ਕੇਜਰੀਵਾਲ ਮਾਡਲ ਦਾ ਭਾਂਡਾ ਭੰਨਤਾ ਡਾ. ਹਰਸ਼ਿੰਦਰ ਕੌਰ ਨੇ। ਅੱਤ ਦਾ ਅੰਤ! Kejriwal Delhi Election | Bhagwant Mann

Поділитися
Вставка
  • Опубліковано 9 лют 2025
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Harshinder Kaur
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 52

  • @balbirsingh3825
    @balbirsingh3825 15 годин тому +1

    ਡਾ ਸਾਹਿਬ ਬਹੁਤ ਹੀ ਬੇਸ਼ਕੀਮਤੀ ਵਿਚਾਰ ਆਪ ਜੀ ਨੇ ਪੇਸ਼ ਕੀਤੇ ਹਨ। ਧੰਨਵਾਦ ਜੀ।

  • @BalkarSingh-ko2qy
    @BalkarSingh-ko2qy День тому +5

    ਸਤਿਕਾਰ ਯੋਗ ਸੰਪਾਦਕ ਸਰਦਾਰ ਸੁਖਵਿੰਦਰ ਸਿੰਘ ਸਾਹਿਬ ਜੀ ਤੇ ਪ੍ਰਫੈਸਰ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਸਾਰੇ ਹੀ ਸਰੋਤਿਆਂ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @balvindersingh4729
    @balvindersingh4729 9 годин тому +1

    Beautiful words OF doctor Sahib. Thanks to her for views. People taught the lesson to kejriwal

  • @gurcharansinghbasiala8790
    @gurcharansinghbasiala8790 День тому +10

    ਦਿੱਲੀ ਵਿੱਚ ਵੱਡੇ ਤਾਨਾਸ਼ਾਹ ਮੋਦੀ ਤੋਂ ਛੋਟਾ ਤਾਨਾਸ਼ਾਹ ਕੇਜਰੀਵਾਲ ਹੀ ਹਾਰ ਗਿਆ ਹੈ। ਲੋਕਤੰਤਰੀ ਅਧਾਰਿਤ ਸਿਆਸਤਦਾਨ ਵਜੋਂ ਸਿਧਾਂਤਿਕ ਤੌਰ ਤੇ ਦੋਹਾਂ ਵਿੱਚ ਕੋਈ ਫ਼ਰਕ ਨਹੀਂ ਹੈ। ਪੰਜਾਬ ਨੂੰ ਬੀਜੇਪੀ ਅਤੇ ਆਪ ਦੋਨੋਂ ਹੀ ਪ੍ਰਵਾਨ ਨਹੀਂ ਹਨ ਕਿਉਂਕਿ ਦੋਨੋ ਹੀ ਪੰਜਾਬੀਆਂ ਦੇ ਦੁਸਮਣ ਹਨ।

  • @ManjitKaur-ph3ue
    @ManjitKaur-ph3ue День тому +7

    ਪੰਜਾਬ ਤਾਂ ਪਹਿਲੇ ਦਿਨ ਝੁਕ ਗਿਆ ਸੀ ਚੋਣਾਂ ਜਿੱਤਕੇ ੨੦੨੨ ਵਿੱਚ ਦਿੱਲੀ ਦੇ ਸੁਪਰੀਮੋ ਅੱਗੇ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਸੀ। ਧੰਨਵਾਦ ,ਸ਼ਾਬਾਸ਼ ਪੰਜਾਬ ਦੀਏ ਦਲੇਰ ਧੀਏ🙏

  • @tehalaujla3254
    @tehalaujla3254 4 години тому

    ਧੰਨਵਾਦ ਡਾਕਟਰ ਸਾਹਿਬਾ

  • @amarjitsinghkaura1217
    @amarjitsinghkaura1217 День тому +2

    ਸਤਿ ਸ੍ਰੀ ਅਕਾਲ ਜੀ 🙏

  • @gurjindersingh4666
    @gurjindersingh4666 17 годин тому +1

    Dr Shiba.I.Rely.Saluit.ji

  • @jaswantsingh9903
    @jaswantsingh9903 23 години тому +2

    ਹਰਸ਼ਿੰਦਰ ਕੌਰ ਤੇ ਸੁਖਵਿੰਦਰ ਸਿੰਘ ਬਾਬਾ ਨਾਨਕ ਦੇਵ ਜੀ ਤੁਹਾਡੇ ਸਾਰੇ ਪ੍ਰੀਵਾਰ ਤੇ ਮੇਹਰ ਕਰਨ ਜੀ ਆਪ ਨੂੰ NSA ਲਾਉਣਾ ਆਉਦਾ ਹੈ

  • @JaswinderSingh-ie8xu
    @JaswinderSingh-ie8xu День тому +7

    ਇਸ ਦਿੱਲੀ ਦੇ ਬੲਈਏ ਨੇ ਸਿੱਖ ਕੌਮ ਦੇ ਪੈਸੇ ਨਾਲ ਦਿੱਲੀ ਵਿੱਚ ਜਿੱਤੇ ਸੀ ਇਸ ਨੇ ਬੰਦੀ ਸਿੰਘਾਂ ਦੀ ਰਿਹਾਈ ਤੇ 3 ਵਾਰ ਫਾਇਲ ਤੇ ਸਾਇਨ ਨਹੀਂ ਕੀਤੇ

  • @AmarjitSingh-dm2ev
    @AmarjitSingh-dm2ev 23 години тому +1

    🙏🙏🙏🙏🙏👏🏻👏🏻👏🏻👏🏻👏🏻❤❤❤

  • @charnsingh4399
    @charnsingh4399 День тому +16

    ਭਗਵੰਤ ਮਾਨ ਨੂੰ ਕਾਬਲ ਬੰਦਿਆਂ ਤੋਂ ਡਰ ਲਗਦੈ। ਅਕਲਮੰਦ ਬੰਦਿਆਂ ਤੋਂ ਅਲਰਜੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਦੀ ਪ੍ਰਤੱਖ ਮਿਸਾਲ ਹੈ।

  • @NirmalSingh-ju6ub
    @NirmalSingh-ju6ub День тому +2

    Verygood Dr shabG

  • @mukhtiarsinghsandhu7348
    @mukhtiarsinghsandhu7348 День тому +1

    Appreciate thoughts behnjee.

  • @charanjitsingh4388
    @charanjitsingh4388 День тому +3

    ਜਿਸ ਜਿਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਰੋਟੀਆਂ ਸੇਕੀਆਂ ਹੈ । ਅਸੀਂ ਇਨਸਾਫ਼ ਕਰਕੇ ਸਜ਼ਾ ਦੁਆਵਾਂ ਗੇ । ਕੀਤਾ ਕਿਸੇ ਕੁਝ ਨਹੀ । ਉਸ ਦਾ ਹਾਲ ਮਾੜਾ ਹੋਵੇ ਗਾ । ਸਾਡੇ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਹੈ ।

  • @mohansingh7538
    @mohansingh7538 День тому +2

    Vadhia Report ji

  • @amarpreetsingh7280
    @amarpreetsingh7280 День тому +1

    Very good 👍

  • @dalipsingh1507
    @dalipsingh1507 День тому +1

    Sat shri akal v nice vieows sister ji

  • @Harcharansinghab
    @Harcharansinghab 15 годин тому +1

    ਮੁਫਤਖੋਰੀ ਨੇ ਪੰਜਾਬ ਸਿਰ ਕਰਜੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ। ਪੰਜਾਬ ਦੀ ਕੋਈ ਵੀ ਸਰਕਾਰ ਪੰਜਾਬ ਦੇ ਹੱਕਾਂ ਲਈ ਨਹੀਂ ਡਟੀ।

  • @GORAWALIA
    @GORAWALIA 23 години тому +2

    ਝੂਠ ਦੇ ਪਲੰਦਿਆ ਉਤੇ ਆਮ ਆਦਮੀ ਪਾਰਟੀ ਚਲਦੀ ਹੈ।

  • @balrajsinghbalraj4818
    @balrajsinghbalraj4818 День тому +2

    Ajj ve kanwar vijay partap ji nu police vibhag ditta jave aman kanun sudhar javega.

  • @BalkarSingh-ko2qy
    @BalkarSingh-ko2qy День тому +1

    ਭੈਣ ਜੀ ਏਹ ਸਰਕਾਰਾਂ ਸਾਨੂੰ ਗੁਮਹ ਰਾਹ ਕਰਦੀ ਆ ਹਨ ਮੁੱਫਤ ਖੋਰੀ ਦਾਂ ਲਾਲਚ ਕਣਕ ਅਟੇ ਦਾਲ ਦਾ ਲਾਲਚ ਬੁੜ੍ਹਪਾ ਪੈਨਸ਼ਨ ਜੋਂ ਏਕ ਬਜ਼ੁਰਗ ਜਾ ਅੰਗ heen ਦਾਂ ਹੱਕ ਹੈ ਓਸ ਪਹਿਲੀ ਗੱਲ ਕੰਮ ਕਰਨਾ ਹੀ ਨਹੀਂ ਜੈ ਕਰ ਦਿੱਤਾ ਤੇ ਓਸ ਗਰੀਬ ਦਾ ਪੱਕਾ ਨਾਮ ਰਜਿਸਟਰ ਤੇ ਲਿਖ ਲਿਆ ਜਾਂਦਾ ਹੈ ਕਰਪੇਸ਼ਨ ਦਾਂ ਤੇ ਕਹਿਣਾ ਹੀ ਕੀ ਹੈ

  • @chanderparkash9481
    @chanderparkash9481 День тому +1

    Very Good many more congratulation to you Sister Dr Harshinder kaur Ji . And sukhwinder Singh . Chora da veda Gark ho gia . Saravee Vania chle gae .❤

  • @GurpreetKaur-lx9tp
    @GurpreetKaur-lx9tp 17 годин тому

    🙏🇩🇪♥️

  • @bharpursingh6919
    @bharpursingh6919 День тому +3

    ਚਾਟੂ ਕਾਰੀ ਕਰਨ ਦਾ ਬਹੁਤ ਵੱਡਾ ਮੌਕਾ ਹੈ।ਬਿਲੀ ਥੈਲਿਓਂ ਬਾਹਰ ਆ ਗੲਈ ਹੈ ਆਰ ਐਸ ਐਸ ਦੀਆਂ ਸ਼ਾਖਾਵਾਂ ਕਿਥੇ ਤੱਕ ਫੈਲੀਆਂ ਨੇ ਕਿਵੇਂ ਖੁਸ਼ੀ ਚੜੀ ਹੈ ਚਮਚਿਆਂ ਨੂੰ।

  • @jagjitsinghgrewal6375
    @jagjitsinghgrewal6375 18 годин тому

    ਸਤਿਸ੍ਰੀਅਕਾਲ। Wrt outsiders taking jobs in Panjab is actually filling the vaccum created by our youths leaving the state for greener pastures abroad. Moreover our youths only qualification is IELTS (good for low category labour jobs) which has no use to administrative or equivalent jobs of state.
    Do agree with your analysis which is always to the mark. Thank you to you and Sukhwinder Singh.

  • @ZorawarSunnder
    @ZorawarSunnder День тому +1

    Evm EC, 420

  • @harbhajansuman9082
    @harbhajansuman9082 День тому +2

    Bhagwant man is finished in punjab

  • @RanjitSingh-wr7zf
    @RanjitSingh-wr7zf День тому +2

    Dr mam ji tuhadi boln di shelly bahut impressive hai. Mein like karda tuhadi discussion nu thanks.

  • @AvtarSingh-hs8yt
    @AvtarSingh-hs8yt День тому +2

    ਸਾਡਾ ਵਿਕਾਸ ਬੱਸ ਰਹਿ ਗਿਆ ਵੱਡੇ ਵੱਡੇ ਇਸ਼ਤਿਹਾਰਾਂ ਨਾਲ
    ਕਿਸੇ ਸੂਬੇ ਵਿੱਚ ਨਹੀਂ ਵੇਖਿਆ ਵੱਡੇ ਇਸ਼ਤਿਹਾਰਾਂ ਦਾ ਬੋਲਬਾਲਾ

  • @narindersharma8310
    @narindersharma8310 14 годин тому

    Harshinder ji, national parties have high command, congress and other national parties also obey directives of high command

  • @jagatpra
    @jagatpra День тому +1

    ਬੀਬਾ ਜੀ ਵੀ ਇਹਨਾ ਦੇ ਹੱਕ ਚ ਬੋਲਦੇ ਸੀ, ਦੇਰ ਆਏ ਦਰੁਸਤ ਆਏ। ਅਕਾਲੀ ਦਲ ਚ ਵਾਪਿਸ ਆਓ

    • @AVTARSINGHDHALIWALgsssldhjalal
      @AVTARSINGHDHALIWALgsssldhjalal 20 годин тому

      Aksli party is anti Sikh Kom a nd anti employees and Pensioners. All problems creats in their rules.

  • @harjinderkumar9066
    @harjinderkumar9066 День тому

    People blame kejriwal for misusing public funds in punjab.

    • @jagjitsinghgrewal6375
      @jagjitsinghgrewal6375 18 годин тому

      It's an open secret. Plus we have never seen Kejriwal standing for the issues of Panjab.

  • @jaswantrai5840
    @jaswantrai5840 День тому

    Dr harshinder kaur varge personalities de punjab nu administrative governance lae jarurat hai.Patarkar ji eho jian personalities de views lia kro. Aven na har ikk nu catch karke Akal Takhat Sahib, SGPC, Punjabian de party nu criticise karan lae videos bnae kro. Sirf well meaning personalities nu cover krea kro.

  • @narindersharma8310
    @narindersharma8310 14 годин тому

    EVM da rona dhona band hove
    It’s the same EVM , by which AAP got 92 seats in Punjab and 67 in Delhi

  • @balrajsinghbalraj4818
    @balrajsinghbalraj4818 День тому

    Danki agetna bare padtal krai jave sare rajnitak shamal paye jange.

  • @lakhveerbrar7467
    @lakhveerbrar7467 День тому +3

    ਮੈਡਮ ਜੀ ਇਹ ਰਲ਼ੇ ਹੋਏ ਨੇ ਪੰਜਾਬ ਇਹਨਾਂ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਵੋਟਾਂ ਪਾਈਆਂ ਸੀ ਪੰਜਾਬ ਦੇ ਮੁਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਦਾ ਇਨਸਾਫ ਤੇ ਨਸਾ ਕੁਝ ਬੰਦ ਨਹੀਂ ਹੋਇਆ ਸਗੋਂ ਸਾਡੇ ਸਿੱਖ ਕੌਮ ਦੇ ਬੱਚੇ ਜੇਲਾਂ ਵਿੱਚ ਸੁਟ ਦਿਤੇ।। ਦੀਪ ਸਿੱਧੂ ਨੇ ਪਹਿਲਾਂ ਹੀ ਦਸ ਦਿਤਾ ਸੀ।। ਹੁਣ ਤਾਂ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਚਹੁੰਦਾ ਹੈ ਪੰਜਾਬ

    • @didarsinghshetra7142
      @didarsinghshetra7142 День тому +1

      ਦੀਪ ਸਿੱਧੂ ਜਾਂ ਉਹਦੇ ਹਮਾਇਤੀਆਂ ਨੂੰ ਇਹ ਹੀ ਪਤਾ ਨਹੀਂ ਸੀ/ ਹੈ ਦੇਸ਼ ਲਿਬਰੇਟ ਕਿਵੇਂ ਹੁੰਦੇ ਹਨ।ਕਿਸਾਨ ਘੋਲ਼ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਵਲੋਂ ਛੱਬੀ ਜਨਵਰੀ ਨੂੰ ਲਾਲ ਕਿਲ੍ਹੇ ਤੇ ਝੰਡਾ ਲਹਿਰਾਕੇ ਹੀ ਇਨਕਲਾਬ (?) ਕਰਨ ਨੂੰ ਪ੍ਰਾਪਤੀ ਸਮਝਦੇ ਸਨ/ ਹਨ, ਗ਼ਲਤ ਹੈ। ਪੰਜਾਬ ਸਦੀਆਂ ਤੋਂ ਹੀ ,ਕਿਸੇ ਦੀ ਗੁਲਾਮੀ ਨਹੀਂ ਸਹਿਣ ਕਰਦਾ ਆਇਆ ਹੈ। ਕੇਜਰੀਵਾਲ ਦੀ ਭਗਵੰਤ ਭਾਵੇਂ ਗੁਲਾਮੀ ਪ੍ਰਵਾਨ ਕਰ ਲਵੇ ਪਰ ਡਾ ਸਾਧੂ ਸਿੰਘ,ਕੁੰਵਰ ਪ੍ਰਤਾਪ ਹਾਲੇ ਜਿਊਂਦੇ ਹਨ। ਪੰਜਾਬ ਜਾਗ ਰਿਹਾ ਹੈ,ਜਾਗਦਾ ਹੈ

    • @GORAWALIA
      @GORAWALIA 23 години тому

      ਭਾਈ ਅਮਰਪਾਲ ਕਿਹੜੇ ਇੰਟੈਲੀਜੰਸੀਆ ਵਿਚੋ ਦਿਸਦਾ ਹੈ? ਉਹ ਪੜਨ ਵਿਚੇ ਫੇਲ ਹੋਇਆ

    • @GORAWALIA
      @GORAWALIA 23 години тому

      ਉਹ ਲੋਕ ਅਗੇ ਲਿਆਵੋ ਜੋ ਡਾਕਟਰ/ ਇੰਨਜੀਨੀਅਰ/ ਐਡਵੋਕੇਟ/ਇਕਾਨੋਮਿਸਟ/ ਬਿਜਨਿਸ ਐਡਮਿਨਿਸਟਰੇਟਿਵ ਹਨ ਅਤੇ ਪੈਸੇ ਅਤੇ ਸਾਨੋਸੇਕਤ ਦੇ ਭੁਖੇ ਨਹੀਂ ਜਿਵੇ ਅਬਦਲ ਕਲੀਨ, ਟਾਟਾ ਅਤੇ ਮਨਮੋਹਨ ਸਿੰਘ। ਵੋਟਰ ਜੋ ਅਗੇ ਲਿਆ ਰਹੇ ਹਨ ਉਹ ਬੇੜਾ ਗਰਕ ਕਰਨ ਵਾਲਾ ਹੈ। ਵੇਟਾ ਤਾ ਲੋਕੀ ਉਨਾ ਲੋਕਾ ਨੂੰ ਪੀ ਦ੍ਦ੍ ਹਨ ਜੋ ਨੀਤ ਦੇ ਭੁਖੇ ਅਤੇ ਗਿਆਨ ਤੇ ਸੱਖਣੇ ਹੁੰਦੇ ਹਨ।

  • @chanderparkash9481
    @chanderparkash9481 День тому

    Saravee da veda Dub chalia . Kali Billy Rasta kat gee . Aap khatam ho gae .

  • @cyprusriar8454
    @cyprusriar8454 День тому

    Sobbing bhangee

  • @cyprusriar8454
    @cyprusriar8454 День тому

    SADDI BHANJEE
    JAGAT BHANJE

  • @RajinderKumar-hm3rx
    @RajinderKumar-hm3rx 13 годин тому

    Tu apne rone na roh bohat kam hoe ah 17 tol plazwle band hoe
    49600 posta niklia
    26000 contact pake hoe
    Bojli boll maff
    Mohala clinismart schhol