому +3

    Very nice gal bat

  • @SupandeepSidhu-fu3it
    @SupandeepSidhu-fu3it 4 місяці тому

    ❤❤

  • @subpargatsingh5694
    @subpargatsingh5694 4 місяці тому +1

    ❤ chhote Bhai Sahb Apne Sahi Kiha hai Aje Vi C M SahibNu BIJLI Bare Sochna Chahida hai & 3 Ja 4 Rs kar
    Dene Chahide han.

  • @rajwinderkaur4015
    @rajwinderkaur4015 4 місяці тому

    ਸੁਪਰੀਮ ਕੋਰਟ ਨੇ ਕੀ ਕਿਹਾ ?!? ਹੈੱਡਲਾਈਨ ?!?

  • @SahibAvtar
    @SahibAvtar 4 місяці тому

    Wheguru je Wheguru

  • @SupandeepSidhu-fu3it
    @SupandeepSidhu-fu3it 4 місяці тому

    🎉🎉🎉🎉🎉🎉

  • @drjagmohansangha3388
    @drjagmohansangha3388 4 місяці тому +2

    Your caption is a lie. Do not use inappropriate captions

  • @sharmatenthouse1848
    @sharmatenthouse1848 4 місяці тому +3

    Jaspal Singh delloon g sat shri akal

  • @KulwantSingh-nr5qt
    @KulwantSingh-nr5qt 4 місяці тому +1

    ਹੁਣ ਝੋਨਾ ਬੀਜਿਆ ਜਾਦਾ

  • @Tarsemlal__
    @Tarsemlal__ 4 місяці тому

    Thanks veer g

  • @GurmeetKaur-zz4qx
    @GurmeetKaur-zz4qx 4 місяці тому

    Nice vichar

  • @Tarsemlal__
    @Tarsemlal__ 4 місяці тому

    God bless you

  • @vaarispunjabdederabassi1403
    @vaarispunjabdederabassi1403 4 місяці тому +1

    ਇਹ ** ਦਿਹਾਂਤ ** ਕੀ ਹੁੰਦਾ ਹੈ ਚੈਨਲ ਵਾਲਿਓ ??
    ਪੰਜਾਬੀ ਦੀ ਵੀਡੀਓ ਵਿੱਚ ਮੌਤ ਨੂੰ ਦਿਹਾਂਤ ਕਹਿਣ ਨਾਲ ਕੀ ਬੰਦਾ ਜਿਉਂਦਾ ਹੋ ਜਾਵੇਗਾ ?? ਪੰਜਾਬੀ ਵਿੱਚ ਹਿੰਦੀ ਦਾ ਗੰਦ ਕਿਉਂ ??

  • @surinderbadhan240
    @surinderbadhan240 4 місяці тому

    RAVNEET BITTU IS THE GREAT

  • @jagdevsandhu6186
    @jagdevsandhu6186 4 місяці тому

    No mention of news about Kangana

  • @rishichawla9260
    @rishichawla9260 4 місяці тому +1

    Kangna Ranawat wants to be in lime light Ms Kulvinder Kaur is not guilty

  • @quantityquit426
    @quantityquit426 4 місяці тому +1

    See oil See oil streak.

  • @AjaibSingh-oj5rd
    @AjaibSingh-oj5rd 4 місяці тому

    Dhillon sahab I live inFerozepur and I almost daily go to head works but nowater released till know in the canals

  • @AvtarSidhu-t1x
    @AvtarSidhu-t1x 4 місяці тому

    Moga to kotkapura rail link also need

  • @rajindersaini6529
    @rajindersaini6529 4 місяці тому

    Very strange right from indipendence in 1947 there is NO RAIL LINK BETWEEN NAWAN SHAHR AND LUDHIANA, THERE IS NI RAIL LINK BETWEEN BAWAN SHAHR TI CHANDIGARH, NO RAIL LINK BETWEEN NAWAN SHAHR AND HOSHIARPUR।

  • @HarjinderSingh-ns1zg
    @HarjinderSingh-ns1zg 4 місяці тому

    Jaspal singh ji interview. And Tipni bahut hi badhiya haaji

  • @barinderjanday8240
    @barinderjanday8240 3 місяці тому

    People are not at all responsible

  • @amriksidhu9004
    @amriksidhu9004 4 місяці тому

    ਪਹਿਲਾ ਜੇਲ ਕਹਿ ਦੇਤਾ

  • @gurjantwander-vl9vm
    @gurjantwander-vl9vm 4 місяці тому

    5

  • @ShamsherSingh-yl1vw
    @ShamsherSingh-yl1vw 3 місяці тому

    When system started relaxing, when you started tolerating wrong doings, when you excused wrong doers, you can’t expect justice. It proves that you are not capable of doing that job. If you got the highest seat, you are supposed to learn all those responsibilities and should be capable of handling all adverse situations. If you feel you are not clear about certain things, you have capable officials, advisers, Secratory for your help. But again intelligence should be there to use that help. That is when people starts looking for educated or literate people. Intelligence will not change in a day but intelligent acts can be done easily. Provided you accept it that there are people who know more than you. Anyway, otherwise people will keep telling you at every stage, when you do something wrong. All the best.

  • @col.a.s.ghumman3784
    @col.a.s.ghumman3784 4 місяці тому +1

    Kangana not kannada

  • @buttacful
    @buttacful 4 місяці тому +1

    Ghorkh dhanda not suitable shabad

  • @telentireinc.9974
    @telentireinc.9974 4 місяці тому

    ON DUTY KULWINDER KAUR NU ONA DI DUTY DE VIGHAN PAUN TE UKSAUN TE KANGNA TE VI FIR DARAZ HONA CHAHIDI AAAA

  • @HariRam-z9k
    @HariRam-z9k 4 місяці тому +1

    ਅਫ਼ਸਰ ਕੰਮ ਨੀ ਕਰਦੇ ਕਹੇ ਤੋਂ

  • @iqbalratta
    @iqbalratta 4 місяці тому

    Kangana de khilaf Election Petition Himachal High Court vich ho sakdi hai. Tusi log usde khilaf evidence labho

  • @gurmitkaur6371
    @gurmitkaur6371 4 місяці тому

    Sirhind nu patiala railway line nal jodho please

  • @rampreetgrewal1138
    @rampreetgrewal1138 4 місяці тому

    Fit lahnat to kangna beakle

  • @satwantkaur7296
    @satwantkaur7296 4 місяці тому

    Amit shah tan sikhan nal inj dushmani puga riha hai,kiven dushmani lai ke hi jammia Hove.
    Khush rehna Amit shah ji sada vi rab rakha.

  • @SukhdevSingh-hj1vf
    @SukhdevSingh-hj1vf 4 місяці тому

    Bhai sahib will bitu ask about the Historical Gurudwara of Baba Nanak i.e. Gurudwars Gyan Godri in Haridwar demolished by rss ,bjp. More Historical Gurudwara I.e. Girudwara Dangmar in memory of Baba Nanak captured and demolished by rss,bjp
    .More Gurudwara Mangu Math in memory of Baba Nanak demolished by rss,bjp. Hope all these Gurudwars will be given back to Sikh Sangat.

  • @sukhdeepkaur7723
    @sukhdeepkaur7723 4 місяці тому

    Nothing should be free in this way water and electricity is wasted

  • @GulzarSingh-d3o
    @GulzarSingh-d3o 4 місяці тому

    Tol palaze band hone chahi de aasir
    Panjab me bahar k admi ka adhar card banna bad karo bahar k admi ko jameen palat dene bad karo Shri man g

  • @AjaibSingh-oj5rd
    @AjaibSingh-oj5rd 4 місяці тому

    Last years.flood affected roads are in same condition, whowill get them repaired ?

  • @col.a.s.ghumman3784
    @col.a.s.ghumman3784 4 місяці тому

    In this case Kangana is responsible for the whole episode by refusing to allow security staff to screen hear Purse impersonating as MP without being sworn as such. She is not a public servant as yet and not entitled for any kind of privilege. In fact the CISF authorities should proceed against kangana for causing obstruction in the official duty of Government official since Biba Kulwinder was following their instructions. Section 323 is not attracted against Biba Kulwinder as Kannada was a normal person at the time of incident 🌹🌹

  • @AjitSingh-el4gf
    @AjitSingh-el4gf 4 місяці тому

    75 saal ki hoea , explain this also

  • @neerajdhiman7561
    @neerajdhiman7561 4 місяці тому

    Notes ni bhai Notice hota h

  • @darshanmalhimalhi6277
    @darshanmalhimalhi6277 4 місяці тому +1

    Jameen da kamm mall mehkma da hai ihna nu vi Puchh Lia karn

  • @balbirbajwa3226
    @balbirbajwa3226 4 місяці тому

    Kur kur kite ande kite iho jehe lok kade v kam jadi. Pura nI hunde apna credit lande han jis tar navjot kehnde. Mai coridoor khulviA pm kehnde mai kholian. Ih look meachani. Galat hai

  • @SamreenSandhu-x9k
    @SamreenSandhu-x9k 4 місяці тому

    Head

  • @quantityquit426
    @quantityquit426 4 місяці тому +1

    Reeds are put in tind and people are made into fools.

  • @AtamvirSingh-dl4qu
    @AtamvirSingh-dl4qu 4 місяці тому

    Congress ne pehle ki kar ditta, jehra hun kuch kar denge.

  • @karnaildhillon321
    @karnaildhillon321 4 місяці тому

    Purani yaari da ki matlab

  • @JasPinder-gx3xs
    @JasPinder-gx3xs 4 місяці тому

    DHINLO SAAB JINA DEE EATHE LORRH HOVE KUHENDE OSDEE RUB NOO VEE LORRH HAI JI RS DHALIWALL FDK ❤

  • @chogittichogitti
    @chogittichogitti 4 місяці тому

    sir .. your way of talking very poor

  • @HariRam-z9k
    @HariRam-z9k 4 місяці тому

    Mufat nahi 5-6 Rs unit fix karna chaheda free nahi

  • @JP.BHATIA..
    @JP.BHATIA.. 3 місяці тому

    g

  • @PritamKaur-sn4lw
    @PritamKaur-sn4lw 4 місяці тому

    ਊਠ😂ਘ

  • @sukhdhaliwal4831
    @sukhdhaliwal4831 4 місяці тому +1

    Kangana de topi wale te parcha kro naale usnu suspend v oh kudi nu thappad màar raha hai 😅😅

  • @gurvinderusingthe2097
    @gurvinderusingthe2097 4 місяці тому

    Jadon Akalidal Wale Eho Jihian Gallan Karde Han, Taan Ehnah Nu SHARAM Qion Nahi Aaundi.

  • @SatnampawarPawar-tc2zi
    @SatnampawarPawar-tc2zi 4 місяці тому

    Kanga nu kise local ne thorha thaper Maria sakar ne Maria bolan di jach dasi he kulwinder kon ci sarkari mulajam ci bolan di akal dasi ci ke je rajniti karna he ta bolan di tamij honi chahidi he eh kihrhi saje pato kadi he kangana

  • @Carryfans973
    @Carryfans973 4 місяці тому

    Purane BJP leader unko Kuchh Nahin Diya Punjabi Bittu da man Rakh liya Kyunki vah Badi karvani Karke Aaya Congress chhodkar ab BJP ki guarantee bhi Deni padegi Bittu Jo bade bade Tempo vahan per Modi ki guarantee laga rakhi Thi ine Logon Ne abhi prani granthiyan sampurn purn Nahin hona

  • @JagdishSingh-ly6wf
    @JagdishSingh-ly6wf 4 місяці тому

    J Sukha amli chona to pehla penth di khatir resign kar Janda t sara Panth khalsa ekatha ho Jand Punjab vich 10 11 seata Jit jamde center Sarkar vich bhaiwal bn jande Rav bittu 50 sal cong da suad chakh k hun BJP chla gia Punjab de dushman chahe congrasi hon comrade BJP kali hon sare Eko Jihe han

  • @darshansingh618
    @darshansingh618 4 місяці тому

    ohh. kisano. hath. bann. benti. hai. bhai. jhonha. yaar. band. kaedo. aapna. panni. bachha. lao. aapna. pani. bachha. lau. ji

  • @premhand6639
    @premhand6639 4 місяці тому

    Regarding the making Ravnit Singh Bittu a minister by Modi despite his defeat in lok sabha elections 2024 in not correct as it is against the wishes of public if Ravint Singh Bittu had not been even member of Rajya Sabha on that date.
    It is unconstitution to do such acts by ruling P.M.who it is alleged to be not much educated.Now India is the most populated nation in world whose people are also well educated for the parliament election.
    Next nothing is being done to control the population in india.Lae should be made that every male Indian should not ha've not more that 2 children irrespective of religions.Explosion of population is main cause of all problems in india.Political parties for the sake of votes do not take any action in the matter.All consentions / benefits be denied to the non compliance people.Muslims are the most children producing people in India for the safety of whose Mahatma Gandhi took marn vart in 1947 at the time partition of India.He ignored the atrocities on the Hindus and Sikhs in pakistan.
    I praise your vedios .
    .

  • @jangjitsingh171
    @jangjitsingh171 4 місяці тому

    BJP ne punjab te raj karn de lyi bittu nu mantri bnaya
    Pehla ihdi dade nu punjab nu khatam kita baki rehnda khunda kam hun bittu kar dye ga

  • @LovePreet-q6m
    @LovePreet-q6m 4 місяці тому

    Punjab da Pani bhut niwa chal Gia a kuj sala Tak Pani pen nu nhi milna a hun hi samaj jao

  • @DalwaraSingh-jl9cu
    @DalwaraSingh-jl9cu 4 місяці тому

    BOOT BOO T APOSA GE

  • @JasPinder-gx3xs
    @JasPinder-gx3xs 4 місяці тому

    NUVNEET BITOO CENTR VICH MUNTRI BUN GUAE BUT PUNJAB VICH CM NHI BUNSUKDE PB VICH BJP FAIL HAI RS DHALIWALL FDK PUNJAB ❤

  • @jaswalkamleshkaur3436
    @jaswalkamleshkaur3436 4 місяці тому +2

    Muh jara hasab nal kholia karo sharam karo ek aurat tu jamia tu kise bande de dhid ch nhi nikla

  • @jaswalkamleshkaur3436
    @jaswalkamleshkaur3436 4 місяці тому +1

    Tusi khiha randia ta time kad luiogia per mastanda nhi kadan dende

  • @jaswalkamleshkaur3436
    @jaswalkamleshkaur3436 4 місяці тому

    Delhi ch ek colony randia di bani uthe thuhade bap roti dane janda hona

  • @Jasvir726
    @Jasvir726 4 місяці тому

    Dhillon saab savhi dhille jehe lgg rahe a 😂😂

  • @samardeepsingh3613
    @samardeepsingh3613 4 місяці тому +1

    Had h harne wale ko minister kime bna sakde aa eh ta sarasar democracy di hatya h

  • @MalkiatSingh-m6i
    @MalkiatSingh-m6i 4 місяці тому

    Sardar ji eh 13 mp kujh nhi kar sakdey eh sare log kursi de bhukhey hai