Sri Darbar Sahib 'ਚ VIP ਬੰਦੋਬਸਤ ਤੇ ਅਤਰ ਦੀ ਸੇਵਾ ਸ਼ੁਰੂ ਹੋਣ ਮੌਕੇ ਦੀ ਸੱਚਾਈ

Поділитися
Вставка
  • Опубліковано 1 гру 2024

КОМЕНТАРІ • 701

  • @BalbirSingh-sx3fz
    @BalbirSingh-sx3fz Рік тому +77

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਸਾਬ ਜਾਣਦੇ ਨੇ ਸਜ਼ਾ ਜ਼ਰੂਰ ਦੇਣ ਗੇ ਼਼਼

    • @arbelsingh9805
      @arbelsingh9805 10 місяців тому

      Muh wekh ke hi sangat nu ander bethandey ya ji.....waheguruji jrur ehna dustan nu sja dengey ji.....

  • @BalwinderSingh-lb7fs
    @BalwinderSingh-lb7fs Рік тому +40

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਸਾਹਿਬ ਵਿਖੇ ਅਤੇ ਹੋਰ ਗੁਰਦਵਾਰਾ ਸਾਹਿਬਾਨ ਵਿੱਚ ਗਲਤ ਕੰਮ ਕਰਨ ਵਾਲਿਆਂ ਦਾ ਅਤੇ ਘਪਲੇ ਕਰਨ ਵਾਲਿਆਂ ਦਾ ਕੱਖ ਨਹੀਂ ਰਹੇਗਾ

  • @jaimalsidhu607
    @jaimalsidhu607 Рік тому +28

    ਤੁਹਾਡੇ ਨਾਲ ਆਪੇ ਗੁਰੂ ਰਾਮਦਾਸ ਸਾਹਿਬ ਜੀ ਸਮਝ ਲੈਣਗੇ

  • @HankWilliams-wm6kv
    @HankWilliams-wm6kv Рік тому +20

    ਸੱਭ ਤੋਂ ਵੱਡੀ ਗੱਲ ਇਹ hegi ਕਿ ਇਹ ਕਿ ਇਹ ਵਾਹਿਗੁਰੂ ਤੋਂ ਨਹੀਂ ਡਰਦੇ

  • @charansinghkaunke6297
    @charansinghkaunke6297 Рік тому +36

    ਗੁਰੂ ਦੀ ਮਰਿਯਦਾ ਕਾਇਮ ਰਖਣਾ ਸਾਡਾ ਸਭ ਦਾ ਫਰਜ ਕਿਸੇ ਨੂੰ ਸਪੇਸਲ ਸਨਮਾਨ ਦੇਣਾ ਮਨਮਤ ਹੈ ।

  • @harmeetsingh7746
    @harmeetsingh7746 Рік тому +56

    ਭਾਈ ਸਾਹਿਬ ਤੁਹਾਨੂੰ ਕਿਵੇਂ ਪਤਾ ਕਿ ਉਹ ਬ੍ਰਹਮ ਗਿਆਨੀ ਹਨ

    • @pawanjeetkaur9256
      @pawanjeetkaur9256 Рік тому +6

      Gadheya ....KDE sadhu di sangat kiti a.......tu bda badkismat en jisde dimaag vich ehni ghatia gl aayi......tu KDE sewa kiti hi nhi........tere te haje kirpa hoi ni

    • @harmeetsingh7746
      @harmeetsingh7746 Рік тому +7

      @@pawanjeetkaur9256 ਤੁਹਾਡੀ ਭਾਸ਼ਾ ਤੋਂ ਪਤਾ ਲੱਗਦਾ ਕਿ ਤੁਹਾਡੇ ਤੇ ਤਾਂ ਪੂਰੀ ਕਿਰਪਾ

    • @GursewakSingh-dt6ze
      @GursewakSingh-dt6ze Рік тому

      ​@@pawanjeetkaur9256to ji 😁😁😁😂

    • @GurtejSingh-my7eb
      @GurtejSingh-my7eb 6 місяців тому

      Eh sadhu baba deepi de naam ton sade pinda wall da jmaa nal de pind jagah eh babe di te odi foreign country ch bhut farm a bhut pesa ode kol sab pse di khed aa pse de piche sBb brahm gyani ban jnde a 🥴🥴

    • @JaspalSingh-zj4vg
      @JaspalSingh-zj4vg 12 днів тому

      Bra ohda awda bhot bada dera jithe guru granth sahib de path chlde a

  • @jaspal7441
    @jaspal7441 Рік тому +2

    ਵੈਸੇ ਇਸ ਬੰਦੇ ਦਾ ਵੀ ਭਲਾ ਹੋਵੇ ਜਿਸਨੇ ਇਲਜਾਮ ਲਾ ਕਿ ਵਡਿਓ ਪਾਈ ਹੈ ਇਸ ਬਹਾਨੇ ਸਾਨੂ ਹੈਡ ਗ੍ਰੰਥੀ ਸਹੂਬ ਤੋ ਉਹ ਗਲਾਂ ਦਾ ਵ ਪਤਾ ਲਗਯਾ ਜਿਹੜੀ ਸਨੂੰ ਕਦੇ ਵੀ ਨਹੀਂ ਸੀ ਪਤਾ ਲਗਨੀਆ ਜਿਵੇ ਅੱਤਰ ਲਗਾਂਨ੍ ਵਾਲੀ ਤੇ ਹੋਰ ਵੀ ਬੋਹਤ੍ ਕੁਜ ਸਮਜਨ ਨੂੰ ਮਿਲਿਆ ਗ੍ਰੰਥੀ ਸਾਹਿਬ ਜੀ ਦਾ ਬੌਹਤ ਧਨਵਾਦ ਡਟੇਲ ਚ ਸਮਜਾਨ੍ ਲਈ ❤🙏🙏🙏🙏🙏

  • @KuldeepSingh-ro7mq
    @KuldeepSingh-ro7mq Рік тому +19

    ਇਹ ਸਿੰਘ ਸਾਹਿਬ, ਉਹ ਵਿਅਕਤੀ ਹੈ ਜਿਸ ਨੂੰ, ਸਰਸੇ ਵਾਲੇ ਸੂਰ ਨੂੰ ਮੁਆਫੀ ਦੇਣ ਦੀ ਸ਼ਰਤ ਤੇ ਪਿਤਾ ਵੱਲੋਂ ਸਿੰਘ ਸਾਹਿਬੀ ਦਿਵਾਈ ਗਈ ਸੀ

  • @GurdeepSingh-ps2ow
    @GurdeepSingh-ps2ow Рік тому +13

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਹੋਈਆਂ ਭੁੱਲਾਂ ਮੁਆਫੀ ਦੇਣੀ ਜੀ ਹੋਈਆਂ ਗਲਤੀਆਂ ਬਖ਼ਸ਼ ਦਿਉ ਜੀ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਜੀ।।

  • @kamalpreetsingh7805
    @kamalpreetsingh7805 Рік тому +6

    SGPC aap ਸਮਰੱਥ ਹੈ ਸਾਰੀ ਸੇਵਾਵਾਂ ਲਈ, ਪਹੈਲ ਤਾ ਇਹੀ ਹੋਣੀ ਚਾਹੀਦੀ ਹੈ। ਵਾਹਿਗੁਰੂ ਜੀ

  • @sr3048
    @sr3048 Рік тому +6

    16:40
    ਇਕ ਤੇ ਕੰਧਾ ਇਤਰ ਲਾਉਣ ਦੀ ਸੇਵਾ ਰਾਤੀ ਗੁਰੂ ਸਾਹਿਬ ਦਾ ਸਰੂਪ ਜਾਣ ਤੋਂ ਬਾਅਦ ਸੁੱਕੀ ਸੇਵਾ ਵੇਲੇ ਕਰਨੀ ਚਾਹੀਦੀ ਸੀ ਤਾਂ ਕਿ ਚਲਦੇ ਹੋਏ ਕੀਰਤਨ ਵਿੱਚ ਕਿਉਂ ਬਿਰਤੀ ਖਿੰਡੇ
    ਜਿਹੜੀ ਦੁਪਹਿਰੇ ਵਿਛਾਈ ਦੀ ਸੇਵਾ ਹੁੰਦੀ ਹੈ ਉਦੋਂ ਕੁਝ ਦੇਰ ਲਈ ਕੀਰਤਨ ਬੰਦ ਹੁੰਦਾ ਹੈ।

  • @npsbrar560
    @npsbrar560 Рік тому +22

    ਕਿਰਪਾ ਕਰਕੇ ਇਹ ਜ਼ਰੂਰ ਜਾਣਕਾਰੀ ਦਿਓ ਕਿ ਕੀ ਧਾਰਮਿਕ ਤੌਰ ਤੇ ਗਾਈਆਂ ਜਾਂ ਗਾਈਆਂ ਦੀ ਸੇਵਾ ਕਰਨ ਵਾਲਿਆਂ ਦਾ ਸਿੱਖੀ ਨਾਲ ਕੋਈ ਸਬੰਧ ਹੈ ? ਕੀ ਗਾਂ ਸਿੱਖ ਧਰਮ ਵਿੱਚ ਕੋਈ ਸਪੈਸ਼ਲ ਥਾਂ ਰੱਖਦੀ ਹੈ।

  • @BalwinderSingh-nf8ly
    @BalwinderSingh-nf8ly Рік тому +113

    ਕੋਈ ਜਿਡਾ ਮਰਜੀ ਵੱਡਾ ਸੰਤ ਹੋਵੇ
    ਪਰ ਗੁਰੂ ਸਾਹਿਬ ਦੀ ਸੰਗਤ ਦੇ ਬਰਾਬਰ ਤਾ ਨੀ,
    ਬਾਕੀ ਗੁਰੂ ਲਈ ਸਾਰੀ ਸੰਗਤ ਸਾਰੀ ਇਕੋ ਜਿਹੀ ਆ
    ਕਿਸੇ ਨੂੰ ਵਿਸ਼ੇਸ਼ ਸਤਿਕਾਰ ਦੇਣਾ ਤਾਂ ਹੋਰ ਬਥੇਰੀਆਂ ਜਗਾ ਹੈ
    ਕਿਸੇ ਸਟੇਜ ਤੇ ਦਿਓ
    ਪਰ ਸੰਗਤਾਂ ਨੂੰ ਉਠਾ ਕੇ ਇਵੇਂ ਪ੍ਰੇਸ਼ਾਨ ਕਰਨਾ ਗਲਤ ਆ
    ਬਾਕੀ ਬਾਬੇ ਨੇ ਵੀ ਉਸ ਟਾਇਮ ਤੇ ਆਉਣਾ ਕੀਤਾ ਜਦੋ ਉਸ ਦੇ ਪੱਖ ਦਾ ਸਿੰਘ ਸਾਹਿਬ ਡਿਉਟੀ ਤੇ ਸੀ
    ਇਸ ਲਈ ਉਸ ਦਾ ਇਵੇ ਸਤਿਕਾਰ ਕੀਤਾ ਗਿਆ
    ਬਾਕੀ ਕੱਲ ਨੂੰ ਜੇ ਸਿਰਸੇ ਵਾਲਾ ਸਾਧ ਪੰਜਾਹ ਕਰੋੜ ਦਾ ਦਾਨ ਕਰ ਦੇਵੇ ਕੀ ਤੁਸੀਂ ਉਸ ਨੂੰ ਵੀ ਇਵੇਂ ਸਤਿਕਾਰ ਦੇਵੋਗੇ?

    • @amritpalsingh3715
      @amritpalsingh3715 Рік тому +4

      Sant sadhu gurmukh singh saab ji da sanmaan hunda hai tey hunda e rehna...

    • @deep_dhaliwall
      @deep_dhaliwall Рік тому +4

      ਸੇਵਾ ਕਰਨ ਬਦਲੇ ਸਨਮਾਨ ਹੁੰਦਾ ਆਇਆ ਅੱਗੇ ਵੀ ਹੋਵੇਗਾ, ਇਹ ਓਹ ਲੋਕ ਗੱਲਾਂ ਕਰਦੇ ਨੇ ਜਿਹੜੇ ਗੁਰੂ ਘਰ ਜਾਕੇ ਲੰਗਰ ਘਰ ਲੈਕੇ ਆਉਣ ਦੀ ਮੰਗ ਕਰਦੇ ਨੇ, ਪਰ ਓਥੇ ਸੇਵਾ ਕਰਨ ਦੀ ਨੀਤ ਨਹੀਂ ਹੁੰਦੀ

    • @BalwinderSingh-nf8ly
      @BalwinderSingh-nf8ly Рік тому +4

      @@Amanpreet_khosa ਜਿਸ ਹਿਸਾਬ ਨਾਲ ਤੇਰੀ ਬੋਲੀ ਆ ਤੂੰ ਤਾ ਰੋਜ ਜਾਣ ਵਾਲਾ ਲਗਦਾ

    • @BalwinderSingh-nf8ly
      @BalwinderSingh-nf8ly Рік тому

      @@amritpalsingh3715 ਸਾਧੂ ਸੰਤ ਤਾ ਬਥੇਰੇ ਜਾਂਦੇ ਆ ਰੋਜ਼ ਗੁਰੂ ਦੇ ਸਿੱਖ ਪਿਆਰੇ ਬਥੇਰੇ ਆ ਇਸ ਲਈ ਸਤਿਕਾਰ ਕਰਨਾ ਸਭ ਦਾ ਕਰਨਾ ਚਾਹੀਦਾ, ਮੈਂ ਕੋਈ ਸਾਧੂ ਸੰਤਾਂ ਬੁਰਾ ਨਹੀਂ ਕਹਿ ਰਿਹਾ ਸਾਧੂ ਸੰਤ ਸਭ ਸਤਿਕਾਰਯੋਗ ਆ ਪਰ ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਚ ਬੈਠੀਆਂ ਸੰਗਤਾਂ ਨੂੰ ਇਵੇਂ ਉਠਾਉਂਣਾ ਗਲਤ ਸੀ,,ਅਕਾਲ ਤਖ਼ਤ ਸਾਹਿਬ ਜਾ ਹੋਰ ਕਿਤੇ ਵੀ ਸਨਮਾਨ ਕਰੋ ਪਰ ਗੁਰੂ ਰਾਮਦਾਸ ਜੀ ਦੇ ਇਸ ਅਸਥਾਨ ਤੇ ਹਰਿਜਸ ਕੀਰਤਨ ਤੇ ਮੱਥਾ ਟੇਕਣਾ ਹੀ ਮਰਿਆਦਾ ਹੈ ਇਹ ਕੋਈ ਸਨਮਾਨ ਕਰਨ ਦਾ ਮੰਚ ਸਟੇਜ ਨੀ,,ਬਾਹਰ ਜੋ ਮਰਜੀ ਕਰੋ,,,

    • @BalwinderSingh-nf8ly
      @BalwinderSingh-nf8ly Рік тому +3

      @@deep_dhaliwall ਆਜਾ ਮੇਰੇ ਪਿੰਡ ਆ ਕੇ ਪੁਛ ਲੈ ਅਸੀ ਲੰਗਰ ਲੈ ਕੇ ਜਾਣ ਵਾਲਿਆਂ ਚੋ ਆ ਜਾ ਨਹੀਂ,,ਪੂਰਾ ਪਤਾ ਨਾ ਹੋਵੇ ਤਾਂ ਐਵੈ ਰੌਲਾ ਨੀ ਪਾਈਦਾ

  • @rashpalsingh5699
    @rashpalsingh5699 Рік тому +15

    ਬਾਬਾ ਜੀ ! ਮੈਨੇਜਰ ਨੂੰ ਏਹ ਵੀ ਸਵਾਲ ਕਰਿਓ ਕਿ ਜੇਹੜਾ ਪ੍ਰਕਰਮਾ ਵਿੱਚ ਫੁੱਟ ਫੁੱਟ ਪਾਣੀ ਖੜ੍ਹਦਾ ਸੀ, ਯਾ ਕੋਈ ਹੋਰ ਔਕੜ ਆਉਂਦੀ ਐ ! ਕੀ SGPC ਆਪ ਨੀ ਠੀਕ ਕਰਵਾ ਸਕਦੀ, ਕਯਾ ਬਜਟ ਦੀ ਘਾਟ ਐ ? ਇਹ ਐਨਾ ਅਹਿਸਾਨ ਕਿਉਂ ਮੰਨਦੇ ਨੇ ? ਸ਼ਰਧਾਲੂ ਤਾਂ ਹੋਰ ਵੀ ਵੱਡੀਆਂ ਸੇਵਾਵਾਂ ਕਰਵਾਉਂਦੇ ਨੇ ।

  • @dpssingh4941
    @dpssingh4941 Рік тому +15

    ਕੱਲ ਨੂੰ ਤੁਸੀਂ ਇਹਨਾਂ ਨੂੰ ਐਸਜੀਪੀਸੀ ਪ੍ਰਧਾਨ ਬਣਾਉਗੇ।
    ਗੁਰਦੁਆਰਾ ਸਾਹਿਬ ਦੇ ਪ੍ਰਬੰਧ ਇਨ੍ਹਾਂ ਲੋਕਾਂ ਦੇ ਅਧੀਨ ਕਰੋਗੇ
    ਕਿ ਇਹਨਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਹਨ
    ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਹੀ ਨਿਆਂ ਕਰਨਗੇ 🙏🙏

  • @dpssingh4941
    @dpssingh4941 Рік тому +14

    SGPC ਆਪ ਅੱਤਰ ਦੀ ਸੇਵਾ ਕਿਉਂ ਨਹੀਂ ਕਰ ਸਕਦੀ।
    ਸਿੱਖ ਸਰਦਾਰ ਕੋਮ ਆਪ ਹੀ ਸੇਵਾ ਕਰ ਸਕਦੇ ਹਨ
    ਤੁਸੀਂ ਸਿੱਖਾਂ ਨੂੰ ਇਹ ਸਾਰੀਆਂ ਸੇਵਾਵਾਂ ਕਰਨ ਲਈ ਕਿਹਾ ਹੈ ਕਦੇ? 🙏🙏

  • @SaranjeetSingh-ql4po
    @SaranjeetSingh-ql4po Рік тому +20

    ਐਂਕਰ ਜੀ ਵਾਹਿਗੁਰੂ ਜੀ ਤੁਹਾਨੂੰ ਵੀ ਸੁਮਿਤ ਬਖਸ਼ੇ

    • @Seerat1213
      @Seerat1213 Рік тому +2

      ਐਂਕਰ ਜੀ ਰੱਬ ਨੂੰ ਜਾਨ ਤੁਸੀਵੀ ਦੇਣੀ ਹੈ ਪੱਰਦੇ ਨਾ ਪਾਉ

  • @jhirmalsingh1159
    @jhirmalsingh1159 Рік тому +11

    ਗੁਰੂ ਘਰ ਸਾਡੀ ਜਿੰਦ ਜਾਨ ਹੈ, ਸਾਡੇ ਰੋਮ ਰੋਮ ਵਿੱਚ ਵਸਦਾ ਹੈ । ਗੱਲ ਪਰਬੰਧ ਦੀ ਹੈ ।

    • @PunjabiGymBeats
      @PunjabiGymBeats Рік тому

      Asi te kookar haan ..par guru sahib di beadbi bardhast nahi keeti jayegi ..rss de babeyan ton tusi atar di sewa lai rahe ho .golkan kithe jandiyan j babe ton hi krwani sewa????

  • @HARRY_ME_sc
    @HARRY_ME_sc Рік тому +11

    ਮੈਂ ਗ੍ਰੰਥੀ ਸਿੰਘ ਹਾਂ ਜੀ
    ਮੈਂ ਆਪਣੇ ਬੱਚਿਆਂ ਨੂੰ ਵੀ ਗ੍ਰੰਥੀ ਸਿੰਘ ਬਨਵਾਗਾ

    • @Chardikala307
      @Chardikala307 Рік тому

      😂😂😂😂😂😅waah assi apne nyanya nu htaun nu firde aa assi eh khne ..k na bnayo grnthi singha da buraa haal 😅😊

  • @palofficial0
    @palofficial0 8 місяців тому +1

    🙌

  • @singhpunjabvlogs
    @singhpunjabvlogs Рік тому +17

    ਕਿਸੇ ਕਰਮਕਾਂਡੀ ਤੋ ਸੇਵਾ ਲੈਣਾ ਵੀ ਗੁਨਾਹ ਹੈ
    ਸੰਗਤ ਚ ਬੈਠੇ ਇੱਕ ਗਰੀਬੜੇ ਜੇਹੇ ਨੂੰ ਧੱਕੇ ਨਾਲ ਉਠਾ ਕੇ ਉੱਥੇ ਕਰਮਕਾਂਡੀ ਬੂਬਣਾ ਰੱਖ ਦਿੱਤਾ
    ਐਨਾ ਹੰਕਾਰੀ ਬੂਬਨਾ ਸਤਗੁਰੂ ਦੀ ਹਜੂਰੀ ਚ ਪਰਫੇਉਮ ਛਿੜਕ ਕੇ ਬੈਠਾ,,

    • @balrajpindemaan
      @balrajpindemaan Рік тому

      Oh bai ehda nhi boli da kade ja badhni tanu pata laghu Ona santa bare ki chej a ohh

  • @jaspinderrai1805
    @jaspinderrai1805 Рік тому +46

    ਜੇ ਸਾਰੀਆਂ ਸੇਵਾਵਾਂ ਪਰਦੀਪ ਸਿੰਘ ਨੇ ਕੀਤੀਆਂ ਨੇ ਤਾਂ , ਤੁਸੀਂ ਕੀ ਕਰਦੇ ਹੋ ਗੋਲਕਾਂ ਦਾ ਪੈਸਾ ਕਿਥੇ ਜਾਂਦਾ

    • @PunjabiGymBeats
      @PunjabiGymBeats Рік тому +1

      Bilkul sahi keha ji

    • @virk6592
      @virk6592 Рік тому +1

      @@PunjabiGymBeats ਬਿਲਕੁੱਲ ਠੀਕ ਕਿਹਾ ,,

  • @mohinderpalsingh-v1j
    @mohinderpalsingh-v1j Рік тому +38

    ਸੰਗਤ ਨੂੰ ਕਈ ਵਾਰ vip ਆਉਣ ਤੇ ਉਠਾਇਆਗਿਆ ਹੈ

  • @jarnailsingh6276
    @jarnailsingh6276 Рік тому +3

    ਕੀਸ੍ਰੋਮਣੀਕਮੇਟੀਕੋਲ‌ਅਤਰਖ੍ਰੀਦਨਜੋਗੇਪੈਸੇਵੀਨਹੀਹਨਹੁਣਜਥੇਦਾਰੋਤੇਪ੍ਰਬੰਦਕੋਪੱਲਾਨਾਝਾੜੋਤੁਸੀਗੁਰੂਦੀਮਰਿਆਦਾਦਾਮਜਾਕਬਣਾਇਆਹੈਤੁਸੀਦੋਸੀਹੋਂਗਲਤੀਕਬੂਲਕਰੋਨਾਂਕੇਨਾਟਕ

  • @singhsaab6992
    @singhsaab6992 Рік тому +15

    ਪੱਤਰਕਾਰੀ ਤੇਰੇ ਵੱਸ ਚ ਨਹੀਂ ਵਕੀਲ ਬਣ ਜਾ

  • @HarjitSingh-oc6lg
    @HarjitSingh-oc6lg Рік тому +32

    ਐਵੇਂ ਪੋਚੇ ਨਾ ਪਾਉ।
    ਮਰਿਆਦਾ ਦੀ ਘੋਰ ਉਲ਼ੰਘਣਾ ਹੋਈ ਹੈ। ਕੋਤਾਹੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਜ਼ਰੂਰੀ ਹੈ।

  • @PritamSingh-cu2fw
    @PritamSingh-cu2fw 7 місяців тому

    ਬਹੁਤ ਵਧੀਆ ਖਾਲਸਾ ਜੀ ਬਹੁਤ ਸੁੰਦਰ ਵਿਚਾਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਿੰਘ ਸਾਹਿਬ ਜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @baljeetsinghkamboj2769
    @baljeetsinghkamboj2769 Рік тому +30

    ਇਹ ਪੱਤਰਕਾਰੀ ਨਹੀਂ ਕਹੀ ਜਾ ਸਕਦੀ,ਇਹ ਤਾਂ ਸਿਰਫ ਸਫ਼ਾਈ ਕਾਰੀ ਹੈ। ਜਿਹੜਾ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਦੀ ਵਕਾਲਤ ਤੇ ਹਮਾਇਤ ਕਰਦਾ ਉਹਨੂੰ ਇੱਥੇ ਸਪੈਸ਼ਲ ਸਨਮਾਨ ਜਾਂ ਟਰੀਟਮੈਂਟ ਦੇਣਾ ਕਿੰਨਾਂ ਕੁ ਜਾਇਜ਼ ਹੈ। ਸੰਗਤੀ ਰੂਪ ਚ ਕੋਈ ਆਵੇ ਜੀ ਆਇਆਂ ਨੂੰ।

  • @SurinderSingh-kd1sy
    @SurinderSingh-kd1sy Рік тому +1

    ਸਿੰਘ ਸਾਹਿਬ ਹੋਰਾਂ ਨੂੰ ਸਵਾਲ ਨਹੀ ਕਰਨਾਂ ਚਾਹੀਦਾ ਦਾ ਰਬ ਤੋ ਡਰਨਾਂ ਚਹਾਈਦਾ ।। ਬਹੋਤ ਞੰਡੇ ਘਰਦ ਵਜੀਰ ਇਹ ਹਸਤੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @swaransingh1412
    @swaransingh1412 Рік тому +18

    ਬਾਬਾ ਪਰਦੀਪ ਸਿੰਘ ਜੀ-ਪਰਦੀਪ ਸਿੰਘ ਜੀ ਕਿਵੇਂ ਬਣ ਗਿਆ ਭਾਵ (ਸਿੰਘ ਜੀ) ਕਿਵੇਂ ਬਣ ਗਿਆ।
    ਸ਼ਰੋਮਣੀ ਕਮੇਟੀ ਕੋਲ ਪੈਸੇ ਮੁੱਕ ਗਏ ?
    ਬਾਬੇ ਦੀਆਂ ਇੰਨੀਆਂ ਸਿਫ਼ਤਾਂ ਕਿਉਂ। ਬਾਬੇ ਨੂੰ ਐਨਾ ਮਸ਼ਰੂਰ ਕਿਉਂ ਕੀਤਾ ਜਾ ਰਿਹਾ ।

    • @GurvinderSingh75
      @GurvinderSingh75 Рік тому +1

      ਵੀਰ ਇਹ ਆਰਐਸਐਸ ਦਾ ਬੰਦਾ ਹੈ । ਇਸ ਲਈ ਹੀ ਪਰਮੋਟ ਕਰ ਰਹੇ ਨੇ ਕਾਲੀ ਦਲ ਵਾਲੇ ਕਿਉਕਿ ਇਹ ਅਜੇ ਵੀ bjp ਨੂੰ ਸਹੀ ਮੰਨਦੇ ਨੇ। bjp ਮਤਲਬ ਆਰਐਸਐਸ। ਜਥੇਦਾਰ ਤਾ ਜ਼ਿਆਦਾਤਰ ਸੁਖਬੀਰ ਬਾਦਲ ਦੇ ਹੱਥਠੋਕੇ ਨੇ।

    • @preetsandhu493
      @preetsandhu493 Рік тому +1

      ​@@GurvinderSingh75tattu da pta tenu? 🤣🤣🤣 sala bnya RSS.. Pta kuch hunda ni mooh chal k comment kar dinde

    • @GurvinderSingh75
      @GurvinderSingh75 Рік тому

      @@preetsandhu493 ਕੁੱਤੇ ਵਾਂਗੂ ਨਾ ਭੋਕ ਤੈਨੂੰ ਕੀ ਪਤਾ, ਲਗਦਾ ਤੂੰ ਵੀ ਆਰਐਸਐਸ ਦਾ ਚੇਲਾ ਵਾ, ਭੜੂਆ ਕਿਸੇ ਥਾਂ ਦਾ.

  • @JagtarSingh-ds1eb
    @JagtarSingh-ds1eb Рік тому +8

    ਸਰਕਾਰੀ ਗਿਆਨੀ ਜੀ ਮੱਕਹਿ ਦੀ ਗੱਲ ਕਰਦੇ ਜੋ ਮੱਕਹਿ ਚ ਪਰਿਦਾ ਵੀ ਪਰ ਨਈ ਮਾਰ ਸੱਕਦਾ 🙏🙏ਦਰਬਾਰ ਸਾਹਿਬ ਜੀ 🙏🙏ਚ ਸਰਕਾਰੀ ਤੇ ਤਨਖਾਹ ਤੱਕ ਸ਼ਹਿਮੀਤ ਨੇ

  • @amarseera2843
    @amarseera2843 Рік тому +11

    ਦਰਬਾਰ ਸਾਹਿਬ ਅੰਦਰ ਕਿਸੇ ਵੀ ਸ਼ਖ਼ਸੀਅਤ ਨੂੰ ਸਨਮਾਨਿਤ ਕਰਨਾ ਹੀ ਗੁਨਾਹ ਹੈ।ਇਹ ਬੰਦ ਹੋਣਾ ਚਾਹੀਦਾ ਹੈ।

    • @deep_dhaliwall
      @deep_dhaliwall Рік тому +2

      ਕਿਉੰ? ਗੁਰੂ ਸਾਹਿਬ ਖੁਦ ਵੀ ਸਨਮਾਨਿਤ ਕਰਦੇ ਰਹੇ ਸਨ, ਹੁਣ ਜੇਕਰ ਤੁਸੀਂ ਗੁਰੂ ਸਾਹਿਬਾਨਾਂ ਤੋਂ ਸਿਆਣੇ ਹੋ ਤਾਂ ਤੁਹਾਡੀ ਗੱਲ ਜਰੂਰ ਮੰਨੀ ਜਾਣੀ ਚਾਹੀਦੀ ਹੈ

    • @SikhProductiion
      @SikhProductiion Рік тому +1

      Ki gl a tenu na la daiye sgpc da pardhan

    • @SikhProductiion
      @SikhProductiion Рік тому

      Aya vadda band huna chahida

    • @Amanpreet_khosa
      @Amanpreet_khosa Рік тому

      Tenu tato da pta saleya

  • @navdeeprandhawa7689
    @navdeeprandhawa7689 Рік тому +21

    ਬਾਬੇ ਤੋਂ ਸੇਵਾ ਲਈ ਕਿਉਂ, ਜਦਕਿ SGPC ਕੋਲ ਕਰੋੜ ਰੁਪਏ ਦਾ ਬਜਟ ਹੈ

  • @kawaljeetkaur1294
    @kawaljeetkaur1294 Рік тому +1

    ਅਸੀਂ ਤੁਹਾਡੇ ਪ੍ਰੋਗਰਾਮ ਤੇ ਸੰਤੋਖ ਕੀਤਾ ਅਸੀ ਅਸੀਂ ਗੁਰੂ ਰਾਮਦਾਸ ਜੀ ਤੋਂ ਮਾਫ਼ੀ ਮੰਗਦੇ ਹਾਂ ਲੇਕਿਨ ਓਦੋਂ ਵਾਲੇ ਸਾਧੂ ਨੇ ਵੀ ਸਾਡੇ ਸਰਦਾਰ ਵੀਰਾਂ ਨੂੰ ਆਪਣੇ ਮਗਰ ਲਾ ਰੱਖਿਆ ਹੈ ਸਰਦਾਰਾਂ ਦੀ ਬੇਕੂਫੀ ਹੈ

  • @dharmindersingh6169
    @dharmindersingh6169 Рік тому +13

    ਕਿਵੇ ਬਾਬੇ ਦੇ ਸਿਫਤਾ ਦੇ ਪੁਲ ਬੰਨਦਾ ਲੱਗਦੇ ਇਦੇ ਘਰੇ ਵੀ ਮਜਬੂਤ ਤਕੜੀ ਜਾਲੀ ਲਾਈ ਹੋਈ ਬਾਬੇ ਨੇ।

  • @bskhalsa5955
    @bskhalsa5955 Рік тому +20

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਾਂਨੀ ਜਾਨ ਨੇ ਸਭ ਸਿੰਘ ਸਾਹਿਬ ਜੀ। 🙏🏻🙏🏻

  • @jagtarsinghchannel2237
    @jagtarsinghchannel2237 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParmjitSingh-qs2lp
    @ParmjitSingh-qs2lp Рік тому +12

    ਸਾਡੇ ਪਿਡ ਇਕ ਬਦਾ ਕੁਤਿਆ ਦੀ ਸੇਵਾ ਕਰਦਾ ਕੀ ਉਸਨੂ ਵੀ ਗਾਵਾ ਦੀ ਸੇਵਾ ਜਿਨਾ ਮਾਨ ਮਿਲੇਗਾ

  • @Bik998
    @Bik998 Рік тому +14

    SGPC can’t hide the fact any more that they give special treatment to VIPs. People have seen it many times how cameramen revolve around celebrities when they come to HARMANDIR SAHIB.

  • @lakhwindersandhu-xb6nn
    @lakhwindersandhu-xb6nn Рік тому +4

    ਬਾਬਾ ਜੀ ਧਾਡੇ ਮੁਲਾਜ਼ਮਾਂ ਤੇ ਇਹ ਵੀ ਇਲਜ਼ਾਮ ਹੈ ਕਿ ਏਥੇ ਜਨਾਨੀ ਬਾਜੀ ਵੀ ਚਲਦੀ ਆ

  • @gurdipsingh8609
    @gurdipsingh8609 Рік тому +16

    ਇਕ ਝੂਠ ਲਕੋਣ ਲਈ 100 ਤੋ ਵੀ ਵੱਧ ਝੂਠ ਬੋਲਣ ਨਾਲ ਸਚਾਈ ਨੂੰ ਛੁਪਾਇਆ ਨਹੀ ਜਾ ਸਕਦਾ ਮਰੀ ਜਮੀਰ ਵਾਲਿਆ ਕੇਹੜੇ ਪਰੂਫ ਦਿਤੇ ਐ c5 ਤੇ ਭਾਈ ਸਾਹਿਬ ਜੀ ਨੇ ਹੋਰ ਜਾਣਕਾਰੀਆ ਮੰਗੀਆ ਬੇਜਮੀਰਿਓ ਦੇ ਸਕਦੇ ਹੋ ਤਾ ਦਿਓ ਬਿਪਰਬਾਦੀਆ ਦੇ ਤਲਵੇ ਚੱਟੋ

  • @Meet_punjab
    @Meet_punjab Рік тому +17

    ਫੁੱਲਾਂ ਦਾ ਹਾਰ ਕਿਉਂ ਪਾਇਆ ਗਿਆ ਸੀ

  • @Varinder_Khehra
    @Varinder_Khehra Рік тому

    ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਖਜਾਨੇ ਵਿੱਚੋਂ ਦਰਬਾਰ ਸਾਹਿਬ ਦੀ ਦੇਗ ਵਰਤਾਉਂਦੇ ਸਨ ਤਾਂ ਅਕਾਲੀ ਫੂਲਾ ਸਿੰਘ ਜੀ ਨੇ ਇਹ ਕਹਿਕੇ ਰੋਕ ਦਿੱਤਾ ਸੀ ਕਿ ਹਰਿਮੰਦਰ ਸਾਹਿਬ ਦੀ ਦੇਗ ਕਿਸੇ ਮਹਾਰਾਜੇ ਦੇ ਖਜਾਨੇ ਦੀ ਮੁਹਥਾਜ ਨਹੀਂ ਹੈ ਸੋ ਅੱਜ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਹੁੰਦੀ ਕੋਈ ਵੀ ਸੇਵਾ ਕਿਸੇ ਵਿਅਕਤੀ ਵਿਸ਼ੇਸ ਦੀ ਮੁਹਥਾਜ ਨਹੀਂ ਕਿ ਇਹ ਸੇਵਾ ਪੱਕੀ ਉਹਨਾਂ ਦੇ ਨਾਮ ਹੀ ਲੱਗੀ ਹੋਈ ਹੈ, ਗੁਰੂ ਘਰ ਵਿੱਚ ਕਿਸੇ ਗੱਲ ਦਾ ਘਾਟਾ ਨਹੀਂ ਹੈ ਤੇ ਗੁਰੂ ਕੇ ਸਿੱਖ ਅਤੇ ਸੰਗਤ ਅੱਗੇ ਕੁਝ ਵੀ ਅੜਿਆ ਨਹੀਂ ਹੈ। ਮੁੱਕਦੀ ਗੱਲ ਇਹ ਹੈ ਕਿ ਤੁਹਾਡਾ ਬਾਬਾ ਪਰਦੀਪ ਸਿੰਘ ਕੋਈ ਅਤਰ ਸਪੈਸ਼ਲਿਸਟ ਮਾਹਿਰ ਨਹੀਂ ਹੈਗਾ ਸੋ ਤੁਸੀਂ ਮਿਹਰਬਾਨੀ ਕਰਕੇ ਏਦਾਂ ਦੇ ਢਕਵੰਜ ਬੰਦ ਕਰੋ ❌🚫

  • @ManjitKaur-ph3ue
    @ManjitKaur-ph3ue Рік тому +3

    ਗਿਆਨ ਹੀਣੰ ਅਗਿਆਨ ਪੂਜਾ ॥ ਅੰਧ ਵਰਤਾਰਾ ਭਾਉ ਦੂਜਾ। ਗ਼ਰਕ ਹੋਜਾਣਗੇ ਜੋ ਗੁਰੂ ਰਾਮ ਦਾਸ ਦੇ ਘਰ ਦੀ ਬੇਅਦਬੀ ਕਰਾਉਂਦੇ। ਵਾਹਿਗੁਰੂ ਜੀਕਿਸੇ ਨੂੰ ਵਿਸ਼ੇਸ਼ ਦਰਜਾ ਕਿਉਂ । ਪਰਦੇ ਨਾਲ ਲਿਫ਼ਾਫ਼ੇ ਲੈਣੇ ਬੰਦ ਕਰੋ। ਗੁਰੂ ਦੀ ਕਰੋਪੀ ਹੋਵੇਗੀ।

  • @jhirmalsingh1159
    @jhirmalsingh1159 Рік тому +2

    ਇਹ ਗੱਲ ਤਾਂ 100% ਸੱਚ ਹੈ ਕਿ ਕਿਸੇ ਖਾਸ (ਅਖੌਤੀ , so called) ਨੂੰ ਬਿਠਾਉਣ ਵਾਸਤੇ ਕੀਰਤਨ ਸਵਰਣ ਰਹੀ ਸੰਗਤ ਵਿਚੋਂ ਕੁਝ ਨੂੰ ਉਠਾਇਆ ਜਾਂਦਾ ਹੈ ।

  • @hsfacts7481
    @hsfacts7481 Рік тому +9

    ਇਕ ਗੱਲ ਯਾਦ ਰੱਖਿਉ ਚੋਰ ਕਦੇ ਨੀ ਕਹਿੰਦਾ ਮੈਂ ਚੋਰ ਆ
    ਇਹ ਬਿਲਕੁਲ sgpc ਤੇ ਢੁੱਕਦਾ

  • @balwindercheema4917
    @balwindercheema4917 Рік тому +8

    ਗੁਰੂ ਘਰ ਦੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ ਗ਼ਲਤੀਆਂ ਨਾ ਕਰੋ

  • @kuldeepkaur2311
    @kuldeepkaur2311 Рік тому +3

    Sadda iko baba jee DHAN DHAN SHRI GURU granth sahib ji mahaRaj ji

  • @sukhwinderkaursukhwinderka7681

    Right ,Singh sab ,whuguru g chardikala bakhshan

  • @HarjinderKaur-cg4es
    @HarjinderKaur-cg4es Рік тому +20

    ਹੱਰਮੱੰਦਰ,ਸਹਿਬ,ਤਾ ਬੱਹੋਤ,ਬਾਬੇ ਔਦੇ ਨੇ,ਸੀ,ਐਮ,ਵੀ,ਔਦੇਨੇ,ਪੱਰ,ਇੱਦਾ,ਦੀ ਕੱਰਤੁੱਤ ਪੱਹੇਲਾ ਕੱਦੇਨੱਹੀ ਹੋਈ,ਇਹ ਅੱਮੱਰਜੀਤ,ਗਿਆਨੀ ਵੀ ਤਾ,ਬਾਦੱਲਾ ਦਾ,ਚਿਮੱਚਾ ਆ,ਇੱੱਨਾ ਤਾ,ਸੱਰਮ,ਲਾਹ,ਰੱਖੀਆ,

  • @sharanjitkaur4351
    @sharanjitkaur4351 Рік тому +1

    ਪਾਠੀ ਸਿੰਘਾ ਵਾਲੀ ਗੱਲ ਤਾਂ ਬਿਲਕੁਲ ਠੀਕ ਹੈ। ਆਉਣ ਵਾਲੇ ਸਮੇਂ ਚ ਪਾਠ ਕਿੰਨੇ ਕਰਨੇ ਨੇ।🙏🏻

  • @jasbirvirk7132
    @jasbirvirk7132 Рік тому +16

    ਸ਼ਰਮ ਕਰੋ ਬਾਦਲ ਦੇ ਦਲਿਓ ਏਹ ਇਲਜ਼ਾਮ ਨਹੀਂ ਸੱਚ ਹੈ

  • @daljitsingh4862
    @daljitsingh4862 Рік тому +3

    ਬਾਬੇ ਦੇ ਗਲ ਚ ਇੱਕੋ ਹਾਰ ਸੀ । ਤੁਹਾਨੂੰ ਹੋਰ ਪਾਉਣੇ ਚਾਹੀਦੇ ਸੀ।

  • @BalwinderSingh-lb7fs
    @BalwinderSingh-lb7fs Рік тому +18

    ਕੱਲ੍ਹ ਨੂੰ ਕੋਈ ਹੋਰ ਪਾਖੰਡੀ ਆ ਕੇ ਸੋਨੇ ਦੇ ਜੰਗਲੇ ਲਾ ਦੇਵੇਗਾ ਅਤੇ ਆਪਣੀ ਮਰਜ਼ੀ ਕਰੇਗਾ ??

  • @sarwansingh4521
    @sarwansingh4521 Рік тому +7

    केई ग्रंथी बादल परिवार दे तनखाईये हन । गुरू ग्रंथ साहब दी हजूरी विच देह धारी बाबेयां अगे झुकदे हन ते वाणी तो हट के ब्राहमणवाद दीयां कहानियां सुणदे हन।✍️✍️✍️✍️✍️✍️✍️✍️✍️✍️✍️✍️✍️✍️✍️✍️✍️

  • @ravindersinghbhangali
    @ravindersinghbhangali Рік тому +9

    ਵਾਹਿਗੁਰੂ ਜੀ
    ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @GulzarCheekewala
    @GulzarCheekewala Рік тому +6

    Fulla D Mala Da Riwaaz Vare b Dasdo ?

  • @BhupinderSingh-km7np
    @BhupinderSingh-km7np Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurindersingh8109
    @gurindersingh8109 Рік тому +16

    ਗਾਂ ਅਤੇ ਮੱਝ ਦੋਵੇਂ ਰੱਬ ਦੇ ਬਣਾਏ ਹਨ ਸਿਰਫ ਬਾਹਮਣ ਪਾਖੰਡੀ ਹੀ ਗਾਂ ਨੂੰ ਮੱਝ ਤੋਂ ਅੱਲਗ ਮੰਨਦੇ ਹਨ।

    • @VinodKumarHanda-ir1rc
      @VinodKumarHanda-ir1rc Рік тому

      ਇਸ ਵੀਡੀਓ ਨਾਲ ਸੰਬੰਧ ਵਿਚ ਤੁਹਾਡੇ ਇਸ ਕੰਮੈਂਟ ਦਾ ਕੀ ਮਤਲਬ ਹੈ

    • @nirmalkaur8330
      @nirmalkaur8330 Рік тому

      ਇਹ ਬਾਬਾ ਗਊਆਂ ਵਾਲਾ ਕਹਾਉਂਦਾ ਹੈ।

    • @Ramanjot-creativity
      @Ramanjot-creativity Рік тому

      ਬਿਲਕੁਲ ਸਹੀ ਕਿਹਾ ਜੀ 👌👌

    • @Ramanjot-creativity
      @Ramanjot-creativity Рік тому

      ਗਾਂ ਤੇ ਮੱਝ ਦੋਵੇਂ ਰੱਬ ਨੇ ਹੀ ਬਣਾਏ ਹਨ ਬਿਲਕੁਲ ਸਹੀ ਕਿਹਾ ਜੀ 👌👌👌

  • @SUKHWINDERSINGH-ju5cg
    @SUKHWINDERSINGH-ju5cg Рік тому +5

    ਸਬੂਤ ਤਾਂ ਵਿਰੋਧ ਕਰਨ ਵਾਲੇ ਵੀ ਦੇ ਰਹੇ ਹਨ
    ਪਰ ਤੁਹਾਡੇ ਸਬੂਤ ਸ਼ੱਕ ਵਾਲੇ ਨੇ ਤੁਸੀਂ ਪਹਿਲਾਂ ਵੀ ਕਈ ਮਸਲਿਆਂ ਤੇ ਗਲਤ ਸਬੂਤ ਪੇਸ਼ ਕੀਤੇ ਹਨ

  • @hsgill4083
    @hsgill4083 Рік тому +2

    Waheguru ji ka khalsa waheguru ji ki fateh ji

  • @DJ_gholia
    @DJ_gholia Рік тому +2

    ਮੇਹਰ ਰੱਖੀ ਦਾਤਿਆ

  • @jhilmansingh2
    @jhilmansingh2 Рік тому +10

    ਪਹਿਲੀਆਂ ਗੱਲਾਂ ਤਾਂ ਅਸੀਂ ਦੇਹਧਾਰੀ ਨੂੰ ਗੁਰੂ ਮੰਨਦੇ ਨਹੀਂ ਹਨ।

  • @harmeetsingh7746
    @harmeetsingh7746 Рік тому +8

    ਤੁਸੀ ਆਪ ਹੀ ਪਖਾਡੀ ਨੂੰ ਮਹਾਪੁਰਖ ਕਹੀ ਜਨੇ ਉ

  • @singhkhalsa3124
    @singhkhalsa3124 Рік тому +13

    ਤੁਸੀਂ ਆਪਣੇਆ ਦਾ ਹੀ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਤੌਹੀਨ ਕਰ ਰਹੇ ਹੋ ਖਾਲਸਾ ਜੀ ਕੁਝ ਸੋਚੋ

    • @nirmalkaur8330
      @nirmalkaur8330 Рік тому

      ਕਿਹੜੇ ਖ਼ਾਲਸਾ ਜੀ?

  • @navdeeprandhawa7689
    @navdeeprandhawa7689 Рік тому +16

    ਤੁਸੀਂ ਬਾਦਲ ਪਰਿਵਾਰ ਦੀ ਚਾਕਰੀ ਕਰਨੀ ਬੰਦ ਕਰੋ....ਇੱਕ ਸਾਲੇਹ ਪਾਖੰਡੀ ਸਾਧ ਦੀ ਕਿਵੇਂ ਰੱਖਿਆ ਕਰ ਰਹੇ ਨੇ

    • @BALBIRSINGH-mw6yu
      @BALBIRSINGH-mw6yu Рік тому

      ਝੰਡੇ ਦੇ ਕੁਤਿਓ ਕਦੀ ਤਾਂ ਸੱਚ ਬੋਲ ਲਿਆ ਕਰੋ

    • @baldevsidhu7719
      @baldevsidhu7719 Рік тому

      ⁠ਇਸ ਚ ਝੰਡਾ ਕਿਥੋ ਆ ਗਿਆ

  • @Bik998
    @Bik998 Рік тому +2

    SGPC SHOULD STOP PLAYING ADVERTISEMENTS IN THE LIVE KIRTAN BROADCAST. THEY have enough money. They should make the live kirtan broadcast ADVERTISEMENT FREE. There shouldn’t be any ads coming in the kirtan. 🙏🏽🙏🏽🙏🏽🙏🏽

  • @HardevsinghSihra-br2yy
    @HardevsinghSihra-br2yy Рік тому +5

    ਸੰਗਤ ਨੂੰ ,, ਕਿਓਂ ,, ਉਠਾਇਆ ਗਿਆ,, ਗਿਆਨੀ,, ਅਮਰਜੀਤ ਸਿੰਘ,, ਗੁਰੂ ਸਾਹਿਬ ਜੀ ਦੀ,, ਤਾਬਿਆ ,, ਕੀ ਛੱਡ ਕੇ ,, ਨਹੀਂ ਗੲਏ ?

  • @satnamkaur2435
    @satnamkaur2435 Рік тому +6

    ਕਲਜੁਗ ਵਿਚ ਦੁਨੀਆ ਨਿੰਦਕਾਂ ਦੇ ਮਗਰ ਜਿਆਦਾ ਲਗਦੀ ਐ, ਕਿਉਂਕਿ ਸਿਆਣੇ ਕਹਿੰਦੇ ਐ ਮਾੜੀ ਮੱਤ ਛੇਤੀ ਆ ਜਾਂਦੀ ਐ, ਨਿੰਦਕ ਕੋ ਨਿੰਦਕ ਪਿਆਰਾ ਪਾਪੀ ਕੋ ਪਾਪ ਪਿਆਰਾ, ਨਿੰਦਕਾ ਦੇ ਪਿਛੇ ਨੀ ਲਗਣਾ ਚਾਹੀਦਾ

  • @dhillonboys630
    @dhillonboys630 Рік тому +8

    ਨੰਬਰ ਇਕ ਜੇ ਤੁਸੀਂ ਐਨੇ ਹੀ ਸੱਚੇ ਸੀ ਤਾ ਤੁਸੀਂ ਬਾਬੇ ਦੇ ਬੈਠਣ ਦੇ ਟਾਈਮ ਦੀ ਵੀਡੀਓ ਕਿਉਂ ਨਹੀ ਦਿਖਾਈ, ਨੰਬਰ ਦੋ ਦਰਬਾਰ ਸਾਹਿਬ ਵਿੱਚ ਇਕੱਲਾ ਸਿਰੋਪਾਓ ਦੇਣ ਦੀ ਹੀ ਪਰੰਪਰਾ ਹੈ ਪਰ ਜਿਹੜਾ ਤੁਸੀਂ ਸਪੈਸ਼ਲ ਫੁੱਲਾਂ ਵਾਲਾ ਹਾਰ ਪਾਇਆ ਉਹ ਕਿਥੋਂ ਆਇਆ ਸੀ? ਤੇ ਉਹ ਕਿਉ ਪਾਇਆ ਤੁਸੀਂ ਇਸ ਨਾਲ ਸਿਰੋਪਾਓ ਦਾ ਵੀ ਨਿਰਾਦਰ ਕੀਤਾ।

  • @BaljinderSingh-hk1rs
    @BaljinderSingh-hk1rs Рік тому +1

    ਭੁਲੇਖਾ ਸੀ ਜੋ ਦੂਰ ਕੀਤਾ ਹੈ ਸਿੰਘ ਸਾਹਿਬ ਨੇ, ਧੰਨਵਾਦ ਜੀ

  • @SatnamSingh-xw9hg
    @SatnamSingh-xw9hg Рік тому +2

    Waheguru Sahib ji Waheguru Sahib ji Waheguru Sahib ji Waheguru Sahib ji Waheguru Sahib ji

  • @HarpreetSingh-oh3zd
    @HarpreetSingh-oh3zd Рік тому +14

    ਸੰਗਤ ਨੂੰ ਉਠਾਉਣਾ ਠੀਕ ਨਹੀਂ ,ਚਾਪਲੂਸ ਘੱਟ ਬਣੋ

  • @MohkamSingh-rx7we
    @MohkamSingh-rx7we Рік тому

    ਦਰਬਾਰ ਸਾਹਿਬ ਦੇ ਵਿਚ vipਨਹੀ ਬਰਦਾਸ

  • @gurpritamsingh8050
    @gurpritamsingh8050 Рік тому +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਮਸੰਦਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣਗੇ। ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੇ ਇੱਕ ਤਾਬਿਆ ਬੈਠੇ ਸਿੰਘ ਸਾਹਿਬ (ਜੋ ਕਿ ਜੱਥੇਦਾਰ ਮੱਲ ਸਿੰਘ ਜੀ ਦਾ ਸਪੁੱਤਰ ਹਨ)ਨੇ ਉਥੋਂ ਉੱਠ ਕੇ ਉਸ ਪਖੰਡੀ ਸਾਧ ਨੂੰ ਸਿਰੋਪਾਓ ਕਿਉਂ ਦਿੱਤਾ। ਪੁੱਛ ਕੇ ਜ਼ਰੂਰੀ ਦੱਸਿਆ ਜਾਵੇ ਜੀ।

  • @TaraSingh-tt9ov
    @TaraSingh-tt9ov Рік тому

    Waheguru jio

  • @rajkaur2577
    @rajkaur2577 Рік тому +3

    Waheguru ji 💙dhanwaad gaini ji Waheguru ji 💙💙🙏🙏

  • @RanjitSingh-nl9bf
    @RanjitSingh-nl9bf Рік тому +2

    ਜੇ ਬਾਬਾ ਜੀ ਨੇ ਸੇਵਾ ਕਰਦੀ ਤਾਂ ਫਿਰ ਰਾਮਾਇਣ ਦੀ ਕਥਾ ਕਰਵਾਉਣੀ ਹੈ

  • @HankWilliams-wm6kv
    @HankWilliams-wm6kv Рік тому +7

    ਇਹ ਪ੍ਰਬੰਧਕ ਕਮੇਟੀ ਦੇ ਜਨਮ ਜਨਮ ਜਨਮ ਤੱਕ ਕੀੜੇ ਪੀਵਾਂਗੇ।

  • @gurwantsingh5068
    @gurwantsingh5068 Рік тому +2

    Dhan - Dhan Guru Ramdas Sahib jee Sarbat da Bhala kro jee 🙏🙏🙏🙏🙏🙏🙏🙏🙏🙏🙏

  • @simratkaur9679
    @simratkaur9679 Рік тому +2

    video vch sangat ਨੂੰ ਓਠਾਏਿਆ
    ਗਿਆ ਗਰੰਥੀ ਸਿੰਘ ਨੇ ਸਿਰ ਤੇ ਹਥ ਰਖ ਕਿ ਅਸ਼ੀਰਵਾਦ ਦਿੱਤਾ ਗਰੰਥੀ ਸਿੰਘ ਨੇ ਆਪਣੇ ਆਪ ਨੂੰ ਗੁਰੂ ਤੋਂ ਵਡਾ ਸਮਝਿਆ

  • @sandhujatt1362
    @sandhujatt1362 Рік тому +2

    ਕੁੱਛ ਦਿਨ ਪਹਿਲਾ ਬਗਵੈਸਰ ਧਾਮ ਵਾਲਾ ਪਖੱਡੀ ਸਾਥ ਅਾੲਿਅਾ ਸੀ ...ਸੀ ਦਰਬਾਰ ਸਾਹਿਬ ਤੇ ਪੱਗ ਬੰਨ ਕੇ ਕਿੰਨੇ ਸਿੱਖ ਪਿੱਛੇ ਪਿੱਛੇ ਤੁਰੇ ਫਿਰਦੇ ਸੀ ਪਖੱਡੀ ਕਿੰਨਾ ਬੌਲਦਾ ਸਿੱਖਾ ਵਾਸਤੇ ?

  • @satnamsinghfromlondon
    @satnamsinghfromlondon Рік тому +10

    ਬੇਅਦਬੀ ਹੋਈ ਹੈ, ਉੱਚੀ ਉੱਚੀ ਦਰਬਾਰ ਸਾਹਿਬ ਵਿੱਚ ਬੋਲਣਾ, ਸੰਗਤ ਨੂੰ ਉਠਾਣਾ, ਹਾਰ ਪਾ ਕੇ ਹਜੂਰੀ ਵਿਚ ਆਉਣਾ

  • @PatientPLAY
    @PatientPLAY Рік тому +1

    Waheguru ji Mehar karo ji
    🙏🙏🙏🙏🙏🙏🙏🙏🙏

  • @KulwantSingh-qb4ij
    @KulwantSingh-qb4ij Рік тому +9

    ਕੋਈ ਨਿਚੋੜ ਨੀਂ ਨਿਕਲਿਆ ਪੱਤਰਕਾਰ ਜੀ ਖਾਦੈ ਗੁਰੂ ਘਰ ਦਾ ਗੁਣ ਢੋਗੀ ਬਾਬਿਆਂ ਦੇ ਗਾਉਦੈ

    • @deep_dhaliwall
      @deep_dhaliwall Рік тому

      ਜੇਕਰ ਕਿਸੇ ਨੇ ਸੇਵਾ ਕੀਤੀ ਹੈ ਤਾਂ ਇਸ ਵਿੱਚ ਉਸਨੂੰ ਸਨਮਾਨ ਦੇਣਾ ਕਿਹੜੀ ਬੁਰਾਈ ਹੈ ?

  • @Ravinderjittamna
    @Ravinderjittamna Рік тому +11

    ਅਮਰਜੀਤ ਮੱਕੇ ਅਤੇ ਮੰਦਿਰਾਂ ਦੀਆਂ ਗੱਲਾਂ ਕਰਕੇ ਆਪਣੀ ਗਲਤੀ ਨਾ ਲਕੋ ਐਸਜੀਪੀਸੀ ਤਾਂ ਬਾਦਲਾਂ ਦੇ ਤਲਵੇ ਚੱਟਣ ਵਿੱਚ ਲੱਗੀ ਹੋਈ ਹੈ

    • @deep_dhaliwall
      @deep_dhaliwall Рік тому +1

      ਇੱਥੇ ਬਾਦਲ ਕਿੱਥੋਂ ਆਗਿਆ ਹੁਣ, ਹਰ ਮਸਲੇ ਤੇ ਨਾ ਬਾਦਲ ਦੀਆਂ ਉਲਟੀਆਂ ਕਰਿਆ ਕਰੋ

    • @Ravinderjittamna
      @Ravinderjittamna Рік тому

      ਲਗਦਾ ਵੀਰ ਤੇਰੀ ਪੁਸ਼ ਵੀ ਦਬੀ ਗਈ

  • @ਗਿੱਲਸਾਬ-ਪ7ਵ

    ਜਿਹੜੇ ਸੇਵਾ ਭਾਵਨਾ ਨਾਲ ਆਉਦੇ ਓ ਨੀਵੇਂ ਹੋਕੇ ਆਉਦੇ ਸ਼ਬਦ ਸੁਣਦੀ ਸੰਗਤ ਨੂੰ ਨਹੀਂ ਉਠਾਉਂਦੇ

  • @loverofgames2129
    @loverofgames2129 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @pratapsinghmantara7038
    @pratapsinghmantara7038 Рік тому +2

    ਫੁਲਾਂ ਦਾ ਹਾਰ ਗਲ਼ ਵਿੱਚ ਪਾਕੇ ਸਿੱਖੀ ਸਰੂਪ ਤੋਂ ਵਾਂਝੇ ਮਨੁੱਖ ਨੂੰ ਗੁਰੂ ਜੀ ਦੀ ਹਜ਼ੂਰੀ ਵਿੱਚ ਨਿਵਾਜਿਆ ਜਾ ਸਕਦਾ ਹੈ?

  • @kulmit
    @kulmit Рік тому +3

    ਇੱਕ ਵਾਰ ਸੁਖਬੀਰ ਬਾਦਲ ਹਰਿਮੰਦਰ ਸਾਹਿਬ ਆਇਆ ਸੀ ਤਾਂ ਗਿਆਨੀ ਜਸਵਿੰਦਰ ਸਿੰਘ ਨੇ ਤਬਿਆ ਤੋ ਖੁਦ ਉੱਠ ਕੇ ਸੁੱਖੇ ਨੂੰ ਸਿਰੋਪਾਓ ਭੇਂਟ ਕੀਤਾ ਸੀ। ਓਸ ਦੀ ਵੀ ਗੱਲ ਕਰੋ ਇਹ ੫ ਕੂ ਸਾਲ ਪੁਰਾਣੀ ਗੱਲ ਹੈ।

  • @kuldipsinghdhesi7018
    @kuldipsinghdhesi7018 Рік тому +2

    ਸਿੱਖ ਪੰਥ ਨੂੰ ਸਿੱਖ ਵਿਦਵਾਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਸੰਗਤਾਂ ਦੀ ਦੁਬਿਧਾ ਦੂਰ ਕਰਨੀ ਚਾਹੀਦੀ ਹੈ

  • @Seerat1213
    @Seerat1213 Рік тому +1

    ਜੇਕਰ ਨੱਕਲੀ ਬਾਬਾ ਸੇਵਾ ਕਰਵਾ ਗਿਆ ਗਰਿੱਲਾਂ ਦੀ ਜਾ ਹੋਰ ਕੋਈ ਸ9ਵਾ ਕੀਤੀਆਂ ਫਿਰ ਅਸੀ ਸ੍ਰੀ ਦਰਬਾਰ ਸਾਹਿਬ ਜੀ ਦੀ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ਼ ਜੀ ਦੇ ਘਰ ਦੀ ਮਰਿਯਾਦਾ ਹੀ ਬਦਲ ਦਿਉਗੇ ਜਾਂ ਦਰਬਾਰ ਸਾਹਿਬ ਉਸਦੇ ਅਧੀਨ ਕਰ ਦਿਉਗੇ ਇਹ ਉਹ ਘਰ ਹੈ ਜਿੱਥੇ ਰਾਜਾ ਰੰਕ ਇੱਕ ਬਰਾਬਰ ਹਨ ਪਰ ਤੁਸੀ ਰੋਜ ਹੀ ਇਹ ਗੱਲਤੀਆਂ ਕਰਦੇ ਹੋ ਕੀਰਤਨ ਸੁਣ ਰਹੀਆਂ ਸੰਗਤਾਂ ਨੂੰ ਵੀ ਜਦੋ ਦਿਲ ਕਰੇ ਤੁਸੀ ਕਿਸੇ ਖਾਸ ਲਈ ਸੰਗਤ ਨੂੰ ਉਠਾਉਂਦੇ ਹੋ ਸੰਗਤ ਦਾ ਅਪਮਾਨ ਨਾ ਕਰੋ ਜੇ ਕੋਈ ਵੀ ਆਈ ਪੀ ਆ ਜਾਦਾ ਤਾਂ ਤੁਸੀ ਉਸਨੂੰ ਇੰਜ਼ ਚਿੰਬੜ ਜਾਦੇ ਜਿਵੇਂ ਇਸੇ ਨੇ ਤਾਰ ਦੇਣਾ ਤੁਹਾਨੂੰ ਫੋਟੋਆਂ ਕਰਵਾਉਂਦੇ ਸ਼ਰਮ ਨਹੀ ਕਰਦੇ ਰਾਹੁਲ ਗਾਂਧੀ ਆਇਆ ਸੀ ਤਾਂ ਵੀ ਉਸਨੂੰ ਸਾਰੇ ਹੱਥਾਂ ਦੀ ਚੈਨ ਬਣਾਕੇ ਲਿਆ ਰਹੇ ਸੀ ਕੀ ਖੱਤਰਾ ਸੀ ਸ੍ਰੀ ਦਰਬਾਰ ਸਾਹਿਬ ਵਿੱਚ ਗੱਲ ਕੋਈ ਨਹੀ ਜੋ ਬਾਦਲ ਕਹਿੰਦੇ ਹਨ ਉਹ ਹੀ ਦਰਬਾਰ ਸਾਹਿਬ ਵਿੱਚ ਹੁੰਦਾ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ਼ ਜੀ ਕਰੋ ਚੱਮਤਕਾਰ ਜਿੰਨੇ ਵੀ ਸਿੱਖ ਕੌਮ ਨੂੰ ਢਾਹ ਲਾਉਣ ਵਾਲੇ ਹਨ ਸਭ ਇਲੈਕਸ਼ਨ ਵਿੱਚ ਹਰਾਕੇ ਬਾਹਰ ਕੱਢੋ ਉਹ ਹੀ ਕਮੇਟੀ ਬਣੇ ਵਾਹਿਗੁਰੂ ਜੀ ਜੋ ਕੌਮ ਦਾ ਪ੍ਰਚਾਰ ਕਰੇ ਗਰੀਬਾਂ ਸਿੱਖਾਂ ਦੀ ਬਾਂਹ ਫੜੇ ਇਹ ਤਾਂ ਬਾਬੇ ਦੀ ਸਿੱਫਤ ਕਰਨੋ ਨਹੀ ਹੱਟਦੇ 80 ਲੱਖ ਲਾ ਦਿੱਤਾ ਕੀ ਕਿਸੇ ਲਈ ਕੀਤਾ ਆਪਣੇ ਭਲੇ ਲਈ ਆਪਣਾ ਅਗਾ ਸੰਵਾਰਨ ਲਈ ਕੀਤਾ ਹੈ ਕੋਈ ਵੱਖਰਾ ਨਹੀ ਕੀਤਾ ਬਾਕੀ ਪੋਚਾ ਤੁਸੀ ਮਾਰੀ ਜਾਦੇ ਹੋ ਦੂਜੀ ਗੱਲ ਗ੍ਰੰਥੀ ਸਿੰਘ ਕਿਸਨੇ ਸਾਭਣੇ ਹਨ ਤੁਸੀ ਸਾਂਭੇ ਹਨ ਤਨਖਾਹ ਤਾਂ ਉਹਨਾ ਨੂੰ ਸਹੀ ਤੁਸੀ ਨਹੀ ਦਿੰਦੇ ਪਿੰਡਾ ਵਿੱਚ ਉਹਨਾ ਦੀ ਬਾਂਹ ਤੁਸੀ ਫੜੀ ਕਦੇ ਨਹੀ ਨਾ ਫੜੀ ਕੋਈ ਘਾਟਾ ਹੈ ਗੁਰੂ ਘਰ ਵਿੱਚ ਸ਼ਰਮ ਮੈਨੂੰ ਵੀ ਆ ਰਹੀ ਹੈ ਕੰਮੈਂਟ ਲਿੱਖਣ ਲੱਗੇ ਪਰ ਕੀ ਕਰੀਏ ਅੱਕ ਗਏ ਹਾਂ ਸਾਰੇ ਸਿੱਖ ਗੱਲਤੀ ਵੇਖ ਵੇਖਕੇ🙏

  • @RajpalSingh-jz3dj
    @RajpalSingh-jz3dj Рік тому +3

    Waheguru waheguru waheguru waheguru waheguru waheguru ji

  • @HarpalSingh-xi1pp
    @HarpalSingh-xi1pp Рік тому

    ਸਪਸ਼ਟੀਕਰਨ ਦਾ ਧੰਨਵਾਦ! ਪ੍ਰਬੰਧਕਾਂ ਦਾ ਫੋਨ ਨੰਬਰ ਸ਼ੇਅਰ ਕਰ ਦੇਵੋ ਜੀ॥

  • @rajbirsinghnkhals8989
    @rajbirsinghnkhals8989 Рік тому +4

    ਮੀਨਾਕਾਰੀ ਚ ਬਾਬਾ ਪ੍ਦੀਪ ਸਿੰਘ ਹੇਰ ਫੇਰ ਵੀ ਕਰ ਸਕਦਾ....ਸੱਕ ਦੇ ਅਾਧਾਾਰ ਤੇ....Supervisery ਜਰੂਰ ਕਰਨ ਸਿੱਖ....ਬਾਦਲ ਮੰਡਲੀ ਤੇ ੲੇਤਬਾਰ ਖਤਮ ਹੋ ਚੁੱਕਾ😮

  • @ManjitKaur-ph3ue
    @ManjitKaur-ph3ue Рік тому +2

    ਪੱਤਰਕਾਰੀ ਕਰਨਵਾਲਾਂ ਵੀ ਰਬੋਂ ਧੱਕਿਆ ਲੱਗਦਾ।

  • @lakhvirsingh9941
    @lakhvirsingh9941 Рік тому +1

    ਇਹਨਾ ਦੀ ਜ਼ਮੀਰ ਮਰ ਚੁੱਕੇ ਹਨ

  • @SatnamSingh-xf9iv
    @SatnamSingh-xf9iv Рік тому

    ਇਹ ਤੁਸੀਂ ਬਿਲਕੁਲ ਗ਼ਲਤ ਕੀਤਾ ਹੈ, ਹੁਣ ਜੋ ਸਫਾਈ ਦੇ ਰਹੇ ਹੋ, ਇਹ ਤੁਹਾਡਾ ਆਪਣਾ ਪਲੈਟਫਾਰਮ ਹੈ, ਜਿਸ ਤੇ ਤੁਸੀਂ ਜੋ ਚਾਹੋ ਬੋਲ ਸਕਦੇ ਹੋ

  • @MalkeetSingh-wc9eh
    @MalkeetSingh-wc9eh Рік тому +1

    Waheguru ji Waheguru Waheguru

  • @kuljitkaurkuljit7620
    @kuljitkaurkuljit7620 Рік тому +6

    ਅਸੀਂ ਕਚੇ ਹਾਂ ਜੀ ਝਟ ਦੂਜੇ ਦੀਆਂ ਗਲਾਂ ਚ ਆ ਜਾਂਦੇ ਹਾਂ ਵਧੀਆ ਕਰਿਆ ਸਿੰਘ ਸਾਹਿਬ ਜੀ ਭੁਲੇਖਾ ਦੂਰ ਕਰ ਦਿਤਾ ਗੁਰੂ ਰਾਮਦਾਸ ਜੀ ਸਾਨੂੰ ਭਰੋਸਾ ਦਾਨ ਬਖਸ਼ਣ ਅਤੇ ਭੁਲਾਂ ਦੀ ਖਿਮਾਂ ਬਖਸ਼ਣ

    • @gurwantsingh5068
      @gurwantsingh5068 Рік тому

      Bilkul sahi keha Aap jee ne 🙏🙏🙏🙏🙏

    • @satnaamsingh1234
      @satnaamsingh1234 Рік тому

      Tusi Amarjeet Singh nu Sahi Sami rahe ho. Eh galt hai