Canada - Jeet Jagjit || Latest Punjabi Song 2016 || Ting Ling || HD Full Video

Поділитися
Вставка
  • Опубліковано 1 жов 2024
  • For Latest Punjabi Songs & Updates - Click Below To Subscribe
    / choicesales
    Hear It First On SAAVN
    www.saavn.com/s...
    Original Audio Available On iTunes
    itunes.apple.c...
    Like us on facebook and stay connected for latest updates
    / tinglingmusic
    TingLing Presents
    Singer - Jeet Jagjit
    Music - Atul Sharma
    Lyrics - Sukhi Dhaliwal
    Director - Navraj Raja
    Producer - Balbir Singh Bhatia
    Presentation - Ashok Bansal (Mansa)
    Copyright - (c) 2016 TingLing
    For Caller Tunes
    Type CANADA & send to 56060
    Special Thanks - Teji Dhaliwal, Avtar Lakha, Manreet Lali, Jatinder Banwait, Navdeep Boparai, Lakhvir Kingra, Satwinder Singh

КОМЕНТАРІ • 125

  • @manndhillon2272
    @manndhillon2272 5 років тому +6

    ਇਹ ਗਾਣਾ ਮੈਂ ਬਾਹਰ ਆਉਣ ਤੋਂ ਪਹਿਲਾਂ ਸੁਣਿਆ ਸੀ ਤੇ ਉਦੋਂ ਮੇਰੇ ਬਾਹਰ ਆਉਣ ਲਈ ਕਾਗਜ ਲੱਗੇ ਸੀ , ਉਦੋਂ ਸੋਚਦਾ ਸੀ ਯਰ ਮੇਰਾ ਘਰ , ਜਮੀਨਾਂ ਕੌਣ ਸਾਂਭੂਗਾ , ਕੱਲ ਆਟੇ ਦੀ ਚਿੜੀ ਫਿਲਮ ਵੇਖੀ ਤੇ ਅੱਜ ਆਹ ਗਾਣਾ ਸੁਣਿਆਂ ਸੱਚੀੰ ਰੋਣ ਨਿਕਲ ਆਂੳਦਾ ਕਿ ਮੈਂ ਤੇ ਬਾਹਰ ਆਗਿਆ ਤੇ ਸਾਰਾ ਕੁਝ ਪਿੰਡ ਛੱਡ ਕੇ , ਅਸੀਂ ਜਾਂਵਾਂਗੇ ਸ਼ਾਇਦ ਜਿਉਂਦੇ ਜੀ ਦੋ-ਚਾਰ ਵਰੀ ਪਰ ਸਾਡੀ ਅਗਲੀ ਪੀੜੀ ਸ਼ਾਇਦ ਕਦੇ ਵੀ ਨਾ ਜਾਵੇ ਸਾਡੇ ਪਿੰਡਾਂ ਨੂੰ , ਬਾਹਰਲੇ ਮੁਲਖ਼ ਆਉਣ ਦਾ ਰਸਤਾ ਤੇ ਹੈਗਾ ਮੁੜਨ ਵਾਲਾ ਸ਼ਾਇਦ ਬਚਿਆ ਨਈਂ

  • @gagucreater
    @gagucreater Рік тому +3

    ਵਾਪਸ ਆ ਜਾਉ ਵੀਰ ਜੀ ਰੂਹ ਨੂੰ ਸਕੂਨ ਦੇਣ ਵਾਲੇ ਗੀਤਾਂ ਦੀ ਉਡੀਕ ਰਹੇਗੀ

  • @harjitsingh2701
    @harjitsingh2701 8 років тому +19

    ਸੱਚੀ ਗੱਲ ਆ ਬਿਲਕੁਲ ਜਿਸ ਮੇਰੇ ਵੀਰ ਨੇ ਇਹ ਗੀਤ ਲਿਖਿਆ ਉਹਨੂੰ ਮੇਰੇ ਵਲੋ ਸਲਾਮ ਆਂ ਜਿਊਂਦਾ ਵਸਦਾ ਰਹੇ

  • @charanpreetsingh147
    @charanpreetsingh147 5 років тому +6

    ਕੀ ਬਣੂ ਬਗ਼ੀਚੀ ਦਾ ਜਿਸ
    ਦਾ ਸੁੱਨੀ ਛੱਡ ਗਿਆ ਮਾਲੀ

  • @PunjDaryaUK
    @PunjDaryaUK 8 років тому +9

    ਦੋ ਪੈਰ ਘੱਟ ਪਰ ਮੜਕ ਨਾਲ ਤੁਰਦੈ ਰੰਗ ਰੰਗੀਲਾ ਗਾਇਕ ਜੀਤ ਜਗਜੀਤ
    ਮਨਦੀਪ ਖੁਰਮੀ ਹਿੰਮਤਪੁਰਾ
    ਜਿਵੇਂ ਜੇਠ ਭਾਦੋਂ ਦੇ ਮਹੀਨੇ ਹਵਾ ਦਾ ਠੰਡਾ ਬੁੱਲਾ ਸਰੀਰ ਦੇ ਨਾਲ ਰੂਹ ਨੂੰ ਨਸ਼ਿਆ ਜਾਂਦੈ। ਜਿਵੇਂ ਸਾਉਣ ਮਹੀਨੇ ਪਈ ਸਤਰੰਗੀ ਪੀਂਘ ਦੇਖਣ ਵਾਲੇ ਦੀਆਂ ਅੱਖਾਂ ਨੂੰ ਲੋਰ ਚੜ•ਾ ਜਾਂਦੀ ਐ। ਜਿਵੇਂ ਕੋਈ ਪੈਲ• ਪਾਉਂਦੇ ਮੋਰ ਨੂੰ ਦੇਖਣ ਲਈ ਜਣੇ ਖਣੇ ਦੇ ਪੈਰ ਮੱਲੋਮੱਲੀ ਥੰਮ ਜਾਂਦੇ ਹਨ। ਜਿਵੇਂ ਰੋਹੀ ਬੀਆਬਾਨ 'ਚ ਕੱਲੇ ਕਹਿਰੇ ਖੜ•ੇ ਟਾਹਲੀ ਦੇ ਰੁੱਖ ਦਾ ਆਪਣਾ ਹੀ ਜ਼ੇਰਾ ਤੇ ਸੁਹੱਪਣ ਹੁੰਦੈ। ਜਿਵੇਂ ਨਰਮੇ ਕਪਾਹ ਦੇ ਬੂਟਿਆਂ ਵਿਚਕਾਰ ਉੱਗੇ ਖਰਬੂਜਿਆਂ ਖੱਖੜੀਆਂ ਦੀ ਖੁਸ਼ਬੂ ਇਤਰਾਂ ਨੂੰ ਮਾਤ ਪਾਉਂਦੀ ਐ। ਬਿਲਕੁਲ ਓਵੇਂ ਹੀ ਗਾਇਕ ਜੀਤ ਜਗਜੀਤ ਵੀ ਬਾਕੀਆਂ ਨਾਲੋਂ ਕੁੱਝ ਵੱਖਰਾ ਜਿਹਾ ਹੀ ਹੈ।
    ਗਾਇਕੀ ਦੇ ਨਾਂਅ “ਤੇ ਚੱਲ ਰਹੀ ਭੇਡਚਾਲ ਦਾ ਹਿੱਸਾ ਨਹੀਂ ਬਣਿਆ ਓਹ। ਸੈਂਕੜੇ ਗੀਤਾਂ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਜੀਤ ਜਗਜੀਤ ਪੜਿ•ਆ ਲਿਖਿਆ, ਸਮਾਜਿਕ ਕਦਰਾਂ ਕੀਮਤਾਂ ਦੇ ਬੂਟੇ ਨੂੰ ਪਾਣੀ ਪਾਉਣ ਵਾਲਾ, ਸਤਿਕਾਰ ਕਰਕੇ ਸਤਿਕਾਰ ਲੈਣ ਵਾਲਾ ਬੀਬਾ ਜਿਹਾ ਗਾਇਕ ਹੈ। ਉਸਦੇ ਅੰਦਰਲੇ ਜੀਤ ਜਗਜੀਤ ਨੂੰ ਜਾਨਣ ਵਾਲੇ ਜਾਣਦੇ ਹਨ ਕਿ ਉਸ ਲਈ ਸਿਧਾਂਤ ਮਾਅਨੇ ਰੱਖਦੇ ਹਨ, ਪੈਸੇ ਨਹੀਂ। ਬਹੁਤ ਹੀ ਵਧੀਆ ਢੰਗ ਨਾਲ ਸੰਗੀਤਕ ਖੇਤਰ 'ਚ ਦਾਖਲਾ ਪਾਉਣ ਵਾਲਾ ਜੀਤ ਜਗਜੀਤ ਜੇ ਅਜੋਕੀ “ਮੁੱਛ ਮਾਰਕਾ“ “ਪਿਸਤੌਲ ਮਾਰਕਾ“ ਗਾਇਕੀ ਦੀ ਭੁੱਬਲ 'ਚ ਤੁਰ ਪੈਂਦਾ ਤਾਂ ਅੱਜ ਨੂੰ ਚੰਗਾ ਸੁਣਨ ਵਾਲਿਆਂ ਦੇ ਚੇਤਿਆਂ 'ਚੋਂ ਵੀ ਵਿੱਸਰ ਗਿਆ ਹੁੰਦਾ। ਉਹ ਜਾਣਦੈ ਕਿ ਨੌਜਵਾਨੀ ਨੂੰ ਵਰਗਲਾਉਣ ਨਾਲੋਂ ਉਸਾਰੂ ਤੇ ਸੇਧਦਾਇਕ ਬੋਲ ਸੰਗੀਤ 'ਚ ਭਿਉਂ ਕੇ ਕਿਵੇਂ ਦਿੱਤੇ ਜਾ ਸਕਦੇ ਹਨ। ਉਹ ਇਸ ਸੋਚ ਦਾ ਹਾਣੀ ਹਰਗਿਜ਼ ਨਹੀਂ ਕਿ ਰੂਹ ਦੀ ਖੁਰਾਕ ਸਮਝੇ ਜਾਂਦੇ ਸੰਗੀਤ ਵਿੱਚ ਗੰਦ-ਮੰਦ ਲਬੇੜ ਕੇ ਨੌਜਵਾਨੀ ਅੱਗੇ ਪ੍ਰੋਸ ਦਿੱਤਾ ਜਾਵੇ। ਉਹ ਜਾਣਦੈ ਕਿ ਸਿਆਣੀ ਗੱਲ ਦਾ ਅਸਰ ਦੂਰ ਤੱਕ ਜਾਂਦੈ। ਇਸੇ ਲਈ ਜੇ ਉਹ ਸਿਆਣੇ ਬੋਲਾਂ ਨੂੰ ਆਪਣੇ ਬੁੱਲ•ਾਂ ਦਾ ਸ਼ਿੰਗਾਰ ਬਣਾਉਂਦੈ ਤਾਂ ਮਕਸਦ ਇਹੀ ਹੈ ਕਿ ਕਿਸੇ ਖਾਸ ਵਰਗ ਦੇ ਗੀਤ ਨਾ ਗਾ ਕੇ ਨੌਜਵਾਨਾਂ, ਉਹਨਾਂ ਦੀਆਂ ਮਾਵਾਂ, ਭੈਣਾਂ, ਬਜ਼ੁਰਗਾਂ ਨੂੰ ਟੁੰਬਣ ਵਾਲੇ ਬੋਲ ਗਾਏ ਜਾਣ। ਉਸ ਵੱਲੋਂ ਕੁੱਝ ਦੇਰ ਪਹਿਲਾਂ ਗਾਏ ਗੀਤਾਂ “ਕਿਤੇ ਪਾਗਲ ਨਾ ਕਰ ਦੇਵੇ ਮੈਨੂੰ ਪਿਆਰ ਤੇਰਾ“, “ਫੁੱਲ ਕੱਢਦੀ ਸੱਜਣਾਂ ਵਰਗਾ ਸੂਈ ਨਾਲ ਗੱਲਾਂ ਕਰਦੀ ਐ“ ਸਮੇਤ ਹੋਰ ਵੀ ਬਹੁਤ ਸਾਰੇ ਗੀਤ ਰੁਮਾਂਸਵਾਦੀ ਲਹਿਜੇ ?ਚ ਲਬਰੇਜ਼ ਸਨ ਪਰ ਉਹਨਾਂ ਉੱਪਰ ਉਂਗਲ ਨਹੀਂ ਉੱਠੀ। ਜੇ ਉਸ ਨੇ “ਊੜਾ ਤੇ ਜੂੜਾ“ ਗੀਤ ਗਾਇਆ ਤਾਂ ਵੀ ਉਸਦੀ ਰੱਜਵੀਂ ਪ੍ਰਸੰਸਾ ਹੀ ਹੋਈ। ਕੁਝ ਦਿਨ ਪਹਿਲਾਂ ਹੀ ਉਸਦਾ ਲੋਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਗੀਤ “35 ਅੱਖਰ“ ਵੀ ਗਾਇਕੀ ਖੇਤਰ ਲਈ ਮਿਸਾਲੀ ਬੋਲ ਬਣ ਚੁੱਕਾ ਹੈ। ਅੱਜਕੱਲ• ਜੀਤ ਜਗਜੀਤ “ਕੈਨੇਡਾ“ ਨਾਮੀ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਉਣ ਜਾ ਰਿਹੈ। ਪੰਜਾਬੀ ਸੰਗੀਤ ਦੇ ਆਸ਼ਕ ਵਜੋਂ ਜਾਣੇ ਜਾਂਦੇ ਜਨਾਬ ਅਸ਼ੋਕ ਬਾਂਸਲ ਮਾਨਸਾ ਦੀ ਨਿਗਰਾਨੀ ਹੇਠ ਗੀਤ ਦਾ ਤਿਆਰ ਹੋਣਾ ਹੀ ਇਸ ਗੱਲ ਦਾ ਪ੍ਰਪੱਕ ਸਬੂਤ ਹੈ ਕਿ ਗੀਤ ਦੇ ਬੋਲਾਂ 'ਚ ਕਾਣ ਹੋ ਹੀ ਨਹੀਂ ਸਕਦੀ। “ਕੈਨੇਡਾ“ ਗੀਤ ਰਾਹੀਂ ਜੀਤ ਜਗਜੀਤ ਨੇ ਅਜੋਕੇ ਫੁਕਰੇ ਗਾਇਕਾਂ ਵਾਂਗ ਆਪਣੀ ਮਸ਼ੂਕ ਨੂੰ ਗੋਹਿਆਂ ਦੀ ਲੜਾਈ ਪਿੱਛੇ ਲੜਦੀਆਂ ਬੁੜ•ੀਆਂ ਵਾਂਗ ਮੇਹਣੇ ਨਹੀਂ ਮਾਰੇ ਸਗੋਂ ਉਸਨੇ ਪ੍ਰਦੇਸੀਂ ਵਸੇ ਲੋਕਾਂ ਦੀ ਅੰਤਰ-ਆਤਮਾ ਦੀ ਗੱਲ ਕੀਤੀ ਹੈ। ਉਸਨੇ ਧਰਤੀ 'ਤੇ ਰਹਿੰਦੇ ਲੋਕਾਂ ਦੀ ਧਰਤੀ 'ਤੇ ਰਹਿ ਕੇ ਗੱਲ ਕੀਤੀ ਐ। ਗੀਤਕਾਰ ਸੁੱਖੀ ਧਾਲੀਵਾਲ ਦੇ ਗੀਤ ਨਾਲ ਜਿੱਥੇ ਜੀਤ ਜਗਜੀਤ ਦੇ ਮਿਸ਼ਰੀ ਵਰਗੇ ਬੋਲਾਂ ਨੇ ਇਨਸਾਫ਼ ਕੀਤੈ, ਉੱਥੇ ਅਤੁਲ ਸ਼ਰਮਾ ਦੇ ਸੰਗੀਤ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਆਓ ਦੋ ਪੈਰ ਘੱਟ, ਪਰ ਮੜਕ ਨਾਲ ਤੁਰ ਰਹੇ ਮਿਲਾਪੜੇ ਸੱਜਣ ਗਾਇਕ ਜੀਤ ਜਗਜੀਤ ਦੀ ਨਿਵੇਕਲੀ ਤੇ ਨਵੀਂ ਕੋਸ਼ਿਸ਼ “ਕੈਨੇਡਾ“ ਨੂੰ ਵੀ ਗਲ ਲਾਈਏ।

  • @HarpreetSingh-nv3kp
    @HarpreetSingh-nv3kp 6 років тому +9

    Moose wale huni v sun lainde eho jahe song

  • @lucky-jy8po
    @lucky-jy8po 4 роки тому +2

    Jado ehna singra da time c bhutt phla time c .tahi jagjeet g ne dard beaan kita k ajj keho jha time a. Gya

  • @tuhadaapnaveer2731
    @tuhadaapnaveer2731 8 років тому +21

    His voice is like Harbhajan Mann.

  • @sngrajinder
    @sngrajinder 8 років тому +7

    Aaj de time da korha sch eh song te videoBhut vdia #attttttSong #jeetjagjeet

  • @gurwinderjhander4291
    @gurwinderjhander4291 8 років тому +6

    Asli Geet ...ah hunde ney .....baki roula rappa

  • @gill579
    @gill579 8 років тому +4

    ...... #Jeet_Jagjeet Bai Ji Bahut Hiii Lajawaab #VideoSong ..... Parmatma Tuhanu Chardikla Ch Rakhy Hamesha ..... Dil Nu Hilla K Rakh Ditta Tusi ... Awaaz Dil Nu Choo Gyi ... Ek War Fer #Pariwarik_Song Layi Shukriya. ... #Sukhi_Dhaliwal Bai Ny V Dil Jitt Leya .... Parmatma Bai Ji Di Kalam Nu Hor Taraaki Bakhshan. ...... Best Of Luck To Whole Team. .... #UR_GurwinderGill

  • @RAMRAM-lh3bk
    @RAMRAM-lh3bk 5 років тому +1

    Sahi gal hai lahu chitta ho gya hai
    Keho jeya time aa gya aj da

  • @kaliranadariyfarm9928
    @kaliranadariyfarm9928 6 років тому +2

    Composition gurdas maan di vissey song..gana boht sohna jeet veere

  • @ManpreetSinghkhalsa1
    @ManpreetSinghkhalsa1 8 років тому +6

    nyc workJeet Jagjit well done

  • @arpansandhu8935
    @arpansandhu8935 5 років тому +2

    Duja harbhajan maan ❤️❤️

  • @dr.baldevbawejab.k.baweja9950
    @dr.baldevbawejab.k.baweja9950 8 років тому +1

    🌺ईश्वर //वाहेगुरु //अल्लाह //गाड//राम //रहीम🌺➡भगवान
    🌺माँ //अम्मा //मम्मी //माम//बेबे//माता🌺➡जननी

  • @freeeagle6517
    @freeeagle6517 2 роки тому +1

    PUNJAB ik empty place ban jana
    Bilkul khaali ho jana PUNJAB
    Ayun wale kuj time ch PUNJAB ch PUNJABi ni bihari te hor jyada hun ge

  • @sahibsingh8543
    @sahibsingh8543 Рік тому +1

    I miss my nikke bro love te harsharn canada 🇨🇦 5 sal ton vadh ho gaye japhiya payiaa nu .....bahut kainttt song

  • @gurwinderjhander4291
    @gurwinderjhander4291 8 років тому +4

    Asli Geet ...ah hunde ney .....baki roula rappa

  • @KuldeepSingh-gi8zf
    @KuldeepSingh-gi8zf 5 років тому +1

    punjab da sach suna ta, realty .... very nice

  • @lucky-jy8po
    @lucky-jy8po 6 років тому +1

    Hyy oh raba .yar loka nu ki ho gya mere vade ver ne kina sohan gite gaya .loka nu lacrta hi kio dekhni vadya lagdiya

  • @adilkhanofficiial
    @adilkhanofficiial Рік тому +1

    alwayes fav song fav singer jeet Jagjit
    G \
    life time

  • @SuperParveenmalik
    @SuperParveenmalik 6 років тому +1

    Jeet jagit 's song are ageless ,different from all that gun totting bullshit

  • @lucky-jy8po
    @lucky-jy8po 6 років тому +1

    Y g eh a punjjabi singer

  • @user-vicky410canada
    @user-vicky410canada Місяць тому

    Dil Touch karn wala Song😭😭😭💔💔💔💔Sach gal a Fuddu Sarkara ne 2024,,,Aa Gya but Time hor madda A Gya Gud Nhi😭😭💔💔

  • @gurwinderjhander4291
    @gurwinderjhander4291 8 років тому +12

    Asli Geet ...ah hunde ney .....baki roula rappa

  • @Nawabighaintpunjabi
    @Nawabighaintpunjabi 5 років тому +1

    Just wondering what he doing in his life now days ....

  • @jaswalkiranavtar
    @jaswalkiranavtar 8 років тому +1

    22 g tuhanu kaun kehnda canada jao. india reh k hardword karo. Canada nu mara kehna band karo. jehre mulk da khayea usnu bura ni kahida.

    • @gill579
      @gill579 8 років тому +1

      Bai ji pehla song samjo fer apna Coment Padeoo ....

  • @ravneetbhullar9410
    @ravneetbhullar9410 7 років тому +1

    shi gal a gaane ch😑😑

  • @sodhi_enterprises_sdg
    @sodhi_enterprises_sdg 5 років тому

    ਸੱਚੀ ਗੱਲ ਆ ਬਿਲਕੁਲ

  • @jodhagill2850
    @jodhagill2850 8 років тому

    bhut wadiya song & bilkul sahi bol aa ganne de @Ting LING music ____ plz tusi das sakde ho k a kis pind ch shoting kitti gayi aa???

  • @jaswinderdhariwal4502
    @jaswinderdhariwal4502 8 років тому +3

    sach aaa nice song brother

  • @SunitaRani-yk5xl
    @SunitaRani-yk5xl 8 років тому +2

    ki kariye veere majbooriyan mardiyan ne insaan nu

  • @amandeepdhaliwal5129
    @amandeepdhaliwal5129 7 років тому +1

    True 👍

  • @grasshopper7370
    @grasshopper7370 5 років тому +1

    Amazing...I feel that everyday 😔

  • @GuriSingh-bc1lf
    @GuriSingh-bc1lf 6 років тому

    Nice song but asi ethe ah es krke glt ni bol skde Canada nu

  • @lucky-jy8po
    @lucky-jy8po 4 роки тому

    Bhut vadya awaaj te gite te vere bachpan ton tanu sunde a. Tere sare gite sanu bachpan ton hi psand ne

  • @lucky-jy8po
    @lucky-jy8po 4 роки тому

    Chnge gitkara de view ghat hi hunde ne lok akh dinde a gand paya singra ne par sport ohna nu hi karde. A eho jhe chnge gite gaon walea da honsla ni panda jad lokh sportni karde

  • @guptasaab9017
    @guptasaab9017 6 років тому +1

    Real song
    Super like

  • @jassnjaggi
    @jassnjaggi 5 років тому

    Pind Jajja kalan. Mere naanke

  • @mathswithpk3798
    @mathswithpk3798 3 роки тому

    Bahut vdia massage dita 22 ne

  • @jinderrajpoot.9043
    @jinderrajpoot.9043 8 років тому +1

    Super song..veer ji

  • @AboutTheVoice
    @AboutTheVoice 3 роки тому

    Rava Dita Ganne ne Yaaaar 😭

  • @mathswithpk3798
    @mathswithpk3798 3 роки тому

    Bro...u have to do some back to back song

  • @lucky-jy8po
    @lucky-jy8po 6 років тому

    Ver jagjet slute a yar bai suchi love u

  • @HarmeetSingh-dg6uo
    @HarmeetSingh-dg6uo 8 років тому +1

    Bitter truth........ sweet voice.......wet eyes......... sour memories

  • @LuckySingh-ks1og
    @LuckySingh-ks1og 8 років тому +1

    kya baat jeet bai g sirra song

  • @sunnytaheem2708
    @sunnytaheem2708 8 років тому +1

    Nice song veer. Baba Nanak Mehr Kre.

  • @jagsidhu1
    @jagsidhu1 8 років тому +1

    very nice bai ji!

  • @gbrarndp
    @gbrarndp 8 років тому

    yrr ik ta canada varge mulkha ne punjab de ene loka nu avdi godi ch jga ditti utto tusi ohnu ii mara ii kahi jane aa...

    • @sukhadhillon1313
      @sukhadhillon1313 7 років тому

      Bai g kisse nu emotiona be explain krr lain dea krro

  • @princesingh2106
    @princesingh2106 8 років тому

    bht vadia song thuda veere te eh gal sach v hai k pinda vich pehla vang ronka nhi rhia sab forighn bethe doller kma rhe pr peeshe nhi koi dekh rha ki ho rha

  • @amarjeetthind4445
    @amarjeetthind4445 8 років тому +1

    nice song veer

  • @balkarsingh-xd9ls
    @balkarsingh-xd9ls 8 років тому +2

    Superb song.....

  • @sheetalsharmal1371
    @sheetalsharmal1371 2 роки тому

    Sir I am your Big ,fan😊😊😊

  • @MrVerma77
    @MrVerma77 8 років тому +2

    Nice song veer

  • @letsgoconsultants
    @letsgoconsultants 7 років тому +2

    Bhai Saab phir Canada B*** M*** ja rahe ho? Keep living in uer home and village, Canada da PM taan tuhano lain nahi c aaeya tuhade pind

  • @mohinderkaur7867
    @mohinderkaur7867 4 роки тому

    Yes u r right ji nice song

  • @junaidasif6858
    @junaidasif6858 6 років тому +1

    Love Song 💑💏👬👬❤❤❤💔👍💃

  • @paramjeetjassar3573
    @paramjeetjassar3573 3 роки тому

    Bahut sohna song ae

  • @Dharminder_s
    @Dharminder_s 8 років тому +1

    good song

  • @ravindernarwal2687
    @ravindernarwal2687 6 років тому

    Jai Seeta Ram ji

  • @gurmanpreetsingh1846
    @gurmanpreetsingh1846 8 років тому +1

    Good one👏👏👏👏👏👏👏👌

  • @damanpreetkaur1969
    @damanpreetkaur1969 8 років тому +1

    beautiful song

  • @gurwinderjhander4291
    @gurwinderjhander4291 8 років тому

    Asli Geet ...ah hunde ney .....baki roula rappa

  • @1624271436
    @1624271436 8 років тому +1

    Superb song. ...

  • @AmritpalSingh-bf6yz
    @AmritpalSingh-bf6yz 8 років тому +1

    bohat vdea g

  • @pargatrandhawa662
    @pargatrandhawa662 8 років тому +1

    ajj de time da koda such

  • @rupubhai2746
    @rupubhai2746 8 років тому +1

    gall take sahi a Virra g

  • @AmritSingh-rv3vf
    @AmritSingh-rv3vf 7 років тому

    wa g wa cirra song

  • @AmritSingh-rv3vf
    @AmritSingh-rv3vf 7 років тому

    wa g wa cirra song

  • @anmolgrewal5908
    @anmolgrewal5908 4 роки тому

    Khoob

  • @ashfaqahmad5975
    @ashfaqahmad5975 8 років тому

    You are absolutely right bro ,

  • @satnamjohal7058
    @satnamjohal7058 8 років тому +1

    very nice song

  • @jaspreetgrewal6342
    @jaspreetgrewal6342 8 років тому

    as always, best songs always get less likes..thumbs up👍👍👍👍👍👍

  • @randevsaab7839
    @randevsaab7839 6 років тому

    Sachiyan gallan

  • @ranjeet26minhas
    @ranjeet26minhas 8 років тому +1

    pind yaad aa gea veer ji....... gandi srkar gande rule......

  • @RajSimran-gt9wh
    @RajSimran-gt9wh Рік тому

    Nikke hundeya Sunda c song eh❤❤

  • @Hmanan
    @Hmanan 8 років тому

    So true and what a voice. Love the lyrics.

  • @gindimahil7356
    @gindimahil7356 8 років тому

    Good 1 22 g

  • @manveersingh1623
    @manveersingh1623 5 років тому

    So nice song, reality of punjab 😔

  • @sukhwindera5262
    @sukhwindera5262 3 роки тому

    West Song

  • @AmritpalSingh-ru3ny
    @AmritpalSingh-ru3ny 4 роки тому

    Nice song

  • @avssidhu
    @avssidhu 8 років тому +1

    really good song

  • @gurjivangill3228
    @gurjivangill3228 3 роки тому

    Shi gall bai

  • @manpreetsinghthind7923
    @manpreetsinghthind7923 4 роки тому

    Very nice

  • @gurdevsinghkhinda4334
    @gurdevsinghkhinda4334 8 років тому

    i like this song

  • @veerpalgill1365
    @veerpalgill1365 6 років тому

    Tuhadi awaaz rooh nu bhut skoon dindi aa sir

  • @AmanDeep-vc8gm
    @AmanDeep-vc8gm 8 років тому

    good luck y ji bahut sohna song

  • @Mr-Faraz92
    @Mr-Faraz92 4 роки тому

    Amaaaaazing Song Amaaazing Video..

  • @jotkahlon22
    @jotkahlon22 7 років тому

    Nice song 👍

  • @mansisharma5384
    @mansisharma5384 6 років тому

    Ajj v song sun k mann bhar aonda

  • @santokhbhari4795
    @santokhbhari4795 7 років тому

    nye veer

  • @teggasandhu1704
    @teggasandhu1704 8 років тому

    ik sach biaan karta veere video te song rahi

  • @sukhbirsukhbirsandhu7342
    @sukhbirsukhbirsandhu7342 7 років тому

    very nice song and heart touching

  • @gerryrajput1234
    @gerryrajput1234 7 років тому

    very nice song bast beer ji

  • @KuldipSingh-mc3my
    @KuldipSingh-mc3my 8 років тому

    great true touchy

  • @monujogi8430
    @monujogi8430 7 років тому

    Super duper hit song veer G

  • @jaswindeersingh4930
    @jaswindeersingh4930 8 років тому

    22 GEET DA KOEY MUAL NEY

  • @butterflykaur3102
    @butterflykaur3102 8 років тому

    waah

  • @jaspreetgrewal6342
    @jaspreetgrewal6342 8 років тому

    as always best songs get less likes