ਦੂਜੇ ਦੀ ਥਾਲੀ ਚ੍ਹ ਲੱਡੂ ਵੱਡਾ।New Latest Punjabi Short Movie 2022।Dhillon mansa wala

Поділитися
Вставка
  • Опубліковано 13 вер 2024
  • ਦੂਜੇ ਦੀ ਥਾਲੀ ਚ੍ਹ ਲੱਡੂ ਵੱਡਾ।New Latest Punjabi Short Movie 2022।Dhillon mansa wala
    #Dhillonmansawala
    #Amandhillon
    ਸਪੰਰਕ ਨੰ
    8872157104
    Hi
    I am Rajveer dhillon,
    Welcome to my you tube channel,
    Dhillon mansa wala
    Story by
    Avtar Singh
    New latest punjabi short movie 2022,
    Punjabi short movie 2021,
    Punjabi comedy movie,
    Comedy short videos,
    Full comedy movie,
    ਆਪਣੀਆ ਹੋਰ ਨਵੀਆ ਵੀਡੀਓ ਦੇਖਣ ਲੲੀ ਹੇਠ ਦਿਤੇ ਲਿੰਕ ਤੇ ਕਲਿਕ ਕਰੋ 👇👇👇
    ਚਾਬਲੀਆ ਤੀਵੀਆਂ
    • ਚਾਬਲੀਆ ਤੀਂਵੀਆਂ। Chambl...
    ਕੱਚੀ ਸ਼ਕੀਰੀ
    • ਕੱਚੀ ਸ਼ਕੀਰੀ। Kache Sake...
    ਬੇਗਾਨਾ ਪੁੱਤ
    • ਬੇਗਾਨਾ ਪੁੱਤ। Begana Pu...
    ਦਾਜ਼ ਦੇ ਲੋਭੀ
    • ਦਾਜ ਦੇ ਲੋਭੀ।Daaj Dey L...
    ਝਾਜ਼ਰਾ ਵਾਲੀ 5
    • ਝਾਜ਼ਰਾ ਵਾਲੀ 5।Jhanjjra...
    ਝਾਜ਼ਰਾ ਵਾਲੀ 6
    • ਝਾਜ਼ਰਾ ਵਾਲੀ 6।Jhanjjra...
    ਝਾਜ਼ਰਾ ਵਾਲੀ 7
    • ਝਾਜ਼ਰਾ ਵਾਲੀ 7।Jhanjjra...
    Thank you🙏🙏🙏

КОМЕНТАРІ • 1 тис.

  • @riyasanjeevbajaj
    @riyasanjeevbajaj 2 роки тому +5

    Very beautiful video Aman di 👍👍

  • @BalwinderSingh-jo6jd
    @BalwinderSingh-jo6jd Рік тому

    ਅਮਨ ਤੇ ਤਰਨਾਟ ਨਾਲ ਹੀ ਬਧੀਆ ਲਗਦੀਆਂ ਫਿਲਮਾਂ ਤੂਹਾਡੀ ਐਕਟਿੰਗ ਬਹੁਤ ਵਧੀਆ

  • @sanudhillondhillon410
    @sanudhillondhillon410 2 роки тому +6

    Good vedio bro God bless you bro thodi her vedio vdiya hi hundi h raj veere

  • @jujharsingh9451
    @jujharsingh9451 2 роки тому +1

    ਬਹੁਤ ਵਧੀਆ ਵੀਡੀਓ ਸਹੀ ਗੱਲ ਹੈ ਸਾਰੇ ਪਰਿਵਾਰ ਵਿੱਚ ਇਹ ਸੋਚ ਹੋਣੀ ਚਾਹੀਦੀ ਹੈ

  • @amandhillon
    @amandhillon 2 роки тому +10

    All team members good work 👍👍👍

  • @gurbabbu.9372
    @gurbabbu.9372 2 роки тому +1

    All team good work...👍👍👍👍👌👌👌👌🥰🥰🥰🥰🥰🤔🤔🤔🤔

  • @ManjeetKaur-qf1lu
    @ManjeetKaur-qf1lu 2 роки тому +3

    👏👏👏👏ਬਹੁਤ ਵਧੀਆ ਵੀਡੀਓ ਅਮਨ ਦੀ 👌👌👌👌👌

  • @gurbabbu.9372
    @gurbabbu.9372 2 роки тому +2

    Baapu ...dii aciting..good...👍👍👍👍👍👍👍🥰🥰🥰🥰🥰🥰🥰

  • @harpreetkaur720
    @harpreetkaur720 2 роки тому +4

    Very very very very nice video brother and sister God bless you

  • @gurwinderbrar189
    @gurwinderbrar189 Рік тому

    Bhut hi jadda shoni video g 🙏💯💯👍👍👍👌👌👌👌🥳🥳

  • @ranbirsingh6799
    @ranbirsingh6799 2 роки тому +26

    ਸੋਹਣਾ ਸੁਨੇਹਾ ਦਿੱਤਾ ਸਭਨਾਂ ਨੂੰ ।💐 ਵਧੀਆ ਵੀਡੀਓ ਆ ਜੀ

  • @HarjinderBhullar6076
    @HarjinderBhullar6076 2 роки тому

    ਤਾਈ ਗਲਤ ਸੋਚ ਆ ਸਾਰੇ ਟੱਬਰ ਕਿਤੇ ਇਕੱਠਾ ਜਾਵੇ ਨਾ ਗੱਡੀ ਕੱਢੇ ਨਾ ,ਤਾਈ ਮੇਰਾ ਯਾਰ ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਤੇ ਹਰਦੀਪ ਬੰਟੂ ਬਾਈ ਕੰਮ ਕਿਸ ਲਈ ਕਰਦੇ ਜਮਾਂ ਨੀ ਟੱਲਦੇ , ਜਿਹੜਾ ਪੁੱਤ ਕੰਮ ਕਰਦਾ ਹੋਵੇ ਢਿੱਲੋਂ ਘੈਂਟ ਤੇ ਬੰਟੂ ਬਾਈ ਵਰਗਾ ਗੱਡੀ ਇਹਨਾਂ ਤੋਂ ਨੀ ਚੰਗੀ, ਤਾਈ ਕਿਉਂ ਸਾਰੇ ਟੱਬਰ ਨੂੰ ਜਾਂਨੀ ਆ ਸੂਲੀ ਤੇ ਟੰਗੀ, ਬਾਕੀ ਤੂੰ ਕਹਿੰਨੀ ਆ ਮੇਰਾ ਨੂੰਹਾਂ ਦਾ ਰੰਗ ਗੋਰਾ ਨੀ,, ਮੇਰੇ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਤੇ ਵੱਡੇ ਭਰਾ ਦੀ ਘਰਵਾਲੀ ਪਤਾ ਕਿੰਨੀ ਸੋਹਣੀ ਸਮਝਦਾਰ ਸਿਆਣੀ ,ਗੋਰੇ ਰੰਗ ਵਾਲੀ ਇਹਦੀ ਅਮਨ ਢਿੱਲੋਂ ਦੀ ਕੀ ਕਰੂਗੀ ਰੀਸ, ਵਾਲੀ ਸੋਹਣੀ ਮੰਜੇ ਤੇ ਬੈਠੀ ਰੋਟੀ ਸੱਸ ਤੋਂ ਮੰਗਾਉਦੀ ਆ, ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਬੱਬਰ ਸ਼ੇਰਨੀ ਕੰਮ ਨੂੰ ਦਿੱਤੀ 855 ਟਰੈਕਟਰ ਵਾਂਗ ਘੜੀਸ

    • @dhillonmansawala
      @dhillonmansawala  2 роки тому

      ਬਾਈ ਤੁਹਾਡੀ ਗੱਲ ਠੀਕ ਹੈ ਕੰਮ ਵਾਲੇ ਬੰਦੇ ਅੱਗੇ ਕੋੲੀ ਚੀਜ ਵੱਡੀ ਨਹੀ ਸਮਝਣ ਦੀ ਗੱਲ ਹੁੰਦੀ ਹੈ🙏

  • @khurmi_gaming7206
    @khurmi_gaming7206 2 роки тому +4

    Very nice g God bless you

  • @baljinderbadhan5680
    @baljinderbadhan5680 2 роки тому +1

    ਕਈ ਸੱਸਾ ਆਪਣੀਆਂ ਨੂੰਹਾ ਨੂੰ ਮਾੜੀਆਂ ।ਤੇ ਦੂਜਿਆ ਦੀਆਂ ਨੂਹਾਂ ਨੂੰ ਚੰਗੀਆ ।

  • @gurdeeptejay7295
    @gurdeeptejay7295 2 роки тому +6

    ਵਧੀਆ ਵੀਡੀਓ ਆ ਜੀ। Nice.

  • @hakamsingh6505
    @hakamsingh6505 Рік тому

    ਬਹੁਤ ਵਧੀਆ ਸਿੱਖਿਆਦਾਇਕ ਸਿੰਘ

  • @ks4761
    @ks4761 2 роки тому +5

    Gagan acting superub 👍👍💓💓 from delhi 😀😀😀😀

  • @JaswinderKaur-jj2po
    @JaswinderKaur-jj2po Рік тому +1

    ਅਮਨ ਦੀਦੀ ਬਹੁਤ ਵਧੀਆ ਵੀਡੀਓ ❤ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ ਹਮੇਸ਼ਾ ਖੁਸ਼ ਰਹੋ❤

  • @kuldeepmaan1288
    @kuldeepmaan1288 2 роки тому +3

    Bahut sohni vedio aa raj veer god bless u all family members 😘😘😘😘😘🤗😍

  • @JohnCena-fy5pb
    @JohnCena-fy5pb 2 роки тому

    ਵੀਰੇ ਵੀਡਿਉ ਬਹੁਤ ਸੋਹਣੀ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ

  • @gurdarshankaur3234
    @gurdarshankaur3234 2 роки тому +5

    Very very nice Video God Bless all the team's 👌❤️🌹🔥🙏

  • @jasnoorsinghjasnoorsingh286
    @jasnoorsinghjasnoorsingh286 2 роки тому +1

    Great g bhut vaddia video

  • @desimastikhetawale
    @desimastikhetawale 2 роки тому +28

    ਵੀਰ ਜੀ ਬਹੁਤ ਵਧੀਆ ਵਾਕਿਆ ਜੇ ਸਾਰੇ ਪਰਿਵਾਰਾਂ ਚ ਇਹ ਸੋਚ ਬਣ ਜਾਵੇ ਤਾਂ ਸਮਾਜ ਸਵਰਗ ਬਣ ਜਾਵੇ।

  • @davinderkaur5457
    @davinderkaur5457 2 роки тому

    ਬਹੁਤ ਵਧੀਆ ਲੱਗੀ ਇਹ ਵੀਡੀਓ

  • @chamkaurchamkaur8077
    @chamkaurchamkaur8077 2 роки тому +11

    ਵੀਡੀਓ ਬਹੁਤ ਵਧੀਆ ਜੀ

    • @irfankhan-zw7ct
      @irfankhan-zw7ct 2 роки тому

      Very 2 nice

    • @harwinderkaur6468
      @harwinderkaur6468 2 роки тому

      ਬਹੁਤ ਵਧੀਆ ਵੀਡੀਓ ਅਮਨ ਤੂੰ ਧੰਨ ਵਧਿਆ ਰੋਲ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਲਹਿਰਾਂ ਤੋ ਬੇਬੇ ਧਨਵਾਦ ਪੁੱਤਰ

    • @sukhveersinghbrar5561
      @sukhveersinghbrar5561 2 роки тому

      ਬਾਲੀ ਵਧੀਆ ਵੀਡੀਓ ਆ

    • @sukhveersinghbrar5561
      @sukhveersinghbrar5561 2 роки тому

      ਬਾਈ ਕੱਥੇ ਹੈਗੀ

  • @jassikaur8781
    @jassikaur8781 2 роки тому

    Bouht vadhia message ghar ghar de kahani

  • @jeenusharma351
    @jeenusharma351 2 роки тому +3

    Very very nice 👍👍❤️❤️

  • @bhullarsaab5719
    @bhullarsaab5719 2 роки тому

    ਬਹੁਤ ਵਧੀਆ ਐ ਬਾਈ ਜੀ ਮੋਗਾ ਜ਼ਿਲ੍ਹੇ ਤੋਂ

  • @DavinderSingh-fk6rd
    @DavinderSingh-fk6rd 2 роки тому +7

    Great

  • @amarjitpandherpandher4803
    @amarjitpandherpandher4803 2 роки тому

    ਬਾਈ ਵਿਡੀਉ ਬਹੁਤ ਹੀ ਵਧੀਆ ਹੈ । ਮਾਈਆਂ ਕਰਦੀਆਂ ਤਾਂ ਏਦਾਂ ਹੀ ਹਨ, ਮਾਈਆਂ ਨੂੰਹ ਨੂੰ ਵੀ ਅਤੇ ਨੂੰਹਾਂ ਸੱਸ ਨੂੰ ਮਾਂ ਸਮਝਣ ਫੇਰ ਦੇਖੋ ਕਿਵੇਂ ਘਰ ਸਵਰਗ ਹੁੰਦਾ ।

  • @rajinderkaur9064
    @rajinderkaur9064 2 роки тому +4

    ਬਹੁਤ ਬਹੁਤ ਵਧਾਈਆ ਵਿਡੀਉ ਜੀ 🥰🥰

  • @nikusingh4106
    @nikusingh4106 2 роки тому

    Very Good satory Bai g dil khush ho gya bahut pasand ai

  • @herepunjabibache129
    @herepunjabibache129 2 роки тому +7

    Wonderful concept 💕🙏🏻🙏🏻

  • @mahenderkapoor2303
    @mahenderkapoor2303 2 роки тому

    चाल कोइनी ... चाल कोइनी बहुत अच्छा लगा

  • @balwinderkaursembhi803
    @balwinderkaursembhi803 2 роки тому +4

    ਬਹੁਤ ਵਧੀਆ ਸਨੇਹਾਂ ਦਿਤਾ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਬਾਈ ਜੀ ਦੀਆ ਗੱਚਾਂ ਤੇ ਬਹੁਤ ਹਾਸਾ ਅੋਦਾ ਸਾਰਾ ਪ੍ਰਵਾਰ ਹੀ ਫਨੀ ਹੈ👍👍🙏🙏

  • @sidhwankalan6397
    @sidhwankalan6397 2 роки тому +2

    ਬਹੁਤ ਹੀ ਵਧੀਆ ਮੈਸਿਜ ਹੈ ਇਸਾਨ ਦੀ ਸਿਰਤ ਵਧਿਆ ਹੋਣੀ ਚਾਹੀਦੀ ਹੈ ਸੂਰਤ ਨਹੀਂ 🙏👍👌👏💯💯💖🌹

  • @prabhjotkaur9233
    @prabhjotkaur9233 2 роки тому +6

    ਬਹੁਤ ਵਧੀਆ ਵੀਡੀਓ 👌👌👌👌👌🙏🙏

  • @ramansidhu9625
    @ramansidhu9625 2 роки тому

    Bahut jahda vdia vere

  • @kanchansony8734
    @kanchansony8734 2 роки тому +6

    ਬਹੁਤ ਜ਼ਿਆਦਾ ਵਧੀਆ ਵੀਡੀਓ ਪਰਮਾਤਮਾ ਤਹਾਨੂੰ ਤਰੱਕੀਆਂ ਵਕਸੇ਼

  • @honeykabbadi5322
    @honeykabbadi5322 2 роки тому +1

    Veery nice video

  • @davindermann5181
    @davindermann5181 2 роки тому +4

    ਬਹੁਤ ਵਧੀਆ ਵੀਡਿੳ ਰਾਜ ਵੀਰ👌👌

  • @sangeetathakur5354
    @sangeetathakur5354 2 роки тому +1

    Bahut hi badhiya video Lagi Gagan Di acting bahut badhiya all team is god bless you

  • @manjindersinghbhullar8221
    @manjindersinghbhullar8221 2 роки тому +7

    ਬਹੁਤ ਸੋਹਣੀ ਵੀਡੀਓ 👍🏻👍🏻👍🏻👍🏻

  • @HassanIbrahim9015
    @HassanIbrahim9015 Рік тому

    Very good video I see I am happy good video I like...... good message......

  • @AkashKumar-kf8df
    @AkashKumar-kf8df 2 роки тому +4

    Nice

  • @diyadhillon7580
    @diyadhillon7580 2 роки тому +1

    Very nice😘😘🥰🥰🥰🙏

  • @amandhillon
    @amandhillon 2 роки тому +12

    ਬਹੁਤ ਵਧੀਆ ਵੀਡੀਓ ਆ ਜੀ ਦੇਖ ਕੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਧੰਨਵਾਦ ਜੀ 🙏🙏🙏

  • @DeepuSingh-dk8qg
    @DeepuSingh-dk8qg 2 роки тому

    ਵੀਰ ਜੀ ਬਹੁਤ ਵਧੀਆ ਜੀ

  • @girdharilal467
    @girdharilal467 2 роки тому +3

    Very nice video aman Didi nd gagan Didi god bless you all team members ❤️❤️

  • @hennamalhotra577
    @hennamalhotra577 2 роки тому +10

    Gagan's smile 👌

  • @gagandeepmehra
    @gagandeepmehra 2 роки тому +2

    Nice video ji

  • @irfanjames3669
    @irfanjames3669 2 роки тому

    Excellent jataa good 👍

  • @sukhikang2175
    @sukhikang2175 2 роки тому +9

    Really well made.keep up the good work.

  • @sukhdeepsinghsukhdeepsingh5563
    @sukhdeepsinghsukhdeepsingh5563 2 роки тому +2

    Bhout jada soni aa Vedio aman veere jaada bappu ji di acting bhout best cc god bless you all team👍👍😍😍😍😍😍😍😘😘

  • @SushilSharma-ee6sj
    @SushilSharma-ee6sj 2 роки тому +5

    Very good & Very Nice & nice message conveying Video to the modern society. Very good 👍👍👍

  • @makhansingh5027
    @makhansingh5027 2 роки тому

    Bahut vadiaaa ji

  • @dulaybainsdulay3413
    @dulaybainsdulay3413 2 роки тому +4

    Very nice video 👍👍👍 and God bless you to the whole family and team 🙏🙏🙏

  • @somnath9781
    @somnath9781 2 роки тому +1

    ਬਾਈਜੀਵੀਡੀਉਬਹੁਤਪਸੰਦਹੈਵੀਰਮਾਨਸਾਵਾਲੇ

  • @attarsingh3586
    @attarsingh3586 2 роки тому +4

    So nice story played by all the characters 👏 👌 👍

  • @rajpreetkaur7387
    @rajpreetkaur7387 Рік тому

    Bhot vdiya vedieo h didi good work sari family ne bhot vdiya play kita well done

  • @jagdeepmann2266
    @jagdeepmann2266 2 роки тому +4

    Beautiful message and great acting skills

    • @anshuuuarts
      @anshuuuarts 2 роки тому

      Very nice

    • @labhsingh3041
      @labhsingh3041 2 роки тому

      ਸੋਨੇ ਦਾ ਕੀ ਕਰਨਾ ਵੀਹ ਜੀ ਗੁਣ ਚਾਹੀਦਾ ਦੇ

  • @HarjinderBhullar6076
    @HarjinderBhullar6076 2 роки тому

    ਗੱਲ ਮੇਰੇ ਪਰਮ ਮਿੱਤਰ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਦੀ ਸਹੀ ਆ, ਜਦੋਂ ਸਾਰਾ ਦਿਨ ਬੰਦਾ ਆਪਣੇ ਖੇਤਾਂ ਵਿਚ ਦੋਵੇਂ ਭਰਾ ਕੰਮ ਕਰਦੇ ਆ, ਜਦੋਂ ਖਾਂਦਾ ਪੀਤਾ ਨਾ ਚੰਗਾ, ਗੱਡੀ ਤੇ ਕੰਮ ਕਰਨ ਵਾਲੇ ਬੰਦੇ ਮਸਾਂ ਮਹੀਨੇ ਦੋ ਮਹੀਨੇ ਤੋਂ ਜਾਂਦੇ ਆ ਉਹਦੋਂ ਆਬਦੀ ਮਾਂ ਜ਼ਨਮ ਦੇਣ ਵਾਲੀ ਬੁੜ ਬੁੜ ਬੁੜ ਬੁੜ ਬੁੜ ਕਰਦੀ ਆ,ਦਿਲ ਟੁੱਟ ਜਾਂਦਾ, ਕੋਈ ਪੱਕਾ ਰੰਗ ਨੀ ਅਮਨ ਢਿੱਲੋਂ ਘੈਂਟ ਪੰਜਾਬੀ ਤੇ ਗਗਨ ਮਹਿਰਾ ,ਗੁਣ ਹੋਣੇ ਚਾਹੀਦੇ ਉਹ ਹੈਗੇ ਆ ਦੋਵਾਂ ਦੇ ਵਿੱਚ, ਗੱਲ ਕਰ ਗਗਨ ਬੌਣੀ ਡੱਡ ਕੁ ਜਿੰਨੀ ਤਾਂ ਤੂੰ ਹੈਗੀ, ਬਾਕੀ ਰੰਗ ਦੀ ਕੋਈ ਗੱਲ ਨੀ

  • @sukhvirkaur4968
    @sukhvirkaur4968 2 роки тому +10

    Very good concept and mind-blowing acting didi❤️❤️

  • @gurpreetsahi3236
    @gurpreetsahi3236 2 роки тому

    Sachi Boht sohni video...boht vadea privaar...gagan 👍

  • @HarjinderBhullar6076
    @HarjinderBhullar6076 2 роки тому +4

    ਤਾਈ ਜਿਹੜੇ ਗੱਲ ਵੀਡੀਓ ਚ 16,10 ਮਿੰਟ ਤੇ ਆਖੀ ਸੀ,ਉਸ ਗੱਲ ਤੇ ਕਾਇਮ ਰਹਿ ,ਤਾਈ 16,45 ਮਿੰਟ ਤੇ ਮਿੰਟ ਗੇਮ ਘੁੰਮਾ ਗਈ , ਪਹਿਲਾਂ ਵਾਂਗ ਆਖ ਕਾਲੀ ਕਲੂਟੀਆ , ਬਾਪੂ ਜੀ ਇਹ ਕੰਮ ਪਹਿਲਾਂ ਲੱਤ ਬੰਨਣ ਵਾਲਾ ਕਰਦਾ ,ਮੇਰਾ ਬਾਈ ਬੰਟੂ ਗੱਡੀ ਲੈਕੇ ਜਾਂਦਾ ਗਗਨ ਨੂੰ ਠੰਡ ਕਿਉ ਮਾਰਦਾ, ਬਾਪੂ ਤੇਰੀ ਸੋਚ ਸਹੀ ਗੱਲ ਨੂੰ ਸਲੂਟ ,ਤਾਈ ਤੇਵਰ ਮਿੰਟ ਚ ਬਦਲ ਗਈ ਪਹਿਲਾਂ ਜੇ ਬਾਪੂ ਤਾੜਦਾ

  • @parmindersandhu7262
    @parmindersandhu7262 2 роки тому

    ਬਹੁਤ ਵਧੀਆ ਜੀ

  • @surjitsandhu9170
    @surjitsandhu9170 2 роки тому +4

    ਵੀਡੀਓ ਬੁਹਤ ਹੀ ਸੋਹਣੀ ਹੈ ਪਰ ਗਗਨ ਨੂੰ ਅਟੈਕ ਕਿਉ ਨਹੀ ਆਈਆ ਸੱਸ ਨੇਂ ਸੋਹਣੀ ਕਿਹਾ ਸੀ

  • @GurinderSingh-ew4qy
    @GurinderSingh-ew4qy Рік тому

    Fabulous bhut vddian.

  • @amanpreetkaur8819
    @amanpreetkaur8819 2 роки тому +3

    Good msg for every person
    God bless you all team

  • @prabhjeetkaur9913
    @prabhjeetkaur9913 Рік тому

    Your video is not just a video its a good massage well done

  • @sukhiduggankaur384
    @sukhiduggankaur384 2 роки тому +15

    ਰੰਗ ਦੋਨੋਂ ਹੀ ਹੁੰਦੇ ਨੇ, ਗ਼ੋਰੀ ਨੂੰ ਕੀ ਕਰਨਾ ਜੇਕਰ ਬੋਲ ਚਾਲ ਵਧੀਆ ਨਾਂ ਹੋਵੇ, ਬਹੁਤ ਸੋਹਣੀ ਵੀਡੀਓ ਹੈ, ਪਰ ਤੁਹਾਡੀ ਸੱਸ ਫਫੜੇਕੁਟਨੀ ਆ

  • @swarnjitkaur6595
    @swarnjitkaur6595 2 роки тому

    ਬਾਪੂ ਦਾ ਖੂੰਡਾ ਕੱਡਦੂ ਤੇਰੀਆਂ ਰੱੜਕਾ ਬਾਪੂ ਨੇ ਤਾ ਭਾਂਡੇ ਮਜਾ ਦਿੱਤੇ ਬੁਹਤ ਸੋਹਣੀ ਸਟੋਰੀ ਜੀ ਤੁਹਾਡੀਆਂ ਸਾਰੀਆਂ ਸਟੋਰੀਆਂ ਬੁਹਤ ਸੋਹਣੀਆਂ ਤੇ ਸਿੱਖਿਆ ਦੇਣ ਵਾਲ਼ੀਆਂ ਹੁੰਦੀਆਂ ਨੇ 🇺🇸

  • @MannyMangat1
    @MannyMangat1 2 роки тому +3

    Best acting and concept 😊👍

  • @HarjinderBhullar6076
    @HarjinderBhullar6076 2 роки тому

    ਰਾਜ ਢਿੱਲੋਂ ਘੈਂਟ ਪੰਜਾਬੀ ਭਰਾ ਅੱਜ ਬਾਈ ਢਿੱਲੋਂ ਕਣਕ ਤੇ ਸਪਰੇ ਕਰਦੇ ਸੀ , ਤਾਹੀਂ ਆਪਣੀ ਵੀਡੀਓ ਦਾ ਪਹਿਲਾ ਪਤਾ ਨੀ ਲੱਗਿਆ,

    • @dhillonmansawala
      @dhillonmansawala  2 роки тому

      ਬਾਈ ਕੋਈ ਗੱਲ ਨਹੀ ਪਹਿਲਾ ਕੰਮ ਜਰੂਰੀ ਹੈ ਵੀਡੀਓ ਮੇਰਾ ਭਰਾ ਦੇਖ ਹੀ ਲੳੁਗਾ🙏

  • @mrs.ramandeol8373
    @mrs.ramandeol8373 2 роки тому +3

    Amazing concept👌m living in canada and after watching this video, start missing my family. Everything is natural. Reality of our pendu families😀i like baba ji, acting😀

  • @sandhuburjwala4591
    @sandhuburjwala4591 2 роки тому

    ਵਧੀਆ ਵੀਡੀਓ ਜੀ।। ਬਲਤੇਜ ਸੰਧੂ

  • @dalipmann3454
    @dalipmann3454 2 роки тому +3

    Nothing is impossible, determination should be strong, in a day can be changed, I appreciate the message initiated for most of drunkers. Also includes a message from me, any one got up but fall down all drinkers by socially and financially. Mumbai

  • @mandeep__kaur123
    @mandeep__kaur123 2 роки тому +1

    ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ 👌
    Very nyc story 😊😊

  • @gurtejsingh1140
    @gurtejsingh1140 2 роки тому

    ਵਧੀਆ ਵੀਡੀਓ ਲੱਗੀ ਧੰਨਵਾਦ ਜੀ

  • @khannagirl2375
    @khannagirl2375 2 роки тому

    Best UA-cam channel .. keep it up

  • @LovepreetKaur-my4hx
    @LovepreetKaur-my4hx 2 роки тому

    ਵਧੀਆ ਵੀਡੀਓ ਆ ਜੀ

  • @tarnsinghsidhu1385
    @tarnsinghsidhu1385 2 роки тому

    Very cute video didi ji 👍👍👍👌👌👌👌👌👌

  • @GurpreetKaur-jr7wv
    @GurpreetKaur-jr7wv 2 роки тому +1

    Tuhada har video ik message den wala hunda.bahut vadhia ji.parmatma tarakki bakshe.

  • @sukhdeepsidhu2342
    @sukhdeepsidhu2342 Рік тому

    ਬਹੁਤ ਵਧੀਆ ਵੀਡੀਓ ਵੀਰ 👍👍👍

  • @amarsingh2648
    @amarsingh2648 2 роки тому

    Sira video aa y

  • @gagandeepmehra
    @gagandeepmehra 2 роки тому +2

    Sadi team members gud work 👍👍

  • @GurwinderSingh-wd2rt
    @GurwinderSingh-wd2rt 2 роки тому

    GAGAN ji di sutig very nice 👍

  • @sarojbala7402
    @sarojbala7402 2 роки тому +2

    Video bahut badhai g yeh Ghar ghar de story ha

  • @raajave5897
    @raajave5897 2 роки тому

    Wadhiya A 1 video

  • @mandeepgarcha6662
    @mandeepgarcha6662 2 роки тому

    ਬਹੁਤ ਵਧੀਆ ਮੂਵੀ ਆ

  • @satnamsingh-wi3lt
    @satnamsingh-wi3lt 2 роки тому

    ਬਹੁਤ ਹੀ 👍💯 ਵਧੀਆ ਸੁਨੇਹਾ ਦਿੱਤਾ ਇਹ ਕਹਾਣੀ ਦਾਜ ਅਤੇ ਦੂਸਰਿਆਂ ਦੀਆਂ ਨੂੰਹਾਂ ਨੂੰ ਜਿਹੜੀਆਂ ਸੱਸਾਂ ਸਲਾਉਦੀਆ ਨੇ ਉਹਨਾਂ ਦੇ ਬੁੱਥੜ ਤੇ ਚਪੇੜਾਂ ਮਾਰੀਆਂ ਨੇ🏇🏇🏇🏇 ☝☝☝☝✌✌✌🙏🙏🙏🙏

  • @amarjitsinghvirkdangian905
    @amarjitsinghvirkdangian905 Рік тому

    Bahut hi vadhia video hai g

  • @sandeepdhaliwal9594
    @sandeepdhaliwal9594 2 роки тому

    This video is very nice 👍👍👍👍👍👍👍👍

  • @japmannatwal5043
    @japmannatwal5043 2 роки тому

    ਬਹੁਤ। ਵਧੀਆ। ਜੀ। ਜੇ। ਸੱਸ। ਖੁਸ਼। ਤੇ। ਰੱਬ। ਖੁਸ਼

  • @parmjitksidhu9098
    @parmjitksidhu9098 2 роки тому

    whole family very 2 good

  • @kaurmaan2673
    @kaurmaan2673 2 роки тому

    Bohot vadhia video

  • @jasvirkaurjasvirkaur3989
    @jasvirkaurjasvirkaur3989 2 роки тому +2

    Buht vadiya lgi video tuhadi sas da role buht vadiya lgya

  • @sukhwindersidhu9105
    @sukhwindersidhu9105 2 роки тому +2

    ਬਹੁਤ ਵਧੀਆ ਜੀ ਸਿਰਾ ਜੀ

  • @parmjitksidhu9098
    @parmjitksidhu9098 2 роки тому

    Gagan so good everyone good

  • @gurinderterayaar7916
    @gurinderterayaar7916 2 роки тому +1

    Aman and gagan bahut vidaa end si happy scene