ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜਗੀ। Sucha Rangila-Mandeep Mandy Interview | New song | Akhar

Поділитися
Вставка
  • Опубліковано 3 жов 2024
  • ਕਹਿੰਦੇ ਸੀ ਕੁੜੀ ਕਿਸੇ ਨਾਲ ਭੱਜ ਗਈ…
    ਕੰਜਰ ਕਹਿਣ ਵਾਲੇ ਅੱਜ ਫੈਨ ਬਣ ਗਏ…
    ਸੁੱਚਾ ਰੰਗੀਲਾ ਤੇ ਬੀਬਾ ਮੰਦੀਪ ਮੈਂਡੀ ਦੀ ਘੈਂਟ ਗੱਲਬਾਤ
    #mandeepmandy #sucharangeela #akhar #punjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    Akhar,Akhar channel,akhar channel punjabi,akhar interviews,akhar viral video,sucha rangeela,Mandeep Mandy & Sucha Rangila,sucha rangeela songs,mandeep mandy singer,mandeep mandy interview,mandeep mandy and sucha rangeela songs,sucha rangeela live stage,mandeep mandy new songs,mandeep mandy live stage,mandeep mandy latest interview,mandeep mandy marriage,sucha rangeela interview,new punjabi songs,motivational video,punjabi live song,punjabi songs dj

КОМЕНТАРІ • 190

  • @RanjeetSingh-bv1mh
    @RanjeetSingh-bv1mh 9 місяців тому +11

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀਆਂ ਕਲਾ ਤੇ ਤੰਦਰੁਸਤੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ

  • @HarpalSingh-uv9ko
    @HarpalSingh-uv9ko Рік тому +26

    ਦੋਨਾਂ ਦੀ ਅਵਾਜ਼ ਬਹੁਤ ਸੋਹਣੀ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @madanlimba5087
    @madanlimba5087 Рік тому +13

    ਬਹੁਤ ਵਧੀਆ ਜੋੜੀ ਵਧੀਆ ਕੰਪੋਜੀਸ਼ਨਾਂ ਗਾਣਿਆਂ ਦੀਆਂ ਜਿਸ ਕਲਾਕਾਰ ਨੂੰ ਹਰਮੋਨੀਅਮ ਦਾ ਗਿਆਨ ਹੈ ਉਸਨੂੰ ਸੁਰ ਦਾ ਵੀ ਖਿਆਲ ਹੈ

  • @navnoorsotla244
    @navnoorsotla244 Рік тому +16

    ਸੁੱਚਾ ਵੀਰ ਜੀ ਇਕ ਵਧੀਆ ਇਨਸਾਨ ਹਨ

  • @jaggihard6413
    @jaggihard6413 Рік тому +14

    ਬਹੁਤ ਸੋਹਣੀ ਅਵਾਜ ਦੇ ਮਾਲਿਕ ਓ ਤੁਸੀ ਦੋਨੋ ,,,ਰੱਬ ਮੇਹਰ ਰੱਖੇ ਤੁਹਾਡੇ ਤੇ ,,,👍

  • @nishanhundal798
    @nishanhundal798 Рік тому +18

    ਮੈਂਡੀ ਮੈਂਡਮ ਔਰ ਉਹਨਾ ਦੀ ਅਵਾਜ਼ ਵੈਰੀ 👌..ਘੈਂਟ...

  • @BharpoorSingh-ds6ef
    @BharpoorSingh-ds6ef 7 місяців тому +5

    ਰਗੀਲਾ ਮੈਡਮ ਮਨਦੀਪ ਮੈਂਡੀ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਾਕਮ ਬਖਤੜੀ ਵਾਲੇ ਵਾਂਗੂ ਨਿਰਾ ਝੂਠ ਨਹੀਂ ਬੋਲਦੇ

  • @priyadhindsa239
    @priyadhindsa239 Рік тому +5

    Josh talk te mam nu dekheya main. Eni soft, beautiful te emotional. I love her character. Parmatma blessed u always ❤❤❤

  • @harmindersingh5148
    @harmindersingh5148 Рік тому +9

    Sucha rangila je Mandy je both voices sweet best 👌 👍 Jodi I'm loved this ❤️ 💖 ♥️ 💕 Jodi touch 💖 ❤️ the sky. Sucha je next kartar ramla je 💔💘💘💕💕💕💕💖💝💝

  • @arshbrar6162
    @arshbrar6162 Рік тому +17

    ਸਦਾ ਖੁਸ਼ ਰਹੋ ਬਾਈ ਜੀ ਦੇ ਭੈਣ ਜੀ ਖੂਬ ਤਰੱਕੀਆ ਕਰੋ

  • @goldymaan2102
    @goldymaan2102 5 місяців тому +2

    ਮੈਡਮ ਜੀ ਕਦੇ ਵੀ ਕਿਸੇ ਗੱਲ ਦਾ ਅਵਾਜ਼ ਦਾ ਜਾਂ ਹੁਸਨ ਹੁਨਰ ਦਾ ਗੁਮਾਣ ਨਾ ਕਰਿਓ ਪਤਾ ਨਹੀਂ ਤੁਸੀਂ ਇਸ ਵੀਰ ਦੀ ਕਿਸਮਤ ਨਾਲ ਹੀ ਚੱਲ ਰਹੇ ਹੋ

    • @Basra4458
      @Basra4458 2 місяці тому

      ਸਾਡੇ ਪਿੰਡ ਦਾ ਸੁੱਚਾ ਰੰਗੀਲਾ

  • @vikramsingh-fx4hd
    @vikramsingh-fx4hd Рік тому +24

    ਬਹੁਤ ਵਧੀਆ 👍
    ਕਰਤਾਰ ਰਮਲਾ ਦੀ ਝਲਕ ❤️

  • @sonyfoujigurdaspur
    @sonyfoujigurdaspur Рік тому +9

    ਬਹੁਤ ਵਧੀਆ ਜੋੜੀ ਆ

  • @writergurmailbhatti
    @writergurmailbhatti 9 місяців тому +3

    ਬਹੁਤ ਵਧੀਆ ਜੋੜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ

  • @gurjiwansingh2116
    @gurjiwansingh2116 Рік тому +25

    ਬਹੁਤ ਸੋਹਣੀ ਜੋੜੀ

  • @malkitsinghdv4479
    @malkitsinghdv4479 Рік тому +5

    Bahut ਸੋਹਣੀ ਆ ਕੁੜੀ

  • @jarnailvirkjarnailvirk5764
    @jarnailvirkjarnailvirk5764 Рік тому +13

    ਕਰਤਾਰ ਰੁਮਾਲਾ ਦੀ ਝਲਕ ਆਦੀ ਆਵਾਜ ਵਿੱਚ ਬਹੁਤ ਸੋਹਣ ਗਾਇਕ ਬਾਈ ਰੱਬ ਚੜਦੀਕਲਾ ਰੱਖਏ

  • @gurmindernurpuri8020
    @gurmindernurpuri8020 Рік тому +6

    ਦੋਨੋ ਜਾਣੇ ਹੀ ਖੁਸ਼ ਦਿਲ ਨੇ
    ਤਹਾਨੂੰ ਨਜ਼ਰ ਨਾ ਲੱਗ ਜਾਵੇ

  • @JagseerSingh-ip2vd
    @JagseerSingh-ip2vd 28 днів тому +1

    ਤੁਹਾਡੀ ਜੋੜੀ ਸੋਹਣੀ ਹੈ ਜੀ ਖਿੱਚ ਕੇ ਰੱਖੋ

  • @jeet-Seattle
    @jeet-Seattle Рік тому +3

    Pehli vari sunya eh jorhi nu bai Kartar Ramla vangu gaunda vadhya awaaz,te Mandy boht sohni awaaz hai te both of them are talented...

  • @tvpunjabindia5616
    @tvpunjabindia5616 Рік тому +5

    Wah wah ...🎉🎉

  • @sarbjitsandhu2531
    @sarbjitsandhu2531 Рік тому +3

    ਬਹੁਤ ਵਧੀਆ ਲੱਗਿਆ ਜੀ।

  • @Satnamkianth
    @Satnamkianth 7 місяців тому +1

    ਮਨਦੀਪ ਮੈਂਡੀ ਵਧੀਆ ਗਾਉਂਦੀ ਹੈ ਪੁੱਤਰ ਮਿਹਨਤ ਕਰਦੀ ਰਹਿ ਰੱਬ ਬਹੁਤ ਅੱਗੇ ਤੱਕ ਲੈ ਕੇ ਜਾਉਂਗਾ

  • @manishkambojj5749
    @manishkambojj5749 Рік тому +5

    Love u Mandy❤

  • @armangill8813
    @armangill8813 Рік тому +4

    Mandy love you ❤️❤️❤️❤️❤️

  • @a.s.bhullar3602
    @a.s.bhullar3602 Рік тому +2

    swaad aa gaya dhanwaad 🙏

  • @SukhwinderKaur-c4c
    @SukhwinderKaur-c4c Рік тому +1

    Mere bhut hi purine dost ne bhaji bhut vadia singr

  • @amnindersinghgill7958
    @amnindersinghgill7958 Рік тому +4

    Best jori ha ji

  • @sainibahadursingh7371
    @sainibahadursingh7371 Рік тому +2

    Super jodi❤🎉👌👌👌

  • @mikankumar-lx6cb
    @mikankumar-lx6cb 7 місяців тому +2

    sucha ghaint banda

  • @gilljagtar4259
    @gilljagtar4259 Рік тому +5

    Nice jodi

  • @Nimreet173
    @Nimreet173 Рік тому +2

    Bht vadhia jorhi a. God bless u

  • @baljindersinghbrar5138
    @baljindersinghbrar5138 7 місяців тому +1

    Baut sunder awaj a. Kartar ramla di yad aundi a

  • @mukhtiarsingh2296
    @mukhtiarsingh2296 Рік тому +2

    ਬਹੁਤ ਬਹੁਤ ਵਧਾਈ ਲੱਗ ਜੀ

  • @kulwantgill6512
    @kulwantgill6512 Рік тому +6

    Waheguru Ji chardi Kala ch rakhe Dona noo

  • @RajKumar-ge1gl
    @RajKumar-ge1gl Рік тому +3

    Very good both of you. Thanks. Carry on

  • @sardulsingh7727
    @sardulsingh7727 Рік тому +3

    So nice both of you ❤❤
    God bless you 🙏🙏

  • @NishanSingh-pg4md
    @NishanSingh-pg4md Рік тому +5

    Kya baat a y

  • @Dilpreet310
    @Dilpreet310 7 місяців тому +1

    ਬਾਈ ਜੀ ਤੁਹਾਡੀ ਜੋੜੀ ਸੋਹਣੀ ਹੈ

  • @billasandhu6946
    @billasandhu6946 Рік тому +6

    Nice ਜੋੜੀ

  • @Babbubaaz521
    @Babbubaaz521 Рік тому +1

    very good bahut sohni awaz aa ji.....baba tuhade te mehar kre

  • @sandhufinance6856
    @sandhufinance6856 Рік тому +1

    ਬਹੁਤ ਵਧੀਆ ਜੀ

  • @ohigumnaamwala5368
    @ohigumnaamwala5368 Рік тому +4

    Sunada sharma bilkul voice

  • @satinderpalsingh6055
    @satinderpalsingh6055 Рік тому +5

    Nice couple💕💕💕💕💖

  • @kulwantgill7988
    @kulwantgill7988 11 місяців тому +1

    Mandy ਜੀ ਵਾਕਿਆ ਹੀ ਸੋਹਣੇ ਨੇ

  • @Jagdish_chander
    @Jagdish_chander Рік тому +2

    Super jodi

  • @kulwindersra3851
    @kulwindersra3851 Рік тому +2

    Bahut sohne vichaar jodi slamt rahe

  • @gurkirpalsingh2974
    @gurkirpalsingh2974 Рік тому +2

    Mandeep Mandy g very nice God bless you ❤❤❤❤❤❤

  • @sangruriaPB_x3
    @sangruriaPB_x3 11 місяців тому +1

    2 ਘੁੱਟ ਤਾਂ ਸਤਨਾਮ ਸਾਗਰ ਤੇ ਮਿਸ ਪੂਜਾ ਨੇ 2006-2007 ਚ ਗਾਇਆ ਸੀ ਛਿੰਦੋ ਦੀ ਹੱਟੀ ਕੈਸਟ ਚ

    • @GurdevSingh-eo3xs
      @GurdevSingh-eo3xs 7 місяців тому

      ਉਸਤਾਦ ਸਤਿਨਾਮ ਸਾਗਰ ਜੀ

  • @kulwantgill7988
    @kulwantgill7988 11 місяців тому +1

    ਕਰਾਟੇ ਵਾਲਾ ਗੀਤ ਵਾਕਿਆ ਹੀ ਘੈਟ ਆ

  • @kaurmannei5936
    @kaurmannei5936 Рік тому +3

    So cute both of you ❤

  • @manjitsingh7474
    @manjitsingh7474 Рік тому +2

    Very nice both of you

  • @mannusran3053
    @mannusran3053 Рік тому +4

    nice..jii

  • @mithasingh4260
    @mithasingh4260 Рік тому +5

    Good

  • @FaraattaTv
    @FaraattaTv Рік тому +3

    Dove siraa kalakar 🔥🔥🔥 bahut sohna gounde bai g madam g mubarka tahnu

  • @robinbugga8002
    @robinbugga8002 Рік тому +1

    Bhut badia Jodi a God bless you

  • @rajvindersingh5679
    @rajvindersingh5679 Рік тому +3

    ਬੜੇ ਭੈੜੇ ਲੋਕ ਟੀਟੇ ਪਿੰਡ ਜੰਮਸ਼ੇਰ ਦੇ
    ਆਪੰਣਾ ਬੰਣਾਕੇ ਦਾੱਤੀ ਜੜਾੰ ਵਿਚ ਫੇਰਦੇ
    ਐਸੀ ਘੜੰਨ ਕਹਾੰਣੀ ਮਾਤ ਨਾਰਦ ਨੂੰ ਪਾੰਉਦੇ ਨੇ
    Vvvvvvvvvvvery good 👍 ਜੋੜੀ 🥰

  • @BabbuDairy
    @BabbuDairy 6 місяців тому

    ਜਿਊਦੇ ਰਹੋ ਵੀਰ

  • @SonuSharma-dc4pw
    @SonuSharma-dc4pw Рік тому +5

    Nice

  • @udir8381
    @udir8381 Рік тому +4

    Very nice

  • @gursangsingh1814
    @gursangsingh1814 Рік тому +1

    Rangila ustaad siraaaaaa 👌👌👌👌👌

  • @vijaybadal3254
    @vijaybadal3254 Рік тому +4

    Good good

  • @gurkirpalsingh2974
    @gurkirpalsingh2974 Рік тому +1

    Rangila Mandi very nice g❤❤❤❤❤

  • @sarbjitsinghsidhu5141
    @sarbjitsinghsidhu5141 Рік тому +2

    Good........ GOD Blessed you Mandy............ Loving daughter of KS RAMLA ji 🌹 🌹............... 🎶 🎶 🎸

    • @NavdeepSingh-lo3fj
      @NavdeepSingh-lo3fj 7 місяців тому

      ਕਰਤਾਰ ਦੀ ਕੁੜੀ ਆ ਪੱਕੀ ਗੱਲ

  • @RamandeepKaur-go2fj
    @RamandeepKaur-go2fj Рік тому +1

    Starting osm

  • @EG_Gamer24
    @EG_Gamer24 Рік тому +5

    Nice 👍

  • @pindersomal-dd4fb
    @pindersomal-dd4fb Рік тому +1

    Koi ni y nu jaror muka Deva gae stage is Jodi nu Mandeep maendi v sirra

  • @jaspreetjaspreet52
    @jaspreetjaspreet52 6 місяців тому

    Sucha veer tuhade vichar bhut bdiya a ❤❤

  • @manjitmann7943
    @manjitmann7943 Рік тому +2

    Very very nice ji God bless you

  • @kulwindersra3851
    @kulwindersra3851 Рік тому +1

    Mendy ji bahut he hasmukh hn parmatma thuhady jodi nu slamt rakhe

  • @sadhsingh2036
    @sadhsingh2036 Рік тому +2

    ਦੋ ਘੁਟ ਲਾਈ ਹੋਣੀ ਏ ,,ਬਾਈ ਬਹੁਤ ਸੋਹਣਾ ਸਵਾਦ ਲੈ ਲੈ ਕੇ ਗਾ ਰਿਹਾ ਪਰ ਬਾਈ ਮੈਡੀ ਮੈਡਮ ਬੁਹੁਤ ਸੋਹਣੇ ਤੇ ਖੁਬਸੁਰਤ ,,ਖੀਰ ਮਿੱਠੀ ਆਵਾਜ ਹਾਏ ਉਏ ਰੱਬਾ ਮੈ ਮਰਜਾ ਕੀ ਰੱਬ‌ਨੇ ਮੇਲ ਬਣਾਇਆ,,,,ਬਾਈ ਗੁਰੂ ਆਪ ਜੀ ਦੀ ਚੜਦੀਕਲਾ ਰੱਖੇ ਬੁਲੱਦੀਆ ਬਖਸੇ,,,,ਕਾਲੇ ਵਾਲਾ ਗਾਣਾ ਗਾ ਕੇ ਬਾਈ ਵੱਟਸਪ ਕਰੀ ਜੋ ਕਿ ਮੈ ਕਾਲਜੇ ਨਾਲ ਲਾ ਕੇ ਰੱਖਾ,,,,,ਬਾਈ ਸਰੋਤੇ ਹੋਰ ਕੁਛ ਕਰਨ ਨਾ ਕਰਨ ਪਰ ਮੈਡੀ ਨੂੰ ਦੇਖ ਕੇ ਕੋਈ ਹਲਕੇ ਦਿਲ ਵਾਲਾ ਏਸ ਹੁਸਨ ਦੀ ਗੋਲੀ ਨੇ ਕੋਈ ਬੰਦਾ ਮਾਰ ਦੇਣਾ ਫੇਰ ਪਾਈ ਬਾਈ ਸਰੋਤਿਆ ਨੁੰ ਪਿਆਰ ਦੇ ਪ੍ਰਚੇ

    • @JaswinderKaur-ms7sx
      @JaswinderKaur-ms7sx Рік тому +1

      Sucha rangila ji vi bahut vadia gaunde ne.persnelty uhna di vi bahut aa.sardool sikander ji vi sanvale rang de si par bahut sohne lagde si.bahut vadia jori hai ji dono hi ghaint aa❤❤

  • @shivanirajput6733
    @shivanirajput6733 Рік тому +2

    Mandy❤️❤️❤️

  • @mandeepshergill6231
    @mandeepshergill6231 Рік тому +3

    Ba g att a

  • @avinashmusafir2936
    @avinashmusafir2936 Рік тому +4

    So nice

  • @pindersomal-dd4fb
    @pindersomal-dd4fb Рік тому +1

    Bhut vdya song nae vir huna dae

  • @yudhvirsingh809
    @yudhvirsingh809 6 місяців тому

    U sir and behna mandy ji like diamond of india. Radha soami ji

  • @cheerybatth
    @cheerybatth Рік тому +3

    Good 👍😊

  • @pammikaur66
    @pammikaur66 Рік тому +2

    Nice video. Nice voice.

  • @davindersingh9627
    @davindersingh9627 Рік тому +1

    Tuhadi Ik Ik Gal Sahi Va Ji 🙏🥰

  • @shamshersingh3604
    @shamshersingh3604 Рік тому +1

    Vir ji aaj kal ta sab lok gaa rahe ne ji koi saram nahi aa ji so beautiful jodi ❤ji

  • @Lally-randhawa
    @Lally-randhawa Рік тому +1

    Super jodi mainu bhut pasanda

  • @Sonu-eb8qf
    @Sonu-eb8qf Рік тому

    ਗੱਲਾ ਬਹੁਤ ਸੋਹਣੀਆਂ ਸੱਚੀਆਂ 🙏🏼

    • @yugplayz2474
      @yugplayz2474 Рік тому

      Bahut hi piyari interview. Sucha rangila & mandy g dona di soch bahut vadhiya hai.

  • @karanjotsingh9406
    @karanjotsingh9406 Рік тому +1

    Very nice 👍👍👍👍 jodi

  • @Shingarasingh4856
    @Shingarasingh4856 Рік тому

    Nice Jodi👍👍

  • @bhattijaidwala6225
    @bhattijaidwala6225 Рік тому +6

    Run top di set krk viha krva lea Mandy di awaz vich bhot Dm hai suche di te awaz nhi nikldi na koi sur te na koi tal Budha Run top di pta ke le gea eh te tumbi hi tun tun vja skda live performance vich bilkul zero hai sucha awaz nhi nikldi Mandy super ⭐⭐⭐⭐⭐⭐⭐

    • @farmerorignallife1589
      @farmerorignallife1589 Рік тому

      ਆਪ ਨੇ ਤੋਂ ਮੇਰੇ ਦਿਲ ਕੀ ਬਾਤ ਕੀਤੀ

  • @SurjitSingh-p3j
    @SurjitSingh-p3j 7 місяців тому

    Very good brother Rangelaji

  • @SahilGoyal9127
    @SahilGoyal9127 6 місяців тому

    Right Veere

  • @karnailrathi-xx6pl
    @karnailrathi-xx6pl 2 місяці тому

    ਭਈਆਂ ਰਾਣੀ ਤੇ ਪੰਜਾਬੀ ਜੱਟ ਦੋ ਗਾਂਣਾ ਸੱਬ ਤੋਂ ਪਹਿਲਾ ਚਮਕੀਲਾ ਸਾਬ ਦੀ ਕਾਢ ਸੀ ਅੱਜ ਜਨਾ ਖਣਾ ਲਿਖੀ ਜਾਂਦਾ

  • @sonifirozpuria7776
    @sonifirozpuria7776 Рік тому +4

    Very sweet voice

  • @City30
    @City30 Рік тому +1

    Very nice jodi

  • @HarpreetSingh-mu4zl
    @HarpreetSingh-mu4zl Рік тому +1

    Very nice 👌👌👌👌👌👌👌👌👌👌

  • @AmandeepSingh-xh1xx
    @AmandeepSingh-xh1xx Рік тому +2

    Nice g 🙏

  • @karanbirgill5551
    @karanbirgill5551 Рік тому

    Sohni jodi

  • @jatindersingh9255
    @jatindersingh9255 Рік тому

    ਰੱਬ ਦੇ ਪੈੱਗ ਲਾਉਣ ਵਾਲੀ ਗੱਲ ਗਲਤ ਹੈ

  • @GurmeetSingh-dz2rk
    @GurmeetSingh-dz2rk Рік тому

    Bai siraa

  • @kulwindersinghkinda5137
    @kulwindersinghkinda5137 Рік тому +1

    Very nice 👌

  • @sandeepsingh-xq4zy
    @sandeepsingh-xq4zy Рік тому +3

    Tusi yar saara he matter satnam sagar da ga rahe ho lagda mainu tuhada style v ohi aa

  • @FaraattaTv
    @FaraattaTv Рік тому +1

    Sohna kalakar baakamal Jodi

  • @baljindersinghbrar5138
    @baljindersinghbrar5138 7 місяців тому

    Ramle wali turbn vi bn leya kro

  • @priyankajosanjosan4778
    @priyankajosanjosan4778 Рік тому

    Endd didi