ਕਿਸਮਤ ਦੀਆਂ ਗੱਲਾ (part-13) Qismat diyan gallan ॥ New Punjabi Web Series2024 ॥sukhsaab

Поділитися
Вставка
  • Опубліковано 5 жов 2024
  • #punjabinatak #newpunjabivideo #sukhsaab
    Actor = sukhsaab ,manjeet,ishu,deep, ਹਰਪਾਲ ਸਿੰਘ,ਨਛੱਤਰ ਸਿੰਘ, ਧਰਮਜੀਤ ਸਿੰਘ,ਬਹਾਲ ਸਿੰਘ
    Female Actors = sinderpal sony,Rani aunty,rehmat,Hardeep babbu , Heer
    Video Editing == sukhwinder singh
    Camera Man = Sukhwinder singh
    Story ✍️ -sukhsaab, ਧਰਮਜੀਤ ਸਿੰਘ
    Producer = sukhsaab team
    Any enquiry 📞
    Insta id = ...
    ✉️ ssukh910@gmail.com
    sukh saab,punjabi natak,sukh saab new video,punjabi movies,punjabi short movies,BABAL DA VEHRA,AMMA JAE,GULABO,Bhara barsi vidhwa,ਬਾਰਾਂ ਬਰਸੀ ਵਿਧਵਾ,ਗੁਲਾਬੋ,ਅੰਮਾ ਜਾਏ,NEW PUNJABI WEB SERIES,DEV MINDO,Haryauwale,Dharnat Jhinjer,Amar devgan,Sakkiyan Bheina,jatt speed,Aman Dhillon,Dhee da Sangharsh,Punjabi natak,Latest punjabi movie 2024,Punjabi film,Dhuta Jattbeatrecord,Bhaggu shada 12

КОМЕНТАРІ • 59

  • @harwinderkaur6468
    @harwinderkaur6468 5 місяців тому +8

    ਜੀਤਾ ਵਿਚਾਰੀ ਨਿਰਦੋਸ਼ ਹੈ ਗਲਤੀ ਹੀਰ ਦੀ ਥੋਪੇ ਜੀਤਾ ਤੇ ਗਲਤ ਸੋਚ ਸਮਝ ਕੇ ਗੱਲ ਕਰੀ ਪੁੱਤਰਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @KarmjitKaur-w5d
    @KarmjitKaur-w5d 28 днів тому +1

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ

  • @SukhwinderSingh-wq5ip
    @SukhwinderSingh-wq5ip 5 місяців тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @manjeetkaur949
    @manjeetkaur949 5 місяців тому +3

    ਜੀਤਾਂ ਦੀ ਆਵਾਜ਼ ਬਹੁਤ ਪਿਆਰੀ ਐ🎉🎉ਮਨਜੀਤ ਕੌਰ ਆਸਟ ਘਨੌਰੀ ਕਲਾਂ

  • @GulabSingh-lg9vw
    @GulabSingh-lg9vw 5 місяців тому +2

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ❤❤❤❤

  • @jagvinderkaur8972
    @jagvinderkaur8972 5 місяців тому +2

    Sukh beta jeeta belkol dek ha par heer Galt ha 🎊🎊❤️💕💟😂😂😂😂😂👍👩‍❤️‍👩👌

  • @gurjindersingh3638
    @gurjindersingh3638 5 місяців тому +2

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਸ਼ੋਕ ਸਾਬ ਜੀ 🙏 ਬਹੁਤ ਵਧੀਆ ਸਟੋਰੀ ਸਰਿਆਂ ਦੀ ਐਕਟਿੰਗ ਬਹੁਤ ਵਧੀਆ ਵੀਡੀਓ ਦੇਖ ਕੇ ਰੋਣਾ ਆ ਗਿਆ 🙏🥀💛🥀👌

  • @PalaAULAKH
    @PalaAULAKH 5 місяців тому +1

    ਬਾਈ ਬਹੁਤ ਘੈਂਟ ਵੀਡੀਓ ਆ ਸੁੱਖ ਬਾਈ ਇੱਕ ਤਾਂ ਵੀਡੀਓ ਥੋੜੀ ਵੱਡੀ ਪਾਇਆ ਕਰੋ ਤੇ ਦੂਜਾ ਹਫਤੇ ਵਿੱਚ ਦੋ ਤਿੰਨ ਵੀਡੀਓ ਪਾਇਆ ਕਰੋ ਵੀਡੀਓ ਬਹੁਤ ਸੋਹਣੀ ਲੱਗਦੀ ਆ ਬਹੁਤ ਉਡੀਕ ਕਰਨੀ ਪੈਂਦੀ ਆ ਲਵਜੂ ਬਾਈ ਸਾਰਿਆਂ ਨੂੰ ❤❤❤❤

  • @balvirsingh-il3eb
    @balvirsingh-il3eb 5 місяців тому +2

    ਗੁੱਡੀ ਭਾਈ ਤੇਰੀ ਤਾਂ ਰੇਲ ਬਨਾਤੀ ਸੱਸ ਨੇ ਆਮ ਇਸ ਤਰਾਂ ਹੁੰਦਾ ਹੈ ਸਾਊ ਕੁੜੀਆਂ ਦੱਬ ਕੇ ਰਹਿ ਜਾਂਦੀਆ ਹਨ ਪਰ ਅੱਜ ਸਿੱਖਿਆ ਮਿਲੀ ਕਿ ਸੋਚ ਸਮਝ ਸਬੂਤ ਬਿਨਾਂ ਅਤੇ ਘਰ ਦਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਗੇ ਗੱਲ ਕਰੋ ਕਾਹਲੀ ਚ ਬਾਜ਼ੀ ਉਲਟ ਸਕਦੀ ਹੈ ਕਿਸੇ ਦਾ ਭਲਾ ਕਰਨ ਦਾ ਵਕਤ ਨਹੀਂ ਰਿਹਾ ਧੰਨਵਾਦ ਵਲੋਂ ਬਲਵੀਰ ਦਹਿਲੀਜ਼

  • @jitendergill8952
    @jitendergill8952 5 місяців тому +2

    Very nice video 👍👍 sukh veer

  • @amansandhu733
    @amansandhu733 5 місяців тому +2

    Babbu didi da role sb ton best aa👌🏻na koi over acting na kuch hor jma real bolbani aa👌🏻❤Waheguru ji hmesha khush rakhn thonu di👍❤️

  • @AjaySandhu-d8h
    @AjaySandhu-d8h 5 місяців тому +1

    Nice ji

  • @sumanbala8513
    @sumanbala8513 11 днів тому +1

    Beautifull. Very. Nice. Vedio. 👍. Suman. Bala. Ferozepur. City

  • @gurpreetmaan-oh1yr
    @gurpreetmaan-oh1yr 5 місяців тому +2

    ਬਹੁਤ ਵਧੀਆ ਵੀਡੀਓ ਜੀ ਗੁਰਪ੍ਰੀਤ ਸਿੰਘ ਮਾਨ ਮੋਗਾ❤❤❤❤❤❤❤❤

  • @gurdeepaujla1442
    @gurdeepaujla1442 5 місяців тому +3

    Very nice video

  • @giansingh2669
    @giansingh2669 5 місяців тому +1

    Jeeta te sukh di jodi bohat pyari lagdi aa 😊todyo na next part ch

  • @satnamkaur2435
    @satnamkaur2435 5 місяців тому +5

    ਬੱਬੂ ਸੁਖ ਦੀ ਵੋਹਟੀ ਨੂੰ ਕਹਿੰਦੀ ਕਿਸੇ ਨੂੰ ਦਸੀ ਨਾ, ਤੇ ਬੱਬੂ ਨੇ ਆਪ ਈ ਹੀਰ ਨੂੰ ਦਸਕੇ ਕਲੇਸ਼ ਪਵਾਤਾ

  • @HardeepSingh-r1e
    @HardeepSingh-r1e 5 місяців тому +2

    Good video

  • @SimranKaur-ew1qu
    @SimranKaur-ew1qu 5 місяців тому +3

    Jeeta di acting boht sohni aaa

  • @NoniDhindsa
    @NoniDhindsa 5 місяців тому +1

    Sapp sada yaar

  • @SimranKaur-ew1qu
    @SimranKaur-ew1qu 5 місяців тому +2

    Menu ta jeeta di awaj ee boht pyari lagdi aa

  • @KaramjeetKaur-u8o
    @KaramjeetKaur-u8o 5 місяців тому

    Vari nice❤❤❤❤ gd🎉🎉🎉 vedio 🙏👍👍👍👍

  • @prabhjotsingh2362
    @prabhjotsingh2362 5 місяців тому +1

    Nice ❤ shalley

  • @jasmeetkaur4051
    @jasmeetkaur4051 5 місяців тому +3

    Bahut vadia story ❤🎉

  • @SimranKaur-ew1qu
    @SimranKaur-ew1qu 5 місяців тому +3

    Boht vadhia video

  • @gurpreetram-nx8ww
    @gurpreetram-nx8ww 5 місяців тому +1

    Baba jii always bless you ✌️🧿👍❤️

  • @RajivGarg-c1n
    @RajivGarg-c1n 5 днів тому

    Jeeta bahan bahut badia

  • @GurpreetBhullar-kf2sp
    @GurpreetBhullar-kf2sp 5 місяців тому +4

    Sukhjeeta❤

  • @veenakhurana4151
    @veenakhurana4151 5 місяців тому +1

    Very nice🎉🎉🎉🎉🎉🎉

  • @surindersharma7262
    @surindersharma7262 5 місяців тому +1

    Sukh bhi soda pind kheda

  • @JEETAPATWARAN
    @JEETAPATWARAN 5 місяців тому +2

    Baba jii always bless you ✌️🧿

  • @SimranKaur-ew1qu
    @SimranKaur-ew1qu 5 місяців тому +1

    Very nice

  • @amansandhu733
    @amansandhu733 5 місяців тому +1

    Nyc video sukh veere👌🏻👍

  • @boharsingh7725
    @boharsingh7725 5 місяців тому +4

    ਬਹੁਤ ਹੀ ਵਧੀਆ ਬਾਈ
    👌👌👌👌👌

  • @kuldeepkaurdeol4419
    @kuldeepkaurdeol4419 5 місяців тому +1

    Jeeta de acting vary Vary nice

  • @rameshbansal1991
    @rameshbansal1991 5 місяців тому +1

    Very nice video Ramesh Kumar Bansal Sirsa

  • @mohtamsingh5114
    @mohtamsingh5114 5 місяців тому +1

    Very nice video ❤❤❤❤❤❤❤❤

  • @ManjeetKaur-lf4ws
    @ManjeetKaur-lf4ws 5 місяців тому +1

    Sukh nu ta vishwash hona chahida par oh v zakeen nahi karda.

  • @amarjitkaur1849
    @amarjitkaur1849 5 місяців тому +1

    Jeeta aapne sir de wal sabhal le

  • @BoharDhillon-hw3uc
    @BoharDhillon-hw3uc 5 місяців тому +1

    Very nice ✌️✌️✌️✌️✌️

  • @HarpreetKaur-uj7xb
    @HarpreetKaur-uj7xb 5 місяців тому +1

    Eni padi hon de babjood v jeetan pta nhi kihde yug di kudi te eho jahiya kudiya aj se same vich kithe ne oh kihdi jga a sanu v das deo ek choti jahi post te lagian hon ta nhi jioun dindiya eh kahdi dunia vich rihdiya ne

  • @SimranKaur-ew1qu
    @SimranKaur-ew1qu 5 місяців тому +1

    🎉🎉🎉🎉

  • @SimranKaur-ew1qu
    @SimranKaur-ew1qu 5 місяців тому +1

    👌👌👌👌

  • @SimranKaur-ew1qu
    @SimranKaur-ew1qu 5 місяців тому +1

    👍👍👍👍👍👍

  • @HarpreetKaur-uj7xb
    @HarpreetKaur-uj7xb 5 місяців тому +1

    Galti jeetan di a kyon sundi a ena di

  • @SimranKaur-ew1qu
    @SimranKaur-ew1qu 5 місяців тому +1

    ❤❤❤❤

  • @surjitrattan8818
    @surjitrattan8818 5 місяців тому +1

    ਜੀਤਾ ਸੱਚ ਬੋਲਦੀ ਹੀਰ ਨੇ ਫੋਨ ਕਰਕੇ ਆਪਣੀ ਮਾਮੀ ਨੂੰ ਭੜਕਆ

    • @KanwaljitKaur-zn2xh
      @KanwaljitKaur-zn2xh 5 місяців тому

      ਹੀਰ ਵਰਗੀਆਂ ਕੁੜੀਆਂ ਆਪਣੀਆਂ ਕਰਤੂਤਾਂ ਦੂਜਿਆਂ ਤੇ ਮੜ੍ਹ ਦਿੰਦੀਆਂ ਨੇ I ਸੁੱਖ ਵਰਗੀਆਂ ਸ਼ਰੀਫ਼ ਕੁੜੀਆਂ ਬਿਨਾਂ ਕਸੂਰ ਤੋਂ ਗੱਲਾਂ ਸੁਣਦੀਆਂ ਨੇ I

  • @BabitaSharma-w8i
    @BabitaSharma-w8i 5 місяців тому +1

    Heer apne ap nu bachaun lyi jeeta nu fssa rhi a bhootni ji

  • @rajinderkaur9137
    @rajinderkaur9137 5 місяців тому +1

    Story nu hor hi pase le gaye, not liked

  • @Harmeet7842
    @Harmeet7842 5 місяців тому +1

    Jooth boldi aa

  • @Harmeet7842
    @Harmeet7842 5 місяців тому +1

    Budhi kmeina 😡😡🩴🩴🩴

  • @Harmeet7842
    @Harmeet7842 5 місяців тому +1

    Kmeina aurth😡😡😡😡

  • @NoniDhindsa
    @NoniDhindsa 5 місяців тому +1

    Sapp sada yaar

  • @SimranKaur-ew1qu
    @SimranKaur-ew1qu 5 місяців тому +1

    Nice video

  • @ManjeetKaur-lf4ws
    @ManjeetKaur-lf4ws 5 місяців тому +1

    Very nice video

  • @SimranKaur-ew1qu
    @SimranKaur-ew1qu 5 місяців тому +1

    Nice video