Це відео не доступне.
Перепрошуємо.

Painful Journey | Rana Saith Muhammad Sharif World wide Famous Bull Rider | Mahalon Nawanshar

Поділитися
Вставка
  • Опубліковано 5 жов 2022
  • Rana Saith Muhammad Sharif migrated from Mahalon.
    Mahalon is a Village in Nawanshahr Tehsil in Nawanshahr District of Punjab State, India. It is located 2 KM towards North from District head quarters . 9 KM from Nawanshahr. 92 KM from State capital Chandigarh
    Mahalon Pin code is 144514 and postal head office is Nawanshahar .
    Saini Colony ( 2 KM ) , New Teacher Colony ( 2 KM ) , Old Teachers Colony ( 2 KM ) , Durgapur ( 2 KM ) , Mehndipur ( 2 KM ) are the nearby Villages to Mahalon. Mahalon is surrounded by Garhshankar Tehsil towards North , Aur Tehsil towards west , Saroya Tehsil towards East , Banga Tehsil towards west .
    Nawanshahr , Phagwara , Phillaur , Ludhiana are the near by Cities to Mahalon.
    This Place is in the border of the Nawanshahr District and Fatehgarh Sahib District. Fatehgarh Sahib District Khera is South towards this place . Also it is in the Border of other district Hoshiarpur.
    #nasirkasana #ikpindpunjabda #nawanshahrnews

КОМЕНТАРІ • 343

  • @nirmalmann9347
    @nirmalmann9347 Рік тому +19

    Tearful Story.Kasna Ji how you make video and how Baba ji gives reply (Really True) requires STRONG JIGRA.Salam Ik Pind Punjab Da Team.

  • @subedarmadhosingharmy4065
    @subedarmadhosingharmy4065 Рік тому +14

    ਬਾਬਾ ਜੀ ਦੀ ਬੋਲੀ ਹਜੇ ਵੀ ਬਦਲੀ ਨਹੀਂ । ਇਹਨਾਂ ਦੀ ਬੋਲੀ ਦੁਆਬੇ ਇਲਾਕੇ ਨੂੰ ਜ਼ਾਹਰ ਕਰਦੀ ਹੈ। ਹੁਸ਼ਿਆਰਪੁਰ ਨਵਾਂਸ਼ਹਿਰ ਰੋਪੜ੍ਹ ਇਲਾਕੇ ਦੀ ਹੈਂ

  • @JagtarSingh-vm5gu
    @JagtarSingh-vm5gu 8 місяців тому +3

    ਅਜ਼ਾਦੀ ਪਤਾ ਨਹੀਂ ਕੀਹਨੂੰ ਮਿਲੀ
    ਸਾਡਾ ਪੰਜਾਬੀਆਂ ਦਾ ਤੇ ਉਜਾੜਾ ਹੋ ਗਿਆ

  • @baldevsingh9391
    @baldevsingh9391 Рік тому +34

    ਬਹੁਤ ਦੁਖ ਲਗਦਾ ਉਜਾੜੇ ਦਿਆ ਗੱਲਾਂ ਸੁਣਕੇ ਕਸਾਣਾ ਸਾਹਿਬ ਜੀ ਤੁਸੀਂ ਸਚੇ ਸੁਚੇ ਮੁਸਲਮਾਨ ਹ ਜੀ ਵਾਹਿਗੁਰੂ ਜੀ ਚਡ਼ਦੀ ਕਲਾ ਵਿਚ ਰੱਖੇ ਜੀ

  • @rajvirsingh4558
    @rajvirsingh4558 Рік тому +28

    ਸਤਿ ਸ੍ਰੀ ਅਕਾਲ ਬਾਈ ਜੀ... ਅਕਾਲ ਪੁਰਖ ਜੀ ਮਹਾਰਾਜ ਮੇਹਰ ਕਰਨ ਤਮਾਮ ਦੁਨੀਆਂ ਤੇ ... ਅਤੇ ਆਪਣੇ ਖਿੱਤੇ ਦੇ ਲੋਕਾਂ ਨੂੰ ਸਮਝ ਬਖਸਣ ਕਿ ਉਹ ਆਪਣੇ ਅਸਲ ਦੁਸਮਣ ਦੀ ਪਛਾਣ ਕਰ ਸਕਣ... 1947 ਬੀਤੇ ਨੂੰ ਕਿੰਨਾ ਸਮਾਂ ਲੰਘ ਗਿਆ ਪਰ ਲੋਕ ਹਲੇ ਵੀ ਉਸ ਨਫਰਤ ਦੇ ਉਪਜਣ ਦਾ ਕਾਰਨ ਨਹੀਂ ਸਮਝ ਸਕੇ

  • @mahinderpal9404
    @mahinderpal9404 Рік тому +3

    ਪੰਗਾ ਮੁਸਲਮਾਨਾਂ ਨੇ ਹੀ ਪਹਿਲਾਂ ਲਿਆ, ਨਾ ਲੈਂਦੇ ਤਾਂ ਸ਼ਾਇਦ ਸੁੱਖ ਸ਼ਾਂਤੀ ਨਾਲ ਉੱਠ ਕੇ ਚੜਦੇ ਪੰਜਾਬ ਤੋਂ ਲਹਿੰਦੇ ਪੰਜਾਬ ਪਹੁੰਚ ਜਾਂਦੇ, ਖੈਰ ਕਈ ਜਗ੍ਹਾ ਹਿੰਦੂ, ਸਿੱਖਾਂ ਨੇ ਪਿਆਰ ਸਹਿਤ ਮੁਸਲਮਾਨਾਂ ਨੂੰ ਸਲਾਮਤੀ ਨਾਲ਼ ਕੈਂਪਾਂ ਵਿੱਚ ਛੱਡ ਕੇ ਆਏ । ਸਾਡੇ ਪਰਿਵਾਰ ਦੀ ਵੀ ਇੰਝ ਹੀ ਮੁਸਲਮਾਨ ਪਰਿਵਾਰ ਨੇ ਸਹਾਇਤਾ ਕੀਤੀ ਸੀ ।

  • @dharampal456
    @dharampal456 Рік тому +11

    ਬੋਲੀ ਬਹੁਤ ਪਿਆਰ ੀ ਹੈ। ਬਿਲਕੁਲ ਨਵਾਂਸਹਿਰ ਦੀ ਹੈ।

  • @chamkaur_sher_gill
    @chamkaur_sher_gill Рік тому +27

    ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਤੇ ਪੰਜਾਬੀਅਤ ਜਿੰਦਾਬਾਦ ਜੇ ਨਾਸਿਰ ਕਸਾਨਾ ਵੀਰ ਜੀ ਤਲਵੰਡੀ ਮਲਿਕ ਜਿਲਾ ਪਟਿਆਲਾ ਤੇ ਤਹਿਸੀਲ ਸਮਾਨਾ ਦੇ ਮੁਸਲਮਾਨ ਭਰਾਵਾ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਵੀਰ ਜੀ

  • @gurtejghumaanghumaan4036
    @gurtejghumaanghumaan4036 Рік тому +15

    ਅੱਗ ਲੱਗੇ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਸਾਡੇ ਦੋਵੇ ਪੰਜਾਬ ਹਸਦੇ ਵਸਦੇ ਰਹਿਣ

    • @ranjitnirwan2397
      @ranjitnirwan2397 Рік тому +2

      Pakistan hai hi punjab

    • @Lion-fg1oj
      @Lion-fg1oj Рік тому +1

      ਇਹਨੇ ਸਾਲੇ ਨੇ ਪਤਾ ਨਹੀ ਕਿੰਨੇ ਸਿੱਖ ਮਾਰੇ ਹੋਣੇ

    • @Lion-fg1oj
      @Lion-fg1oj Рік тому

      @@ranjittyagi9354 ਪੰਜਾਬੀ ਵਿੱਚ ਲਿਖ ਵੀਰ

  • @mahindersinghraipehowa9743
    @mahindersinghraipehowa9743 Рік тому +3

    ਨਾਸਰ ਕਸਾਨਾ ਜੀ ਬਾਬਾ ਜੀ ਅਸੀ ਤੁਹਾਡੇ ਤੋ ਮਾਫੀ ਮਗੰਦੇ ਹਾਂ ਤੇ ਤੁਸੀ ਸਾਨੂੰ ਮਾਫ ਕਰਦੋ ੲਿਹ ਕੋੲੀ ਮਾੜਾ ਵਖਤ ਹੀ ਸੀ ਤੇ ਸਾਰਿਆਂ ਦੁਖ ਝਲਣੇ ਪੲੇ ਤੁਹਾਡੀ ਬੋਲੀ ਬੜੀ ਪਿਆਰੀ ਹੈ ਜੀ ਤਸੀ ਵੀ ਬੜੇ ਪਿਆਰੇਹੋ ਤਸੀ ਹੁਨ ਹਸਿਆ ਕਰੋ ਤੇ ਤਹਾਡੇ ਹਾਸੇ ਨਾਲ ਸਾਡਾ ਮਨ ਖੁਸ਼ ਹੋੳੁ ਗਾ ਜੀ ਵਾਹਿਗੁਰੂ ਜੀ

  • @kingraman2815
    @kingraman2815 Рік тому +4

    I love lehnda Punjab Mera pind 106 chak pharala c Mere bjurg karyam aaa k bethe c band to bad near Nawan sahahar

  • @jagatkamboj9975
    @jagatkamboj9975 Рік тому +11

    Love you pak Punjabi veero Te bhaino Khoosh rho Allah Waheguru khushiya bakshe 😍

  • @FawadZone
    @FawadZone Рік тому +11

    My Grandfather, Allah Bless You
    😇😇

  • @arjunsinghsamanapb.3473
    @arjunsinghsamanapb.3473 Рік тому +10

    ਵਾਹਿਗੁਰੂ ਜੀ,, ਬਹੁਤ ਦਰਦ ਹੈ ਬਜ਼ੁਰਗ ਦੇ ਦਿਲ ਵਿੱਚ

  • @harsharnkamalpreetsingh9046
    @harsharnkamalpreetsingh9046 Рік тому +6

    ਅਜੇ ਕਿਹੜੇ ਹਿਸਾਬ ਨਾਲ ਬੰਦਾ ਅਜ਼ਾਦੀ ਦੇ ਜਸ਼ਨ ਮਨਾਵੇ

  • @truthseekerseeker4454
    @truthseekerseeker4454 Рік тому +4

    nasir kasana you are a good hearted person

  • @navjotnavu993
    @navjotnavu993 Рік тому +14

    ਕੁਦਰਤ ਨੂੰ ਪਿਆਰ ਕਰੋ ਇਨਸਾਨੀਅਤ ਨੂੰ ਪਿਆਰ ਕਰੋ ਜੋ ਮਨੁੱਖ ਦੁਨੀਆ ਤੇ ਆ ਕੇ ਇਹ ਦੋ ਚੀਜਾ ਨੂੰ ਪਿਆਰ ਦੀ ਕਰਦੇ ਉਹ ਇਨਸਾਨ ਨਹੀਂ ਤੇ ਉਹ ਜਿੰਨਾ ਮਰਜੀ ਰੱਬ ਨੂੰ ਅੱਲਾ ਨੂੰ ਪਰਮਾਤਮਾ ਨੂੰ ਗੋਡ ਨੂੰ ਮੰਨੀ ਜਾਣ ਉਨਾਂ ਦਾ ਕੁਝ ਨੀ ਬਣਦਾ

  • @s.p.singhsidhubrar5828
    @s.p.singhsidhubrar5828 Рік тому +5

    Haye oye Rabba...47 de dard bhare vichodea da dard oh hi janda h Jinha nal hadd biteeya...
    Malik eh dard kise dushman nu vi na deve...waheguru allah mehar kr...

  • @singhharsimranjit46
    @singhharsimranjit46 Рік тому +8

    ਮੁਆਫ਼ ਕਰ ਦਿਓ ਬਜ਼ੁਰਗੋ ,ਪਹਿਲਾਂ ਜੋ ਵੀ ਹੋਇਆ ਗ਼ਲਤ ਸੀ ,ਦੁਆ ਕਰੋ ਅੱਗੇ ਨਾ ਹੋਵੇ ।

  • @mohinderbhumbla1334
    @mohinderbhumbla1334 Рік тому +6

    Bohut hi Dardnaak daastan. Maalik eho jiha time kadi b kise nu na dikhaye. Mahalon nal sub tom nazdiki pind Gujjar pur hai.eh doven pind hun takriban Nawanshahar de vich hi aa gaye han. Keep it up Nasir beta.Allah bless you.Ameen

  • @chamkaur_sher_gill
    @chamkaur_sher_gill Рік тому +8

    ਨਾਸਿਰ ਕਸਾਨਾ ਵੀਰ ਜੀ ਸਤਿ ਸ੍ਰੀ ਅਕਾਲ ਸਾਡਾ ਇਲਾਕਾ ਮਲਵਈ ਵਿੱਚ ਮੇਰਾ ਜਿਲਾ ਸੰਗਰੂਰ ਹੈ ਪਿੰਡ ਭੱਟੀਵਾਲ ਖੁਰਦ ਹੈ ਤਲਵੰਡੀ ਮਲਿਕ ਮੁਸਮਾਨਾ ਦੀ ਹੱਦ ਮੇਰੇ ਪਿੰਡ ਨਾਲ ਸੀ ਜੇ ਹੋ ਸਕੇ ਤਲਵੰਡੀ ਮਲਿਕ ਦੇ ਬਾਪੂਆ ਨਾਲ ਗੱਲਬਾਤ ਜਰੂਰ ਕਰੋ ਧੰਨਵਾਦ ਜੀ

  • @bakhshishsingh4983
    @bakhshishsingh4983 Рік тому +2

    Kisana Sahib Ajj Babe Nu has deyan Dekh Liya Ha Dhanvad Very Nice

  • @chamkaur_sher_gill
    @chamkaur_sher_gill Рік тому +9

    ਨਾਸਿਰ ਵੀਰ ਜੀ ਮੇਰੇ ਨਾਲ ਲੱਗਦੇ ਪਿੰਡ ਤਲਵੰਡੀ ਮਲਿਕ ਦੇ ਬਜੁਰਗਾ ਨਾਲ ਗੱਲਬਾਤ ਜਰੂਰ ਕਰਿਉ ਧੰਨਵਾਦ ਵੀਰ ਜੀ ਜਰੂਰ ਲੱਭਿਉ ਉਹਨਾ ਮੇਰੇ ਮੁਸਲਿਮ ਬਾਪੂਆ ਨੂੰ ਤੁਸੀ ਕੱਲ੍ਹ ਕਿਸਾਨ ਯੂਨੀਅਨ ਦੀ ਜੰਗ ਜਿੱਤ ਗਏ ਮੁਬਾਰਕਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @IKPindPunjabDa
      @IKPindPunjabDa  Рік тому +2

      Mn puri koshish karan ge k tuade pind de bmde labh jaan

  • @devindersingh9803
    @devindersingh9803 Рік тому +4

    Very painful story ,Ksana veer ji you r bridge in both Panjab,charhda and kehnda Panjabi are very thankful for you

  • @farrukhshafique9182
    @farrukhshafique9182 Рік тому +3

    bohat hi dard nakh story rana saab di

  • @SantoshKumari-jz5dc
    @SantoshKumari-jz5dc Рік тому +2

    Bahut hi dardnak story ,rab kise nu eho jiha dukh na deve

  • @bhupinderdhesi5379
    @bhupinderdhesi5379 Рік тому +5

    Very sad and interesting episode of 1947 partition. So many innocent people of both sides lost their lives .Our family also migrated from Teh Jarhanwala District Faislabad and I used to listen same sad stories from my grand parents. God bless brave baba ji with long and healthy life. Thank you Kasana Sahib for preserving partition history.

  • @MasterPoint1
    @MasterPoint1 Рік тому +2

    بابا جی کا پہاڑ جتنا حوصلہ ہے جو اتنے دکھ اور مظالم سہہ کر بھی بابا جی زندگی کی ساری تلخیاں بھولی نہی
    اللہ پاک بابا جی کو لمبی عمر عطا فرمائے

    • @ranjittyagi9354
      @ranjittyagi9354 Рік тому +1

      You were Hindus recently. Only after converting to Muslim, did u become haiwaan. Ur genes are same as ours!

    • @MasterPoint1
      @MasterPoint1 Рік тому

      @@ranjittyagi9354 dear i am a muslim and my family tree 1400 ago muslims, but i am regret that now the adwance world you are non muslim yet,
      And also you are very jahil yet, because you now that you ou are on wrong path but you have not accepted Islam.
      I can not force you to convert Islam, but there is your choice,
      Chose one haven or hell for yourself.
      Dont mind, its only reply to you.

  • @user-lc9wo6yp1j
    @user-lc9wo6yp1j Рік тому +1

    ਜੀਵੋ ਕਿਸਾਨਾ ਵੀਰ ਜੀ ਬੁਹਤ ਖੂਬ ਜੀ. ਰਬ ਨਵਾਜ਼ ਸਰਗੋਧਾ

  • @ajaibsingh8994
    @ajaibsingh8994 Рік тому +6

    Very nice interview.Your efforts to compile interview of grief stricken aged people will become part of history.Our coming generations will learn lesson to live in peace with brotherhood. Wishing long life of baba ji and good wishes for your team.

  • @MasterPoint1
    @MasterPoint1 Рік тому +2

    اج جن حکمرانوں کو سکھوں سے ہمدردی ہے انکو بابا جی کا انٹویو دیکھایا جائے کہ ان سکھوں نےمسلمانوں پر کیا قیامت ڈھائی تھی

  • @harjitkumarloyee1619
    @harjitkumarloyee1619 Рік тому +3

    ਵਧੀਆ ਉਪਰਾਲਾ

  • @mannusandhu3637
    @mannusandhu3637 Рік тому +18

    Hindu Azad ho geyaa Bai g 🙏 🙏????
    Muslim Abaad Ho Geyaa g 🙏🙏🙏??!
    Punjab Barbaad Ho Geyaa g 🙏🙏🙏??
    Pyar Mohabbat Zindabad 🙏🙏🙏🙏🙏

  • @scg8983
    @scg8983 Рік тому

    Mathey dey. Watt aaj vi. Numaya hun. Bazurgan dey. Chehrey tey.... Purani. Wadh da. Chappa...Wah. Kasana Sahab.... Very Nice

  • @user-oy4sm2yk1s
    @user-oy4sm2yk1s Рік тому +4

    ਬਾਬਾ ਜੀ ਬੁਹਤ ਹੀ ਮਾੜਾ ਦੌਰ ਹੰਢਾਇਆ ਦੋਨਾਂ ਭਰਾਵਾ ਨੇ,ਗੰਦੀ ਸਿਆਸਤ ਦੀ ਭੇਟ ਚੜ੍ਹੇ ਸਾਡੇ ਆਪਣੇ ਉਸ ਸਮੇਂ ਨੂੰ ਯਾਦ ਕਰ ਰੂਹ ਕੰਬ ਜਾਂਦੀ ਹੈ,ਬਾਬਾ ਜੀ ਤੁਸੀ ਉਹ ਸਮਾ ਨਹੀ ਭੁੱਲੇ ਹੱਸਣਾ ਭੁੱਲ ਗਏ ,ਬਾਬਾ ਜੀ ਸਿੱਖਾਂ ਦੀ ਨਕਸਲ ਖੁੱਸ਼ੀ ਤਾਂ ਉਸ ਤਰਾ ਹੀ ਹੋ ਰਹੀ ਭਾਰਤ ਵਿੱਚ,ਸਾਡੇ ਗੁਰੂ ਦੀ ਗੁਰੂ ਘਰਾ ਕਕਾਰਾ ਦੀ ਬਿਅਦਬੀ ਅੱਜ ਵੀ ਹੀ ਰਹੀ ਆ,ਸਾਡੀਆ ਧਿਆ ਭੇਣਾਂ ਨਾਲ ਬਲਾਤਕਾਰ,ਗਲਾ ਵਿੱਚ ਟਾਇਰ ਪਾਂ ਅੱਗਾ ਲਗਾਇਆ ਦਾ ਝੂੱਠੇ ਕੇਸ ਪਾਂ ਪਾ ਕੇ ਕੋ ਕੋ ਮਾਰਿਆ,ਜੇਲਾ ਵਿੱਚ ਬੰਦੀ ਬਣਾਇਆ ਗਿਆ,ਦੁੱਗਣੀਆਂ ਸਜਾਵਾ ਭੁਗਤਣ ਤੋਂ ਵੀ ਰਿਹਾ ਨਹੀ ਕੀਤਾ ਗਿਆ ਇਨਸਾਫ ਅੱਜ ਵੀ ਮੰਗ ਰਹੇ ਹਾਂ,ਸਾਡੀ ਮਾਂ ਬੋਲੀ ਨੂੰ ਦੱਭ ਕੂਚ ਦਿੱਤਾ, ਯੂਨੀਵਰਿਟੀਆਂ ਖੋ ਲਇਆ,ਜਵਾਨੀ ਤੇ ਕਿਸਾਨੀ ਦਾ ਘਾਣ ਕਰ ਦਿੱਤਾ ਗਿਆ,ਪਾਣੀ ਸਾਡੇ ਖੋਏ ਜਾ ਰਹੇ ਨੇ, ਬਾਬਾ ਜੀ ਸਿੱਖ ਕੌਮ ਅੱਜ ਵੀ ਉਹ ਸਰਾਪ ਹਢਾ ਰਹੀ ਹੈ

  • @gurindersingh8932
    @gurindersingh8932 Рік тому +2

    Very painful story my village kariha near mahalon charda punjab

  • @hardeepsinghcheema429
    @hardeepsinghcheema429 Рік тому +2

    Bahut dilchasp kahani

  • @usmanghani722
    @usmanghani722 Рік тому +2

    ہمیشہ اللہ پاک اباد رکھے اپکو

  • @ranausmankaryamia4989
    @ranausmankaryamia4989 Рік тому +4

    Nice interview

  • @jatindersony2033
    @jatindersony2033 Рік тому +2

    Baba gg di boli v doabe vali aa jeonde raho baba gg love from jalandhar ❤️❤️

  • @KuldeepSingh-cj6pn
    @KuldeepSingh-cj6pn Рік тому +11

    Mohalon is near 1km from Nawanshahr, nearby villages are mehandipur, Gujarpur.Bheen,Malpur Arkan,kareeha ,kahma, Barnala,Sauna etc.Mohalon is now very developed modren village.Sat Shri Akal and Salam Baba ji.

    • @SaqibRana2464
      @SaqibRana2464 Рік тому +4

      Mary dada ji zila Jalandhar,tehsil nawansahar pind rahon day kol pind kahlon say Pakistan ay thay

    • @SaqibRana2464
      @SaqibRana2464 Рік тому

      Mary dada ji zila Jalandhar,tehsil nawansahar pind rahon day kol pind kahlon say Pakistan ay thay

    • @GillJattStudio
      @GillJattStudio Рік тому

      Gill Jutt studio ko subscribe Karen g

    • @singhgurdip1207
      @singhgurdip1207 Рік тому

      Hagga Phaji ma bhot time giea khalon sade rastder ia os pind khalon

    • @GillJattStudio
      @GillJattStudio Рік тому

      G bahi Gill Jutt studio ko subscribe Karen g

  • @MasterPoint1
    @MasterPoint1 Рік тому +1

    اور اج کے سکھ جو ننکانہ صاحب آتے ہیں انکو انکے بڑوں کے مظالم اور اج ہماری مسلمانوں کی مہمان نوازی، روادری اور بھلائی بھی دیکھنی چاہیے،

    • @Babar56.b
      @Babar56.b 2 місяці тому

      Kisi bi sikh ko pakistan ane ki ijazat nahein honi chahye

  • @ranbirrana8072
    @ranbirrana8072 Рік тому +3

    Janab Asy Aaj be tuhanu Zad karde aa ❤️

    • @Person12762
      @Person12762 Рік тому

      Ranbeer rana sahib 1947 mein angrezoun nay hindustan ko tukray kia tha yeh angrez kee sazish thee

  • @rajuambo
    @rajuambo Рік тому +5

    sade bajurg v lehnde panjab cho ujjar ke edhar aye c, rab di mehar nal jaan da nuksan ta ni hoya kise da pr jina nal es baba ji wang biti ohna dia gallan sun ke bht dukh ladga. navi generation nu eh pata hona bht jaruri e 🙏

  • @jaggiaur5251
    @jaggiaur5251 Рік тому +3

    Ksana Saab a pind sadde e a Baba ji nu Chad day Punjab Ch jaroor pejo Hale v kujj Lok ne. Jo eh galla karday ne the roon lagg janday ne ajj v 15 August nu rolea da naam le k bolde ne k ajadi ni meli saday Bhai dost da veshoda hoea

  • @rajuambo
    @rajuambo Рік тому +5

    rabb sab da bhala kre 🙏

  • @nikkajoda449
    @nikkajoda449 Рік тому +7

    ਨਾਸਿਰ ਵੀਰ ਜੀ ਤਲਵੰਡੀ ਸਾਬੋ ਜਿਲਾ ਬਠਿੰਡਾ ਵਿੱਚ ਪਿੰਡ ਸੰਦੋਹਾ ਪੈਦਾ ਹੈ ਸਾਡੇ ਪਿੰਡ ਵਿਚੋ ਉੁੱਠ ਕੇ ਗਏ ਆ ਉਨ੍ਹਾਂ ਕਿਸੇ ਪਰਿਵਾਰ ਦੀ ਭਾਲ ਕਰੋ

    • @GillJattStudio
      @GillJattStudio Рік тому

      Gill Jutt studio ko subscribe Karen g

    • @narindersingh6012
      @narindersingh6012 Рік тому +1

      Bhaji English ch likho gurmukhi Pakistan wale nahi samjde

  • @manjitsinghsingh2807
    @manjitsinghsingh2807 Рік тому +1

    Ha jee pind Shai dusia AJ V aih pind ha

  • @kulwindermander1721
    @kulwindermander1721 Рік тому

    Aj bi asi apne pind 34 chak nu miss karde a i miss u pakistan

  • @dawoodahmad2427
    @dawoodahmad2427 Рік тому +1

    I'm Ahmed Warraich tehsil Batala district Gurdaspur Chadha Panjab India Dard bhut Dard 1947 ka

  • @mohdarifdar4718
    @mohdarifdar4718 Рік тому +1

    Sir sad story. Painful story Fearful story

  • @RajpalSingh-ni7fw
    @RajpalSingh-ni7fw Рік тому +2

    ਵਹਿਗੂਰੁ ਜੀ

  • @jagroopsingh5686
    @jagroopsingh5686 Рік тому +3

    good job veer .

  • @sukhnoorkaur6594
    @sukhnoorkaur6594 Місяць тому +1

    😢😢🙏🙏

  • @ranatahiroffaisalabad4075
    @ranatahiroffaisalabad4075 Рік тому +3

    Tahir 72jb very nice

  • @jorawarsingh7212
    @jorawarsingh7212 Рік тому +1

    Waheguru.ji.Bhouht.dard.bharia.time. c.oh.Punjab. da

  • @abdulmalik767
    @abdulmalik767 Рік тому +1

    سلام اے شہیدان عرصہ تقسیم

  • @raviraman9642
    @raviraman9642 Рік тому +1

    Sade guyaandi pind to aa SADA pind heemA (heon) utho de v je koi hai ta jrur dssyo meharbani hovegi

  • @scg8983
    @scg8983 Рік тому +5

    Kasana Sahab..Ji. Sat Shree Akal

    • @mannusandhu3637
      @mannusandhu3637 Рік тому +1

      Waheguru ji mehar kro sbb te 🙏🙏
      Saade pind too ikk v muslim family nhhi gyi g. Naa hi Assi jaan ditti waheguru ji
      Pyar mohhabat Zindabad 🙏🙏🙏🙏🙏

  • @bhagatsarchannel8920
    @bhagatsarchannel8920 Рік тому +2

    ਪ੍ਰਮਾਤਮਾ ਕਰੇ ਮਾਨਵਤਾ ਨੂੰ ਕਦੇ ਐਸੇ ਦਿਨ ਫਿਰ ਨਾ ਵੇਖਣੇ ਪੈਣ!

  • @kartarsingh-ps1ly
    @kartarsingh-ps1ly Рік тому +2

    Sade bazurg vi chack 55 Harunabad Railway station de nazdeek aa uthon aaye eh uzada dono tarf hi nuksan hoya ci .

  • @mahindersinghraipehowa9743
    @mahindersinghraipehowa9743 Рік тому +1

    ਗਲਤੀ ਸਾਰੀ ਸਰਕਾਰਾ ਦੀ ਤੇ ਭੁਗਤਣੀ ਪੲੀ ਲੋਕਾਂ ਨੂੰ ਸਾਡੇ ਦਾਦਾ ਜੀ ਅਤੇ ਪਿੳੁ ਸਾਡੇ ਪਾਕਿਸਤਾਨ ਵਿਚ ਜਿਲਾ ਮੇਡਂ ਗੁਮਰੀ ਵਿਚ ਪਿੰਡ ਰਾਪੁਰਾ ਤੋਂ ਆੲੇ ਹਨ ੳੁਹ ਅਪਣੀ ਗਲਤੀ ਮਨਦੇ ਸਨ ਕੇ ਸਾਨੂੰ ੳਕਸਾਯਾ ਗਿਯਾ ਦੀ ਜਿਸ ਤੇ ਅਸੀ ਵੀ ਬੜੇ ਗੁਸੇ ਵਿਚ ਸਾਡੇ ਤੌ ਵੀ ਮੁਲਮਾਨ ਕਤਲੇ ਆਮ ਵਿਚ ਮਾਰੇ ਗੲੇ ! ਹੁਣ ਸਾਡੇ ਵਡ ਵਡੇਰੇ ਤਾਂ ਰਹੇ ਨਹੀ ! ਹੁਣ ਅਸੀ ਗਲਤੀ ਮਨੇਦੇ ਹਾਂ ਜੀ ਕੇ ਅਨਸਾੲੀਤ ਨਾਲ ਪਿਆਰ ਹੋਨਾ ਚਾਹਿਦਾ ਹੈ ਜੀ ਵਾਹਿਗੁਰੁ ਸਾਨੂੰ ਤੇ ਤੁਹਾਨੂੰ ਅਲਾੱ ਮਾਫ ਕਰੇ ਜੀ ਪਿਛਲੇ ਗੁਨਾਹ ਅਲਾੱ ਮਾਫ ਕਰੇ ਜੀ 🇳🇪🇳🇪🇳🇪india

    • @GurpreetSingh-ip3ed
      @GurpreetSingh-ip3ed 4 місяці тому

      Galti Sarkar Di Nahin Jithe Musalman Jaunga Uthe Danga Prasad hoga Sab Nu Pata Hai Aisi Rajput Hai Koi kadasi Jaat Musalman Hai Aaye lokada Aurangzeb Ne Dharm badal gaya hun sadi wali ladki

  • @kulbirsinghsandhu6472
    @kulbirsinghsandhu6472 Рік тому +3

    We sad story kisana ji waheguru mehar kre doha desha te

  • @MasterPoint1
    @MasterPoint1 Рік тому +1

    میں اس پلیٹ فارم پر تمام سکھوں کو قبول اسلام کی دعوت دیتا ہوں ، بے شک اسلام ہی سچا دین ہے، اور مسلمان اج اتنے ظلم سہہ کر بھی سکھوں کا برا نہی سوچتے

    • @BalwinderSingh-kd4qz
      @BalwinderSingh-kd4qz Рік тому +1

      No religion is bad some people's are bad in all religion bad elements destroyed the image of.his religoin

    • @ranjittyagi9354
      @ranjittyagi9354 Рік тому

      @@BalwinderSingh-kd4qz invitation mil rahi aw ji Islam qubool karan di. Kade eh vi hindu san.

  • @gurkiratkaurnatt7065
    @gurkiratkaurnatt7065 Рік тому +2

    Bapu bahut hi dil dukhi hoia tuhadia Galla sonke

  • @GurmukhSingh-xc6uw
    @GurmukhSingh-xc6uw Рік тому +3

    Babaji thuda pind Mehalon bara changa pind ha hun Nawashahr nal mil gya ha

  • @ranashahraz9021
    @ranashahraz9021 Рік тому +1

    Very nice video l am also from Jalandhar pind begowal

  • @navtejsinghkhosa8705
    @navtejsinghkhosa8705 Рік тому +2

    Waheguru meaher rakhe sarbet te ji

  • @amanbirsingh4621
    @amanbirsingh4621 Рік тому +4

    Waheguru ji 🙏🙏🙏🙏

  • @rajitvadhrao7242
    @rajitvadhrao7242 Рік тому +1

    Very nice Veer ji

  • @randhirbal9502
    @randhirbal9502 Рік тому +1

    😥😥😥😰Rabba eho jihe din kise nu na dikhawi 😢😢😢

  • @rajindermundi2901
    @rajindermundi2901 Рік тому +1

    Good job ji 👏

  • @AmritSingh-sk7zc
    @AmritSingh-sk7zc Рік тому +2

    Waheguru ji

  • @davinderdavy3391
    @davinderdavy3391 Рік тому +2

    Mere pind Barnala hi aa…..!
    #Barnala

  • @pawanchauhan4065
    @pawanchauhan4065 Рік тому +1

    mahalon pind mere area ch aa.. nawanshahar de bilkul lage..

  • @baldevSingh-lc1in
    @baldevSingh-lc1in 6 місяців тому

    Our half hear in pak....and half heart is indiA

  • @JaswinderSingh-zt8zw
    @JaswinderSingh-zt8zw Рік тому +3

    Bhai jaan Bhut dukh huda 47 di
    gal sunn ke. jaswinder Bains .disst
    Fateh garh Sahib.punjab India
    Mere dada g 39 check to a ge c
    Fgs.punjab

  • @CharanjitSingh-sk2du
    @CharanjitSingh-sk2du Рік тому +2

    Kasana sahib sat sri Akaal
    You arr doing good job.
    We some persons of general public of undevided Punjab apologise for that uncontrollable horrible incidences in both sides.
    I want to share one incidence with you
    related to Vill. Kotla Masood then of distt. Ludhiana. All people were not cruel but some ....... ..
    God give us good/truth thinking so that such incidences never occur.
    Waiting you

  • @raeesahmad1637
    @raeesahmad1637 Рік тому +1

    Nice

  • @gajjansinghhundal1811
    @gajjansinghhundal1811 Рік тому +1

    Jalandhar. Vich bahut Dora hundia bulda dia ji

  • @singhbalbir511
    @singhbalbir511 Рік тому +1

    Waheguru g himat den g

  • @gurdeepnijjar1340
    @gurdeepnijjar1340 Рік тому

    ਅੱਧੀਆਂ ਗਪਾਂ।ਬੰਬ ਕਿਹੜੇ ਕੋਲ ਸੀ।

  • @noor-bq6kg
    @noor-bq6kg Рік тому +1

    Sir ji me vi mahalo kol da a .nawan shahar jila

  • @saabg9209
    @saabg9209 Рік тому +3

    King 🤴 Rana shareef

  • @satwindersingh1121
    @satwindersingh1121 Рік тому

    ਏਸ ਨੂੰ ਕਹਿੰਦੇ ਨੇ ਦਿੱਲਾ ਦੇ ਫੱਟ ਕਦੇ ਸੀਤੇ ਨਹੀ ਜਾਂਦੇ ,ਜੋ ਵੀ ਬਟਵਾਰੇ ਟਾਇਮ ਹੋਇਆ ,ਬਹਤ ਹੀ ਮਾੜਾ ਹੋਇਆ,ਉਸ ਨੂੰ ਬਿਆਨ ਕਰਣਾ ਬਹੁਤ ਅੋਖਾ ਕੰਮ ਆ ,ਦੰਗੇ ਫਸਾਦ ਵਿੱਚ ਲੋਕ ਬਿੱਲਕੁਲ ਇੰਨਸਾਨੀਅਤ ਭੁੱਲ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਦੇ ਨੇ ,ਪਤਾ ਨਹੀ ਕਿਉ ਲੋਕਾਂ ਦਾ ਦਿਮਾਗ ਵੀ ਕੰਮ ਕਰਣਾ ਬੰਦ ਹੋ ਜਾਦਾਂ ,ਬਹੁਤ ਹੀ ਘੱਟ ਚੰਗੀਆਂ ਰੂਹਾਂ ਮਾੜੇ ਟਾਇਮ ਵਿੱਚ ਬੇਹਸਹਾਰੇ ਨੂੰ ਸਹਾਰਾਂ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ ,ਸਮਾਂ ਬਦਲ ਜਾਦਾਂ ,ਪਰ ਉਸ ਮਾੜੇ ਟਾਇਮ ਨੂੰ ਭੁਲੋਣਾਂ ਬਹੁਤ ਅੋਖਾ ਆ ,ਇੰਨਸਾਨ ਆਪਣਿਆਂ ਤੋ ਵਿਛੜ ਕੇ ਹਰ ਪੱਲ ਮਰਦਾ ,ਰੱਬ ਨਾਂ ਕਰੇ ਏਹੋ ਜਿੱਹਾ ਟਾਇਮ ਕਿਸੇ ਨੂੰ ਦਿਖਾਵੇ ,ਮਾਲਿਕ ਸੱਭ ਦਾ ਭਲਾ ਕਰੇ 🙏🙏

  • @Sadadaispunjab
    @Sadadaispunjab Рік тому +4

    Sad Story

  • @singedtoGodsidhumossewala
    @singedtoGodsidhumossewala Рік тому

    Love you india punjab tu jila gurdaspur qadia city pind ghorewah

  • @jamilgujjarlahoregujaranwa986
    @jamilgujjarlahoregujaranwa986 Рік тому +1

    Nasir Bahi zindabad Nasir Bahi kadi sady pind Bajrur Ouna Hoshyar pur di koee video mnghwa do please 🙏🙏🙏 (Jamil Gujjar Milo Lahore)

  • @kulvindersingh5512
    @kulvindersingh5512 Рік тому +1

    Mere bjurg vi pakistan to ujjarr ke aye si....sikhan ate hindua da bahut qatal hoyea si othe....sbb kuj lutta ke aye snn...oh Lok vi....eh vand ik siasi sajish si...punjabi kaum nu khatam krrn di...oh sare Lok.chahe muslim hon .chahe sikh te chahe hindu...oh sbb panjabi snn...

  • @pushwindersingh5688
    @pushwindersingh5688 Рік тому +2

    Bilkul sahi Galla hoian

  • @AnilSharma-bd1jy
    @AnilSharma-bd1jy Рік тому +1

    Dear Nasir Kasna ji,
    Wishing you a Happy Dipawali, a festival of lights, happiness, victory of good over evil & exchange of greetings, sweats. Let's pray for the better sence among the people in our Subcontinent.
    Thanks for the vlog.
    This is a very sad & a real story. Mr. Rana Seth was a very brave person during his period of youth & nowadays he is old man. Mr. Rana Seth challenged the offenders. General Public had no fault. The whole blame was of the leaders who wanted division of our beautiful sub-continent.
    However as past is dead, I have full hope that utube channels, use of social media will generate awareness among people, bring the people of our two nations very close for our mutual benefits. Thanks.

  • @seki249
    @seki249 Рік тому +1

    oh baba I visit video baba at 2.th . I Like visit video baba Pakistan I Like baba. 🤓🥀🌹❤️🙏🏻

  • @ramanjotsingh7527
    @ramanjotsingh7527 Рік тому +4

    🙏🙏🙏🙏

  • @RanjitSingh-ky4wz
    @RanjitSingh-ky4wz Рік тому +3

    Vand ta panjab di hoi ja bangal di par jada santap panjab ne handeya baki india ta sukhi vas da reha

  • @tsgill502
    @tsgill502 Рік тому +1

    ਕੂਸ ਕੁ ਸਰਾਰਤੀ ਬੰਦੇ ਆ ਕਰਕੇ ਏਨਾ ਨੁਕਸਾਨ ਹੋਇਆ
    ਕਿਸੇ ਨੇ ਮੁਸਲਮਾਨਾਂ ਦੇ ਝੰਡੇ ਵੰਡ ਦਿੱਤੇ ਕਿਸੇ ਨੇ ਸਿੱਖਾਂ ਦੇ ਉਗਲੀਆ ਲਾ ਕੇ ਪੰਗੇ ਪੁਵਾ ਦੀਤੇ ਪਰ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਪਿਆਰ ਬਹੁਤ ਸੀ ਤੇ ਹਮੇਸ਼ਾ ਰਹੇ ਗਾ
    ਵਾਹਿਗੁਰੂ ਚੰੜਦੀ ਕੱਲਾ ਵਿੱਚ ਰੱਖੇ ਜੀ

  • @kashmirsingh6991
    @kashmirsingh6991 Рік тому

    Love from charda Punjab tarn taran

  • @gurmaildhillon7365
    @gurmaildhillon7365 Рік тому +1

    ਇੰਨਾਂ ਤੋ ਘੋੜੇ ਵਾਹ ਗੋਤ ਦਾ ਇਤਿਹਾਸ ਪੁੱਛੋ ਸਾਡੇ ਨਜ਼ਦੀਕ ਇਕ ਪੰਡ ਘੋੜੇ ਵਾਹ ਤੇ ਘੋੜੇਵਾਹੀ ਹੈ

  • @sehajvirjhamat4180
    @sehajvirjhamat4180 Рік тому +3

    Aje v Bapu di boli nawashehar di a THA bolde a last ch eh nawashehar de Lok aje v bolde a
    Rab kadi eho jahe halat na peda kre pashtava te dukh aje v Bapu nu tang krda a

  • @davinderjohal1123
    @davinderjohal1123 Рік тому +2

    Bhaji, Babe di pahli Ma da ghar Barnala wala, shayad Sade kol aa ja Hari Pandit kol. Assi Ajj be usse ghar ch rahne aa.

  • @AmrikBrarvlog
    @AmrikBrarvlog Рік тому +4

    🙏🙏🇮🇳♥️