Prime Mudda :- ਰੋਕੀਆਂ ਜਾਣਗੀਆਂ ਚੋਣਾਂ? ਖ਼ਤਰਨਾਕ ਦੌਰ 'ਚ ਪੰਜਾਬ! ਅੰਮ੍ਰਿਤਪਾਲ ਆਵੇਗਾ ਬਾਹਰ?

Поділитися
Вставка
  • Опубліковано 9 тра 2024
  • ਰੋਕੀਆਂ ਜਾਣਗੀਆਂ ਚੋਣਾਂ?
    ਖ਼ਤਰਨਾਕ ਦੌਰ 'ਚ ਪੰਜਾਬ!
    ਅੰਮ੍ਰਿਤਪਾਲ ਆਵੇਗਾ ਬਾਹਰ?
    ਕੇਜਰੀਵਾਲ ਹੀ ਕਿਉੰ? ਵੱਡੀ ਗੇਮ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 32

  • @amarjitsinghsandhu2908
    @amarjitsinghsandhu2908 29 днів тому +7

    ਬਾਹਮਣ ਨੂੰ ਜਮਾਨਤ ਪਰ ਅਮਰਿਤਪਾਲ ਨੂੰ ਨਹੀਂ ਕਿਓ

  • @yadwindersingh8894
    @yadwindersingh8894 29 днів тому +1

    6:57
    ਬਿਲਕੁਲ ਸਹੀ ਗੱਲ ਐ, ਬਸ ਇੱਕ ਥਾਣੇ 'ਤੇ ਈ ਕਬਜ਼ਾ ਕੀਤਾ ਸੀ !

  • @chanansingh2534
    @chanansingh2534 29 днів тому +2

    ਕੇਜਰੀਵਾਲ ਜੇਹਲ ਗਏ ਇਕ ਮਹੀਨਾ ਹੋਇਆ ਹੈ।ਉਸ ਤੋ ਪਹਿਲਾ ਲੋਕ ਉਸ ਨੂੰ ਕਿਨਾ ਕੁ ਲੋਕ ਸ਼ਸੰਦ ਕਰਦੇ ਸਨ।ਐਮ ਪੀ ਦੀ ਚੋਣ ਕੇਜਰੀਵਾਲ ਬੁਰੀ ਤਰਾਅ ਹਾਰਿਆ ਸੀ।ਚੋਣ ਨੂੰ ਕੋਈ ਇਕ ਕੈਦੀ ਦੇ ਪ੍ਰਚਾਰ ਨਾਲ ਕੋਈ ਫਰਕ ਨਹੀ ਪੈਣਾ।

  • @palasinghsandhujatsikh9929
    @palasinghsandhujatsikh9929 29 днів тому +1

    ਭੱਟੀ ਸਾਹਿਬ ਤੁਸੀ ਬਿਲਕੁਲ ਠੀਕ ਹੀ ਕਿਹਾ ਹੈ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਇਸ ਲਈ ਪੰਜਾਬ ਵਿਚ ਲੋਕ ਸਭਾ ਚੋਣਾਂ 3 ਹਫਤਿਆਂ ਲਈ ਪੋਸਟਪੋਨ ਜਾਂ ਕੈਂਸਲ ਵੀ ਹੋ ਸਕਦੀਆਂ ਹਨ। ਪੰਜਾਬ ਵਿਚ ਲੋਕ ਸਭਾ ਚੋਣਾਂ ਮੁਲਤਵੀ ਹੋ ਜਾਣੀਆ ਕੁਦਰਤੀ ਗੱਲ ਹੈ।

  • @mewasingh6263
    @mewasingh6263 29 днів тому +4

    Valtoha sirf Amritpal de khilaaf hi bolda

  • @HarjeetSingh-hc1iq
    @HarjeetSingh-hc1iq 29 днів тому

    Amrupal good politician punjab

  • @sharanjeetsinghbilling5332
    @sharanjeetsinghbilling5332 28 днів тому

    AAP good sarkar

  • @PawanKumar-os9iv
    @PawanKumar-os9iv 28 днів тому

    Give bail to Amrit pal

  • @kalasidhu-wo3pv
    @kalasidhu-wo3pv 29 днів тому +5

    ਅਮਰਤਪਾਲ।ਸਹੀ।ਹੈ

  • @RakeshKumar-rd2pd
    @RakeshKumar-rd2pd 29 днів тому

    Amritpal jarur vahar chaide

  • @yashpaulsayal8684
    @yashpaulsayal8684 29 днів тому

    Now Amritpal Singh must get bail as he can’t be discriminated against.

  • @jagdishpuri5366
    @jagdishpuri5366 29 днів тому

    High court ne relief' nai c beshak dita. Par amarit pal high court vich supreme court da reference te de he sakda hai

  • @nirmaldahb6441
    @nirmaldahb6441 29 днів тому +1

    If Amritpal singh in lok sabha election win surely win more changing on polotics all chor dacot will be oooooooo

  • @anilluthraa5531
    @anilluthraa5531 29 днів тому

    Bilkul SC nu bhai sahib nu v jamanat dene chahyde hai

  • @GursharanSingh-wj5ym
    @GursharanSingh-wj5ym 29 днів тому

    ਭੱਟੀ ਸਾਬ ਇੱਕ ਵਧੀਆ ਸਿਆਸੀ ਵਿਸ਼ਲੇਸ਼ਕ ਨੇ। ਪਰ, ਉਨ੍ਹਾਂ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਚੰਗੇ ਸਿੱਖ ਹੋਣ ਦੇ ਗੁਣ ਦੱਸਣਾ ਔਰ ਨਸੀਹਤ ਦੇਣਾ ਅਪਣੇ ਆਪ ਵਿੱਚ ਹਾਸੋਹੀਣਾ ਲੱਗਦਾ ਹੈ।

  • @JagtarSingh-wg6wb
    @JagtarSingh-wg6wb 27 днів тому

    Sikh vaste law alag hai

  • @satvindersingh3240
    @satvindersingh3240 29 днів тому

    AAP party Kejriwal And Bhai Amritpal Singh BJP Modi Sarkaar Walon Planned Hai

  • @harpreetdhaliwal246
    @harpreetdhaliwal246 29 днів тому

    ਚੋਰਾ ਦੀ ਜੁਬਾਨਤ ਹੋਣੀ ਹੀ ਨਹੀ ਚਾਹੀਦੀ ਸੀ

  • @narindersingh7469
    @narindersingh7469 29 днів тому

    Savdan te bjp v nahe mande

  • @anilluthraa5531
    @anilluthraa5531 29 днів тому

    Aj desh vich alag hi history ban gaye hai , SC ke jugde sahib ko salute hai 😂

  • @chanansingh2534
    @chanansingh2534 29 днів тому +2

    ਅਮਰਤਪਾਲ ਸਿੰਘ ਦਾ ਕੇਸ ਕੇਜਰੀਵਾਲ ਨਾਲੋ ਮਜਬੂਤ ਹੈ ।ਸੁਪਰੀਮ ਕੋਰਟ ਨੂੰ ਜਮਾਨਤ ਦੇਣੀ ਪੈਣੀ ਹੈ।😊

  • @happydhesi7824
    @happydhesi7824 29 днів тому

    ਇਹ ਪੱਗ ਬਨਕੇ ਸਿੱਖ ਖਿਲਾਫ ਹੀ ਬੋਲਦਾ

  • @JasPinder-gx3xs
    @JasPinder-gx3xs 28 днів тому

    😢🎉PUNJAB,VICH,B,J,P,DA,,VOTE,BANK,KISANA,NE,VUDAEAA,JEKUR,VIRODH,NA,HUONDA,TAA,B,J,P,JEERO,CEEBUT,HUN,HERO,HAI,TIN,,CHAR,CEATS,HOSUKDA,HAI,JIT,JAN, RS DHALIWALL FDK PUNJAB ❤

  • @jagdishpuri5366
    @jagdishpuri5366 29 днів тому

    Kejriwal de andar jaan te he america canada te hor countries to bayan aaye hor te kise leaders vaste koi baar vale desh da bayan nai aaya. Kejriwal te he Pannu da bayan v aaya jis nu America bacha raya hai

  • @sohansinghsandhu4025
    @sohansinghsandhu4025 29 днів тому

    ਖਡੂਰ ਸਾਹਿਬ ਵਾਲਿਆ ਨੂੰ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਤੋਂ ਬਚਣਾ ਜਰੂਰੀ ਹੈ? ਫਿਰ ਅਮਰਤਪਾਲ ਸਿੰਘ ਜੀ ਦੀ ਜਿਤ ਬਹੁਤ ਵੱਢੀ ਬੜ੍ਹਤ ਨਾਲ ਹੋਵੇ ਗੀ ?ਤਾਂ ਉਹ ਪਾਰਲੀ ਮਿੰਟ ਜਾ ਕੇ ਠੰਡੇ ਬੋਲਾਂ ਨਾਲ ਪੰਜਾਬ ਦੇ ਮਸਲੇ ਹਲ ਕਰਾ ਸਕਦਾ ਹੈ ।

  • @tejindersingh7055
    @tejindersingh7055 29 днів тому +1

    Tusi har roj afbahan failure ho. Tuhadi koi gal aaj tak Sachi vi hovegi

  • @jattdhaliwal9379
    @jattdhaliwal9379 29 днів тому

    ਤੁਹਾਡੇ ਖਹਿਰਾ ਮਾਰਕਾ ਚੈਨਲ ਦੀ ਭਾਸ਼ਾ ਮੋਦੀ ਤੋ ਕਦੇ ਵੱਖ ਨਹੀ ਹੋਈ ?

  • @JaspalSingh-xf8ys
    @JaspalSingh-xf8ys 29 днів тому

    Amritpal Khalsa jindabad Punjab da Yoda .India vich sikha lyi alag kanoon hai te hindua lyi alag hai hai.india sarkar same kre hun v.sikha de yode 32 32 sal to ander hn apni sja Katt ke India da dogla kanoon.hai Sikh km vaste.