ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਬਣਾਈਏ ਜੋ ਸਾਰਾ ਸਾਲ ਰਵੇ ਤਾਜ਼ਾ! Ram kela Amb ! Kis Aam ka bnaae

Поділитися
Вставка
  • Опубліковано 19 сер 2024
  • ਅਚਾਰ ਲਈ ਸਹੀ ਅੰਬ ਦੀ ਚੋਣ (ਰਾਮ ਕੇਲਾ) ਕਿਵੇਂ ਕਰੀਏ ਜੋ ਸਾਰਾ ਸਾਲ ਰਵੇ ਤਾਜ਼ਾ ! Ram kela Amb ! Kis Aam ka bnaae

КОМЕНТАРІ • 53

  • @GurpreetKaur-bw1hk
    @GurpreetKaur-bw1hk 6 годин тому

    ਮੈਂ ਇੰਨਾ ਕੋਲੋ ਤੀਸਰੀ ਵਾਰੀ ਅੰਬ ਦਾ ਅਚਾਰ ਮੰਗਵਾਇਆ ਆ ਤੇ ਏਸ ਵਾਰੀ ਬਾਰੀਕ ਲਾਲ ਮਿਰਚ ਤੇ ਢਿਉ ਦਾ ਐਕਗਰ ਵੀ ਮਗਵਾਇਆ ਜੋ ਕੇ ਖਾਣ ਵਿੱਚ ਬਹੁਤ ਹੀ ਜਿਆਦਾ ਸਵਾਦ ਆਚਾਰ ਨੇ 👌ਵਾਹਿਗੁਰੂ ਰੁਪਿੰਦਰ ਕੌਰ ਨੂੰ ਹਮੇਸ਼ਾ ਤੰਦਰੁਸਤ ਰੱਖਣ 🙏🏻🌸🌸🧿

  • @harpreetgill3319
    @harpreetgill3319 Місяць тому +2

    Very nice achar ji. ਹਾਂ ਜੀ ਬਿਨਾਂ ਦਾਲ ਸਬਜੀ ਤੋ ਵੀ ਅਚਾਰ ਨਾਲ ਰੋਟੀ ਬਹੁਤ ਸੁਆਦ ਲਗਦੀ ਹੈ ਜੀ। Thank you so much ji ਮੇਰਾ ਨਾਮ ਲੈਣ ਵਾਸਤੇ ਜੀ❤🙏🏼

  • @jazzkaur4355
    @jazzkaur4355 Місяць тому +5

    Ram kela bhut vadiya hai Achar bhut tasty hunda hai me ise amb da achar bnaya hai thoda video vadiya lagi 🎉🎉🎉🎉🎉❤❤❤

  • @GurpreetKaur-bw1hk
    @GurpreetKaur-bw1hk 6 годин тому

    ਢੇਊ ਦਾ ਆਚਾਰ ਖਾਣ ਵਿਚ ਵੀ ਸਵਾਦ ਤੇ ਸਿਹਤ ਵਾਸਤੇ ਵੀ ਗੁਣਕਾਰੀ ਆ

  • @simratsandhu8069
    @simratsandhu8069 26 днів тому

    Wah ji wah beta... Mai ajj jani 25.07.2024 nu hi hune hune paia iho amba da achar.. Tnx beta❤love from tarntaran Punjab amb mile v 3 kg 250/- de a

  • @GurmeetKaur-iz1sk
    @GurmeetKaur-iz1sk Місяць тому +1

    ਮੈਡਮ ਜੀ ਸਤਿ ਸ਼੍ਰੀ ਅਕਾਲ ਮੈਡਮ ਤੇਲ ਕੱਚਾ ਨਹੀਂ ਪਾਉਣਾ ਚਾਹੀਦਾ ਤੇਲ ਨੂੰ ਸੇਕ ਕੇ ਠੰਡਾ ਕਰਕੇ,ਪਾਉਣਾ ਚਾਹੀਦਾ ਤਾਂ ਜੋ ਕੱਚੇ ਤੇਲ ਦੀ ਸਮਿਲ ਨਾ ਆਵੇ ਮੈਂ ਤਾ ਵਿੱਚ ਅਜਵੈਣ ਤੇ ਜੀਰਾ ਵੀ ਪਾ ਦਈਦਾ ਬਹੁਤ ਵਧੀਆ ਟੇਸਟ ਬਣਦਾ ਜੀ,ਰਾਈ ਨੀ ਕਦੇ ਪਾਈ, ਜੀ ਧੰਨਵਾਦ ਜੀ

  • @jazzkaur4355
    @jazzkaur4355 Місяць тому +1

    Didi ji mehnga hai but quality bhut he vadiya hai knowledge Dene ka lai thanks very much

  • @makingyourlifeparwanaji7811
    @makingyourlifeparwanaji7811 Місяць тому +1

    ਬੀਬਾ ਹੱਥ ਕਵਰ ਕਰ ਕੇ ਅਚਾਰ ਬਣਾਇਆ ਕਰੋ ਜੀ। ਗਲਾਵਜ ਬਗੈਰਾ ਪਾਕੇ ਨਾਲੇ ਸਫਾਈ ਰਹਿੰਦੀ ਐ

  • @Designerfashiongallery.94
    @Designerfashiongallery.94 Місяць тому +1

    Bahut tasty achar h didi g

  • @user-vr4tg4ve5n
    @user-vr4tg4ve5n Місяць тому +1

    Yummy yummy mango ke pickle🥒

  • @satpal4844
    @satpal4844 Місяць тому +2

    Rate 5kg da dash
    Very nice beta ji

  • @mahfoojkhanmahfoojkhan119
    @mahfoojkhanmahfoojkhan119 Місяць тому +1

    Yummy yummy 😋

  • @savitathapar358
    @savitathapar358 Місяць тому +1

    Very good mam

  • @avtarkaur1478
    @avtarkaur1478 3 дні тому +1

    ਸਤਸਰੀਅਕਾਲ ਜੀ ਮੈ ਤੁਹਾਨੂ ਪੂਛਣਾ ਜਿਹੜਾ ਅਚਾਰ ਅਬ ਦਾ ਮੰਗਿਆ ਹੈ ਗੇਟਕ ਬੈਰ ੳਹ ਏਹ ਵਾਲਾ ਹੈ ਰਾਮ ਕੇਲਾ ਹੈ ਪਤਾ ਨਹੀ ਮੈ ਸਹੀ ਲਿਖਿਆ ਹੈ ਜਾ ਨਹੀ 😊

    • @Rupblogars
      @Rupblogars  День тому

      Ji haaga call kr k mgwasakde hoo

  • @teacher3279
    @teacher3279 Місяць тому +2

    Beta Mango Achar vitch kadi v kali mirch ni payidi te na e rayi. Meri age 72 saal di hai meri maa ne v kadi ni kali mirch/Rayi ni payi Achar da rang v barkrar rehenda hai.

  • @user-ib7hj3fc6j
    @user-ib7hj3fc6j Місяць тому +1

    14:37 ਤੇਲ ਕ0 18:08

  • @paramjitkaur6737
    @paramjitkaur6737 Місяць тому +1

    Ever use plastic for mixing sour things like mangoes lemons

  • @LovepreetArora-r4b
    @LovepreetArora-r4b Місяць тому +1

    Anty ji mithe char wala trika dso

  • @parmindervirk7836
    @parmindervirk7836 Місяць тому +1

    Business g bazar wala aamb da achaar hamesha kacha kacha rehnda h is da ki raaj h g plz dsna g thanks

  • @ParamjitKaur-fj9zm
    @ParamjitKaur-fj9zm Місяць тому

    Very nice

  • @gurtajgill3770
    @gurtajgill3770 Місяць тому +1

    Didi ji gading video toor karo raman gill❤❤

  • @ParwinderKaur-eq2lc
    @ParwinderKaur-eq2lc Місяць тому

    Ma v ram kela amb da achar kal hi paya

  • @LovepreetArora-r4b
    @LovepreetArora-r4b Місяць тому +1

    Anty ji mithe char da terekaa dso

  • @pushpinderkaurtv
    @pushpinderkaurtv Місяць тому

    Roop SSAkal ji,Jekar tuhade ton Achaar anmbh(mango)5kg da laina hove ta price daso.

  • @ranigrover1850
    @ranigrover1850 Місяць тому +1

    We want dehu pickle pp 1 kg

  • @BalwinderSingh-eq5sz
    @BalwinderSingh-eq5sz Місяць тому

    ❤❤❤❤❤❤❤❤❤❤

  • @manjitkaur8885
    @manjitkaur8885 Місяць тому +1

    Not use plastic tub .it’s dangerous

  • @sukhwantkaur8330
    @sukhwantkaur8330 Місяць тому

    Madam ram kela aam kina ku chir rende ne poora month july da market me mil jayega g

  • @SandeepKaur-lp2sx
    @SandeepKaur-lp2sx Місяць тому

    Didi amb de achaar da price ke aa per kg please reply karyo jaroor

  • @paramjitkaur6737
    @paramjitkaur6737 Місяць тому +1

    Gola amb

  • @jazzkaur4355
    @jazzkaur4355 Місяць тому

    👍 masla saff krkehe paia jave tuse badiya baubn

  • @GurmeetKaur-rd1rf
    @GurmeetKaur-rd1rf Місяць тому

    ❤❤❤❤❤❤❤

  • @JasbirKaur-fo3jh
    @JasbirKaur-fo3jh Місяць тому

    Sat shri akal ji Jasbirkaur Ambala City yummy yummy 🎉❤

    • @sattibains4818
      @sattibains4818 Місяць тому

      Mostly Amba da achar ban janda hai ji Ram Lakshman kele di jarurat nahi, bas ek baar 50 ku gante oil, tel ch rahe katan to baad, ha panni suka dena hai, kat ke do ku ghante patle kapde ch paneer vang tang deo.

  • @user-lx8ii5xb3e
    @user-lx8ii5xb3e Місяць тому

    🎉

  • @jatinderarora8919
    @jatinderarora8919 Місяць тому +1

    Amb da achaar Black ho jaanda hai ji... kyun dasso jaroor

    • @Rupblogars
      @Rupblogars  Місяць тому

      ਰਾਮਕੇਲਾ ਅੰਬ ਲਿਆਓ

  • @ShantiDevi-bp8tu
    @ShantiDevi-bp8tu Місяць тому +2

    Rate kinna h pr 1 kg.

  • @jagrajwaraich1506
    @jagrajwaraich1506 Місяць тому

    M

  • @seemaarora5943
    @seemaarora5943 Місяць тому

    Tuci pakode masala kiha c.
    Uh ta tuci bhejyea nhi dear

  • @manpreetsekhon1472
    @manpreetsekhon1472 Місяць тому +1

    😂

  • @Gautampunam
    @Gautampunam Місяць тому +1

    Mai eh mango 350rs da 5kg leya

  • @amarjitkaur8129
    @amarjitkaur8129 Місяць тому +2

    Desi amb chuno is vich resha nahi hunda is karke jo nuts Das rahe ho oh sare nuts ehde vich hai resha na hn karke fari khilar jandi hai mashoori Lai kinne praise mille

    • @guneetsingh6334
      @guneetsingh6334 Місяць тому

      Ram kela amb wadhiya ee hunda ehde wich mashoori ta koi ni kudrat da tohfa hai bahut lok wait krde ram kela amb di

  • @sikandersingh6507
    @sikandersingh6507 Місяць тому

    ਕਾਲਾ ਅੰਬ ਖੱਟਾ ਅੰਬ ਅਚਾਰੀ ਇਹ ਤਾਂ ਸੁਣੇ ਵੀ ਤੇ ਦੇਖੇਂ ਵੀ ਮੈਂ 65 ਸਾਲ ਦੀ ਉਮਰ ਵਿੱਚ ਹਾਂ ਸਾਡੇ ਬੱਚਪਨ ਵਿਚ ਬਾਗ਼ ਦੋ ਦੋ ਕਿਲੋਮੀਟਰ ਵਿਚ ਹੁੰਦੇ ਸਨ ਪਿੰਡ ਤੋਂ ਸ਼ਹਿਰ ਜਾਣ ਲਈ ਤਿੰਨ ਕਿਲੋਮੀਟਰ ਦੂਰ ਬੱਸ ਸਟੈਂਡ ਸੀ ਬਾਗਾਂ ਵਿੱਚ ਨੂੰ ਪਗਡੰਡੀਆਂ ਸਨ ਧੁੱਪ ਨਹੀਂ ਲੱਗਦੀ ਸੀ ਪਰ ਇਹ ਰਾਮ ਕੇਲਾ ਅੰਬ ਹਿੰਦੂ ਰਾਸ਼ਟਰ ਵਾਲਿਆਂ ਨੇ ਤਿਆਰ ਕੀਤਾ ਲਗਦਾ ਹੈ ਤੇ ਤੂੰ ਭਾਰਤੀ ਭੇਡ ਉਸ ਨੂੰ ਪ੍ਰਮੋਟ ਕਰਨ ਲੱਗੀ ਹੈ 😂😂😂🇺🇲🇺🇲🇺🇲🇺🇲🇺🇲🇨🇦🇨🇦🇨🇦

    • @Rupblogars
      @Rupblogars  Місяць тому

      ਤੂੰ ਵੀ ਭਾਰਤੀ ਭੈਡ ਹੀ ਹੈ

    • @Rupblogars
      @Rupblogars  Місяць тому

      65 ਸਾਲਾ ਦੀ ਹੋਗੀ ਅਕਲ ਤੇਨੂੰ ਧੇਲੇ ਦੀ ਨੀ
      ਤੇਰੇ ਵਰਗੀਆ ਨੇ ਧੁੱਪ ਵਿੱਚ ਹੀ ਵਾਲ ਚੇਟੇ ਕੀਤੇ ਲਗਦੇ

  • @reenagill38
    @reenagill38 Місяць тому +2

    ik gal nu bar bar repeat na kro

    • @Rupblogars
      @Rupblogars  Місяць тому

      Apna hukm ghrr walea te warto