Yaad ta ne e song kdo pehle bar sunya Par shyad gal a 2008de a jdo asi bahut duneya tu Piche c odo me 12 saal da c par aja rabb de mehar sadka sab kush a Par aja be a song jma odo de yaad karba dinda , ?
@@AmitKumar-hl7bj paise vale the fir kya huya mere bhai agar meri tarah nidar hota toh usko khud se alg krne ki tujh me himmat hi nhin hoti ya ye sach hai k bs ladki ko istemal karo or bahana bna kar alg kar do
भाई लगातार गाना सुनो हूं भाई जम नहीं दिल तो उतार दबाई गाना बहुत अच्छा निकाल रखा है आवाज भी काफी जबरदस्त है कोशिश रहेगी भाई आपकी आने वाली तारीख को कोई और सॉन्ग रिलीज हो और अच्छा गाते हो और अच्छा हो जाते रहो भगवान आपको और धन्यवाद❤❤❤❤❤
ਇੰਨਸਾਨ ਦੁੱਖ ਨਹੀਂ ਦਸ ਸਕਦਾ ਕਿਸੇ ਨੂੰ
ਸਿਰਫ਼ ਗੀਤਾਂ ਚ ਹੀ feeling ਸਮਝ ਸਕਦਾ
ਗੀਤ ਸੁਣਿਆ
ਅੱਖਾਂ ਭਰ ਆਈਆਂ
ਜਿਉਂਦਾ ਰਹੋ
😢😢😢
ਅੱਜ ਦੇ ਕਲਾਕਾਰ ਇਹਨਾ ਵਰਗਾ ਨਹੀ ਗਾ ਸਕਦੇ 95.96 ਵਿੱਚ ਨੌਜਵਾਨਾਂ ਦੇ ਦਿਲਾ ਦੀ ਧੜਕਨ ਸੀ
Time time ਦੀ ਗੱਲ ਹੁੰਦੀ ਮਿੱਤਰਾ😊
ਬਿਲਕੁਲ ਸਹੀ ਕਿਹਾ
ਸਮੇਂ ਅਨੁਸਾਰ ਲੋਕਾਂ ਨੂੰ ਰੌਲਾ ਰੱਪਾ ਪਸੰਦ ਹੈ। ਪੰਜਾਬੀ ਲੋਕ ਗੀਤ ਤੇ ਪੁਰਾਣੇ ਗਾਇਕ ਭੁੱਲ ਗਏ ਹਨ। 26-27 ਸਾਲ ਦੇ ਜਵਾਕਾਂ ਨੂੰ ਰੇਸ਼ਮਾ, ਆਲਮ ਲਾਹੌਰ, ਸੁਰਿੰਦਰ ਕੋਰ ਬਾਰੇ ਪਤਾ ਹੀ ਨਹੀਂ ਹੈ। ਸਾਬਰ ਕੋਟੀ, ਦੁਰਗਾ ਰੰਗੀਲਾ, ਕੰਠ ਕਲੇਰ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗੁਰਦਾਸ ਮਾਨ ਮੇਰੇ ਸਮੇਂ ਦੇ ਗਾਇਕ ਹਮੇਸ਼ਾ ਹੀ ਸਾਡੇ ਦਿਲਾਂ ਤੇ ਰਾਜ ਕਰਦੇ ਰਹਿਣਗੇ
Aj v hai bai ji
Yes
ਇਹ ਹੈ ਅਸਲੀ ਗਾਇਕ ਇਹਨਾਂ ਗੀਤਾਂ ਤੋਂ ਉੱਪਰ ਕੁਝ ਵੀ ਨਹੀਂ ਅੱਜ ਕੱਲ੍ਹ ਦੇ ਗਾਇਕਾਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ
Sachi muchi
Very nice song ji 👌
ਅੱਜ ਕਿੰਨੇ ਚਿਰ ਬਾਦ ਵਿੱਚ ਇੱਹ ਦਿਨ ਯਾਦ ਆ ਗਏ 😢😢 ਪਤਾ ਨਹੀਂ ਕਿਉਂ ਏਨੀ ਛੇਤੀ ਸਮਾਂ ਲੰਘ ਗਿਆ ਕਾਸ਼ ਇੱਹ ਵਾਪਸ ਆ ਜਾਵੇ ਕਿੰਨੇ ਸੋਹਣੇ ਦਿਨ ਸੀ ❤
😢😢😢😢😢😢😢😢😢😢😢😢😢😢😢
ਅਸੀਂ ਹੀਰੇ ਆ ਦੇ ਨਾਲੋਂ ਵਧ ਕੀਮਤੀ ਕੌਡੀਆਂ ਦੇ ਭਾਅ ਵਿਕਗੇ ਸੱਚੀ ਗਲ ਆ ਵੀਰ ਜੀ
ਕਿੰਨਾ ਸੋਹਣਾ ਮਿਊਜਿਕ ਤੇ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਹੈ ਪਰ ਅੱਜ ਕਲ ਦੇ ਗੀਤਾਂ ਦਾ ਹਾਲ .. ਤੌਬਾ ਤੌਬਾ 😊
ਮੈ ਤੇ ਮੇਰਾ ਮਿੱਤਰ ਅਸੀਂ ਦੋਨੋ ਇਹ song sun rahe aa, ਅਸੀਂ ਦੋਨੋਂ ਦਿਲ ਤੋਂ ਟੁੱਟੇ ਹੋਏ ਆ ,,,ਰੋਣਾ a ਜਾਂਦਾ ਸੁਣ ਕੇ
ਸੱਚੀ ਮੈ ਵੀ ਬਹੁਤ ਵਾਰ ਇਹ ਗੀਤ ਸੂਣਦੀ ਆ ਤੂਸੀ ਦੋਨੋ ਵੀ ਮੇਰੇ ਵਰਗੇ ਓ
@harjotkumar7926 hanji g
@@KomaljitKour-q9vkadio tutya dil tuhada
@@KomaljitKour-q9vkeo dhokha kardya ne kudyan
@@KomaljitKour-q9vkado tuhada dil tutya
ਇਸ ਦੁਨੀਆਂ ਦੀ ਮੰਡੀ ਚ ਪਿਆਰ ਜਦੋਂ, ਨੋਟਾਂ ਨਾਲ਼ ਤੋਲਿਆ ਗਿਆ
ਚੁੱਪ ਹੋ ਗਿਆ ਉਦੋਂ ਸ਼ਰਮੀਲਾ, ਮੂੰਹੋਂ ਨਾ ਕੁਝ ਬੋਲਿਆ ਗਿਆ
ਜਦੋਂ ਖੇਡੀਆਂ ਅਮੀਰਾਂ ਨੇ ਸਿਆਸਤਾਂ ,
ਗਰੀਬਾਂ ਦੇ ਖ਼ੁਦਾ ਵਿਕ ਗਏ
ਅਸੀਂ ਹੀਰਿਆਂ ਤੋਂ ਵੱਧ ਸੀ ਗੇ ਕੀਮਤੀ ,ਕੌਡੀਆਂ ਦੇ ਭਾਅ ਵਿਕ ਗਏ।
ਹੁਣ ਵਾਲੀ ਮੰਡੀਰ ਕਹਿੰਦੀ ਮੂਸੇਵਾਲਾ ਬਹੁਤ ਅੱਤ ਲਿਖਦਾ ਸੀ..ਪਰ ਪੁਰਾਣੇ ਜਾਣਦੇ ਕਿ ਸ਼ਬਦਾਂ ਦੀ ਜੋ ਬੁਣਤ ਪਹਿਲਾਂ ਵਾਲੇ ਬੁਣ ਗੲੇ..ਬਸ
ਸਹੀ ਗੱਲ ਵੀਰ ਜੀ ਮੂਸੇ ਵਾਲੇ ਵਰਗੇ ਬੰਬ ਬੰਦੂਕਾਂ ਨਾਰ ਪਟੋਲਾ ਪੁਰਜਾ ਗਾਉਂਦੇ ਤਾਂ ਅੱਜ ਦੀ ਮੰਡੀਰ ਆਫ਼ਰੀ ਫਿਰਦੀ ਵੀਰ ਜੀ ਆ ਸੀ ਪੁਰਾਣੇ ਥੰਮ੍ਹ ਜੋ ਅੱਜ ਵੀ ਓਦਾਂ ਖੜੇ ਵੀਰ ਸੱਚ ਕਿਹਾ ਪੁਰਾਣੇ ਕਲਾਕਾਰ ਪੁਰਾਣੇ ਈ ਆ ਲਵ ਯੂ ਓਲਡ ਇਸ ਗੋਲ੍ਡ 🎉🎉🎉🎉🎉🎉🎉@@careermentor85
ਜਦੋ ਖੇਡੀਆ “ਅਮੀਰਾ ਨੇ ਸਿਆਸਤਾ
ਗਰੀਬਾ ਦੇ “ਖੁਦਾ ਵਿਕ ਗਏ.. ਵਾਹ👌
ਬਹੁਤ ਹੀ ਵਧੀਆ ਗੀਤ ਤੇ ਬਹੁਤ ਵਧੀਆ ਖੁੱਭਕੇ ਹਿੱਕ ਦੇ ਜ਼ੋਰ ਨਾਲ ਗਾਇਆ ਨਾਂ ਭੁੱਲਣਯੋਗ ਬਾਈ ਦਿਲਸ਼ਾਦ ਅਖ਼ਤਰ ਨੇ ਕਿਸੇ ਹੋਰ ਦੇ ਵੱਸ ਦੀ ਗੱਲ ਵੀ ਨਹੀਂ ਸੀ ਕਿ ਇਹੋ ਜਿਹਾ ਗਾ ਜਾਵੇ ਦਿਲਸ਼ਾਦ ਤਾਂ ਦਿਲਸ਼ਾਦ ਹੀ ਸੀ
ਸਹੀ ਗੱਲ ਐ ਯਾਰ,ਬੰਦਾ ਸੋਚਦਾ ਕੀ-ਕੀ ਹੈ ਤੇ ਹੁੰਦਾ ਕੁਝ ਹੋਰ ਈ ਹੈ💔
2024 ਵਿੱਚ ਕੌਣ ਸੁਣ ਰਹਿਆ। Karo like
Me now 25 April 24
23 June nu
ਮੈ ਸੁਣ ਰਿਹਾ ਜਿਲ੍ਹਾ ਫਾਜ਼ਿਲਕਾ ਪਿੰਡ ਸਲੇਮ ਸ਼ਾਹ ਕੁਲਦੀਪ ਸਿੰਘ
9sep❤ 2024
Te kado sunya c eh song
Bai sachi koddiya de bha hi vikk gye ...aa song mai 15 saal di umar ton sunda pya aa mera sab ton mann pasanad geet aa❤❤❤❤❤❤❤❤❤❤❤❤
ਜਦੋਂ ਵੀ ਇਹ ਗੀਤ ਸੁਣ ਦੇ ਆ ਮੈਨੂੰ ਆਪਣਾਂ ਟਾਇਮ ਚੇਤੇ ਆ ਜਾਂਦਾ ਹੈ
काश वो पुराना समय लौट आता😢😢😢
@@sdkkc2949,
ਜਿਸਦੇ ਬਿਨ ਪਲ ਨੀ ਰਹ ਹੁੰਦਾ ਸੀ ਅੱਜ ਉਸ ਬਿਨ ਜਿੰਦਗੀ ਗੁਜ਼ਾਰੀ ਜਾਨੇ ਹਾਂ
ਖੁਸ਼ੀਆ ਤੇ ਚਾਵਾ ਨੂ ਬਣਾ ਕੇ ਨਾਰੀਅਲ ਜਿੰਦਗੀ ਦੇ ਪਾਣੀ ਵਿਚ ਤਾਰੀ ਜਾਨੇ ਹਾਂ
ਨਿੱਕਾ ਸੀ ਮੈਂ ਉਦੋਂ ਏਹ song aya ਸੀ ਸਟੱਡੀ ਕਰਦਾ ਸੀ, ਯਾਦਾਂ ਹੀ ਰਹਿ ਗਈਆਂ ਨੇ ਹੁਣ ਤਾਂ ਬਸ, ਨਾ ਉਹ ਦਿਨ ਆਉਣੇ ਤੇ ਨਾ ਉਹ ਸਮਾਂ ❤❤
ਤਕਰੀਬਨ 2002 ਤੌ ਸੁਣ ਦੇ ਆ ਰਹੇ ਅੱਜ ਵੀ ਤਰੋ ਤਾਜਾ
God bless you bai ਜੀ ਬਹੂਤ ਹੀ ਦਰਦੀ ਗੀਤ ਹੈ ਅਤੇ ਮੇਰੇ ਨਾਲ ਬੀਤੀ ਵੀ ਇਸੇ ਤਰ੍ਹਾਂ ਹੈ ਸਭ ਗੀਤ ਦੀ ਤਰਾਂ
sade nal v😢
Kon kon Instagram reel dekh Kar is song ko sun rha hai sach bato
Hnji
I'm
Ham😔
Mene bhi instagram pe hi suna 😅😅
Bilkul. G
ਕੌਣ ਕੌਣ ਸੁਣ ਓ 2024ਵਿੱਚ 💔💔
Sal bdl gye pr logo ka drd dena ka trika nhi bdla
Main Sun Raha Hun bhai 2024
Main Sun Raha Hun bhai 2024
ਬਹੁਤ ਵਧੀਆ ਸੌਗਾ ਆ ਦਰਦ ਭਰਿਆ ਹਾਏ ਬਾਈ ਸੱਚੀ ਲੱਗੇ ਬੁਹਤ ਦੁੱਖ ਲੱਗਿਆ ਬਾਈ
ਜਿਉਦੇ ਜੀ ਕੋਈ ਕਦਰ ਨੀ ਕਰਦਾ ਬੇਸ਼ਕ ਜੀਵਨ ਸਾਥੀ ਹੋਵੇ ਵਿਛੜਨ ਤੋਂ ਬਾਅਦ ਪਤਾ ਲੱਗਦਾ ਆਦਮੀ ਤਾਂ ਟਾਈਮ ਨਾਲ ਓਬਰ ਜਾਓ 😮😮😮😮
ਜਿਸ ਦੇ ਦਿਲ ਤੇ ਸੱਟ ਬਜੀ ਹੋਵੇ ਓਹੀ ਸਮਜ਼ ਸਕਦਾ ਇਹ ਗੀਤਾ ਦੀ ਕੀਮਤ
❤👍ਕੋਡੀਆ ਦੇ ਭਾਅ ਵਿੱਕ ਗਏ ❤👍
Aj de time ch jina mrji krlo kise da pr koi v aapna nei hunda a
Bohat sohna song aaa kli kli gl sch likhi ho e aa 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻
Shi gl aa veer bs maa baap Ho jandai
Bhai jisne likha hai ye socho wo kese wqt se gujra hoga 😕
Sahi gal a pra😥😓😭
Sachi gal aw sir
Very true veer
Supeb song ''Eh ne ਕਲਾਕਾਰ ehna nu suno J Real Punjabi ho ta.....I 🙏🙏 ਕਲੰਕਾਰ nu Dffa kro
17 sal se लगातार सुन रहे है । दिल खुश हो जाता हे सुनकर
Lodo 17 saal to song ko aay huii bhi nhi hue
Right
Yaad ta ne e song kdo pehle bar sunya
Par shyad gal a 2008de a jdo asi bahut duneya tu Piche c odo me 12 saal da c par aja rabb de mehar sadka sab kush a
Par aja be a song jma odo de yaad karba dinda ,
?
ਅੱਜ ਐਮ ਐਲ ਏ ਬਣ ਗਿਆ ਬਲਕਾਰ ਸਿੱਧੂ ਬਾਈ
Puri Cassette bich a side parya c ah gaana
Odhu b psnd c ajj b...💐♥️
ਗੀਤ ਸੁਣ ਦਿਲ ਨੂੰ ਥੋੜੀ ਰਾਹਤ ਮਿਲੀ।
Piyar de chakar ch moge to taran taran aya c sara parvar shad ke one ta mera pura sath dita maa di bahut yaad aundi ya
ਮੈਂ ਵੀ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ। ਉਸਨੇ ਪਹਿਲਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਫਿਰ ਕਹਿਤਾ ਤੇਰੀ ਔਕਾਤ ਕੀ ਆ। ਬਹੁਤ ਜ਼ਿਆਦਾ ਸਦਮਾ ਲੱਗਿਆ 😢😢😢😢😢😢😢😢😢
ਯਕੀਨ ਨੀਂ ਆਇਆ ਉਸਨੇ ਕੀ ਕਹਿਤਾ ਮੈਨੂੰ। ਜਮਾਂ ਵੀ।ਜਿਸ ਲਈ ਮੈਂ ਆਪਣਾ ਸਭ ਕੁਝ ਛੱਡਤਾ ਸਭ ਭੈਣ ਭਰਾ ਛੱਡਤੇ।ਉਸ ਨੇ ਹੀ ਮੈਨੂੰ ਮੇਰੀ ਔਕਾਤ ਦਿਖਾ ਦਿਤੀ ਸ਼ਾਬਾਸ਼ ਗਰੇਵਾਲ ਸਾਹਿਬ ਜੀ। ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਜੀ 😢😢😢😢😢😢😢😢😢😢😢😢😢😢😢😢
मेरे साथ भी यही हुआ है जी मेरे घर वाले जायजा पैसे वाले थे मैं तो घर वालो की भेंट चढ़ गया
@@DeepDeep-yg5qoਦੀਪ ਜੀ ਓਹਨੇ ਸਿਰਫ ਯੂ ਦੇ ਸ਼ਰੀਰ ਦੀ ਚਾਹਨਾ ਕਰੀ ਅਗਰ ਮਨੋਂ ਯਾਦ ਰੱਖਦਾ ਯਾ ਮਨੋਂ ਚਹੋਂਦਾ ਓਹ ਤੁਹਾਨੂੰ ਤਾਂ ਇਹੋ ਜੀ ਨੀਚ ਹਰਕਤ ਕਦੇ ਭੁੱਲ ਕੇ ਵੀ ਨਾ ਕਰਦਾ ਮੇਰੀ ਵੀ ਸਹੇਲੀ ਸੀ ਹੁਣ ਉਹ ਹੀ ਵਾਈਫ਼ ਬਣੀ ਆ ਨਾ ਮੇਰੇ ਘਰ ਵਾਲੇ ਖੁਸ਼ ਸੀ ਨਾ ਓਹਨਾ ਦੇ ਇਥੋਂ ਤਕ ਕੇ ਪੁਲਿਸ ਥਾਣੇ ਚ ਪਹੁੰਚ ਗਈ ਗੱਲ ਪੁਲਿਸ ਵੱਲੋਂ ਕਿਹਾ ਗਿਆ ਸ਼ਡ ਦੇ ਨਹੀਂ ਕੁੱਟ ਕੁੱਟ ਮਾਰ ਦੇਵਾਂਗੇ ਮੈਂ ਕਿਆ ਮਾਰ ਦਿਓ ਅਗਰ ਨਾ ਮਾਰ ਸਕੇ ਸ਼ਡ ਦਾ ਜਿਊਂਦੇ ਫੇਰ ਮੈਂ ਵੀ ਨਹੀਂ ਚੁਣ ਚੁਣ ਮਾਰੂ ਸਾਰਿਆ ਨੂੰ
ਨਾ ਓਹ ਬਦਲੀ ਨਾ ਮੈਂ ਬਦਲਿਆ ਔਰ ਹੁਣ ਰੱਬ ਨੇ ਸਾਨੂੰ ਕਾਕੀ ਦਿੱਤੀ ਆ ਨਿੱਕੀ ਜੀ
@@DeepDeep-yg5qo ਦੀਪ ਜੀ ਤੁਸੀ ਪਾਠ ਕਰਾ ਕਰੋ ਸੁਖਮਨੀ ਸਾਹਿਬ ਦਾ ਔਰ ਸੱਚੇ ਮਨੋਂ ਹਾਜ਼ਰੀ ਸੁਖਮਨੀ ਸਾਹਿਬ ਦੇ ਪਾਠ ਦੀ ਲਾ ਕੇ ਅਰਦਾਸ ਕਰਯੋ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਜਿਸਨੇ ਤੁਹਾਨੂੰ ਕਿਹਾ ਸੀ ਨਾ ਔਕਾਤ ਦੇਖ ਓਹ ਰੁਲਦਾ ਨਾ ਫਿਰਆ ਗਲੀਆਂ ਦੇ ਕੱਖ ਚੁਗਦਾ ਨਾ ਫਿਰਆ ਪਾਗਲ ਹੋ ਕੇ ਤਾਂ ਕਿਹੋ ਓਹਨੂੰ ਓਹਦੇ ਕਿਤੇ ਕਰਮ ਦੀ ਸਜ਼ਾ ਇਹੋ ਜੀ ਮਿਲੂ ਰੱਬ ਵੱਲੋਂ ਓਹ ਜਨਮ ਜਨਮ ਤਕ ਯਾਦ ਰੱਖੂ ਇਹੋ ਜਿਹੇ ਦਰਿੰਦੇ ਤੇ ਯਕੀਨ ਤੁਸੀ ਵੀ ਕਯੋਂ ਕੀਤਾ ਦਸੋਗੇ ਮੈਨੂੰ
@@AmitKumar-hl7bj paise vale the fir kya huya mere bhai agar meri tarah nidar hota toh usko khud se alg krne ki tujh me himmat hi nhin hoti ya ye sach hai k bs ladki ko istemal karo or bahana bna kar alg kar do
ਪਿਆਰ ਕੀਤਾ ਕਿੱਸੇ ਨਾਲ bro
Bahut hi vadiya song bai bachpan yaad aa gya❤❤❤❤❤
ਕੌਣ ਕੌਣ ਇਕੱਲੇ ਬੈਠ ਕੇ ਸੁਣ ਰਿਹਾ ਹੈ
Ma 😭😭😭😭
Yrr main 😭😭😭😭😭
😢😢hanji
Me
@@neera.jbangar 6
ਸਹੀ ਗੱਲ ਆ ਬਹੁਤ ਬੇਜਤੀ ਹੋਈ ਆ ਪਰ ਫਿਰ ਵੀ ਉਹਦੇ ਨਾਲ਼ ਪਿਆਰ ਆ ਮਿਸ ਯੂ.....
ਦਿਲ ਨੂੰ ਲਗਦਾ ਐ ਜੀ ਗਾਣਾ ਮੇਰੀਆ ਅੱਖ਼ਾ ਭਰ ਆਈਆ ਜੀ😭😭🙏🙏
ਜਨਕ ਰਾਜ ਸ਼ਰਮੀਲਾ ਜੀ ਦਾ ਲਿਖਿਆ ਗੀਤ ਬਾ ਕਮਾਲ ਗਾਇਆ ਬਲਕਾਰ ਸਿੱਧੂ ਨੇ ❤❤❤❤❤❤❤❤
Dhanyawad bhaji menu pura name aj pta lga
Wo bhi zamana tha jb school ki bus me hum ye song sunte the #cassatte time
Yeah 😘
2024 ਜੁਲਾਈ ਨੂੰ ਕੌਣ ਸੁਣ ਰਿਹਾ comment ਕਰੋ
Armaan goyal sangrur
ਸਾਡੇ ਹੀ ਸਾਨੂੰ ਮਾਰ ਗਏ
Bhut dukh hoya ji comment dekh ke
So sad song. Hert touching song. Esse song or esse singer aaj kaha milte hai.
ਬਹੁਤ ਵਧੀਆ ਗੀਤ ਬਲਕਾਰ ਬਾਈ
ਬਹੁਤ ਵਧੀਆ ਸੋਂਗ ਵੀਰ ਜੀ ਰੱਬ ਤੁਾਨੂੰ ਮਸੇਸਾ ਖੁਸ਼ ਰੱਖੇ 🙏🙏🙏
ਸੱਚੀ ਕੌਡੀਆਂ ਦੇ ਭਾਅ ਵਿਕਗੇ
भाई लगातार गाना सुनो हूं भाई जम नहीं दिल तो उतार दबाई गाना बहुत अच्छा निकाल रखा है आवाज भी काफी जबरदस्त है कोशिश रहेगी भाई आपकी आने वाली तारीख को कोई और सॉन्ग रिलीज हो और अच्छा गाते हो और अच्छा हो जाते रहो भगवान आपको और धन्यवाद❤❤❤❤❤
😢😢 Jado Mai e song sun Da ha ta Main jinu sab to jayada pyarr krda odi yaad a jndi e
Ryt 💯💯
@@ranjitkur539 aaaaaa
😢😢
@@ranjitkur539IIIIIIIII í
Good
गुजरा हुआ समा याद आ गया😢😢😢😢❤❤❤काश वो बीता हुआ समा लौट आता😢😢😢😢
Wah kya bol hai iss song de yeh meri life da sach
Jeyonda reh mera veer luv u
ਸੱਚ ਕਿਹਾ ਯਾਰ
Miss you heart touching song 😘😘👌👌 love you veer balkar sidhu ..din pepran de bahut sunia casset
I miss you my love yr dil Ron lag pya eh song soon k such yr nice song thanks aaj kal nai aya krde eho je songs
Shi kha ji
Bro yeh sng faaaaad dta hai🖖🖖🖖🖖🖖
ਮੇਰਾ,ਫੇਵਰਟਗੀਤ
2024 mai ye song kon sunn raha hai
Bahut Sohna song yarr ❤
Etna purana h phir bhi mast hai ❤️❤️🎤🎤🎼🎵🎵
❤❤😂😂
ਜਿਉਦੇ ਰਹੋ
Bhai shahab rona aa gya ye song sunke
Kya baat sidu ji
Bahut he nice song ae love you
❤ ਲੱਖਾਂ ਵਾਰੀ ਸੁਣ ਲਿਆ 😢😢
Bilkul sahi gll hai gg main v same🎉🎉
दिल चिरता भाई😢😢😪😪😪
बहुत ही सोहना ते सच्चा गाणा है😢😢😢
2024 ch v kon sunda eh gaana
Kon july 2023 vich v sun rhya h..
Evergreen Song
Keya batta jido khedian amiran ne seyastan❤❤
Very awesome 😂😂😂😂😂❤❤❤❤❤❤❤❤❤❤I love you veer Balkar Godbless you for ever
ਦਿਲ ਨੂੰ ਛੂਹ ਜਾਣ ਵਾਲਾ ਗੀਤ
Qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq
Bhuet dil ronda song sun ke vapas aa jan oh din purane
yar oh v ki ਸਮਾਂ ਸੀ 😢😢😢😢😢😢🙏🙏🙏🙏🙏🙏
Dil te lagda jake good bro
Good song o time vadia se
God bless you veer ji
ਇਹ ਸੀ ਸਹੀ ਕਲਚਰ ਪੰਜਾਬ ਦਾ
20/10/2024 kon kon sun reha mai sun reha hale vi 😢😢
Raat ko nedh ni padti ja song na suno tu ❤️❤️❤️❤️I like balkar sidhu
ਇਹ ਗੀਤ 2002-03 ਵਿੱਚ ਆਇਆ ਸੀ
Mara Bhai be ase gana gata tha vo is dunya ma nahe ha lakin mara Dil ma ha,😭😭😭😭😭😭😭😭😭😭😭😭😭
Nice brother
Heart touching song 😭😭😭
So nice song ❤️❤️Dil chhu Jaye Etna pyaara h ye song ❤️❤️❤️
Lovely song
ਸਹੀ ਗੱਲ ਹੀ ਵੀ ਬਾਈ ਬਲਕਾਰ
2024 ਵਿੱਚ ਕੌਣ ਸੁਣ 💔
Karo challenge es song te as a singer nu love you brother
Sahil
Sachi gal aa jii
Sahi gal
Right
Bilkul sahi kaha heery hamesha kodiya de bha he bikdey ne
Aapke gane bahut acche Lage ❤❤
2022 ch kon kon sun rya
Veere main Sunda always
Purane song bouht vadea lgde a ajj ve i love old song
2023 wale like kro
Heart touching song
Sooo nice song ...
Very nice song 👌👌❤
ਕੋਈ ਹੁੰਦਾ ਹੀਰੇ ਦੀ ਪਰਖ ਕਰਨ ਵਾਲਾ
Bohat sara pyar malerkotle to sidhu paaji
Beautiful song very old but hun ve new lgda
ਕਾਸ਼ ਕਿਤੇ ਉਹ ਦਿਨ ਆ ਜਾਣ 2007=+2
Koi jawab ni es gaane da