ਖੋਖਲੇ ਰਿਸ਼ਤੇ( ਭਾਗ-6) !! Khokle Rishte (Ep-6) !! New punjabi Short movie 2023 !! Aman dhillon

Поділитися
Вставка
  • Опубліковано 8 вер 2024
  • ਖੋਖਲੇ ਰਿਸ਼ਤੇ (ਭਾਗ-6)!! Khokle Rishte(Ep-6) !! New punjabi Short movie 2023 ! Aman dhillon
    #Amandhillon
    #Dhillonmansawala
    #dhillonfilmproduction
    Contact no
    ☎️ 8872157104
    Story by
    Aman dhillon
    Join 👇
    facebook page 👥
    / amandhillon02
    / aman_dhillon_mansa___
    ਨਵੀਆਂ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।
    ਖੋਖਲੇ ਰਿਸ਼ਤੇ (ਭਾਗ -5)
    • ਖੋਖਲੇ ਰਿਸ਼ਤੇ( ਭਾਗ-5) !...
    ਖੋਖਲੇ ਰਿਸ਼ਤੇ (ਭਾਗ -4)
    • ਖੋਖਲੇ ਰਿਸ਼ਤੇ( ਭਾਗ-4) !...
    ਖੋਖਲੇ ਰਿਸ਼ਤੇ (ਭਾਗ -3)
    • ਖੋਖਲੇ ਰਿਸ਼ਤੇ( ਭਾਗ-3) !...
    ਖੋਖਲੇ ਰਿਸ਼ਤੇ (ਭਾਗ -2)
    • ਖੋਖਲੇ ਰਿਸ਼ਤੇ( ਭਾਗ-2) !...
    ਖੋਖਲੇ ਰਿਸ਼ਤੇ (ਭਾਗ -1)
    • ਖੋਖਲੇ ਰਿਸ਼ਤੇ !! Khokle...
    Thank you 🙏🙏🙏

КОМЕНТАРІ • 304

  • @smilepreetsingh4534
    @smilepreetsingh4534 Рік тому +14

    ਅੰਟੀ ਜੀ ਦੀ ਸਹੀ ਗੱਲ ਸੀ ਕਿ ਹੁਣ ਲੋਕ ਬਾਹਰ ਜਾਣ ਦੇ ਸੁਪਣੇ ਦੇਖ ਦੇ ਆ ਪਤਾ ਨੀਂ ਕੀ ਲੋਕਾਂ ਦੇ ਦੋ-ਦੋ ਢਿੱਡ ਲੱਗੇ ਆ ਪਹਿਲਾ ਵੀ 7-7ਜਵਾਕ ਸੀ ਲੋਕਾਂ ਦੇ ਉਹ ਵੀ ਤਾਂ ਪਲ ਜਾਂਦੇ ਸੀ।। ਲਾਸਟ ਸੀਨ ਅੰਟੀ ਦਾ ਦੇਖ ਕੇ ਰੋਣਾਂ ਹੀ ਆ ਗਿਆ 😭 ਮਨਪ੍ਰੀਤ ਦੀਦੀ ਕਿਵੇਂ ਰੋ ਰਹੇ ਸੀ ਮਾਂ ਬਾਪ ਦਾ ਡਾਢਾ ਦੁੱਖ ਹੁੰਦਾ ਧੀਆਂ ਨੂੰ।। ਹੁਣ ਸਿੰਦਰ ਅੰਟੀ ਨੂੰ ਵੀ ਪਛਤਾਵਾ ਮਹਿਸੂਸ ਹੁੰਦਾ ਪਿਆ ਕਿ ਕਿਉਂ ਮੈਂ ਲੜਦੀ ਰਹੀ ।। ਇਨਸਾਨ ਦੀ ਕਦਰ ਕਰਨੀ ਤਾਂ ਜਿਉਂਦੇ ਜੀਅ ਕਰਨੀ ਚਾਹੀਦੀ ਹੈ ਬਾਅਦ ਵਿੱਚ ਤਾਂ ਯਾਦਾਂ ਹੀ ਰਹਿ ਜਾਂਦੀਆਂ ਹਨ।। ਬਹੁਤ ਵਧੀਆ ਤਰੀਕੇ ਨਾਲ ਫਿਲਮ ਪੇਸ਼ ਕੀਤੀ ਗਈ ਹੈ ਸਭ ਐਕਟਿਰਸ ਦੀ ਐਕਟਿੰਗ ਘੈਂਟ ਹੁੰਦੀ ਹੈ। ਮਨਪ੍ਰੀਤ ਦੀਦੀ ਸਿਰਾ ਐਕਟਿੰਗ 😊❤️❤️

  • @kuldeeppatto1865
    @kuldeeppatto1865 Рік тому +6

    ਸੱਚੀ ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ਧੀਆਂ ਪ੍ਰਦੇਸ਼ ਭੇਜਣੀਆਂ ਬਹੁਤ ਔਖੀਆਂ ਬੱਸ ਹਲਾਤਾਂ ਕਰਕੇ ਧੀਆਂ ਪੁੱਤਰਾਂ ਨੂੰ ਵਿਦੇਸ਼ ਭੇਜਣਾ ਪੈਂਦਾ 😢😢❤❤

  • @GurinderSingh-ow5wl
    @GurinderSingh-ow5wl Рік тому +2

    Bht vadiya g...

  • @bipandhaliwal3025
    @bipandhaliwal3025 Рік тому +9

    Very nice video aa g ਅੱਜ ਵੀਡੀਓ ਦੇਖ ਕੇ ਮਨ ਭਰ ਆਇਆ ਮਨਪ੍ਰੀਤ ਤੇ ਰਾਜ ਬਾਈ ਨੂੰ ਰੋਦਿਆ ਦੇਖ ਕੇ 👍👍

  • @HusanChahal-we4bo
    @HusanChahal-we4bo Рік тому +5

    ਬਹੁਤ ਵਧੀਆ ਵੀਡਿਉ ਆ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੀ ਆ god bless you all team😊😊 👌👌👌👌👌

  • @gurjeetkaurdhaliwal3559
    @gurjeetkaurdhaliwal3559 Рік тому +5

    ਵੀਡੀਓ ਵਧੀਆ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ🙏🙏🙏🙏🙏🙏

  • @Gurjeetkaurgill111
    @Gurjeetkaurgill111 Рік тому +4

    ਅਮਨ ਦੀ ਬਹੁਤ ਵਧੀਆ ਵੀਡੀਓ ਹੈ ਮਾਂ ਦਾ ਰੋਲ ਬਹੁਤ ਵਧੀਆ ਸੀ

  • @sidhubhainiaala5322
    @sidhubhainiaala5322 Рік тому +4

    ਮੇਰੀ ਮਾ ਵੀ ਇਸੇ ਤਰਾ ਤੁਰਗੀ ਸੀ ਇੱਕ ਮਿੰਟ ਚ ਅੱਜ ਦੁਆਰਾ ਉਹੀ ਸੀਨ ਸਮਣੇ ਆ ਗਿਆ😢😢😢

  • @user-kn8pw2ko1k
    @user-kn8pw2ko1k Рік тому +15

    ਬਿਨਾਂ ਦੇਖੇ ਅਮਨ ਦੀ ਵੀਡੀਓ ਲਾਇਕ ਕਰਨ ਵਾਲੇ ਹਾਜ਼ਰ ਹੋ

  • @RanaJaveed-hg4lc
    @RanaJaveed-hg4lc Рік тому +2

    Charnjeet Kaur b wadhiya actress aa.
    Manpreet is so beautiful end nice yung actress in this movie.

  • @ramanwander4316
    @ramanwander4316 Рік тому +2

    Very nice video

  • @jaswinderkumar5741
    @jaswinderkumar5741 Рік тому +1

    ਤੂਫ਼ਾਨ ਚਲੇ ਜਾਤੇ ਹੈਂ ਕਿਸ਼ਤੀਆਂ ਬਹਿ ਜਾਤੀ ਹੈਂ। ਇਨਸਾਨ ਚਲੇ ਜਾਤੇ ਹੈਂ ਬਸ ਯਾਦੇਂ ਰਹਿ ਜਾਤੀ ਹੈਂ ਬਹੁਤ ਵਧੀਆ ਰੋਲ ਹੁੰਦਾ ਹੈ ਬੇਬੇ ਹਰ ਇੱਕ ਵੀਡੀਓ ਚ ਬਹੁਤ ਦੁੱਖ ਲੱਗਾ ਦੇਖ ਕੇ ਹੁਣ ਤਾਂ ਲਗਦਾ ਸ਼ਿੰਦਰਪਾਲ ਨੂੰ ਵੀ ਪਛਤਾਵਾ ਮਹਿਸੂਸ ਹੁੰਦਾ ਹੈ ਵੀ ਮੈਂ ਕਿਉਂ ਲੜਾਈ ਕਰਦੀ ਦੇ ਕਦਰ ਕਰਨੀ ਹੁੰਦੀ ਹੈ ਤਾਂ ਜਿਉਂਦੇ ਜੀਅ ਕਰਿਆ ਕਰੋ ਬਾਅਦ ਵਿੱਚ ਤਾਂ ਪਛਤਾਵਾ ਹੀ ਰਹਿ ਜਾਂਦਾ ਹੈ

  • @palisidhusidhu2173
    @palisidhusidhu2173 Рік тому +3

    Very nice aa video didi and bro💕💕

  • @KulbirSivia-jt6gs
    @KulbirSivia-jt6gs Рік тому +1

    Bhut vadiya video aman di

  • @JagjeetSingh-bq4og
    @JagjeetSingh-bq4og Рік тому +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @kuldeepsinghkuldeepsingh6010
    @kuldeepsinghkuldeepsingh6010 Рік тому +4

    ਹਰ ਵੀਡੀਓ ਦੀ ਤਰ੍ਹਾਂ ਇਹ ਵੀ ਬਹੁਤ ਵਧੀਆ ਸੀ 👌🏻👌🏻😊😊 ਆਖਿਰ ਵਾਲਾ part ਬਹੁਤ ਈਮੋਸ਼ਨਲ਼ ਸੀ 😢😢👍🏻👍🏻
    🌺🌺🌺👌🏻👌🏻👌🏻💕💕💕

  • @baljitkaur6940
    @baljitkaur6940 Рік тому +6

    Very very nice nd very emotional episode. Waheguru ji bless you all ❤. Always waiting ur videos.Thanks dear Aman

  • @babybansal7679
    @babybansal7679 Рік тому +1

    God bless you all team members

  • @SunitaRani-gf7yh
    @SunitaRani-gf7yh Рік тому +2

    Nice video god bless you all team members ,manpreet very nice acting

  • @kamaljitkaur9571
    @kamaljitkaur9571 Рік тому +3

    ਵੀਡੀਓ ਦਾ ਐਡ ਆਮੋਸ਼ਨਲ ਸੀ😭😭😭😭

  • @karmjeetkaur2588
    @karmjeetkaur2588 Рік тому +1

    Very emotional video ji bebe da roll bhut vadiaa

  • @user-xm7mh4uh5r
    @user-xm7mh4uh5r Рік тому +1

    ‌Very very very very very very very very very very very very very nice 👍👍👍👍👍👍

  • @rajwantbaring5928
    @rajwantbaring5928 Рік тому +1

    Very nice video 🙏🙏👌👌🥰🥰❤️❤️

  • @talwinderkaur2287
    @talwinderkaur2287 Рік тому +11

    ਚਾਚੀ ਕਿੰਨੀ ਖਰਾਬ ਹੈ ਪੈਸੇ ਲੈਣ ਓਨਾਂ ਕੋਲ ਗਈ ਚੁਗਲੀਆਂ ਫੇਰ ਕਰੀ ਜਾਂਦੀ ਮਾੜੀ ਆਦਤ ਨਹੀਂ ਹਟਦੀ ਸ਼ਰਮ ਕਰੋ 😂😂😂

  • @gurvinderkullar5431
    @gurvinderkullar5431 Рік тому +6

    ❤❤ ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @jastaviakautjassbadesha894
    @jastaviakautjassbadesha894 Рік тому +1

    Very nice video 👍 always

  • @goramann376
    @goramann376 Рік тому +12

    ਬਹੁਤ ਵਧੀਆ ਵੀਡੀਓਜ਼ ਆ ਜੀ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਕਰਦੇ ਜੀ ਪਰਮਾਤਮਾ ਤੂਹਾਡੇ ਤੇ ਮੇਹਰ ਭਰਿਆ ਹਁਥ ਰੱਖਣ ਜੀ ਭੈਣ ਜੀ 👍👍

  • @Harjindersingh-nk3hu
    @Harjindersingh-nk3hu Рік тому +1

    Bahut sohni video ਏ.Tuhau sare charcters nu ਬਹੁਤ 2 ਸ਼ਾਬਾਸ਼.

  • @simarsaini5472
    @simarsaini5472 Рік тому +6

    God bless your family and team members

  • @GurmeetSingh-xw2ff
    @GurmeetSingh-xw2ff Рік тому +2

    ਭੈਣੇ ਤੇਰੇ ਨਾਲ ਗੱਲ ਕਰਨ ਨੂੰ ਬਹੁਤ ਮਨ ਕਰਦਾ

  • @user-ex8nn5gm5d
    @user-ex8nn5gm5d Рік тому +4

    ਬਹੁਤ ਸੋਣੀ ਸਟੋਰੀ ਦੇਖ ਕੇ ਰੋਣ ਲੱਗ ਪਿਆ

  • @ramanbhullar7023
    @ramanbhullar7023 Рік тому +2

    ਅਮਨ ਦੀਦੀ ਬਹੁਤ ਵਧੀਆ ਵਿਡੀਉ ਐ

  • @LakhaKalyan-kx1tp
    @LakhaKalyan-kx1tp Рік тому +1

    ਬਹੁਤ ਵਧੀਆ ਲੱਗੀ ਵੀਡੀਓ ਭੈਣ ਜੀ

  • @user-tj2pm2ow8z
    @user-tj2pm2ow8z Рік тому +1

    ਵਧੀਆ ਸਟੋਰੀ

  • @sudeshrani9907
    @sudeshrani9907 Рік тому +1

    Maa da roll bhut achha si episode vich jaan pa dindi si

  • @Harpreetkaur-lk9lq
    @Harpreetkaur-lk9lq Рік тому +1

    Bhut vdea didi hr vr vkhri story hundiea ❤❤

  • @RanaJaveed-hg4lc
    @RanaJaveed-hg4lc Рік тому +1

    All the team work is two good.

  • @BalrajSingh-uy4um
    @BalrajSingh-uy4um Рік тому +1

    Nic video aman dhillon g 👌 👍 good 👍 acting 👍

  • @ramandeepsingh5755
    @ramandeepsingh5755 Рік тому +3

    Very very beautiful video GBU Aman di ❤️❤️❤️

  • @techwire9865
    @techwire9865 Рік тому +3

    Nice video Aman dede g ❤

  • @babybansal7679
    @babybansal7679 Рік тому

    Bhut vadia video aa nest video jaldi aawaye

  • @manjeetkaur4056
    @manjeetkaur4056 Рік тому +2

    Bhuat vadeya video aw g 👍❤️

  • @AngrejSingh-xc6ee
    @AngrejSingh-xc6ee Рік тому +1

    Mata da roll bahut hi vadiya hai

  • @parminderthanksgkaur8186
    @parminderthanksgkaur8186 5 місяців тому

    Nice vedio man bhar aai

  • @gurjindersingh3638
    @gurjindersingh3638 Рік тому +2

    Sari team nu sat Shri akal amandhillon and Raj g 🙏 bahut vadia episode all team good acting very salute g 🥀💙🥀👌

  • @tejindersingh9676
    @tejindersingh9676 Рік тому

    Vidio bauht sohni si akhri seen verry emotinal rona aa gia bibi aala seen daekh kae 👏🏼👏👏🏼👏

  • @KulwinderSingh-hh9ng
    @KulwinderSingh-hh9ng Рік тому +1

    Very nice story

  • @reetarani3692
    @reetarani3692 Рік тому +1

    ਆ ਗਈ ਘਰ ਪੱਟਣ

  • @mangigill6639
    @mangigill6639 Рік тому +3

    Hi guys to you and all your team another fantastic episode to your story line at the life of a typical Punjabi family that you are showing always making good story line is that all the family come watch together so lots and lots of love support going out to you all high from the UK, loving loving and loving you. God bless

  • @kamalgrewal8075
    @kamalgrewal8075 Рік тому +10

    ਤੁਸੀ ਮਾਂ ਨੂੰ ਮਾਰ ਕੇ ਉਸਦਾ ਰੋਲ ਕਿਉ ਖਤਮ ਕਰ ਦਿੱਤਾ ਮਾਂ ਦਾ ਰੋਲ ਬਹੁਤ ਵਧੀਆ ਕਰਦੇ ਆ ਦੀਦੀ ਬਾਕੀ ਮਨਪ੍ਰੀਤ good acting beta👍

  • @sunandakaushalsharma7933
    @sunandakaushalsharma7933 Рік тому +1

    Maa da role vadiya c.chalo jive tusi story bana rahe ho.oda tusi character rakhne.vadiya c Aaj di vedio vi.

  • @soniuppal161
    @soniuppal161 6 місяців тому

    Sira video

  • @jagannath2780
    @jagannath2780 Рік тому +1

    Sachi ji aaj ta Manpreet nu dakhka Sachi rona aa gya very nice video

  • @gaganbilling5152
    @gaganbilling5152 Рік тому +1

    Nice video ji 🎉

  • @MandeepKaur-nc5dm
    @MandeepKaur-nc5dm Рік тому +1

    Very nice video Aman dii all family members are good acting God bless you 🙏 👍

  • @DimplemeharaKumari
    @DimplemeharaKumari Рік тому +1

    Very super super hit video 💞💞💞💞💞💞💞💞💞💞💯💯💯💯💯💯💯💕💕💕💕💕💕👌👌👌👌👌💖💖💖💖💖💖

  • @ManpreetSingh-rt3mp
    @ManpreetSingh-rt3mp Рік тому +1

    ਬਹੁਤ ਵਧੀਆ ਵੀਡੀਓ ਬਣਾ ਰਹੇ ਹੋ 🙏🙏🙏🙏🙏🙏🙏🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ

  • @reetarani3692
    @reetarani3692 Рік тому +2

    ਨਾਨੇ ਨੇ ਤਾਂ ਵੀਰੇ ਆਪਣੇ ਬਾਪੂ ਦਾ ਘਰ ਵਾਸਾਉਣਾ ਸੀ

  • @goramann376
    @goramann376 Рік тому +1

    Very nice video bro and sister ji tusi beautiful video banody ho ji parmatama tahnu tarky bakhy ji sat shri akl ji 🙏🏻👍👍

  • @JaskaranSingh-gl3ii
    @JaskaranSingh-gl3ii Рік тому +3

    Nice video 😇😇

  • @SimranSingh-zx4wj
    @SimranSingh-zx4wj 6 місяців тому

    ਨਾਇਸ ਵੀਡਿਉ 👌

  • @meet__kaur.33
    @meet__kaur.33 Рік тому

    Very nice aa video

  • @iqbalsran7866
    @iqbalsran7866 Рік тому

    Very Very heart touching movie today but har Ensaan nae eak din jana hai God bless you all teams ❤

  • @babybansal7679
    @babybansal7679 Рік тому

    Good job

  • @harman9350
    @harman9350 Рік тому +3

    First view very nice episode ❤❤😊

  • @sarbjitkaur9202
    @sarbjitkaur9202 Рік тому +1

    Very nice God bless you all family 🙏🙏💓💓

  • @RamandeepKaur-kx2cc
    @RamandeepKaur-kx2cc Рік тому

    Very nice content Aman didi

  • @TanveerkaurTanveerkaur-pg6dn
    @TanveerkaurTanveerkaur-pg6dn Рік тому +1

    God bless you all family members 🙏🙏❣️❣️😊

  • @AmritpalSingh-vt9sy
    @AmritpalSingh-vt9sy Рік тому +1

    ਬਹੁਤ ਵਧੀਆ ਵੀਡੀਓ Aman di ਵਾਹਿਗੁਰੂ ਮੇਹਰ ਕਰੇ ❤❤❤🥰🥰🥰😍😍😍😍

  • @swarnjeetkaur5726
    @swarnjeetkaur5726 Рік тому

    Very Very nice and emotional vedio ji God bless 🙌 you always ji all family members acting no 1 ji keep it up

  • @jasveerkaur-lt2ou
    @jasveerkaur-lt2ou Рік тому

    Very good ❤video ❤😂❤

  • @PreetKaur-pd7xq
    @PreetKaur-pd7xq Рік тому

    Very very nice video ji

  • @SimranKaur-xp8xy
    @SimranKaur-xp8xy Рік тому +1

    Very nice god bless you 🙏🙏🙏👍👍👍

  • @charanjeetKaur123
    @charanjeetKaur123 Рік тому +2

    Very nice video sis nd raj bai ❤❤❤❤❤

  • @Karanaujlafan142
    @Karanaujlafan142 Рік тому +2

    Very nice ji 🎉🎉❤❤

  • @gurjeetkaran-4037
    @gurjeetkaran-4037 Рік тому +1

    Very nice video always waiting ❤❤God bless you for all family members ❤❤

  • @harpalbrar5912
    @harpalbrar5912 Рік тому

    V v nice

  • @vartiyasaabvlog4193
    @vartiyasaabvlog4193 Рік тому

    Emotional 😭 story god bless you 👍👌👌👏

  • @AmandeepKaur-dg1qk
    @AmandeepKaur-dg1qk Рік тому

    Very nice video aman dee god bless you 👌👌👌👌🥰🥰🥰🥰👏👏👏👏

  • @KuldeepKaur-dy2xz
    @KuldeepKaur-dy2xz Рік тому +2

    ❤❤❤❤❤ਵਾਹਿਗੁਰੂ। ਤਹਾਡੀ।ਸਾਰੀ। ਟੀਮ। ਤਰੱਕੀ। ਬਖਸ਼ੇ। ਕੁਲਦੀਪ ਕੌਰ ਮੋਹਾਲੀ

  • @palwinderkaur5461
    @palwinderkaur5461 Рік тому +2

    ਭਰਾ ਵੀ ਕੋਈ ਸ਼ਰੀਫ ਨਹੀਂ

  • @HarvinderDhillon-qd3pf
    @HarvinderDhillon-qd3pf Рік тому +1

    Very beautiful ji ❤

  • @RanaJaveed-hg4lc
    @RanaJaveed-hg4lc Рік тому

    Bahot hi wadhiya video aa.

  • @ParamjitKaur-il5fh
    @ParamjitKaur-il5fh Рік тому +1

    Waheguruji 🌷 wmk veer ji 🌷

  • @lalitsharma8832
    @lalitsharma8832 Рік тому +1

    Very good job 👍👍👍👍👍👌👌👌👌👌💯💯💯💯💯💯

  • @baldevsingh6204
    @baldevsingh6204 Рік тому

    Very nice👍👍

  • @palwinderkaur5461
    @palwinderkaur5461 Рік тому +1

    Excellent work all team members

  • @ramandeepkaur3375
    @ramandeepkaur3375 Рік тому

    Very nice video ❤

  • @ravinderkaur3591
    @ravinderkaur3591 Рік тому +1

    ❤️❤️🙏🙏🙏😥😥😥👌👌

  • @jastaviakautjassbadesha894
    @jastaviakautjassbadesha894 Рік тому +1

    10 to 12 episode vich khatm kr deo plz

  • @balwinderkaur1973
    @balwinderkaur1973 Рік тому

    Bahut Vadia story hai tuhadi. Raj veere mai har vari eho hi comments krdi ha k tusi sardar ban k bahut sohne lagde ho. Iss video ch army di dress v pao kise episode ch. Baki tusi sare hi bahut samajhdaar ho. Aman g you are superb. God bless you all team. Chandigarh

  • @ManjotSingh-lo5mb
    @ManjotSingh-lo5mb Рік тому

    Nice video

  • @japnoorsingh72
    @japnoorsingh72 Рік тому

    Last vich story bhut emotional c😢😢

  • @harpalkaur8408
    @harpalkaur8408 Рік тому

    Very nice story last part bahut emotional c

  • @ARMAANGILL7359
    @ARMAANGILL7359 Рік тому +1

    Thanks for next part di

  • @kaursukhidhillon9272
    @kaursukhidhillon9272 Рік тому +10

    ਬਹੁਤ ਵਧੀਆ ਵੀਡੀਓ ਅਮਨ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤

  • @sunnybagri1818
    @sunnybagri1818 Рік тому

    Nice. ❤❤❤❤❤❤

  • @harpreetsinghsra7253
    @harpreetsinghsra7253 Рік тому +4

    ਬੇਬੇ ਨੂੰ ਮਾਰਨ ਵਾਲਾ ਸੀਨ ਜ਼ਰੂਰੀ ਸੀ ਜੀ

  • @HarpreetKaur-rx9gg
    @HarpreetKaur-rx9gg Рік тому +1

    NYC video

  • @ninderpal7982
    @ninderpal7982 Рік тому

    Very nice video ji God bless you 👌👌👌👌👌👌