Khabar Di Khabar (2029) || ਲੂਕੰਡਾ ਖੜ੍ਹਾ ਕਰਨ ਵਾਲਾ ਕਾਂਡ , ਲੁਧਿਆਣਾ ‘ਚ ਇੱਜ਼ਤ ਲੁੱਟਣ ਵਾਲੇ ਦਰਿੰਦਿਆਂ ਦਾ ਸੱਚ

Поділитися
Вставка
  • Опубліковано 24 жов 2024

КОМЕНТАРІ • 84

  • @balkaransingh6034
    @balkaransingh6034 2 місяці тому +9

    ਬਾਹਰੀ ਲੋਕਾਂ ਦੀ ਸਪੋਟ ਤਾਂ ਤੁਸੀਂ ਕਰ ਰਹੇ ਓ,ਪਰ ਮੂਲ ਨਿਵਾਸੀ ਗਰੀਬ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਆ ਇਹਨਾਂ ਨੇ, ਰੋਜ਼ਾਨਾ ਟ੍ਰੇਨਾਂ ਭਰ ਭਰ ਕੇ ਪੰਜਾਬ ਆ ਰਹੀਆਂ ਨੇ, ਸਰਕਾਰ ਸੁੱਤੀ ਪਈ ਆ ਤੇ ਪੰਜਾਬੀ ਮੀਡੀਆ ਖੁੱਲ੍ਹ ਕੇ ਇਹਨਾਂ ਦੇ ਹੱਕ ਚ ਬੋਲ ਰਿਹਾ ਇਹਨਾਂ ਨੇ ਐਥੋਂ ਦੇ ਐਸ ਸੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਸਰਪੰਚਾਂ ਦੀ ਸ਼ਹਿ ਤੇ,ਉਹ ਦਿਨ ਦੂਰ ਨਹੀਂ ਜਦੋਂ ਖ਼ਬਰ ਦੀ ਖ਼ਬਰ,ਤੇ ਚੱਜ ਦਾ ਵਿਚਾਰ ਵੀ ਸਾਨੂੰ ਭੋਜਪੁਰੀ ਚ ਵੇਖਣ ਤੇ ਸੁਣਨ ਨੂੰ ਮਿਲੇਗਾ

  • @MohinderSingh-kj4vo
    @MohinderSingh-kj4vo 2 місяці тому +22

    ਕਿਸੇ ਪੁਤਰ ਦੀ ਗਲਤੀ ਕਰਕੇ ਉਸ ਦੀ ਮਾਂ ਨਾਲ ਅਮਨੁੱਖਤਾ ਤੇ ਅਤਿ ਨਿੰਦਣਯੋਗ ਕਰਮ ਕਰਨਾ ਬਿਲਕੁਲ ਨਜਾਇਜ ਹੈ। ਮਾਂ ਦੀ ਹਸਤੀ ਨਾਲ ਇਹੋ ਜਿਹਾ ਕਰਮ ਘੋਰ ਪਾਪ ਹੈ।

    • @GurdeepSingh-iv4up
      @GurdeepSingh-iv4up 2 місяці тому +2

      ਬਹੁਤ ਮਾੜਾ ਹੋਇਆ ਪਰ ਬੱਚਿਆਂ ਦੀ ਕੀਤੀ ਗਲਤੀ ਮਾਂ ਪਿਓ ਨੂੰ ਹੀ ਭੁਗਤਣੀ ਪੈਂਦੀ ਹੈ 😢😢

  • @BalkarSingh-ty2sj
    @BalkarSingh-ty2sj 2 місяці тому +1

    ਮੁੰਡੇ ਦੀ ਗਲਤੀ ਮੰਨ ਲਓ ਤੇ ਓਦਰ ਕੁੜੀ ਗਲਤੀ ਨਹੀ ਕੀਤੀ। ਲੜਕੀ ਵਾਲੇ ਕੀਹ ਗਧੇ ਹਨ ਲੜਕੇ ਦੀ ਮਾ ਨੇ ਜੇ ਮੱਤ ਨਹੀ ਦਿੱਤੀ ਤੇ ਤਾ ਲੜਕੀ ਦੀ ਮਾ ਨੇ ਭੀ ਮੱਤ ਨਹੀ ਸੀ ਦੇਣੀ ਚਾਹੀਦੀ। ਬਹੁਤ ਸ਼ਰਮ ਵਾਲੀ ਗੱਲ ਹੈ।

  • @milwartanmaan8591
    @milwartanmaan8591 2 місяці тому +8

    ਹਿਮਾਚਲ, ਹਰਿਆਣਾ ਅਤੇ ਰਾਜਸਥਾਨ ਵਿੱਚ ਅਸੁ ਘਰ ਵੀ ਨਹੀਂ ਖਰੀਦ ਸਕਦੇ ਕਿਉ ਇਹ ਹਕ ਸੱਭ ਨੂੰ ਸਾਰ ਸੂਬਿਆਂ ਵਿੱਚ ਹੱਕ ਹੋਣਾ ਚਾਹੀਦਾ ਹੈ

  • @GurcharanSandhu-gf4yc
    @GurcharanSandhu-gf4yc 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @mewasinghjhajj6262
    @mewasinghjhajj6262 2 місяці тому +6

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @didarburmi3706
    @didarburmi3706 2 місяці тому +13

    ਚੋਰੀਆਂ ਜਿਆਦਾ ਵੱਧ ਰਹਿਆ ਹਨ । ਜੇ ਪੰਜਾਬੀ ਇਹ ਕੰਮ ਕਰਨ ਲੱਗ ਪੈਣਗੇ ਤਾਂ ਪੰਜਾਬ ਦੁਵਾਰਾ ਖੁਸ਼ਹਾਲ ਹੋ ਜਾਵੇਗਾ।

  • @baldevjassar8059
    @baldevjassar8059 2 місяці тому +10

    *🙏🌻ਅੱਜ ਦਾ ਵਿਚਾਰ🌻🙏*
    *ਮਰਨ ਤੋਂ ਬਾਅਦ ਕੀਤੀ ਗਈ ਤਾਰੀਫ਼ ਅਤੇ ਦਿਲ ਦੁਖਾਉਣ ਤੋਂ ਬਾਅਦ ਮੰਗੀ ਮਾਫ਼ੀ ਇਹਨਾਂ ਦੋਵਾਂ ਦਾ ਕੋਈ ਮਹੱਤਵ ਨਹੀ ਹੁੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaspinderGill-t5f
    @JaspinderGill-t5f 2 місяці тому +5

    ਕਲਯੁਗ ਵਰਤ ਰਿਹਾ ਹੈ ਬਾਕੀ ਕੋਈ ਵੀ ਮਾਂ ਬਾਪ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਔਲਾਦ ਆਪਣੀ ਮਰਜ਼ੀ ਨਾਲ ਵਿਆਹ ਕਰੇ

  • @ShivrajSingh-ls8qj
    @ShivrajSingh-ls8qj 2 місяці тому +3

    ਸਰਕਾਰ ਨਿਜੀ ਕੰਪਨੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ।ਬੀ, ਐਸ,ਐਨ,ਇਲ, ਤੋਂ ਇਲਾਵਾ ਬਾਕੀ ਵੀ ਕੰਪਨੀਆਂ ਸਾਮਰਾਜੀ ਹੀ ਹਨ।

  • @jaswantsekhon2083
    @jaswantsekhon2083 2 місяці тому +5

    ਕਾਹਲੀ ਵਿੱਚ ਤਾਂ ਸੜਕ ਪਾਰ ਕਰਨੀ ਵੀ ਗਲਤ ਹੈ ( ੨ ) ਬਹੁਤ ਸਾਰੇ ਨੌ - ਜੁਅਾਨ ਬੱਚੇ ਬੱਚੀਅਾਂ ਮਾਪਿਅਾਂ ਤੋ' ਬਾਹਰੇ ਹੋ ਕੇ ਵਿਅਾਹ ਕਰਕੇ ਪਿਛੋ ਪਛੋਤਾਂਦੇ ਹੀ ਹਨ । ਪ੍ਰਵਾਸੀ ਪੰਜਾਬੀਅਾਂ ਦੀ ਫੁੱਟ ਦਾ ਕਾਰਨ ਬਣਦੇ ਹਨ । ਜੇ ਪ੍ਰਵਾਸੀ ਕੋੲੀ ਗਲ਼ਤ ਹਰਕਤ ਕਰਦਾ ਹੈ ਤਾਂ ਜਿਸ ਦੇ ੳੁਹ ਸ਼ਖਸ ਮਜਦੂਰੀ ਕਰਦਾ ਹੈ ੳੁਹ ੳੁਸ ਨੂੰ ਦੁਧ ਧੋਤਾ ਕਹਿਣ ਲੱਗ ਜਾਂਦਾ ਹੈ ਪਰ ਚੰਦ ਦਿਨ ਮਗਰੋ ਜਦ ਮਜਦੂਰ ਤੇ ੳੁਸ ਦੀ ਧੀ ਘਰ ਨਹੀ ਮਿਲਦੀ । ਜਦ ਤੱਕ ਚਿੜੀਅਾਂ ਖੇਤ ਚੁਗ ਜਾਦੀਅਾਂ ਹਨ । ਫਿਰ ਤਾਂ ਭਾੲੀ ਚੱਪ ਹੀ ਭਲੀ ਹੈ ॥

  • @punjabiludhiana332
    @punjabiludhiana332 2 місяці тому +33

    ਸਾਡੇ ਪਿੰਡ ਦੇ ਤਿੰਨ ਪਾਸੇ 20 ਫੁੱਟ ਉੱਚੀਆਂ ਸੜਕਾਂ ਬਣਗੀਆ ।ਪਾਣੀ ਦਾ ਨਿਕਾਸ਼ ਕਿਸੇ ਪਾਸੇ ਨਹੀਂ ਰਿਹਾ ਜਦੋ ਹੜ ਆਏ ਸੱਭ ਤੋ ਪਹਿਲਾ ਦਿੱਲ਼ੀ ਕੱਟੜਾ ਹਾਈਵੇਅ ਤੋੜਾਂਗੇ 20 ਫੁੱਟ ਉੱਚਾਂ ਹਾਈਵੇਅ ਬਣਾਕੇ ਦੂਜੇ ਪਾਸੇ ਦਾ ਲਿੰਕ ਹੀ ਤੋੜਤਾ ਦੂਜੇ ਪਾਸੇ ਜ਼ਮੀਨ ਵਿੱਚ ਜਾਣ ਲਈ 25/30 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ 😢😢😢😢😢😢😢

    • @harpreetkaur5022
      @harpreetkaur5022 2 місяці тому +11

      ਪਤਾ ਨਹੀਂ ਕਿਹੜੇ ਬੇਵਕੂਫ ਲੀਡਰ ਤੇ ਇੰਜੀਨੀਅਰ ਪਾਸ ਕਰਦੇ ਹਨ ਸਾਡੇ ਪਿੰਡ ਕੋਲੋ ਨਹਿਰ ਲੰਘਦੀ ਹੈ ਸੜਕ ਨਵੀਂ ਬਣੀ ਨਹਿਰ ਤੇ ਸੜਕ ਬਰਾਬਰ ਕਰ ਦਿੱਤੀਆਂ ਕਈ ਵਹੀਕਲ ਡਿੱਗ ਚੁੱਕੇ ਹਨ

    • @daljitsingh8044
      @daljitsingh8044 2 місяці тому +4

      ਵੋਟ ਪਰਣਾਲੀ ਖਤਮ ਕਰ ਕੇ ਕੇਵਲ ਟੈਂਡਰ ਪਰਣਾਲੀ ਲਾਗੂ ਹੋਵੇਗੀ। ਪਰਧਾਨ ਮੰਤਰੀ ਮੁਖ ਮੰਤਰੀ ਸਭ ਪੰਜ ਸਾਲਾਂ ਲਈ ਠੇਕੇ ਤੇ????

    • @iqbalsinghshahi
      @iqbalsinghshahi 2 місяці тому

      Sad

  • @AvtarSingh-bj2vm
    @AvtarSingh-bj2vm 2 місяці тому +5

    ਇਸ ਤਰਾਂ ਦੀ ਬੇਸ਼ਰਮ ਕੁੜੀ ਆਪਣੇ ਆਪ ਹੀ ਡੁੱਬ ਮਰਨਾ ਚਾਹੀਦਾ ਦਾ ਹੈ ਜਿਸ ਦੀ ਅੱਗ ਇਕੱ ਮਾਂ ਦੀ ਇਜ਼ਤ ਬਰਬਾਦ ਕਰ ਦਿਤੀ ਹੈ

    • @ksmshorts-g1o
      @ksmshorts-g1o 2 місяці тому +1

      ਟਹਿਣਾ ਸਹਿਬ ਜੀ ਤੁਹਾਡੇ ਵਿਚਾਰ ਬਹੁਤ ਚੰਗੇ ਹਨ ਜੀ

  • @ajaibsinghpanesarCanada
    @ajaibsinghpanesarCanada 2 місяці тому +4

    This very sad news of Ludhiana is very very stunned so strong action should be taken against defaulters 👍👍👍🙏

  • @ranbirsingh9171
    @ranbirsingh9171 2 місяці тому +1

    ਟਹਿਣਾ ਸਾਬ। ਇਕ ਉਲੰਪਿਕ ਲੀਡਰਾ ਦੇ ਭ੍ਰਿਸਟਾਚਾਰ ਦਾ ਵੀ ਹੋਣਾ ਚਾਹੀਦੈ ਫੇਰ ਦੇਖਿਓ ਜੇ ਇਕ ਵੀ ਮੈਡਲ ਕਿਸੇ ਹੋਰ ਦੇਸ ਨੂੰ ਜਿੱਤਣ ਦੇ ਦੇਈਏ ਸਾਰੇ ਦੇ ਸਾਰੇ ਮੈਡਲ ਅਪਣੇ

  • @JagdeepSingh-hv4wt
    @JagdeepSingh-hv4wt 2 місяці тому

    ਭਾਰਤ ਦੀ ਸਰਕਾਰ ਵੀ ਜੇਕਰ ਪ੍ਰਾਈਵੇਟ ਕੰਪਨੀ ਦੇ ਹੱਥਾਂ ਵਿੱਚ ਹੋ ਜਾਵੇ ਤਾਂ ਸ਼ਾਇਦ ਲੋਕਾਂ ਨੂੰ ਵਧੀਆ ਸਹੂਲਤਾਂ ਮਿਲ ਸਕਣਗੀਆਂ ।

  • @sardoolsingh8639
    @sardoolsingh8639 2 місяці тому +2

    ਜਿਹੜੇ ਖੇਡ ਸਕਦੇ ਹਨ ਜਾਂ ਖੇਡਣਾਂ ਚਾਹੁੰਦੇ ਹਨ,ਉਹਨਾਂ ਨੂੰ ਬੀਜੇਪੀ ਵਾਲੇ ਅੱਗੇ ਨਹੀਂ ਲਿਆਉਣਾਂ ਚਾਹੁੰਦੇ ।

  • @KulwantSingh-qe3eo
    @KulwantSingh-qe3eo 2 місяці тому +1

    ਭਾਰਤ ਨੂੰ ਗੋਲਡ ਮੈਡਲ ਅਬਾਦੀ ਦੇ ਮਾਮਲੇ ਵਿੱਚ ਮਿਲਣਾ ਚਾਹੀਦਾ ਹੈ।

  • @kaursingh8369
    @kaursingh8369 2 місяці тому +3

    ਟਹਿਣਾ ਸਾਹਿਬ ਸਾਡੇ ਬਾਜਾਖਾਨਾ ਭਗਤਾ ਭਾਈਕਾ ਏਰੀਏ ਵਿੱਚ ਮੀਂਹ ਦੀ ਇੱਕ ਕਣੀ ਵੀ ਨਹੀਂ ਡਿੱਗੀ ਮੇਰਾ ਪਿੰਡ ਡੋਡ ਵਾਂਦਰ ਤਿੰਨ ਜਿਲਿਆਂ ਦੀ ਹੱਦ ਤੇ ਲਗਦਾ ਐ ਕਿਤੇ ਵੀ ਮੀਂਹ ਨਹੀ ਪਿਆ 😢

  • @Deollivegaming
    @Deollivegaming 2 місяці тому

    ਵਧੀਆ ਖਬਰਾਂ ਦੀ ਵਿਸਥਾਰ ਪੂਰਵਕ ਜਾਣਕਾਰੀ

  • @didarburmi3706
    @didarburmi3706 2 місяці тому +4

    ਇਹ ਨਾਲੇ ਵਿਚ ਪਾਣੀ ਬਹੁਤ ਤੇਜ਼ ਆਉਂਦਾ ਹੈ। ਪਾਣੀ ਵਿੱਚੋਂ ਲੰਘਣਾ ਬਹੁਤ ਵੱਡੀ ਗਲਤੀ ਹੈ।

    • @santlashmanmuni6045
      @santlashmanmuni6045 2 місяці тому

      ਹਾਂ ਜੀ ਬਜ਼ੁਰਗਾਂ ਕੋਲੋਂ ਸੁਣ ਦੇ ਹੁੰਦੇ ਸੀ ਬਗਾਨੇ ਛੱਪੜ ਤੇ ਪਿੰਡ ਦੇ ਸਿਵਿਆਂ ਤੋਂ ਡਰ ਲਗਦਾ ਹੈ

  • @jeetinderkaur5896
    @jeetinderkaur5896 2 місяці тому +3

    Wahguru ji Maher karna

  • @harbanssingh8145
    @harbanssingh8145 2 місяці тому +1

    ਭਾਰਤ ਉਲੰਪਿਕ ਵਿਚ 71 ਵੇ ਨੰ ਤੇ ਆਇਆ,ਪਰ ਅਬਾਦੀ ਦੇ ਹਿਸਾਬ ਸਾਡਾ ਦੂਜਾ ਨੰ ਹੈ।ਅਸੀ ਖਿਡਾਰੀ ਕਿਉ ਨਹੀ ਪੈਦਾ ਕਰ ਸਕਦੇ।ਇਥੇ ਸਿਫਾਰਸ਼ਾਂ ਚੱਲਦੀਆ ਨੇ,ਖੇਡ ਨਹੀ ਵੇਖੀ ਜਾਂਦੀ।ਇਥੇ ਸਿਆਸਤਦਾਨ ਨਫਰਤ ਭਰੀ ਬਿਆਨਬਾਜੀ ਕਰਦੇ ਦੇ,ਉਲਟੀ ਗੰਗਾ ਪੋਹਵੇ ਨੂੰ ਚਲਾਉਂਦੇ ਹੋਏ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ,ਆਪਣੀ ਮਨ ਕੀ ਬਾਤ ਸੁਣਾਉਦੇ ਨੇ,ਜਨ ਕੀ ਬਾਤ ਕੋਈ ਨਹੀ ਸੁਣਦਾ, ਮਨੀਪੁਰ ਲਟ ਲਟ ਕਰਕੇ ਬਲਦਾ, ਬਲਾਤਕਾਰ ਹੁੰਦੇ ਨੇ ਤੇ ਨਿਰਵਸਤਰ ਕਰਕੇ ਧੀਆ ਭੈਣਾਂ ਨੂੰ ਘੁਮਾਇਆ ਜਾਂਦਾ ਤੇ ਪ੍ਰਧਾਨ ਮੰਤਰੀ ਚੁਪ ਰਹਿੰਦਾ।ਇਥੇ ਗੋਲਡ ਮੈਡਲ ਨਹੀਂ ਅਬਾਦੀ ਵਧ ਸਕਦੀ ਹੈ,ਨਫਰਤ ਦੇ ਬੀਜ ਬੀਜੇ ਜਾ ਸਕਦੇ ਨੇ,ਯੁਮਲੇ ਸੁਣਾਏ ਜਾਂਦੇ ਨੇ,ਰੁਜਗਾਰ ਦੀ ਗੱਲ ਕੋਈ ਨਹੀ ਕਰਦਾ।

  • @kirankaur4504
    @kirankaur4504 2 місяці тому +2

    ਸਤਿ ਸ੍ਰੀ ਅਕਾਲ ਜੀ 🙏🙏

  • @HariSingh-sn2nh
    @HariSingh-sn2nh 2 місяці тому +4

    Punjabi sab Canada America Australia ja rahya hn tah bahiya Punjab vich vasaya ja rahya hn.......

  • @santlashmanmuni6045
    @santlashmanmuni6045 2 місяці тому +3

    ਸਾਡੇ ਝੁਨੀਰ ਸਰਦੂਲਗੜ੍ਹ ਏਰੀਏ ਚ, ਵਾਰਸ਼ ਨਹੀਂ

  • @BikkarSingh-rd2op
    @BikkarSingh-rd2op 2 місяці тому +1

    ਪਨਚੈਤਾ ਨੂ ਸੀ ਸੀ ਟੀ ਵੀ ਕੈਮਰੇ ਹਰ ਗਲੀ ਮੋੜ ਤੇ ਲੌਣੇ ਚਾਹੀ ਦੇ ਨੇ

  • @gursimratkaurcheema6000
    @gursimratkaurcheema6000 2 місяці тому +1

    ਕਿਉਂਕਿ ਕਿਸਾਨ ਮਜਦੂਰ ਧੜੇ ਮੁੰਡੇ ਅਨਪੜ੍ਹ ਹਨ ਤੇ ਇਹਨਾਂ ਦੀ ਅਣਖ ਮਰ ਚੁੱਕੀ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਸਾਬਤ ਨਹੀਂ ਹੋ ਰਹੇ ਇਹ ਸੰਘਰਸ਼ ਨਹੀਂ ਜੀਉ ਦੀ ਗੁਲਾਮੀ ਪਰਵਾਨ ਕਰ ਰਹੇ ਹਨ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @satwantsingh8859
    @satwantsingh8859 2 місяці тому +1

    ਟਹਿਣਾ ਸਾਭ ਪੰਜਾਬ ਬਿਹਾਰ ਬਣ ਗਿਆ। ਥੋੜਾ ਰੁਕੋ ਤੁਆਡੇ ਸਭ ਨਾਲ ਏਵੇਂ ਹੀ ਹੋਣਾ। ਭਈਏ ਮਾਲਕ ਨੇ ਪੰਜਾਬ ਦੇ। ਤੁਆਡੇ ਘਰ ਵੀ ਬੜਨਗੇ। ਤੁਆਡੇ ਕਿਸੇ ਰਪਟ ਨੀ ਲਿਖਣੂੀ

  • @kashmiragehla3804
    @kashmiragehla3804 2 місяці тому +4

    ਭਗਵੰਤ ਮਾਨ ਨੇ ਰੰਗਲਾ ਪੰਜਾਬ ਬਣਾ ਦਿੱਤਾ

  • @ramkishan1705
    @ramkishan1705 2 місяці тому +1

    Tehna Sahib Ji Sarkaran Har Khetar Vich Marian Hun

  • @MandeepSingh-k4u
    @MandeepSingh-k4u 2 місяці тому

    Nice ❤❤❤❤

  • @JagtarGill-u1z
    @JagtarGill-u1z 2 місяці тому

    Very good ji thana shiab ji thanks

  • @amanbrar273
    @amanbrar273 2 місяці тому

    🙏

  • @surjeetsingh8809
    @surjeetsingh8809 2 місяці тому

    👍👍👌

  • @kirpalsingh9402
    @kirpalsingh9402 2 місяці тому

    ਖਬਰਰਰ ਦੀ ਖਬਰਰਰ 😂😂😂😂😂

  • @BittuChambal-vl4hr
    @BittuChambal-vl4hr 2 місяці тому

    Good job sir ji 👍👍👍👍

  • @jagdipsingh3323
    @jagdipsingh3323 2 місяці тому

    ਆਪਣੇ ਪੁਰਾਣੇ ਜਿਲੇ ਫਰੀਦਕੋਟ ਹੁਣ ਮੋਗਾ ਦੇ ਪਿੰਡ ਮੌੜ ਨੌ ਅਬਾਦ ਇਲਾਕੇ ਵਿੱਚ ਅਜੇ ਤੱਕ ਨਹੀਂ ਮੀਂਹ ਪਿਆ।

  • @surjanrandhawa8130
    @surjanrandhawa8130 2 місяці тому

    Tehna saab bahut hi vadiya patarkari rooh khus ho jandi ap di news dekh ke good job tehna ji. Fdk

  • @DjbabuSingh
    @DjbabuSingh 2 місяці тому +2

    ਪੀਟੀ ਉਸਾ ਮੌਦੀ ਦੀ ਦਲਾਲ ਘਟੀਆ ਔਰਤ

  • @GurmeetSingh-ud1dv
    @GurmeetSingh-ud1dv 2 місяці тому +3

    ਭਰਾਵਾਂ ਬਠਿੰਡਾ ਸਿਰਸਾ ਮਾਨਸਾ ਗੰਗਾਨਗਰ ਫਰੀਦਕੋਟ ਮੁਕਤਸਰ ਸਾਹਿਬ ਮਲੋਟ ਫਿਰੋਜ਼ਪੁਰ ਕਨੀ ਵੀ ਨਹੀਂ ਸਾਰੇ ਪੰਜਾਬ ਵਿੱਚ ਕਿਥੋਂ ਮੀਂਹ ਪੈ ਗਿਆ ਕੁੱਝ ਸੋਚ ਕੇ ਕਹੋ ਜੀ ਤੁਸੀਂ ਤਾਂ ਸਿਆਣੇ ਹੋ ਜੀ

    • @hakamsingh8884
      @hakamsingh8884 2 місяці тому +1

      ਇਹਦੇ ਪਿੰਡ ਵੀ ਨੀ ਪਿਆ।

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏 Tehna Sahib ji

  • @boharsingh7725
    @boharsingh7725 2 місяці тому

    🙏🙏🙏🙏🙏

  • @MaingalSingh
    @MaingalSingh 2 місяці тому

    Sat Sri akal bai tehna Saab ji 🙏 🎉😢

  • @BalbirSingh-uf3oi
    @BalbirSingh-uf3oi 2 місяці тому +2

    ਲੈਕਚਰ ਹੀ ਲੈਕਚਰ ਖ਼ਬਰਾਂ ਘੱਟ

  • @SukhwinderSingh-yb8ot
    @SukhwinderSingh-yb8ot 2 місяці тому +1

    Tehna sabb sade pind vee bsnl da net nee chalda

  • @malkitsingh8608
    @malkitsingh8608 2 місяці тому

    So Sad.

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏🙏🙏 to.all members present in program

  • @amreeksingh6508
    @amreeksingh6508 2 місяці тому

    ਸੱਚੀਂ ਗੱਲ ਦੱਸ ਟਹਿਣੇ ਮੀਂਹ ਪਿਆ

  • @tarloksingh644
    @tarloksingh644 2 місяці тому

    ਭੰਈਅਆਨੂੰ.ਭਜਾੳੰ.ਖੁਦ.ਕੰਮ.ਕਰੋ.ਅਤੇ.ਦੂਜਿਅਆ.ਤੋ.ਕੰਮ.ਕਰਾੳੰ.।

  • @paramjitkaur4912
    @paramjitkaur4912 2 місяці тому

    Ek munda bheya. Parivar ch

  • @PremPal-qj8jx
    @PremPal-qj8jx 2 місяці тому

    ਟਹਿਣਾ ਸਾਹਿਬ ਜ਼ਿੰਦਾਬਾਦ ਬਾਈ ਜੀ ਥੋੜਾ ਜਿਹਾ ਆਪਣੇ ਵਿੱਚ ਸੁਧਾਰ ਕਰੋ double meaning wali gal na kario Karo apnay ਸੁਭਾਅ mutabiksidhi ਤੇ ਸਪਸ਼ਟ ਗੱਲ ਕਰਿਆ ਕਰੋ g

  • @Harmxn_9947
    @Harmxn_9947 2 місяці тому

    Good morning tehna saab ..zira

  • @JagjitSingh-ox1zy
    @JagjitSingh-ox1zy 2 місяці тому +1

    Bacheian nu aapni agg bujtan waste gltian nahi krniyan chahidiyan. Aaj kl punjab vich rstianyan ch lutmar bahut hundi Hai jo ki phele nahi c hundi.

  • @manjeetkaur683
    @manjeetkaur683 2 місяці тому

    Bhaia di sport ghat kro

  • @gunvanshsingh8607
    @gunvanshsingh8607 2 місяці тому

    Very shameful

  • @MalkitSinghPoonam
    @MalkitSinghPoonam 2 місяці тому

    Tehena ji olampic ch ena he pardasan main samjada kaffi hai .Ke dita panjab nu bajat ch appani mehent nal ena parapat kaffi hai.

  • @bootasingh4992
    @bootasingh4992 2 місяці тому +1

    Jalandhar was is smart city
    Or going to be smart city
    From fanku modi where is
    100-smart city

  • @harbhindersingh6288
    @harbhindersingh6288 2 місяці тому

    Tehna sahib pajabia da pervasia nal copitition na kro

  • @tejindersinghgill364
    @tejindersinghgill364 2 місяці тому

    Muktsar rain nahin hoi

  • @buntysinghlamba8553
    @buntysinghlamba8553 2 місяці тому

    Ahankaar sir chad ke bol reha hai aise Logan nu samaj ton bahar Kar dena chaida hai ina nal sikh kom koi rishta na rakhan proper boycott hona chaida aise Logan daa 😢😢😢 waheguru ji mehar Karo 🙏🙏

  • @jarnailsingh9949
    @jarnailsingh9949 2 місяці тому +2

    005th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @yakshfabrics4599
    @yakshfabrics4599 2 місяці тому

    TEHNA SAAB SLIM HO GYE O

  • @BaldevSingh-zs7zn
    @BaldevSingh-zs7zn 2 місяці тому

    ਕਲਜੁਗ

  • @harbhindersingh6288
    @harbhindersingh6288 2 місяці тому

    Tehna sahib other games equel crict finacial

  • @gurvinderpalsingh679
    @gurvinderpalsingh679 2 місяці тому

    BHAKHRA DAM KHALI HAI PUNJAB VICH MONSOON 40% DEFICIT HAI

  • @jasdeepsinghsidhu6847
    @jasdeepsinghsidhu6847 2 місяці тому

    ਬਸੰਤੀ

  • @paramjitkaur4912
    @paramjitkaur4912 2 місяці тому

    Driver nhi bchya

  • @karamsingh6
    @karamsingh6 2 місяці тому

    My India is Grate 😀😀

  • @SohanSingh-yt2pn
    @SohanSingh-yt2pn 2 місяці тому

    Wrong work

  • @Nanakpanthi
    @Nanakpanthi 2 місяці тому

    Jo kam mazdoor karde aa oh Punjabiya to nahi hone. Baki Guru Nanak Dev ji ne keha sabna jia ka Eko data so Mai visar na jai.
    Baki galat ta Punjabi vi ho sakda.
    Eh gal yaad Parvas insan di lod hai. Punjabi bahar ja rahe ne Bihar wale ethe aa rahe ne.
    Punjabi eh na sochan ki oh sade hi aunde aa. Log Delhi Bombay te hor shehra ch vi jaande aa.

  • @hardialbains4907
    @hardialbains4907 2 місяці тому

    Mothernalgaltosnekojktne2galtapgirldekartobajkemargkteha

  • @AmangillGill-c8e
    @AmangillGill-c8e 2 місяці тому +4

    Bhagwamt maan fail mukhmantri aa